‘ਅੰਕਲ ਟੌਮ ਦੀ ਝੌਂਪੜੀ’- ਜ਼ਾਲਮ ਹੋਣੀਆਂ ਨੂੰ ਜਨਮ ਦਿੰਦਾ ਹੈ ਧਰਮ/ ਬਿੱਟੂ ਖੰਗੂੜਾ

‘ਅੰਕਲ ਟੌਮ ਦੀ ਝੌਂਪੜੀ’ ਸੰਸਾਰ ਪ੍ਰਸਿੱਧ ਕਲਾਸਿਕ ਨਾਵਲ ‘ਅੰਕਲ ਟੌਮਜ਼ ਕੈਬਿਨ’ ਦਾ ਪੰਜਾਬੀ ਉਲੱਥਾ, ਵਲਾਇਤ ਵੱਸਦੇ ਪੰਜਾਬੀ ਨਾਵਲਕਾਰ ਮਹਿੰਦਰਪਾਲ ਸਿੰਘ ਧਾਲੀਵਾਲ ਦਾ ਬਹੁਤ ਹੀ ਪ੍ਰਸੰਸਾਯੋਗ ਯਤਨ ਹੈ, ਉਸ ਨੇ ਪਹਿਲਾਂ ਵੀ ਬਹੁਤ ਹੀ ਅਲੱਗ ਅਲੱਗ ਵਿਸ਼ਿਆਂ ਉੱਤੇ ਕਾਫ਼ੀ ਖੋਜ ਭਰਪੂਰ ਨਾਵਲ ਲਿਖੇ ਹਨ। ਉਹ ‘ਮਿੱਟੀ ਦਾ ਮੋਹ’ ਤੋਂ ਸ਼ੁਰੂ ਹੋ ਕੇ ਪਿਛਲੇ ਪੰਦਰਾਂ ਵਰ੍ਹਿਆਂ ਤੋਂ …

Continue reading

ਯਾਰਾਂ ਨਾਲ ਮਜਾਲਸਾਂ ਵਿਚ ਬਹਿ ਕੇ…/ ਗੁਰਬਚਨ ਸਿੰਘ ਭੁੱਲਰ

ਇੰਟਰਵਿਊ, ਸਾਖਿਆਤਕਾਰ, ਮੁਲਾਕਾਤ, ਕੁਝ ਵੀ ਨਾਂ ਦੇ ਲਵੋ, ਹੁੰਦੀ ਤਾਂ ਦੋ ਵਿਅਕਤੀਆਂ ਦੀ ਗੱਲਬਾਤ ਦੇ ਰੂਪ ਵਿਚ ਹੀ ਹੈ ਪਰ ਆਮ ਕਰ ਕੇ ਇਕ ਦੀ ਭੂਮਿਕਾ ਜਗਿਆਸੂ ਵਾਂਗ ਸਵਾਲ ਪੁੱਛਣ ਤੇ ਦੂਜੇ ਦੀ ਗਿਆਨਵਾਨ ਵਾਂਗ ਉੱਤਰ ਦੇਣ ਵਾਲੀ ਹੁੰਦੀ ਹੈ। ਇਹ ਮੂਕ ਸਰੋਤਿਆਂ ਵਾਲੇ ਇਕਪਾਸੀ ਪ੍ਰਵਚਨ ਤੋਂ ਤਾਂ ਯਕੀਨਨ ਇਕ ਕਦਮ ਅੱਗੇ ਹੁੰਦੀ ਹੈ ਪਰ …

