ਬੰਗਾਲ : ਚੋਣਾਂ ਤੋਂ ਪਹਿਲਾਂ ਕਲਾਕਾਰਾਂ ਨੇ ਕਿਹਾ-ਵੰਡਕਾਰੀ ਸਿਆਸਤ ਨਹੀਂ ਹੋਣ ਦਿਆਂਗੇ

ਕੋਲਕਾਤਾ : ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸਿਨੇਮਾ, ਥੀਏਟਰ ਅਤੇ ਸੰਗੀਤ ਦੇ ਖੇਤਰ ਨਾਲ ਜੁੜੇ ਕੁਝ ਬੰਗਾਲੀ ਕਲਾਕਾਰਾਂ ਅਤੇ ਸੰਗੀਤਕਾਰਾਂ ਨੇ ਬਿਨਾਂ ਕਿਸੇ ਦਲ ਦਾ ਨਾਂ ਲਿਆਂ ਇਕ ਗੀਤ ਰਾਹੀਂ ‘ਫਾਸੀਵਾਦੀ ਸ਼ਕਤੀਆਂ’ ਨੂੰ ਉਖਾੜ ਦੇਣ ਦੀ ਜ਼ਰੂਰਤ ਦੀ ਗੱਲ ਕੀਤੀ ਹੈ।ਇਸ ਵੀਡੀਓ ਨੂੰ ਯੂ-ਟਿਊਬ, ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਰਿਲੀਜ਼ ਕੀਤਾ ਗਿਆ। …

Continue reading

ਸਾਫ਼ ਸੁਥਰੀ ਤੇ ਸਭਿਆਚਾਰਕ ਗਾਇਕੀ ਦਾ ਸਿਰਨਾਵਾਂ ਹਰਜੀਤ ਹਰਮਨ/ ਹਰਜਿੰਦਰ ਸਿੰਘ ਜਵੰਦਾ

ਹਰਜੀਤ ਹਰਮਨ ਪੰਜਾਬੀ ਗਾਇਕੀ ਦੇ ਆਕਾਸ਼ ਮੰਡਲ ਦਾ ਉਹ ਟਿਮਟਿਮਾਉਂਦਾ ਤਾਰਾ ਹੈ ਜਿਸ ਦੀ ਚਮਕ ਨੂੰ ਵਕਤ ਦੀ ਕੋਈ ਵੀ ਹਨੇਰੀ ਮੱਧਮ ਨਹੀਂ ਕਰ ਸਕੀ ਤੇ ਇਹ ਤਾਰਾ ਸੰਗੀਤ ਦੀ ਸੂਝ ਰੱਖਣ ਵਾਲੇ ਹਰ ਵਿਹੜੇ ਅੰਦਰ ਬੜੀ ਸ਼ਿੱਦਤ ਨਾਲ ਰੌਸ਼ਨੀ ਬਿਖੇਰਦਾ ਆ ਰਿਹਾ ਹੈ। ਪਟਿਆਲਾ ਜ਼ਿਲ੍ਹੇ ਦੇ ਰਿਆਸਤੀ ਸ਼ਹਿਰ ਨਾਭਾ ਦੇ ਨੇੜਲੇ ਪਿੰਡ ਦੋਦਾ ਦੇ …

