ਪੂਰੇ ਦੇਸ਼ ‘ਚ ਰਿਲੀਜ਼ ਹੋਏਗੀ ‘ਪਦਮਾਵਤ’, ਸੁਪਰੀਮ ਕੋਰਟ ਦੀ ਹਰੀ ਝੰਡੀ

ਨਵੀਂ ਦਿੱਲੀ: ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤ’ ਨੂੰ ਸੁਪਰੀਮ ਕੋਰਟ ਤੋਂ ਹਰੀ ਝੰਡੀ ਮਿਲ ਗਈ ਹੈ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ, ਫਿਲਮ ਦੇਸ਼ ਦੇ ਸਾਰੇ ਰਾਜਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਫ਼ਿਲਮ ‘ਤੇ ਦੇਸ਼ ਦੇ ਚਾਰ ਰਾਜਾਂ ਵੱਲ਼ੋਂ ਲਾਈ ਪਾਬੰਦੀ ਖਿਲਾਫ ਨਿਰਮਾਤਾ ਨੇ ਸੁਪਰੀਮ ਕੋਰਟ ਕੋਲ ਗੁਹਾਰ ਲਾਈ ਸੀ। ਨਿਰਮਾਤਾਵਾਂ ਨੇ ਕਿਹਾ ਸੀ ਕਿ …

Continue reading

ਬਾਲੀਵੁਡ ‘ਤੇ ਵੀ ਹਾਵੀ ਹੈ ਅਮੀਰ ਅਤੇ ਸਵਰਨ ਜ਼ਾਤੀ ਮਾਨਸਿਕਤਾ

ਮੁਕੁਲ ਸ੍ਰੀਵਾਸਤਵ ਲੰਘੇ ਸਾਲ ਦੀ ਇੱਕ ਵੱਡੀ ਹਿਟ ਫ਼ਿਲਮ ਦਾ ਹੀਰੋ ਬ੍ਰਾਹਮਣ ਹੈ, ਜੋ ਸਾਨੂੰ ਇਹ ਦੱਸਦਾ ਹੈ : ਬ੍ਰਾਹਮਣ ਗੋਰੇ ਹੁੰਦੇ ਹਨ ਅਤੇ ਮਾਸ ਨਹੀਂ ਖਾਂਦੇ ਹਨ। ਖੱਤਰੀ ਵੀ ਗੋਰੇ ਹੁੰਦੇ ਹਨ ਪਰ ਉਹ ਮਾਂਸ ਖਾਂਦੇ ਹਨ। ਅਮੀਰ ਮਾਨਸਿਕਤਾ ਦੀ ਗੁਲਾਮੀ ਤੋਂ ਹਿੰਦੀ ਸਿਨੇਮਾ ਵੱਖ ਨਹੀਂ ਹੈ।   ਬਾਲੀਵੁਡ ਨੂੰ ਜਾਤੀ ਨਿਰਪੇਖ ਅਤੇ ਧਰਮ …

Continue reading

ਭਾਰਤੀ ਸਿਨੇਮਾ : ਇਤਿਹਾਸ, ਵਰਤਮਾਨ ਅਤੇ ਭਵਿੱਖ ਦੇ ਨਜ਼ਰੀਏ ‘ਚ

ਸਿਨੇਮਾ ਸਮਾਜ ਦਾ ਸ਼ੀਸ਼ਾ ਹੁੰਦਾ ਹੈ, ਜਿਸ ‘ਚ ਸਮਾਜ ਦਾ ਭੂਤਕਾਲ, ਵਰਤਮਾਨ ਕਾਲ ਅਤੇ ਭਵਿੱਖ ਕਾਲ ਦਾ ਚਿਹਰਾ ਵਿਖਾਈ ਦਿੰਦਾ ਹੈ। ਸਿਨੇਮੇ ਤੋਂ ਹਰ ਮਨੁੱਖ ਕਿਸੇ ਨਾ ਕਿਸੇ ਰੂਪ ‘ਚ ਜੁੜਿਆ ਹੋਇਆ ਮਹਿਸੂਸ ਕਰਦਾ ਹੈ। ਸਿਨੇਮਾ ਜਿੱਥੇ ਇਕ ਪਾਸੇ ਲੋਕਾਂ ਦਾ ਮਨੋਰੰਜਨ ਕਰਦਾ ਹੈ, ਉੱਥੇ ਦੂਜੇ ਪਾਸੇ ਲੋਕਾਂ ਦੇ ਸੋਚਣ-ਸਮਝਣ ਦੇ ਦਾਇਰੇ ਨੂੰ ਵਧਾਉਂਦਾ ਹੈ। …