Continue reading

ਜਿੱਤ ਦੇ ਸੁਪਨਿਆਂ ਨੂੰ ਸੰਜੋਈ ਬੈਠਾ ਕਹਾਣੀ ਸੰਗ੍ਰਹਿ- ‘ਹਾਰੀਂ ਨਾ ਬਚਨਿਆ’: ਅਨੇਮਨ ਸਿੰਘ ਮਾਨਸਾ

ਗੁਰਮੀਤ ਕੜਿਆਲਵੀ ਦੇ ਕਹਾਣੀ ਸੰਗ੍ਰਹਿ ‘ਹਾਰੀਂ ਨਾ ਬਚਨਿਆ’ ਦੀ ਚਰਚਾ ਸਾਹਿਤਕ ਹਲਕਿਆਂ ‘ਚ ਬੜੇ ਧੜੱਲੇ ਨਾਲ ਚੱਲ ਰਹੀ ਹੈ। ਮੈਂ ਉਸ ਦੀਆਂ ਕਹਾਣੀਆਂ ਉਦੋਂ ਤੋਂ ਪੜਦਾ ਆ ਰਿਹਾ ਹਾਂ, ਜਦੋਂ ਅਜੇ ਮੈਂ ਲਿਖਣਾ ਸ਼ੁਰੂ ਵੀ ਨਹੀਂ ਸੀ ਕੀਤਾ। ਉਸ ਦੀਆਂ ਕਹਾਣੀਆਂ ਸਮਾਜ ਦੇ ਲਤਾੜੇ ਵਰਗ ਦੇ ਕਰੂਰ ਯਥਾਰਥ ਦਾ ਬਿਆਨ ਹਨ। ਉਹ ਆਪਣੀ ਕਹਾਣੀ ਰਾਹੀਂ …

Continue reading

ਜ਼ਿੰਦਗੀ ਬਿਹਤਰ ਬਣਾਉਣ ਦੇ ਸੰਘਰਸ਼ ਦੀ ਗਾਥਾ ਹੈ ‘ਅਮੀਨਾ’

ਬਲਦੇਵ ਸਿੰਘ (ਸੜਕਨਾਮਾ) ਨਾਵਲ ‘ਅਮੀਨਾ’ (ਲੇਖਕ: ਮੁਹੰਮਦ ਕਬੀਰ ਉਮਰ; ਅਨੁਵਾਦ: ਪਵਨ ਗੁਲਾਟੀ; ਕੀਮਤ: 300 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਨਾਇਜੀਰੀਆ ਦੀ ਧਰਤੀ ਉੱਪਰ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਦੇ ਸੰਘਰਸ਼ ਦੀ ਗਾਥਾ ਹੈ।  ਇਸ ਨਾਵਲ ਵਿਚਲੀਆਂ ਸਾਰੀਆਂ ਘਟਨਾਵਾਂ ਨੂੰ ਨਾਵਲਕਾਰ ਨੇ ਇੰਨਾ ਨੇੜਿਓਂ ਵੇਖਿਆ ਤੇ ਸਮਝਿਆ ਹੈ ਜਿਵੇਂ ਖ਼ੁਦ ਇਨ੍ਹਾਂ ਦਾ ਹਿੱਸਾ ਹੋਵੇ। ਅਮੀਨਾ ਇਸ ਨਾਵਲ ਦੀ ਮੁੱਖ …