Continue reading

ਪੌਪ ਸਟਾਰ ਬਿਓਂਸੇ ਨੇ ਸਭ ਤੋਂ ਵਧ 28 ਗ੍ਰੈਮੀ ਐਵਾਰਡ ਜਿੱਤੇ

ਲਾਸ ਏਂਜਲਸ : ਪੌਪ ਸਟਾਰ ਬਿਓਂਸੇ 2021 ਵਿੱਚ ਚਾਰ ਹੋਰ ਗ੍ਰੈਮੀ ਐਵਾਰਡ ਜਿੱਤ ਕੇ, ਸਭ ਤੋਂ ਵਧ 28 ਗ੍ਰੈਮੀ ਐਵਾਰਡ ਜਿੱਤਣ ਵਾਲੀ ਪਹਿਲੀ ਮਹਿਲਾ ਕਲਾਕਾਰ ਬਣ ਗਈ ਹੈ। ‘ਰਿਕਾਰਡਿੰਗ ਅਕਾਦਮੀ’ ਵੱਲੋਂ ਕਰਵਾਏ 63ਵੇਂ ਗ੍ਰੈਮੀ ਐਵਾਰਡ ਸਮਾਗਮ ਵਿੱਚ ਬਿਓਂਸੇ ਨੂੰ ਨੌਂ ਵਰਗਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੂੰ ਮੇਗਨ ਥੀ ਸਟਾਲਿਯਾਨ(ਰੈਪਰ) ਨਾਲ ‘ਸੈਵੇਜ (ਰੀਮਿਕਸ)’ ਲਈ …

Continue reading

ਦ ਗਰੇਟ ਇੰਡੀਅਨ ਕਿਚਨ : ਭਾਰਤੀ ਮਰਦਾਂ ਦੇ ਪਾਖੰਡ ਨੂੰ ਬੇਪਰਦ ਕਰਦੀ ਫ਼ਿਲਮ

ਗੀਤਾ ਪਾਂਡੇ ਪਤਨੀ ਰਸੋਈ ਵਿਚ ਸਬਜ਼ੀਆਂ ਕੱਟ ਰਹੀ ਹੈ। ਕੁਝ ਪੀਸ ਰਹੀ ਹੈ। ਖਾਣਾ ਬਣਾ ਰਹੀ ਹੈ ਅਤੇ ਪਰੋਸ ਰਹੀ ਹੈ। ਭਾਂਡੇ ਮਾਂਜ ਰਹੀ ਹੈ। ਫਰਸ਼ ‘ਤੇ ਝਾੜੂ ਮਾਰ ਰਹੀ ਹੈ ਅਤੇ ਸਫ਼ਾਈ ਕਰ ਰਹੀ ਹੈ। ਪਤੀ ਆਰਾਮ ਨਾਲ ਬੈਠ ਕੇ ਯੋਗ ਕਰ ਰਿਹਾ ਹੈ। ਸਾਂਹ ਅੰਦਰ-ਬਾਹਰ ਕਰ ਰਿਹਾ ਹੈ। ਇਹ ਆਮ ਭਾਸ਼ਾ ਵਿਚ ਬਣੀ …

Continue reading

ਰਾਜਕਪੂਰ ਦੇ ਪੁੱਤਰ ਰਾਜੀਵ ਕਪੂਰ ਦਾ ਦੇਹਾਂਤ

ਮੁੰਬਈ : ਮਰਹੂਮ ਅਦਾਕਾਰ ਰਾਜਕਪੂਰ ਦੇ ਪੁੱਤਰ ਐਕਟਰ-ਡਾਇਰੈਕਟਰ ਰਾਜੀਵ ਕਪੂਰ (58) ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਨੇ ਇੰਸਟਾਗ੍ਰਾਮ ’ਤੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਰੀਜੀਵ ਕਪੂਰ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਰਾਜੀਵ ਕਪੂਰ ਨੇ 1983 ਵਿੱਚ ਫਿਲਮ ‘ਏਕ ਜਾਨ ਹੈਂ ਹਮ’ …

