ਪਾਈਪਲਾਈਨ ਮਸਲੇ ‘ਤੇ ਸਰਕਾਰੀ ਰਵੱਈਏ ਤੋਂ ਨਾਰਾਜ਼ ਟਰੱਕਾਂ ਦਾ ਕਾਫ਼ਲਾ ਓਟਵਾ ਲਈ ਰਵਾਨਾ

ਓਟਵਾ (ਨਦਬ) : ਐਨਰਜੀ ਸੈਕਟਰ ਲਈ ਓਟਵਾ ਸਰਕਾਰ ਵੱਲੋਂ ਮਿਲਣ ਵਾਲੇ ਘੱਟ ਸਮਰਥਨ ਕਾਰਨ ਤੇ ਪਾਈਪਲਾਈਨ ਦੇ ਕੰਮ ਨੂੰ ਅੱਗੇ ਤੋਰਨ ਲਈ ਵੀ ਫੈਡਰਲ ਸਰਕਾਰ ਵੱਲੋਂ ਕੋਈ ਮਦਦ ਨਾ ਮਿਲਣ ਕਾਰਨ 100 ਟਰੱਕਾਂ ਦਾ ਕਾਫਲਾ ਅਲਬਰਟਾ ਤੋਂ ਪਾਰਲੀਆਮੈਂਟ ਹਿੱਲ ਲਈ ਰਵਾਨਾ ਹੋ ਗਿਆ ਹੈ। ਯੂਨੀਈਟਿਡ ਵੁਈ ਰੋਲ ਕਾਫਲਾ 14 ਫਰਵਰੀ, ਵੀਰਵਾਰ ਨੂੰ ਅਲਬਰਟਾ ਦੇ ਰੈੱਡ …

Continue reading

ਫੈਡਰਲ ਸਰਕਾਰ ਵਲੋਂ ਊਰਜਾ ਖੇਤਰ ਲਈ 1.6 ਬਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ

ਓਟਵਾ (ਨਦਬ) : ਫੈਡਰਲ ਸਰਕਾਰ ਵਲੋਂ ਊਰਜਾ ਉਦਯੋਗ ਦੇ ਸੰਕਟ ਨੂੰ ਦੇਖਦਿਆਂ 1.6 ਬਿਲੀਅਨ ਦੀ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ। ਐਡਮਿੰਟਨ ਸੈਂਟਰ ਦੇ ਐਮਪੀ ਨੇ ਕਿਹਾ ਕਿ ਅਸੀਂ ਸੂਬਾ ਵਾਸੀ ਜਾਣਦੇ ਹਾਂ ਕਿ ਸਾਡਾ ਊਰਜਾ ਉਦਯੋਗ ਸੰਕਟ ਵਿਚ ਘਿਰਿਆ ਹੋਇਆ ਹੈ ਤੇ ਇਸ ਦਰਦ ਨੂੰ ਮਹਿਸੂਸ ਵੀ ਕਰਦੇ ਹਾਂ। ਕੁਦਰਤੀ ਸਰੋਤਾਂ ਬਾਰੇ ਮੰਤਰੀ ਅਮਰਜੀਤ …

Continue reading

ਟਰੂਡੋ ਵਲੋਂ ਚੀਨੀ ਐਗਜੈਕਟਿਵ ਦੀ ਗ੍ਰਿਫਤਾਰੀ ਵਿਚ ਸਰਕਾਰੀ ਹੱਥ ਹੋਣ ਤੋਂ ਇਨਕਾਰ

ਓਟਵਾ, (ਨਦਬ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਨੇਡੀਅਨ ਅਧਿਕਾਰੀਆਂ ਵਲੋਂ ਚੀਨ ਦੀ ਟੈਲੀਕਾਮ ਕੰਪਨੀ ਹੁਆਵੈਈ ਦੀ ਮੁਖ ਅਫਸਰ ਦੀ ਗ੍ਰਿਫਤਾਰੀ ਵਿਚ ਸਰਕਾਰ ਦੀ ਦਖ਼ਲ ਅੰਦਾਜ਼ੀ ਤੋਂ ਇੰਨਕਾਰ ਕੀਤਾ ਹੈ। ਚੀਨ ਦੀ ਟੈਲੀਕੌਮ ਕੰਪਨੀ ਹੁਆਵੈਈ ਦੀ ਚੀਫ ਐਗਜੈਕਟਿਵ ਦੀ ਕੈਨੇਡਾ ਵੱਲੋ੬ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਉਸ ਦੀ ਅਮਰੀਕਾ ਨੂੰ ਕੀਤੀ ਜਾਣ ਵਾਲੀ ਹਵਾਲਗੀ ਨਾਲ …

