
ਭਗਵਾਨ ਬਣਨ ਤੋਂ ਪਹਿਲਾਂ ਰਜਨੀਸ਼, ਡਾ. ਕਰਮਜੀਤ ਸਿੰਘ
ਡਾ. ਕਰਮਜੀਤ ਸਿੰਘ,+91-98763-23862,kjskurukshetra@yahoo.com ‘ਨਵੀਂ ਦੁਨੀਆ’ ਦੇ ਸਲਾਹਕਾਰ ਮੰਡਲ ਵਿਚ ਸ਼ਾਮਲ ਡਾ. ਕਰਮਜੀਤ ਸਿੰਘ ਮਾਰਕਸਵਾਦੀ ਦਰਸ਼ਨ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਵਿਦਵਾਨ ਹਨ। ਲੋਕ-ਧਾਰਾ ਦੇ ਖੇਤਰ ਵਿਚ ਉਨ੍ਹਾਂ ਵਲੋਂ ਕੀਤਾ ਹੋਇਆ ਕੰਮ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ। ‘ਲੋਕ ਗੀਤਾਂ ਦੇ ਨਾਲ-ਨਾਲ’ ਕਾਲਮ ਵਿਚ ਪਾਠਕਾਂ ਨੇ ਉਨ੍ਹਾਂ ਦਾ ਇਹ ਕੰਮ ਪੜ੍ਹਿਆ ਅਤੇ ਸਰਾਹਿਆ ਹੈ। ਉਨ੍ਹਾਂ ਕੋਲ …
Continue reading “ਭਗਵਾਨ ਬਣਨ ਤੋਂ ਪਹਿਲਾਂ ਰਜਨੀਸ਼, ਡਾ. ਕਰਮਜੀਤ ਸਿੰਘ”
Continue reading