Continue reading

ਕੰਵਰ ਗਰੇਵਾਲ ਦਾ ‘ਐਲਾਨ’ ਤੇ ਹਿੰਮਤ ਸੰਧੂ ਦਾ ‘ਅਸੀਂ ਵੱਢਾਂਗੇ’ ਗੀਤ ਯੂਟਿਊਬ ਨੇ ਹਟਾਏ

ਪੰਜਾਬੀ ਗਾਇਹਕ ਕੰਵਰ ਗਰੇਵਾਲ ਦਾ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਗੀਤ ‘ਐਲਾਨ’ ਅਤੇ ਹਿੰਮਤ ਸੰਧੂ ਦਾ ‘ਅਸੀਂ ਵੱਢਾਂਗੇ’ ਯੂਟਿਊਬ ਨੇ ਹਟਾ ਦਿੱਤੇ ਹਨ। ਦਿ ਟ੍ਰਿਬਿਊਨ ਦੀ ਵੈਬਸਾਈਟ ਮੁਤਾਬਕ ਭਾਰਤ ਸਰਕਾਰ ਵੱਲੋਂ ਇਨ੍ਹਾਂ ਗੀਤਾਂ ਦੀ ਕਾਨੂੰਨੀ ਸ਼ਿਕਾਇਤ ਕੀਤੀ ਗਈ ਸੀ। ਪਿਛਲੇ ਸਾਲ 25 ਸਤੰਬਰ ਤੋਂ ਬਹੁਤ ਸਾਰੀਆਂ ਪੰਜਾਬੀ ਸੈਲੀਬਰਿਟੀਜ਼ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਈਆਂ ਹਨ …

Continue reading

ਪਾਕਿਸਤਾਨ : ਦਿਲੀਪ ਕੁਮਾਰ ਤੇ ਰਾਜ ਕਪੂਰ ਦੇ ਜੱਦੀ ਘਰ ਖ਼ਰੀਦਣ ਲਈ 2.35 ਕਰੋੜ ਮਨਜ਼ੂਰ

ਪਿਸ਼ਾਵਰ : ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੀ ਸਰਕਾਰ ਨੇ ਸਥਾਨਕ ਸ਼ਹਿਰ ਅੰਦਰ ਸਥਿਤ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰ ਲਈ ਖ਼ਰੀਦਣ ਲਈ ਅੱਜ 2.35 ਕਰੋੜ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਸਰਕਾਰ ਨੇ ਇਨ੍ਹਾਂ ਘਰਾਂ ਨੂੰ ਕੌਮੀ ਵਿਰਾਸਤ ਵੀ ਐਲਾਨਿਆ ਹੈ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ …

Continue reading

ਦੀਪਾ ਮਹਿਤਾ ਦੀ ‘ਫਨੀ ਬਵਾਏ’ ਆਸਕਰ ਵਿਚ ਕਰੇਗੀ ਕੈਨੇਡਾ ਦੀ ਪ੍ਰਤੀਨਿਧਤਾ

ਲਾਸ ਏਂਜਲਸ : ਉੱਘੀ ਫ਼ਿਲਮਕਾਰ ਦੀਪਾ ਮਹਿਤਾ ਦੀ ਅਗਲੀ ਫ਼ੀਚਰ ਫ਼ਿਲਮ ‘ਫਨੀ ਬਵਾਏ’ ਸਰਵੋਤਮ ਕੌਮਾਂਤਰੀ ਫ਼ਿਲਮ ਸ਼੍ਰੇਣੀ ਤਹਿਤ 93ਵੇਂ ਆਸਕਰ ਐਵਾਰਡ (ਅਕਾਦਮੀ ਪੁਰਸਕਾਰ) ਵਿਚ ਕੈਨੇਡਾ ਦੀ ਪ੍ਰਤੀਨਿਧਤਾ ਕਰੇਗੀ।ਦੀਪਾ ਮਹਿਤਾ ਦੀ ਕੋਈ ਫ਼ਿਲਮ ਦੂਸਰੀ ਵਾਰ ਇਸ ਸ਼੍ਰੇਣੀ ਵਿਚ ਮੁਕਾਬਲੇ ‘ਚ ਉੱਤਰੀ ਹੈ। ਇਸ ਤੋਂ ਪਹਿਲਾਂ ਦੀਪਾ ਮਹਿਤਾ ਦੀ ਫ਼ਿਲਮ ‘ਵਾਟਰ’ ਨੂੰ 2007 ਵਿਚ ਕੌਮਾਂਤਰੀ ਫੀਚਰ ਫ਼ਿਲਮ …