Continue reading

ਕੈਨੇਡਾ ‘ਚ ਅਮਰੀਕੀ ਰਾਜਦੂਤ ਕੈਲੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਓਟਾਵਾ : ਕੈਨੇਡਾ ‘ਚ ਅਮਰੀਕਾ ਦੀ ਰਾਜਦੂਤ ਕੈਲੀ ਨਾਈਟ ਕਰਾਫਟ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਡਾਕ ਰਾਹੀਂ ਭੇਜੇ ਗਏ ਧਮਕੀ ਭਰੇ ਪੱਤਰ ਨਾਲ ਸ਼ੱਕੀ ਪਦਾਰਥ ਵੀ ਪਾਇਆ ਗਿਆ ਸੀ। ਜਿਸ ਨੂੰ ਜਾਂਚ ਦੌਰਾਨ ਨੁਕਸਾਨ ਰਹਿਤ ਪਾਇਆ ਗਿਆ। ‘ਸੀ.ਬੀ.ਸੀ.’ ਦੀ ਰਿਪੋਰਟ ਮੁਤਾਬਕ ਧਮਕੀ ਵਾਲਾ ਪੱਤਰ ਤੇ ਸ਼ੱਕੀ ਪਦਾਰਥ …

Continue reading

ਜਸਟਿਨ ਟਰੂਡੋ ਦੀ ਫੇਰੀ ਮਗਰੋਂ ਹੁਣ ਜਸਪਾਲ ਅਟਵਾਲ ਫਿਰ ਆਏ ਸੁਰਖੀਆਂ ‘ਚ, ਰੇਡੀਓ ਜਾਕੀ ਨੂੰ ਦਿੱਤੀ ਸੀ ਧਮਕੀ

ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ 17 ਫਰਵਰੀ ਨੂੰ 7 ਦਿਨਾਂ ‘ਤੇ ਭਾਰਤ ਦੌਰੇ ‘ਤੇ ਆਏ ਸਨ। ਇਸ ਦੌਰੇ ਦੌਰਾਨ ਜਸਟਿਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਵੀ ਨਤਮਸਤਕ ਹੋਏ ਸਨ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਦੁਨੀਆ ਭਰ ‘ਚ ਸਿੱਖਾਂ ਦੇ ਹਰਮਨ ਪਿਆਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ …

Continue reading

ਕੈਨੇਡੀਅਨ ਡਾਕਟਰ ‘ਤੇ ਵਰ੍ਹਾਈਆਂ ਗਈਆਂ ਗੋਲੀਆਂ , ਪੀ. ਐੱਮ. ਟਰੂਡੋ ਨੇ ਕੀਤੀ ਜਾਂਚ ਦੀ ਮੰਗ

ਓਟਾਵਾ : ਕੈਨੇਡਾ ਦੇ ਇਕ ਡਾਕਟਰ ਨੂੰ ਗਾਜ਼ਾ ਪੱਟੀ ‘ਚ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ, ਜਿਸ ਦਾ ਇਲਾਜ ਚੱਲ ਰਿਹਾ ਹੈ। ਕੈਨੇਡੀਅਨ ਪ੍ਰੈਸ ਮੁਤਾਬਕ ਇਜ਼ਰਾਇਲ ਅਤੇ ਗਾਜ਼ਾ ਵਿਚਕਾਰ ਚੱਲ ਰਹੇ ਸੰਘਰਸ਼ ਦੌਰਾਨ ਕੈਨੇਡੀਅਨ ਡਾਕਟਰ ਲੋਊਬਾਨੀ ਨੂੰ ਜ਼ਖਮੀ ਕੀਤਾ ਗਿਆ। ਉਸ ਨੇ ਦੱਸਿਆ ਕਿ ਗਾਜ਼ਾ ‘ਚ ਜ਼ਖਮੀ ਲੋਕਾਂ ਦੀ ਮਦਦ ਕਰਨ ਦੌਰਾਨ ਉਸ ਦੀਆਂ …

Continue reading

ਕੈਨੇਡਾ ਦੀ ਪਾਰਲੀਮੈਂਟ ‘ਚ ਪਾਸ ਹੋਇਆ ਪਲੇਨ ਤੰਬਾਕੂ ਪੈਕੇਜ ਲਾਅ

ਓਟਾਵਾ : ਕੈਨੇਡਾ ਦੀ ਪਾਰਲੀਮੈਂਟ ‘ਚ ਇਕ ਨਵਾਂ ਬਿੱਲ ਪਾਸ ਕੀਤਾ ਗਿਆ ਹੈ, ਜੋ ਕਿ ਦੇਸ਼ ਦੇ ਤੰਬਾਕੂ ਸਬੰਧੀ ਕਾਨੂੰਨ ਨੂੰ ਓਵਰਹਾਲ ਕਰਨ ਲਈ ਪਾਸ ਕੀਤਾ ਗਿਆ ਹੈ। ਇਸ ਤਹਿਤ ਰਸਮੀ ਤੌਰ ਉੱਤੇ ਵੇਪਿੰਗ ਦਾ ਕਾਨੂੰਨੀਕਰਨ ਕੀਤਾ ਜਾਵੇਗਾ ਤੇ ਹੈਲਥ ਕੈਨੇਡਾ ਨੂੰ ਇਹ ਸ਼ਕਤੀਆਂ ਦਿੱਤੀਆਂ ਜਾਣਗੀਆਂ ਕਿ ਉਹ ਸਿਗਰਟਾਂ ਦੀ ਪੈਕਿੰਗ ਲਈ ਸਾਦੀ ਪੈਕਿੰਗ ਨੂੰ …

