ਪਲੀ ਨੇ ਮਨਾਇਆ 16ਵਾਂ ਸਾਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਨ

ਸਰ੍ਹੀ (ਨਦਬ) : ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਵਲੋਂ 23 ਫਰਵਰੀ ਨੂੰ ਸਰ੍ਹੀ ਸਥਿਤ ਕਵਾਂਟਲਿਨ ਪਾਲਿਟਿਕਨਿਕ ਯੂਨੀਵਰਸਿਟੀ (ਕੇ.ਪੀ.ਯੂ) ਵਿਚ ਆਪਣਾ ਸੋਲ੍ਹਵਾਂ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ ਗਿਆ। ਪਲੀ, ਇਸ ਦੀ ਲੰਮੇ ਸਮੇਂ ਤੋਂ ਸਹਿਯੋਗੀ ਰਹੀ ਜਥੇਬੰਦੀ ਦੀਪਕ ਬਿਨਿੰਗ ਫਾਊਂਡੇਸ਼ਨ (ਡੀ.ਬੀ.ਐਫ.), ਜਿਸ ਨੇ ਕਵਾਂਟਲਿਨ ਨੂੰ ਵਿਦਿਆਰਥੀਆਂ ਦੀ ਸਹਾਇਤਾ ਵਾਸਤੇ ਦੋ ਲੱਖ ਡਾਲਰ ਦਿੱਤੇ ਹਨ, ਤਿੰਨਾਂ ਸੰਸਥਾਵਾਂ ਦੇ …

Continue reading

ਵੈਨਕੂਵਰ ‘ਚ 4 ਵਿਅਕਤੀਆਂ ‘ਤੇ ਹੋਇਆ ਜਾਨਲੇਵਾ ਹਮਲਾ, ਦੋਸ਼ੀ ਹਿਰਾਸਤ ‘ਚ

ਵੈਨਕੂਵਰ : ਕੈਨੇਡਾ ਦੇ ਸ਼ਹਿਰ ਵੈਨਕੂਵਰ ‘ਚ ਸ਼ੁੱਕਰਵਾਰ ਰਾਤ ਨੂੰ ਪੁਲਸ ਨੇ ਇਕ ਦੋਸ਼ੀ ਨੂੰ ਹਿਰਾਸਤ ‘ਚ ਲਿਆ, ਜਿਸ ਨੇ 4 ਲੋਕਾਂ ‘ਤੇ ਚਾਕੂ ਨਾਲ ਹਮਲਾ ਕੀਤਾ ਸੀ। ਪੁਲਸ ਨੇ 23 ਸਾਲਾ ਵੈਨਕੂਵਰ ਨਿਵਾਸੀ ਜੋਸ਼ੂਆ ਡੇਵਿਡ ਮੈਨੇਨੀਅਰ ਨੂੰ ਹਿਰਾਸਤ ‘ਚ ਲਿਆ ਅਤੇ ਇਸ ਵਿਰੁੱਧ 4 ਵਿਅਕਤੀਆਂ ‘ਤੇ ਹਮਲਾ ਕਰਨ ਦੇ ਦੋਸ਼ ਲੱਗੇ ਹਨ। ਜਾਣਕਾਰੀ ਮੁਤਾਬਕ …

Continue reading

ਕਾਰ ਚਲਾਉਂਦਿਆਂ ਮੋਬਾਈਲ ਫ਼ੋਨ ਸੁਣਨ ‘ਤੇ 2 ਹਜ਼ਾਰ

ਵੈਨਕੂਵਰ, (ਨਦਬ) : ਵੈਨਕੂਵਰ ਪੁਲਿਸ ਨੇ ਮੋਬਾਈਲ ਫ਼ੋਨ ਸੁਣਦਿਆਂ ਜਾਂ ਹੋਰ ਕਿਸੇ ਕਾਰਨ ਬੇਧਿਆਨੀ ‘ਚ ਕਾਰ ਚਲਾਉਣ ਵਾਲੇ 2 ਹਜ਼ਾਰ ਲੋਕਾਂ ਨੂੰ ਸਤੰਬਰ ਮਹੀਨੇ ਦੌਰਾਨ ਜੁਰਮਾਨਾ ਕੀਤਾ। ਸਾਰਜੈਂਟ ਜੈਸਨ ਰੌਬਿਲਰਡ ਨੇ ਦੱਸਿਆ ਕਿ ਇਕ ਮਹੀਨੇ ਦੀ ਵਿਸ਼ੇਸ਼ ਮੁਹਿੰਮ ਦੌਰਾਨ ਇਲੈਕਟ੍ਰਾਨਿਕ ਵਸਤਾਂ ਦੀ ਵਰਤੋਂ ਕਰਦਿਆਂ ਕਾਰ ਚਲਾਉਣ ਵਾਲਿਆਂ ‘ਤੇ ਨਜ਼ਰ ਰੱਖੀ ਗਈ ਅਤੇ ਲਗਭਗ 2 ਹਜ਼ਾਰ …

