ਪਹਿਲਾ ਗੀਤ, ਪਹਿਲੀ ਸਤਰ/ ਬਲਵਿੰਦਰ ਸੰਧੂ

ਵਰ੍ਹਿਆਂ ਬਾਅਦ ਇਕ ਵਾਰ ਫਿਰ ਤੋਂ ‘ਚੰਗੀਜ਼ ਆਈਤਮਾਤੋਵ’ ਰਚਿਤ ਨਾਵਲ ‘ਮੇਰਾ ਪਹਿਲਾ ਅਧਿਆਪਕ’ ਪੜ੍ਹ ਕੇ ਹਟਦਾ ਹਾਂ ਤਾਂ ਮੇਰਾ ਚੇਤਾ ਸਾਢੇ ਚਾਰ ਦਹਾਕੇ ਪਹਿਲਾਂ ਬੀਤ ਚੁੱਕੇ ਸਮੇਂ ਵਿਚ ਜਾ ਡੁੱਬਦਾ ਹੈ। ਚੇਤਰ ਦੇ ਮੱਧਵਾੜੇ ਦਾ ਇਕ ਨਿਖਰਿਆ ਦਿਨ ਹੈ। ਧੁੱਪ ਪਿੰਡਿਆਂ ਨੂੰ ਕੁਝ ਸੇਕਣ ਲੱਗੀ ਹੈ;  ਹਵਾਵਾਂ ਵਿਚ ਪੱਕੀਆਂ ਕਣਕਾਂ ਦੀ ਖ਼ੁਸ਼ਬੋ ਘੁਲੀ ਪਈ ਹੈ; …

Continue reading

ਸ਼ਰਨ ਕੁਮਾਰ ਲਿੰਬਾਲੇ ਨੂੰ ਸਰਸਵਤੀ ਸਨਮਾਨ : ‘ਹਮ ਫੇਂਕੇ ਹੂਏ ਬਸ ਟਿਕਟੋਂ ਜੈਸੇ ਥੇ’/ ਪ੍ਰਿਯਦਰਸ਼ਨ- ਅਨੁਵਾਦ- ਕਮਲ ਦੁਸਾਂਝ

ਅਨੁਵਾਦ- ਕਮਲ ਦੁਸਾਂਝਜ਼ਖ਼ਮਾਂ ਲਈ ਪੁਰਸਕਾਰ ਤੇ ਉਪਰੋਂ ਤਾੜੀ ਵਜਾਉਣਾ ਕੋਈ ਬਿਹਤਰ ਮਨੁੱਖੀ ਵਰਤਾਰਾ ਨਹੀਂ ਹੈ।ਇਸ ਲਈ ਮਰਾਠੀ ਲੇਖਕ ਸ਼ਰਨ ਕੁਮਾਰ ਲਿੰਬਾਲੇ ਦੇ ਨਾਵਲ ‘ਸਨਾਤਨ’ ਨੂੰ 15 ਲੱਖ ਰੁਪਏ ਦੇ ਸਰਸਵਤੀ ਸਨਮਾਨ ਦੇ ਐਲਾਨ ਨੂੰ ਉਸ ਤਰ੍ਹਾਂ ਨਹੀਂ ਦੇਖਣਾ ਚਾਹੀਦਾ ਜਿਸ ਤਰ੍ਹਾਂ ਅਸੀਂ ਸਾਰੇ ਪੁਰਸਕਾਰਾਂ ਨੂੰ ਦੇਖਦੇ ਹਾਂ। ਦੇਖਣਾ ਹੋਵੇ ਤਾਂ ਇਸ ਪੁਰਸਕਾਰ ਨੂੰ ਮਲ੍ਹਮ ਵਾਂਗ …

Continue reading

ਸਾਹਿਤਕ ਮੈਗਜ਼ੀਨ ਸਿਰਜਣਾ ਦੀ ਡਿਜੀਟਲ ਆਰਕਾਈਵ ਦੀ ਆਨਲਾਈਨ ਸ਼ੁਰੂਆਤ

ਅੱਧੀ ਸਦੀ ਤੋਂ ਵੱਧ ਸਮੇਂ ਤੋਂ ਡਾ: ਰਘਬੀਰ ਸਿੰਘ ਦੀ ਸੰਪਾਦਕੀ ਹੇਠ ਲਗਾਤਾਰ ਛਪਣ ਵਾਲੇ ਪੰਜਾਬੀ ਦੇ ਤ੍ਰੈਮਾਸਕ ਮੈਗਜ਼ੀਨ ਸਿਰਜਣਾ ਦੀ ਡਿਜੀਟਲ ਆਰਕਾਈਵ 7 ਸਤੰਬਰ 2020 ਤੋਂ ਆਨਲਾਈਨ ਸ਼ੁਰੂ ਹੋ ਗਈ ਹੈ। ਸਿਰਜਣਾ ਦਾ ਪਹਿਲਾ ਅੰਕ ਅਗਸਤ 1965 ਵਿੱਚ ਛਪਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਦੇ 196 ਅੰਕ ਨਿਕਲ ਚੁੱਕੇ ਹਨ। …

