ਮੁਫ਼ਤ ਸਹੂਲਤਾਂ ਦੇ ਪਰਦੇ ਹੇਠ/ ਕਮਲ ਦੁਸਾਂਝ

ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਸਾਡੇ ਮਾਣਮੱਤੇ ਗਾਇਕ ਸਰਦੂਲ ਸਿਕੰਦਰ ਨੇ ਬਹੁਤ ਵਰ੍ਹੇ ਪਹਿਲਾਂ ਗੀਤ ਗਾਇਆ ਸੀ- ਆ ‘ਗੀ ਰੋਡਵੇਜ਼ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ। ਇਹ ਗੀਤ ਲੋਕਾਂ ਵਿਚ ਬਹੁਤ ਮਕਬੂਲ ਹੋਇਆ। ਭਾਵੇਂ ਇਹ ਗੀਤ ਮਜ਼ਾਹੀਆ ਲਹਿਜ਼ੇ ਵਿਚ ਸੀ ਪਰ ਇਸ ਗੀਤ ਨੇ ਉਨ੍ਹਾਂ ਦੇ ਦੁਖ ਦੀ ਨਬਜ਼ ਫੜੀ …

Continue reading

ਉੱਤਰਾਖੰਡ ਤਬਾਹੀ ਤੇ ਕਿਸਾਨ ਅੰਦੋਲਨ-ਪਾਵੇਲ ਕੁੱਸਾ

ਮਹਿਮਾਨ ਸੰਪਾਦਕੀ ਸਿਰਲੇਖ ਦੇਖ ਕੇ ਲੱਗ ਸਕਦਾ ਹੈ ਕਿ ਇਨ੍ਹਾਂ ਦੋਵਾਂ ਦਾ ਆਪਸ ‘ਚ ਕੀ ਸਬੰਧ ਹੈ। ਥੋੜ੍ਹਾ ਧਿਆਨ ਦੇ ਕੇ ਸੋਚਿਆਂ ਪਤਾ ਚਲਦਾ ਹੈ ਕਿ ਕਿਸਾਨ ਅੰਦੋਲਨ ਦੇ ਸਰੋਕਾਰ ਇਸ ਤਬਾਹੀ ਨਾਲ ਵੀ ਸਿੱਧੇ ਹੀ ਜੁੜਦੇ ਹਨ। ਉੱਤਰਾਖੰਡ ‘ਚ ਹੋਈ ਤਬਾਹੀ ਮਨੁੱਖ ਵੱਲੋਂ ਕੀਤੀ ਜਾ ਰਹੀ ਵਾਤਾਵਰਣ ਦੀ ਤਬਾਹੀ ਦਾ ਸਿੱਟਾ ਹੈ। ਇਹ ਤਬਾਹੀ …

Continue reading

ਪੰਜਾਬ ਵਿਚ ਲੋਕ-ਪੱਖੀ ਸਿਆਸਤ ਦਾ ਨਵਾਂ ਮੁਹਾਜ ਉਭਰਨ ਦੀ ਸੰਭਾਵਨਾ / ਕਮਲ ਦੁਸਾਂਝ

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਿਸਾਨੀ ਅੰਦੋਲਨ ਨੂੰ ਆਮ ਲੋਕਾਂ ਦੀ ਹੋਂਦ ਬਚਾਉਣ ਦੀ ਲੜਾਈ ਤੱਕ ਲੈ ਗਈਆਂ ਹਨ। ਇਹ ਅੰਦੋਲਨ ਹੁਣ ਹਰ ਆਮ ਬੰਦੇ ਦੇ ਜੀਉਣ-ਮਰਨ ਦਾ ਸਵਾਲ ਬਣ ਚੁੱਕਾ ਹੈ… ਇਸੇ ਲਈ ਇਸ ਅੰਦੋਲਨ ਦੀ ਸਾਂਝੀ ਸੁਰ ਵਿਚ ਸਮੁੱਚੀ ਲੋਕਾਈ ਦੀ ਪੀੜ ਝਲਕ ਰਹੀ ਹੈ।ਕਿਸਾਨ ਜਥੇਬੰਦੀਆਂ ਦੇ ਆਗੂ ਵਰਿ੍ਹਆਂ ਦੇ ਤਜਰਬੇ ਨਾਲ ਇਸ ਸੰਘਰਸ਼ …