Continue reading

ਵਿਦਿਆਰਥੀਆਂ ਲਈ ਵੀਜ਼ਾ ਸ਼ਰਤ ਨਰਮ ਕਰੇਗਾ ਕਨੇਡਾ

ਵੈਨਕੂਵਰ (ਨਦਬ) : ਕੈਨੇਡਾ ਦੇ ਆਵਾਸ ਮੰਤਰੀ ਅਨਵਰ ਅਹਿਮਦ ਨੇ ਸਰੀ ‘ਚ ਮੀਡੀਆ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਆਵਾਸ ਸਬੰਧੀ ਸਮੱਸਿਆਵਾਂ ਬਾਰੇ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਤੇ ਦੇਰ ਤੋਂ ਲਟਕਦੇ ਕਈ ਮਸਲੇ ਹੱਲ ਕਰ ਲਏ ਗਏ ਹਨ। ਨਾਗਰਿਕਤਾ ਲਈ ਸਮਾਂ ਹੱਦ ਘਟਾਉਣ, ਮਾਪਿਆਂ ਨੂੰ ਸੱਦਣ ਦਾ ਸਮਾਂ ਘਟਾਉਣ, ਵਿਦਿਆਰਥੀ …

Continue reading

ਬੀ.ਸੀ. ਵੱਲੋਂ ਅਪਰਾਧੀ ਗਰੋਹਾਂ ਦੇ ਖਾਤਮੇ ਲਈ ਵਿਸ਼ੇਸ਼ ਪ੍ਰਾਜੈਕਟ

ਵੈਨਕੂਵਰ (ਨਦਬ): ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਲੋਅਰਮੇਨਲੈਂਡ ਖੇਤਰ ‘ਚੋਂ ਨਸ਼ਾ ਤਸਕਰੀ, ਧੌਂਸ ਜਮਾਉਣ ਵਾਲੇ ਅਪਰਾਧੀ ਗਰੋਹਾਂ ਦੇ ਖਾਤਮੇ ਲਈ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ।ઠ ਇਹ ਪ੍ਰਾਜੈਕਟ ਪੁਲੀਸ ਦੇ ਐਂਟੀ-ਗੈਂਗ ਦਲ ਸਮੇਤ ਕਈ ਹੋਰ ਵਿਭਾਗਾਂ ਦੇ ਤਾਲਮੇਲ ਨਾਲ ਚੱਲੇਗਾ। ਇਸ ਪ੍ਰਾਜੈਕਟ ਲਈ ਦਸ ਲੱਖ ਡਾਲਰ ਦੇ ਫੰਡ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਪ੍ਰਾਜੈਕਟ ਦਾ …

Continue reading

ਬਦਲ ਗਿਆ ਕਨੇਡਾ-ਅਮਰੀਕਾ ਦਾ ਸਮਾਂ

ਵੈਨਕੂਵਰ (ਨਦਬ): ਦਿਨ ਦੀ ਰੌਸ਼ਨੀ ਦਾ ਵਧੇਰੇ ਫਾਇਦਾ ਚੁੱਕਣ ਲਈ ਕੈਨੇਡਾ ਅਤੇ ਅਮਰੀਕਾ ਸਮੇਤ ਕਈ ਯੂਰਪੀ ਮੁਲਕਾਂ ਦੇ ਸਮੇਂ ਐਤਵਾਰ ਤੋਂ ਬਦਲ ਗਏ ਹਨ। ਹੁਣ ਕੈਨੇਡਾ ਅਤੇ ਅਮਰੀਕਾ ਦੇ ਪੱਛਮੀ ਤੱਟ ਨਾਲ ਲਗਦੇ ਸੂਬਿਆਂ ਬ੍ਰਿਟਿਸ਼ ਕੋਲੰਬੀਆ, ਵਾਸ਼ਿੰਗਟਨ, ਕੈਲੀਫੋਰਨੀਆ ਤੇ ਓਰਲੈਂਡੋ ਦਾ ਸਮਾਂ ਭਾਰਤ ਤੋਂ ਸਾਢੇ 12 ਘੰਟੇ ਦੀ ਥਾਂ ਸਾਢੇ 13 ਘੰਟੇ ਪਿੱਛੇ ਹੋ ਗਿਆ …

Continue reading

ਧੋਖਾ ਦੇਣ ਵਾਲਾ ਪੰਜਾਬੀ ਕਸੂਤਾ ਫਸਿਆ

ਵੈਨਕੂਵਰ (ਨਦਬ): ਫ਼ਰੇਜ਼ਰ ਵਾਦੀ ਦੇ ਸ਼ਹਿਰ ਐਬਟਸਫੋਰਡ ਦੇ ਰਹਿਣ ਵਾਲੇ ਇੱਕ ਵਿਆਹੁਤਾ ਪੰਜਾਬੀ ਵੱਲੋਂ ਆਪਣੇ ਆਪ ਨੂੰ ਕੁਆਰਾ ਦੱਸ ਕੇ ਢਾਈ ਕੁ ਸਾਲ ਇੱਕ ਲੜਕੀ ਨਾਲ ਸੈਰ ਸਪਾਟਾ ਕਰਦੇ ਰਹਿਣ ਦੇ ਫਿਲਮਾਂ ਵਰਗੇ ਵਰਤਾਰੇ ਦਾ ਭੇਤ ਉਦੋਂ ਖੁੱਲ੍ਹਿਆ ਜਦ ਉਹ ਵਿਆਹ ਦੇ ਦਿਨ ਤੋਂ ਐਨ ਪਹਿਲਾਂ ਲਾਪਤਾ ਹੋ ਗਿਆ। ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੀ ਲੜਕੀ …

Continue reading

SPORTS