Continue reading

ਔਰਤਾਂ ਨੂੰ ਇੱਕ ਵਸਤ ਬਣਾ ਕੇ ਪੇਸ਼ ਕਰ ਰਿਹਾ ਸਿਨੇਮਾ

ਸਿਨੇਮਾ ਅੱਜ ਕਲਾ ਦਾ ਸਭ ਤੋਂ ਵੱਧ ਪ੍ਰਭਾਵੀ ਤੇ ਸਭ ਤੋਂ ਵੱਧ ਵਿਆਪਕ ਪਹੁੰਚ ਵਾਲ਼ਾ ਮਾਧਿਅਮ ਹੈ। ਅਜਿਹੇ ਸਮਾਜ ‘ਚ ਜਿੱਥੇ ਜਾਇਦਾਦ ਮਾਲਕਾਂ ਤੇ ਉਜਰਤੀ ਕਾਮਿਆਂ ਦੀ ਜਮਾਤ ਦਾ ਟਕਰਾਅ ਚੱਲ ਰਿਹਾ ਹੈ ਉੱਥੇ ਸਿਨੇਮਾ ਵੀ ਇਸ ਟੱਕਰ ਤੋਂ ਮੁਕਤ ਨਹੀਂ ਹੁੰਦਾ। ਸਿਨੇਮਾ ਰਾਹੀਂ ਪੇਸ਼ ਕੀਤੇ ਜਾ ਰਹੇ ਵਿਚਾਰ ਦੋਵਾਂ ਵਿੱਚ ਇੱਕ ਜਮਾਤ ਦੇ ਹੱਕ …

Continue reading

ਸਿੱਖ ਕਤਲੇਆਮ ਬਾਰੇ ਬਣੀ ਪਹਿਲੀ ਫ਼ਿਲਮ ’31 ਅਕਤੂਬਰ’

ਇਤਿਹਾਸ ਹਮੇਸ਼ਾ ਕੋਈ ਬਹੁਤ ਦੂਰ ਦੀ ਚੀਜ਼ ਨਹੀਂ ਹੁੰਦੀ। ਉਹ ਕੁੱਝ ਅਜਿਹਾ ਨਹੀਂ ਹੁੰਦਾ ਜੋ ਅੱਖਾਂ ਤੋਂ ਪਰੇ ਹੋ ਗਿਆ ਹੋਵੇ। ਅਕਸਰ ਇਤਿਹਾਸ ਬਹੁਤ ਨੇੜਿਉਂ ਵੀ ਹੁੰਦਾ ਹੈ। ਐਨੇ ਨੇੜੇ ਕਿ ਜਦੋਂ ਯਾਦ ਆਉਂਦਾ ਹੈ, ਤਕਲੀਫ਼ ਨਾਲ ਭਰ ਦਿੰਦਾ ਹੈ। ਉਸ ਦੀ ਛਾਪ ਠੰਢ ਦੇ ਮੌਸਮ ‘ਚ ਉੱਭਰ ਆਉਣ ਵਾਲੇ ਪੁਰਾਣੇ ਦਰਦ ਵਰਗੀ ਹੁੰਦੀ ਹੈ। …