Continue reading

ਅਸੀਂ ਜਿੱਤ ਲੈਣ ਆਏ ਆਂ…ਲੈ ਕੇ ਈ ਜਾਵਾਂਗੇ… / ਕੁੰਡਲੀ-ਸਿੰਘੂ, ਟਿੱਕਰੀ ਬਾਰਡਰ ਤੋਂ /ਕਮਲ ਦੁਸਾਂਝ/

ਹਜ਼ਾਰ ਰੰਗਾਂ ਦਾ ਸਾਂਝਾ, ਗੂੜਾ ਤੇ ਸਜੀਲਾ ਰੰਗ-ਇਤਿਹਾਸਕ ਕਿਸਾਨ ਅੰਦੋਲਨ ਵੱਡੀ ਸਾਰੀ ਤਵੀ ਤੇ ਰੋਟੀਆਂ ਸੇਕਦਿਆਂ ਕੁਝ ਨੌਜਵਾਨਾਂ ਨੇ ਲੰਮੀ ਕਵਿਤਾ ਛੋਹੀ ਹੈ। ਸਵਾਲ ਪੁੱਛਣ-ਦੱਸਣ ਦੀ ਕੋਈ ਲੋੜ ਨਹੀਂ ਕਿਉਂਕਿ ਕਵਿਤਾ ਰਾਹੀਂ ਹੀ ਉਹ ਹਕੂਮਤੀ ਚਾਲਾਂ ਅਤੇ ਦਾਬੇ ਦਾ ਮੂੰਹ ਤੋੜ ਜਵਾਬ ਦੇ ਰਹੇ ਹਨ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹ ਇਥੇ ਕੀ ਕਰਨ …

Continue reading

ਖੂਨ ਮਜ਼ਦੂਰ ਦਾ ਮਿਲਦਾ ਜੇ ਨਾ ਤਾਮੀਰਾਂ ਵਿਚ… / ਕਮਲ ਦੁਸਾਂਝ

ਭਾਰਤ ਦੀ ਸੌ ਸਾਲ ਪੁਰਾਣੀ ਵਿਰਾਸਤ ‘ਸੰਸਦ ਭਵਨ’ ਕਈ ਇਤਿਹਾਸਕ ਫ਼ੈਸਲਿਆਂ ਦੀ ਗਵਾਹ ਰਹੀ ਹੈ। ਜਮਹੂਰੀਅਤ ਦੀ ਹਾਮੀ ਭਰਦੀ ਉਹ ਇਮਾਰਤ, ਜੋ  ਭਾਰਤੀਆਂ ਨੂੰ ਆਪਣੇ ਨਾਗਰਿਕ ਹੋਣ ਦਾ ਮਾਣ ਪ੍ਰਦਾਨ ਕਰਦੀ  ਰਹੀ ਹੈ। ਲੋਕ ਆਪਣੇ ਨੁਮਾਇੰਦੇ ਚੁਣ ਕੇ ਸੰਸਦ ਭਵਨ ਵਿਚ ਭੇਜਦੇ ਹਨ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਿਕਲੇ। ਪਰ ਅਕਸਰ ਇਹ ਲੋਕ …

