ਵਿਸਲਾਵਾ ਸ਼ਿੰਬੋਰਸਕਾ ਦੀਆਂ 6 ਕਵਿਤਾਵਾਂ

ਅਨੁਵਾਦ ਤੇ ਪੇਸ਼ਕਸ਼: ਤਨਵੀਰ

ਇਸ ਸਵਾਲ ਦਾ ਵਿਸਲਾਵਾ ਸ਼ਿੰਬੋਰਸਕਾ, ਪੂਰਾ ਨਾਂ ਮਾਰੀਆ ਵਿਸਲਾਵਾ ਅੰਨਾ ਸ਼ਿੰਬੋਰਸਕਾ, ਦੇਸ਼-ਪੋਲੈਂਡ, ਜਨਮ- 2 ਜੁਲਾਈ 1923, 1948 ਵਿੱਚ ਕਵੀ ਅਦਮ …

Continue reading

ਮੈਂ ਹੀ ਮੈਂ

ਰਿਪੁਦਮਨ ਸਿੰਘ ਰੂਪ

ਅੱਗ ਬੁਝਾਓ ਨਾਹੋਰ ਮਚਾਓਹੋਰ ਭੜਕਾਓ। ਬੁੱਝਣ ਲੱਗੇਤੇਲ ਪਾਓਤੇਲ ਮੁੱਕੇਪਟਰੌਲ ਪਾਓ। ਅੱਗ ਨਾ ਬੁੱਝੇਪਲ ਵੀਭਾਂਬੜ ਵਾਲੋਲਾਟਾਂ ਜਾਣ ਅਸਮਾਨੀਂ। ਸਾੜਨਾ ਹੈ ਸੁੱਭ …

Continue reading

ਦਿਲਦਾਰ, ਬਣ ਵੰਗਾਰ

-ਇੰਦਰਜੀਤ ਚੁਗਾਵਾਂ

ਦਿਲਦਾਰ ਏਂਦੀਦਾਰ ਦੇਮਹਿਬੂਬ ਏੰਪਿਆਰ ਦੇਇਸ਼ਕ ਐਕਰਾਰ ਦੇ ! ਆਸਰਾ ਕਿਉਂ ਭਾਲ਼ੇਂ? ਗਵਾਰਾ ਨਹੀਂਤੇਰਾ ਵੇਲ ਬਣਨਾਉੱਠ, ਬਣ ਚੰਡੀਭਰ ਹੁੰਕਾਰਹਰ ਵੰਗਾਰ ਨੂੰਵੰਗਾਰ …

Continue reading

ਬਰਫ਼ ਤੇ ਅੱਗ

-ਇੰਦਰਜੀਤ ਚੁਗਾਵਾਂ

ਤੇਰਾ ਚੁੱਪ ਹੋ ਜਾਣਾਬੁੱਲ੍ਹ ਸੀਊ ਲੈਣਾਨੈਣਾਂ ‘ਚ ਛਲਕਦਾਮੁਹੱਬਤੀ ਸਮੁੰਦਰਬੰਨ੍ਹ ਲੈਣਾਏਨੀ ਤਕਲੀਫ਼ ਨਹੀਂ ਦਿੰਦਾ । ਮੁਹੱਬਤੀ ਅਹਿਸਾਸਨਾਲ ਲਬਾ ਲਬ ਭਰੇਰਿਸ਼ਤੇ ਤੋਂ …

Continue reading

ਆਰਮੇਨੀਆਈ ਕਵਿਤਾ/ ਜਦ ਵੀ ਅਚਾਨਕ ਕਦੇ ਉਦਾਸ ਹੋ ਜਾਵੋਂ ਤੁਸੀਂ

ਅਰਮਾਏਸ ਸਹਾਕਿਆਨ: ਹਿੰਦੀ ਤੋਂ ਅਨੁਵਾਦ-ਸੁਸ਼ੀਲ ਦੁਸਾਂਝ

ਜਦ ਵੀ ਅਚਾਨਕ ਕਦੇ ਉਦਾਸ ਹੋ ਜਾਵੋਂ ਤੁਸੀਂ ਉਨ੍ਹਾਂ ਗੀਤਾਂ ਤੇ ਲੋਕਾਂ ਬਾਰੇ ਸੋਚੋ ਜਿਨ੍ਹਾਂ ਨੂੰ ਕਰਦੇ ਹੋ ਪਿਆਰ ਤੁਸੀਂ …

Continue reading

SPORTS