Continue reading

ਕ੍ਰਿਸ਼ਨਾ ਸੋਬਤੀ : ਜਿਨ੍ਹਾਂ ਨੇ ਹਿੰਦੀ ਭਾਸ਼ੀ ਸਮਾਜ ਨੂੰ ਦੱਸਿਆ ਕਿ ਇਸਤਰੀ ਹੋਣਾ ਕੀ ਹੁੰਦਾ ਹੈ…

ਪ੍ਰਿਯਦਰਸ਼ਨ 94 ਸਾਲ ਦੀ ਉਮਰ ਵਿਚ ਮੌਤ ਸ਼ੌਕ ਦਾ ਵਿਸ਼ਾ ਨਹੀਂ ਹੁੰਦੀ। ਕ੍ਰਿਸ਼ਨਾ ਸੋਬਤੀ ਦੇ ਸਬੰਧ ਵਿਚ ਇਹ ਸ਼ੌਕ ਹੋਰ ਬੇਮਾਇਨੇ ਹੋ ਜਾਂਦਾ ਹੈ, ਜਿਨ੍ਹਾਂ ਦਾ ਪੂਰਾ ਜੀਵਨ ਅਤੇ ਸਾਹਿਤ ਜੀਵਣ, ਖ਼ੁਸ਼ੀਆਂ ਅਤੇ ਗੱਲਾਂ ਦਾ ਅਦਭੁੱਤ ਮਸ਼ਾਲ ਰਿਹਾ ਹੈ। ਹਾਲ ਹੀ ਦੇ ਵਰ੍ਹਿਆਂ ਵਿਚ ਉਹ ਮੈਨੂੰ ਆਪਣੇ ਬੇਹੱਦ ਸੰਖੇਪ ਨਾਵਲ ‘ਏ ਲੜਕੀ’ ਦੀ ਬਜ਼ੁਰਗ ਨਾਇਕਾ …

Continue reading

ਨਾਟਕ ਵੇਖ ਰਹੇ ਹੋ ? ਰੁਮਾਲ ਨੇੜੇ ਰੱਖਣਾ

ਐੱਸ ਪੀ ਸਿੰਘ ਭਵਨ ਕਲਾ ਦੇ ਨਮੂਨੇ ਚੰਡੀਗੜ੍ਹ ਸ਼ਹਿਰ ਦੇ ਕਲਾ ਭਵਨ ਵਿਚ ਨ੍ਹਾਮੋ ਚੀਕ-ਚੀਕ ਕੇ ਕਹਿ ਰਹੀ ਸੀ। ਅੰਦਰ ਵਿੰਨ੍ਹਿਆ ਪਿਆ ਸੀ। ਸਾਹਮਣੇ ਕੇਵਲ ਧਾਲੀਵਾਲ ਦੁਆਰਾ ਨਿਰਦੇਸ਼ਤ ਨਾਟਕ ‘ਪੁਲ-ਸਿਰਾਤ’ ਖੇਡਿਆ ਜਾ ਰਿਹਾ ਸੀ। ਧੁਰ ਪਿਛਲੀਆਂ ਕੁਰਸੀਆਂ ਵਿਚ ਮੇਰੇ ਖੱਬੇ ਬੈਠਾ ਸ਼ਖ਼ਸ ਡੁਸਕ ਰਿਹਾ ਸੀ। ਕੁਝ ਪਲਾਂ ਬਾਅਦ ਮੈਂ ਉਹਦੀ ਪਿੱਠ ‘ਤੇ ਹੱਥ ਧਰਿਆ ਤਾਂ …

Continue reading

ਨਾਮਵਰ ਪੰਜਾਬੀ ਲੇਖਕ ਅਫਜ਼ਲ ਅਹਿਸਨ ਰੰਧਾਵਾ ਦਾ ਦੇਹਾਂਤ

ਅੰਮ੍ਰਿਤਸਰ (ਨਦਬ): ਲਹਿੰਦੇ ਪੰਜਾਬ ਦੇ ਉੱਘੇ ਲੇਖਕ ਅਫਜ਼ਲ ਅਹਿਸਨ ਰੰਧਾਵਾ ਸਦੀਵੀਂ ਵਿਛੋੜਾ ਦੇ ਗਏ ਹਨ। ਉਨ੍ਹਾਂ ਨੇ ਲਾਇਲਪੁਰ ‘ਚ 18 ਸਤੰਬਰ ਤੜਕੇ 1.17 ਵਜੇ ਆਖਰੀ ਸਾਹ ਲਿਆ। ਸ੍ਰੀ ਰੰਧਾਵਾ ਦਾ ਜਨਮ 1 ਸਤੰਬਰ, 1937 ਨੂੰ ਅੰਮ੍ਰਿਤਸਰ ‘ਚ ਹੋਇਆ ਸੀ ਅਤੇ ਬਟਵਾਰੇ ਬਾਅਦ ਉਹ ਪਾਕਿਸਤਾਨ ਦੇ ਫੈਸਲਾਬਾਦ ਜਾ ਵਸੇ। ਉਨ੍ਹਾਂ ਦੀਆਂ ਵੀਹ ਤੋਂ ਵੱਧ ਪੁਸਤਕਾਂ ਹਨ। …