Continue reading

ਖੇਤੀ ਆਰਡੀਨੈਂਸਾਂ ਦੀ ਅਸਲ ਸਿਆਸਤ / ਕਮਲ ਦੁਸਾਂਝ

ਕਰੋਨਾ ਕਾਲ ਦੇ ਉਹਲੇ ‘ਚ ਭਾਰਤ ‘ਚ ਜਨ-ਸਾਧਾਰਨ ਦੇ ਹੱਕ ਹਕੂਕਾਂ ‘ਤੇ ਨਿਤ ਨਵੇਂ ਡਾਕੇ ਵੱਜ ਰਹੇ ਹਨ।  ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੇ ਕਾਰਪੋਰੇਟ ਜਗਤ ਨੂੰ ਲਾਭ ਪਹੁੰਚਾਉਣ ਲਈ ਇਕ ਤੋਂ ਬਾਅਦ ਇਕ ਛੱਡੇ ਗਏ ਖੇਤੀ ਆਰਡੀਨੈਂਸ ਰੂਪੀ ‘ਵਾਇਰਸ’ ਕਰੋਨਾ ਨਾਲੋਂ ਵੀ ਕਿਤੇ ਜ਼ਿਆਦਾ ਖ਼ਤਰਨਾਕ ਹਨ।ਤਾਜ਼ਾ ‘ਵਾਇਰਸ’ ਪਹਿਲਾਂ ਹੀ ਕੱਖੋਂ ਹੋਲ਼ੀ ਹੋ …

Continue reading

‘ਰਾਜੇ’ ਦੀ ਦਹਿਸ਼ਤ/ ਕਮਲ ਦੁਸਾਂਝ

ਲੁਕ-ਛਿਪ ਜਾਨਾ.. ਮਕਈ ਕਾ ਦਾਨਾ.. ਰਾਜੇ ਕੀ ਬੇਟੀ ਆਈ ਜੇ। ਜਦੋਂ ਬੱਚੇ ਇਹ ਖੇਡ ਖੇਡਦੇ ਹਨ ਤਾਂ ਬੱਚਿਆਂ ਨੂੰ ਲੁਕਣ ਦਾ ਹੋਕਾ ਦੇ ਕੇ ਇਨ੍ਹਾਂ ਨੂੰ ਲੱਭਣ ਵਾਲਾ ਖਿਡਾਰੀ ਅਕਸਰ ਚਲਾਕੀਆਂ ਕਰਦਾ ਹੈ। ਉਹਦੀ ਚਲਾਕੀ ਦਾ ਜੇ ਕੋਈ ਰੌਲਾ ਪਾ ਦੇਵੇ ਤਾਂ ਬੱਸ ਧਰਿਆ ਜਾਂਦਾ ਹੈ ਗੋਡਿਆਂ ਹੇਠ। ਇਹ ਸਤਰਾਂ ਵੀ ‘ਰਾਜੇ’ ਦੀ ਦਹਿਸ਼ਤ ਦਰਸਾਉਂਦੀਆਂ …

Continue reading

ਦਹਿਸ਼ਤ ਦਾ ਵਪਾਰ / ਕਮਲ ਦੁਸਾਂਝ

‘ਕਰੋਨਾ ਵਾਇਰਸ’ ਦੀ ਦਹਿਸ਼ਤ ਨੇ ਸਾਰੀ ਦੁਨੀਆ ‘ਬੰਧਕ’ ਬਣਾਈ ਹੋਈ ਹੈ। ਕੋਈ ‘ਫਲੂ’,’ਵਾਇਰਸ’ ਜਾਂ ਬਿਮਾਰੀ ਦੀ ਇਹ ਦਹਿਸ਼ਤ ਅਚਾਨਕ ਕਿਥੋਂ ਆ ਧਮਕਦੀ ਹੈ? ਦਰਅਸਲ, ਖ਼ਤਰਾ ਸਿਰਫ਼ ‘ਕਰੋਨਾ ਵਾਇਰਸ’ ਤੋਂ ਹੀ ਨਹੀਂ ਹੋਰ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਤੋਂ ਵੀ ਹੈ, ਜਿਨ੍ਹਾਂ ਬਾਰੇ ਹਾਲੇ ਦੁਨੀਆ ਨੂੰ ਨਹੀਂ ਪਤਾ। ਇਹ ਅਜਿਹੀਆਂ ਬਿਮਾਰੀਆਂ ਹਨ, ਜੋ ਵਪਾਰਕ ਦੁਨੀਆ ਵਿਚ ਦਵਾਈਆਂ …