Continue reading

ਸਰਬਜੀਤ ਕੌਰ ਜੱਸ ਰਚਿਤ ‘ਤਾਮ’- ਆਵੇਸ਼ ਨਾਲੋਂ ਚੇਤਨ ਭਾਰੀ : ਬਲਵਿੰਦਰ ਸੰਧੂ

‘ਤਾਮ’ ਸਰਬਜੀਤ ਕੌਰ ਜੱਸ ਦਾ ਚੌਥਾ ਮਾਣਮੱਤਾ ਕਾਵਿ ਸੰਗ੍ਰਹਿ ਆਇਆ ਹੈ। ਜੋ ਉਸ ਦੀ ਕਵਿਤਾ ਪ੍ਰਤੀ, ਪ੍ਰਤੀਬੱਧਤਾ ,ਨਿਸ਼ਠਾ ਤੇ ਉਸ ਦੇ ਕਾਵਿ ਵਿਕਾਸ ਦਾ ਲਿਖਾਇਕ ਹੈ। ਕਵਿੱਤਰੀ ਨੇ ਇਸ ਕਾਵਿ ਦੀ ਸਿਰਜਣਾ/ ਰਚਨਾ ਕਰਦਿਆਂ ਪ੍ਰਯੋਗਵਾਦੀ ਦ੍ਰਿਸ਼ਟੀ ਧਾਰਨ ਕਰੀ ਹੈ। ਕਿਉਂ ਜੋ ਕਵਿੱਤਰੀ ਇਹ ਕਾਵਿ ਰਚਨਾ ਕਰਦਿਆਂ ਯੋਜਨਾਬੱਧ (project) ਢੰਗ ਤਰੀਕੇ ਕਾਵਿ ਰਚਨ ਵਿਚ ਰੁਚਿਤ ਰਹੀ …

Continue reading

ਸੰਘਰਸ਼ ਦੀ ਪ੍ਰੇਰਨਾ ਦਿੰਦੀ ਪੁਸਤਕ ‘ਮਨੂੰ ਸਿਮ੍ਰਤੀ’ – ਮੰਗਤ ਰਾਮ ਪਾਸਲਾ

ਭਾਰਤ ’ਚ ਮਨੂੰਵਾਦੀ ਵਿਵਸਥਾ ਦਾ ਕੇਂਦਰੀ ਬਿੰਦੂ ਜਾਤਪਾਤ ਦੀ ਗੈਰ ਮਾਨਵੀ ਪਰੰਪਰਾ ਹੈ, ਜੋ ਇਸ ਰੂਪ ’ਚ ਸੰਸਾਰ ਅੰਦਰ ਹੋਰ ਕਿਧਰੇ ਦਿਖਾਈ ਨਹੀਂ ਦਿੰਦੀ। ਉਂਝ ਸਮਾਜਿਕ ਵਿਤਕਰਿਆਂ ਦੇ ਵੱਖ ਵੱਖ ਰੂਪ ਅਨੇਕਾਂ ਹੋਰ ਦੇਸ਼ਾਂ ’ਚ ਵੀ ਵੇਖੇ ਜਾ ਸਕਦੇ ਹਨ, ਪੰ੍ਰਤੂ ਜਿਸ ਢੰਗ ਨਾਲ ਮਨੂੰਵਾਦੀ ਢਾਂਚਾ ਕਿਸੇ ਵੀ ਇਨਸਾਨ ਦੇ ਮੱਥੇ ਉੱਪਰ ਉਸ ਨੂੰ ਜਨਮ …

Continue reading

ਪੜ੍ਹਣਯੋਗ ਕਿਤਾਬ ‘ਇਕ ਆਰਥਕ ਹਤਿਆਰੇ ਦਾ ਇਕਬਾਲੀਆ ਬਿਆਨ’ – ਗੁਲਸ਼ਨ ਪੀ ਦਿਆਲ

‘ਇਕ ਆਰਥਕ ਹਤਿਆਰੇ ਦਾ ਇਕਬਾਲੀਆ ਬਿਆਨ’ ਕਿਤਾਬ 2006 ਵਿੱਚ ਛਾਪੀ ਗਈ ਕਿਤਾਬ ਦਾ ਉਲਥਾ ਹੈ – ਪਰ ਇਸ ਕਿਤਾਬ ਵਿੱਚ ਲਿਖਾਰੀ ਨੇ 2015 ਵਿੱਚ ਹੋਰ ਵਾਧਾ ਕੀਤਾ ਹੈ ਜਿਹੜਾ ਇਸ ਕਿਤਾਬ ਵਿੱਚ ਨਹੀਂ ਹੈ ਤੇ ਉਸ ਨੇ ਬਹੁਤ ਸਾਰੇ ਲੋਕਾਂ ਦੇ ਸੁਆਲਾਂ ਦੇ ਜੁਆਬ ਦਿੱਤੇ ਹਨ । ਲਿਖਾਰੀ ਜਦ ਇਰਾਨ ਵਿੱਚ ਸ਼ਾਹ ਦੇ ਸਮੇਂ ਅਮਰੀਕੀ …