Continue reading

ਬਾਲੀਵੁੱਡ ‘ਤੇ ਅਚਾਨਕ ਵਧੇ ਹਮਲਿਆਂ ਦਾ ਕੀ ਕਾਰਨ ਹੈ? /ਸਿਧਾਰਥ ਭਾਟੀਆ – ਅਨੁਵਾਦ : ਕਮਲ ਦੁਸਾਂਝ

1933 ਵਿਚ ਜਰਮਨੀ ਦੀ ਨਾਜ਼ੀ ਸਰਕਾਰ ਵਿਚ ਪ੍ਰੋਪੇਗੰਡਾ ਮੰਤਰੀ ਅਤੇ ਕੱਟੜ ਯਹੂਦੀ ਵਿਰੋਧੀ ਜੋਸੇਫ ਗੋਏਬਲਸ ਨੇ ਜਰਮਨ ਫ਼ਿਲਮ ਡਾਇਰੈਕਟਰ ਫ੍ਰਿਟਜ਼ ਲੈਂਗ ਨੂੰ ਆਪਣੇ ਦਫ਼ਤਰ ਸੱਦਿਆ।ਲੈਂਗ ਉਸ ਸਮੇਂ ਜਰਮਨੀ ਦੇ ਸ਼ਾਇਦ ਚਰਚਿਤ ਫ਼ਿਲਮ ਡਾਇਰੈਕਟਰ ਸਨ, ਜਿਨ੍ਹਾਂ ਨੇ ਉਦੋਂ ਮੈਟਰੋਪੋਲਿਸ ਨਾਮ ਦੀ ਇਕ ਫ਼ਿਲਮ ਬਣਾਈ ਸੀ, ਜੋ ਡਰਾਉਣੇ ਸੁਪਨੇ ਵਾਂਗ ਤਬਾਹ ਹੋਏ ਸੰਸਾਰ ਅਤੇ ਵਰਗ-ਭੇਦ ‘ਤੇ ਆਧਾਰਤ …

Continue reading

‘ਸੀਰੀਅਸ ਮੈਨ’ : ਸਲੱਮ, ਸਿਸਟਮ, ਸੁਸਾਇਟੀ, ਸੁਪਨੇ ਤੇ ਸਾਇੰਸ ‘ਤੇ ਸਟਾਇਰ ਹੈ ਇਹ ਫ਼ਿਲਮ/ ਅਮਿਤ ਕਰਨ

‘ਧਾਰਾਵੀ’ ਵਿਚ ਸਲੱਮ ਦੀ ਦੁਨੀਆ ਦਿਖਾ ਚੁੱਕੇ ਸੁਧੀਰ ਮਿਸ਼ਰਾ ਨੇ ‘ਸੀਰੀਅਸ ਮੈਨ’ ਵਿਚ ਇਕ ਵਾਰ ਫੇਰ ਅਜਿਹੀ ਹੀ ਕੋਸ਼ਿਸ਼ ਕੀਤੀ ਹੈ। ਇਸ ਲਈ ਇਸ ਵਾਰ ਉਨ੍ਹਾਂ ਨੇ ਮੁੰਬਈ ਵਿਚ ਵਰਲੀ ਦੀ ਬੀ.ਡੀ.ਡੀ. ਚਾੱਲ ਦੀ ਚੋਣ ਕੀਤੀ ਹੈ। ਜਿੱਥੇ 120 ਕਬੂਤਰਖਾਨੇ ਦੇ ਆਕਾਰ ਵਾਲੀਆਂ ਚਾੱਲਾਂ ਵਿਚ 15 ਹਜ਼ਾਰ ਪਰਿਵਾਰ ਰਹਿੰਦੇ ਹਨ। ਉਸ ਚਾੱਲ ਦੇ ਚਾਰੇ ਪਾਸੇ …

Continue reading

SPORTS