Continue reading

ਕਰੋਨਾ ਦੇ ਬਹਾਨੇ ਸਕੂਲੀ ਸਿਲੇਬਸ ‘ਚੋਂ ਅਹਿਮ ਚੈਪਟਰਾਂ ਦੀ ਬੇਦਖ਼ਲੀ/ ਭਾਰਤ ਦੀ ਅੰਤਰ ਆਤਮਾ ਨਾਲ ਧਰੋਹ /ਕਮਲ ਦੁਸਾਂਝ

‘ਕਰੋਨਾ ਕਾਲ’ ਵਿਚ ਪੂਰੀ ਦੁਨੀਆ ਬੇਹਾਲ ਹੈ। ਕਰੋੜਾਂ ਨੌਕਰੀਆਂ ਜਾ ਚੁੱਕੀਆਂ ਹਨ ਤੇ ਆਉਂਦੇ ਦਿਨਾਂ ਵਿਚ ਇਹ ਅੰਕੜਾ ਹੋਰ ਵਧਣ ਜਾ ਰਿਹਾ ਹੈ। ਜਿਨ੍ਹਾਂ ਦੀਆਂ ਨੌਕਰੀਆਂ ਬਚੀਆਂ ਹਨ, ਉਨ੍ਹਾਂ ਦੀਆਂ ਤਨਖ਼ਾਹਾਂ ਵਿਚ ਕੱਟ ਲੱਗ ਗਿਆ ਹੈ ਤੇ ਚੁੱਪ-ਚਪੀਤੇ ਕੰਮ ਦੇ ਘੰਟੇ ਵਧਾ ਦਿੱਤੇ ਗਏ ਹਨ। ਭੁੱਖਮਰੀ, ਬੇਰੁਜ਼ਗਾਰੀ ਤੋਂ ਤੰਗ ਆਏ ਲੋਕਾਂ ਵਿਚ ਮਾਨਸਿਕ ਦਬਾਅ ਏਨਾ …

Continue reading

ਇਹ ਵਕਤ ਹੋਸ਼-ਰੋਸ ਤੇ ਜੋਸ਼ ਦਾ ਹੈ / ਕਮਲ ਦੁਸਾਂਝ

ਕਰੋਨਾ ਵਾਇਰਸ ਲੌਕਡਾਊਨ ਦੌਰਾਨ ਅੰਤਰਰਾਜੀ ਮਜ਼ਦੂਰਾਂ ਦੀ ਹਾਲਤ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਆਪਣੇ ਤਾਜ਼ਾ ਫ਼ੈਸਲੇ ਵਿਚ ਕਿਹਾ ਹੈ ਕਿ ਜਿਥੇ ਕਿਤੇ ਵੀ ਮਜ਼ਦੂਰ ਸੜਕਾਂ ‘ਤੇ ਤੁਰਦੇ ਨਜ਼ਰ ਆਉਣ, ਉਨ੍ਹਾਂ ਨੂੰ ਤੁਰੰਤ ਸਹਾਰਾ ਦਿੱਤਾ ਜਾਵੇ, ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਵੇ, ਉਨ੍ਹਾਂ ਨੂੰ ਘਰੋ-ਘਰੀਂ ਪਹੁੰਚਾਉਣ ਲਈ ਲਾਈਆਂ ਬੱਸਾਂ, ਰੇਲ ਗੱਡੀਆਂ ਦਾ ਕਿਰਾਇਆ ਨਾ …

Continue reading

SPORTS