Continue reading

‘ਮਿੱਟੀ’ ਦੇ ਬੋਲ ਸੁਣਦਿਆਂ/ ਮਨਮੋਹਨ

ਨਾਵਲ ‘ਮਿੱਟੀ ਬੋਲ ਪਈ’ ਪੰਜਾਬ ਦੇ ਹਾਸ਼ੀਏ ’ਤੇ ਧੱਕੇ ਗਏ ਲੋਕਾਂ ਨਾਲ ਸਬੰਧਿਤ ਹੈ। ਗ਼ਦਰੀ ਬਾਬਾ ਮੰਗੂ ਰਾਮ ਨੇ ਇਨ੍ਹਾਂ ਲੋਕਾਂ ਨੂੰ ਧਰਤੀ ਦੇ ਮੂਲਵਾਸੀ ਕਹਿੰਦਿਆਂ ਆਦਿ ਧਰਮ ਦੀ ਨੀਂਹ ਰੱਖੀ। ਪੰਜਾਬ ਦੇ ਲੋਕ-ਇਤਿਹਾਸਕਾਰ ਮਨਜ਼ੂਰ ਇਜਾਜ਼ ਨੇ ਇਨ੍ਹਾਂ ਲੋਕਾਂ ਨੂੰ ਹੜੱਪੀ ਵਸੇਬ (ਹੜੱਪਾ ਦੀ ਸਭਿਅਤਾ ਨੂੰ ਵਸਾਉਣ ਵਾਲੇ ਤੇ ਬਾਅਦ ਵਿਚ ਕੁਚਲੇ ਗਏ ਲੋਕ) ਕਿਹਾ …

Continue reading

ਪੰਜਾਬ: ਦੁਖਾਂਤ ਤੋਂ ਪਹਿਲਾਂ ਤੇ ਬਾਅਦ…-ਸੁਰਿੰਦਰ ਸਿੰਘ ਤੇਜ

ਪੜ੍ਹਦਿਆਂ ਸੁਣਦਿਆਂ ਬੜਾ ਕਹਿਰੀ ਸੀ ਪੰਜਾਬ ਲਈ 1978 ਤੋਂ 1993 ਤਕ ਦਾ ਡੇਢ ਦਹਾਕਾ। ਇਹ ਵਹਿਸ਼ਤੀ ਸਮਾਂ ਤਾਂ ਮੁੱਕ ਗਿਆ, ਪਰ ਇਸ ਨਾਲ ਜੁੜੇ ਸੰਤਾਪ ਦੇ ਅਸਰਾਤ ਅੱਜ ਵੀ ਬਰਕਰਾਰ ਹਨ। ਇਨ੍ਹਾਂ ਸਿਆਹ ਦਿਨਾਂ ਬਾਰੇ ਬਹੁਤ ਸਾਰੀਆਂ ਕਿਤਾਬਾਂ ਆ ਚੁੱਕੀਆਂ ਹਨ। ਹੋਰ ਬਹੁਤ ਸਾਰੀਆਂ ਆਉਣਗੀਆਂ ਵੀ। ਕਿੰਨਾ ਕੁ ਸੱਚ ਸਾਹਮਣੇ ਆਇਆ ਹੈ, ਇਹ ਕਹਿਣਾ ਔਖਾ …

Continue reading

A Life Beyond Capitalism: Reimagining a Socialist Future With Yanis Varoufakis/ Anjan Basu

What would a post-capitalist society look like, if it was to avoid replicating the failed Soviet model? In which, important ways, will its economic and social institutions be dissimilar to modern capitalism’s? Will the market have a place in that society’s scheme of things? If the answer to this last question is yes, and assuming …

Continue reading