Continue reading

ਟਰੂਡੋ ਵਲੋਂ ਇਲੈਕਸ਼ਨ ਕੈਨੇਡਾ ਦਾ ਨਵਾਂ ਮੁਖੀ ਨਿਯੁਕਤ

ਓਟਾਵਾ : ਕੈਨੇਡਾ ‘ਚ ਹੋਣ ਵਾਲੀਆਂ ਆਮ ਚੋਣਾਂ ਤੋਂ 18 ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਇਲੈਕਸ਼ਨ ਕੈਨੇਡਾ ਦਾ ਨਵਾਂ ਮੁੱਖ ਚੋਣ ਅਧਿਕਾਰੀ ਨਿਯੁਕਤ ਕਰ ਦਿੱਤਾ ਗਿਆ ਹੈ। ਸਟਿਫਨ ਪੈਰਾਲਟ ਦਸੰਬਰ 2016 ‘ਚ ਆਪਣੇ ਪੂਰਵਵਰਤੀ ਅਧਿਕਾਰੀ ਮਾਰਕ ਮਾਇਰੇਂਡ ਦੀ ਰਿਟਾਇਰਮੈਂਟ ਤੋਂ ਬਾਅਦ ਤੋਂ ਇਲੈਕਸ਼ਨ ਕੈਨੇਡਾ ਦੇ ਕਾਰਜਕਾਰੀ ਮੁਖੀ ਰਹੇ ਹਨ। ਹੁਣ ਕੈਨੇਡਾ ‘ਚ ਹੋਣ …

Continue reading

ਰਿਟਾਇਰਮੈਂਟ ਵਾਲੇ ਦਿਨ ਖੁਲ੍ਹੀ ਕਿਸਮਤ, ਲੱਗੀ 2 ਮਿਲੀਅਨ ਡਾਲਰ ਦੀ ਲਾਟਰੀ

ਓਟਾਵਾ : ਕੈਨੇਡਾ ਦੇ ਪਿੰਗ ਕੁਏਨ ਸ਼ੁਮ ਲਈ ਆਪਣੀ ਨੌਕਰੀ ਤੋਂ ਰਿਟਾਇਰ ਹੋਣ ਵਾਲਾ ਦਿਨ ਹਮੇਸ਼ਾ ਲਈ ਯਾਦਗਾਰ ਬਣ ਗਿਆ ਹੈ। ਦਰਅਸਲ ਜਿਸ ਦਿਨ ਪਿੰਗ ਆਪਣੀ ਨੌਕਰੀ ਤੋਂ ਰਿਟਾਇਰ ਹੋਏ ਉਸ ਦਿਨ ਉਨ੍ਹਾਂ ਦਾ ਜਨਮਦਿਨ ਵੀ ਸੀ, ਨਾਲ ਹੀ ਉਸ ਦਿਨ ਉਨ੍ਹਾਂ ਦੀ ਜ਼ਿੰਦਗੀ ‘ਚ ਕੁਝ ਅਜਿਹਾ ਹੋਇਆ, ਜੋ ਉਨ੍ਹਾਂ ਦੇ ਲਈ ਹਮੇਸ਼ਾ ਲਈ ਯਾਦਗਾਰ …

Continue reading

ਕੈਨੇਡਾ ਦੇ ਸੰਸਦ ਮੈਂਬਰ ਗਾਰਡ ਬ੍ਰਾਊਨ ਦਾ ਸੰਸਦ ਕੰਪਲੈਕਸ ‘ਚ ਦਿਹਾਂਤ

ਓਟਾਵਾ : ਕੈਨੇਡਾ ਦੇ ਸੰਸਦ ਮੈਂਬਰ ਗਾਰਡ ਬ੍ਰਾਊਨ ਦਾ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਸੰਸਦ ਕੰਪਲੈਕਸ ‘ਚ ਹੀ ਦਿਹਾਂਤ ਹੋ ਗਿਆ। 57 ਸਾਲਾ ਬ੍ਰਾਊਨ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਸਨ ਅਤੇ ਉਹ ਪਾਰਟੀ ਨਾਲ ਸਾਲ 2004 ‘ਚ ਜੁੜੇ ਸਨ। ਬ੍ਰਾਊਨ ਦੇ ਪਰਿਵਾਰ ‘ਚ ਉਨ੍ਹਾਂ ਦੀ ਪਤਨੀ ਕਲਾਡਾਇਨ ਅਤੇ ਦੋ ਪੁੱਤ ਚਾਂਸ ਅਤੇ ਟ੍ਰਿਸਟਨ …

Continue reading

SPORTS