Continue reading

ਪੰਜਾਬੀ ਫ਼ਿਲਮਾਂ ਦਾ ਮੁੱਢਲਾ ਦੌਰ, ਰੇਡੀਓ ਅਤੇ ਗੀਤ-ਸੰਗੀਤ

  ਡਾ. ਰਾਜਵੰਤ ਕੌਰ ਪੰਜਾਬੀ,+91-85678-86223     7 ਜੁਲਾਈ 1896 ਨੂੰ ਲੂਮੇਰ ਬ੍ਰਦਰਜ਼ ਵੱਲੋਂ ਬੰਬਈ ਵਿੱਚ 6 ਛੋਟੀਆਂ ਮੂਕ ਫ਼ਿਲਮਾਂ ਦਿਖਾਉਣ ਨਾਲ ਹਿੰਦੁਸਤਾਨ ਵਿੱਚ ਸਿਨਮੇ ਦਾ ਆਰੰਭ ਹੋਇਆ। ਪਹਿਲੀ ਮੂਕ ਫ਼ਿਲਮ ‘ਰਾਜਾ ਹਰੀਸ਼ ਚੰਦਰ’ 1913 ਵਿੱਚ ਅਤੇ ਪਹਿਲੀ ਬੋਲਦੀ ਫ਼ਿਲਮ ‘ਆਲਮਆਰਾ’ 1931 ਵਿੱਚ ਰਿਲੀਜ਼ ਹੋਈ। ਲੋਕ ਮਨਾਂ ‘ਤੇ ਰਾਜ ਕਰਨ ਵਾਲੇ ਪ੍ਰਸਿੱਧ ਦੁਨਿਆਵੀ ਪ੍ਰੀਤ ਜੋੜਿਆਂ, …

Continue reading

ਸਮਾਜਕ ਬੁਰਾਈਆਂ ਦਾ ਆਇਨਾ ਦਿਖਾਉਂਦੀ ਹੈ ਫ਼ਿਲਮ ਅਰਦਾਸ

ਪੰਜਾਬੀ ਸਿਨੇਮੇ ਨੂੰ ‘ਅੰਗਰੇਜ਼’ ਫਿਲਮ ਬਣਨ ਤੋਂ ਬਾਅਦ ਇਕ ਉਮੀਦ ਜਾਗੀ ਸੀ ਕਿ ਕੁੱਝ ਨਿਵੇਕਲਾ, ਲੀਕ ਤੋਂ ਹੱਟ ਕੇ ਵਿਸ਼ਾ ਲੈ ਕੇ ਵੀ ਫਿਲਮ ਬਣਾਈ ਜਾ ਸਕਦੀ ਹੈ। ਪਰ ਬਾਅਦ ਵਿੱਚ ਬਣੀਆਂ ਕੁੱਝ ਪੰਜਾਬੀ ਫਿਲਮਾਂ ਨੇ ਜਿੱਥੇ ਸਤਿਹੀ ਕਿਸਮ ਦੀ ਅਦਾਕਾਰੀ ਅਤੇ ਕਾਮੇਡੀ ਨੂੰ ਦਰਸ਼ਕਾਂ ਸਾਹਮਣੇ ਪਰੋਸਿਆ ਉੱਥੇ ਹੀ ਇਹ ਆਸ ਮੱਧਮ ਜਿਹੀ ਪੈਣ ਲੱਗ …

Continue reading

ਜਦੋਂ ਬੰਦਾ ਜੁਗਾੜੀ ਹੋਵੇ ਤਾਂ ਬੰਬੂਕਾਟ ਕੀ, ਰਾਕਟ ਬਣਾਉਣਾ ਵੀ ਔਖਾ ਨਹੀਂ ਹੁੰਦਾ

ਅਮਨਦੀਪ ਸਿੰਘ, ਸਰੀ ਬੀ. ਸੀ., ਕਨੇਡਾ   ‘ਮਿੱਤਰਾਂ ਦਾ ਫਿਟਫਿਟੀਆ, ਨੱਬੇ ਮੀਲ ਦੀ ਸਪੀਡ ‘ਤੇ ਜਾਂਦਾ’ ‘ਮੇਰੇ ਸਾਈਕਲ ਵਿਚ ਤੂੰ ਮੋਟਰ ਸਾਈਕਲ ਮਾਰਿਆ ਵੇ’ ਪੁਰਾਣੀਆਂ ਪੰਜਾਬੀ ਫ਼ਿਲਮਾਂ ਦੇ ਇਹ ਗੀਤ ਅੱਜ ਜ਼ਿਹਨ ਵਿਚ ਕੁੱਝ ਤਾਜ਼ੇ ਹੋ ਗਏ। ਕਿਸੇ ਵੀ ਤੇਜ਼ ਚੱਲਣ ਵਾਲੀ ਸਵਾਰੀ ਨੂੰ ਆਮ ਕਰ ਕੇ ਬੰਬੂਕਾਟ ਦੇ ਵਿਸ਼ੇਸ਼ਣ ਨਾਲ ਨਿਵਾਜਿਆ ਜਾਂਦਾ ਰਿਹਾ ਹੈ। …

Continue reading

SPORTS