Continue reading

ਬਾਲੀਵੁਡ ‘ਤੇ ਵੀ ਹਾਵੀ ਹੈ ਅਮੀਰ ਅਤੇ ਸਵਰਨ ਜ਼ਾਤੀ ਮਾਨਸਿਕਤਾ

ਮੁਕੁਲ ਸ੍ਰੀਵਾਸਤਵ ਲੰਘੇ ਸਾਲ ਦੀ ਇੱਕ ਵੱਡੀ ਹਿਟ ਫ਼ਿਲਮ ਦਾ ਹੀਰੋ ਬ੍ਰਾਹਮਣ ਹੈ, ਜੋ ਸਾਨੂੰ ਇਹ ਦੱਸਦਾ ਹੈ : ਬ੍ਰਾਹਮਣ ਗੋਰੇ ਹੁੰਦੇ ਹਨ ਅਤੇ ਮਾਸ ਨਹੀਂ ਖਾਂਦੇ ਹਨ। ਖੱਤਰੀ ਵੀ ਗੋਰੇ ਹੁੰਦੇ ਹਨ ਪਰ ਉਹ ਮਾਂਸ ਖਾਂਦੇ ਹਨ। ਅਮੀਰ ਮਾਨਸਿਕਤਾ ਦੀ ਗੁਲਾਮੀ ਤੋਂ ਹਿੰਦੀ ਸਿਨੇਮਾ ਵੱਖ ਨਹੀਂ ਹੈ।   ਬਾਲੀਵੁਡ ਨੂੰ ਜਾਤੀ ਨਿਰਪੇਖ ਅਤੇ ਧਰਮ …

Continue reading

ਲਾਟਰੀ

ਐਂਤਨ ਚੈਖ਼ਵ ਐਂਤਨ ਪਾਵਲੋਵਿਚ ਚੈਖਵ/ਐਂਟਨ ਚੈਖ਼ਵ (29 ਜਨਵਰੀ 1860–15 ਜੁਲਾਈ 1904) ਇੱਕ ਪ੍ਰਸਿੱਧ ਰੂਸੀ ਲੇਖਕ ਸਨ । ਉਨ੍ਹਾਂ ਨੂੰ ਆਧੁਨਿਕ ਕਾਲ ਦਾ ਪ੍ਰਸਿੱਧ ਕਹਾਣੀਕਾਰ ਅਤੇ ਨਾਟਕਕਾਰ ਮੰਨਿਆ ਜਾਂਦਾ ਹੈ। ਉਹ ਪੇਸ਼ੇ ਵੱਜੋਂ ਡਾਕਟਰ ਸਨ । ਉਨ੍ਹਾਂ ਦੀ ਮੌਤ ਤਪਦਿਕ ਕਾਰਣ ਹੋਈ । ਉਨ੍ਹਾਂ ਨੇ ਚਾਰ ਨਾਟਕ ਅਤੇ ਲਗਭਗ 200 ਕਹਾਣੀਆਂ ਲਿਖੀਆਂ । ਉਨ੍ਹਾਂ ਦੀਆਂ ਕਹਾਣੀਆਂ …

Continue reading

ਸੰਸਾਰੀਕਰਨ, ਸੱਤਾ ਅਤੇ ਸਾਹਿਤਕਾਰ

ਡਾ. ਭੀਮ ਇੰਦਰ ਸਿੰਘ   ਸਾਹਿਤਕਾਰ ਦੀ ਲਿਖਤ ਵਿੱਚ ਸਿਆਸਤ ਦਾ ਰੂਪਾਂਤਰਣ ਹੁੰਦਾ ਰਹਿੰਦਾ ਹੈ ਕਿਉਂਕਿ ਸਿਆਸਤ ਕੁਝ ਕੁ ਪਾਰਟੀਆਂ ਜਾਂ ਨੇਤਾਵਾਂ ਦੀ ਖੇਡ ਨਹੀਂ ਬਲਕਿ ਇਹ ਇਕ ਵਿਆਪਕ ਜੀਵਨ-ਵਰਤਾਰਾ ਹੈ। ਸਿਆਸਤ ਸਮਾਜ ਦੀ ਆਰਥਿਕ ਨੀਂਹ ਦੇ ਮੂਲ ਵਿਰੋਧਾਂ ਅਤੇ ਇਨ੍ਹਾਂ ਵਿਰੋਧਾਂ ਨਾਲ ਸਬੰਧ ਰੱਖਣ ਵਾਲੇ ਸੰਘਰਸ਼ਾਂ ਦਾ ਹੀ ਪ੍ਰਗਟਾਵਾ ਹੁੰਦੀ ਹੈ। ਸਿਆਸਤ ਨੂੰ ਇਸ …

Continue reading

SPORTS