ਪੜ੍ਹਾਈ ਲਈ ਕੈਨੇਡਾ ਗਈ ਪੰਜਾਬੀ ਕੁੜੀ ਦੀ ਸੈਲਫ਼ੀ ਲੈਂਦਿਆਂ ਗਈ ਜਾਨ

ਬਰੈਂਪਟਨ: ਪੜ੍ਹਾਈ ਲਈ ਕੈਨੇਡਾ ਗਈ ਪੰਜਾਬੀ ਕੁੜੀ ਦੀ ਸੈਲਫ਼ੀ ਲੈਂਦਿਆਂ ਜਾਨ ਚਲੀ ਗਈ  ਮ੍ਰਿਤਕਾ ਦਾ ਪਛਾਣ 20 ਸਾਲਾ ਸਰਬਜਿੰਦਰ ਕੌਰ ਗਿੱਲ ਉਰਫ ਡੌਲੀ ਵਾਸੀ ਪਿੰਡ ਫਿਰੋਜ਼ਸ਼ਾਹ (ਫ਼ਿਰੋਜ਼ਪੁਰ) ਵਜੋਂ ਹੋਈ ਹੈ। ਡੌਲੀ ਦੋ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਕਾਲਜ ਟੂਰ ‘ਤੇ ਗਈ ਸਰਬਜਿੰਦਰ ਸੈਲਫੀ ਲੈਂਦੇ ਸਮੇਂ ਪੈਰ ਤਿਲ੍ਹਕਣ ਕਾਰਨ …

Continue reading

ਕਨੇਡੀਅਨ ਰੇਡੀਓ ਵਲੋਂ ਟਰੂਡੋ ਦੇ ਉਡਾਏ ਮਜ਼ਾਕ ਦੀ ਆਲੋਚਨਾ

ਓਟਵਾ (ਨਦਬ) : ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਹਾਲੇ ਤਕ ਉਨ੍ਹ•ਾਂ ਦਾ ਪਿੱਛਾ ਨਹੀਂ ਛੱਡ ਰਹੀ। ਸਰਕਾਰੀ ਫੰਡਿੰਗ ਨਾਲ ਚੱਲਣ ਵਾਲੇ ਪਬਲਿਕ ਬਰਾਡਕਾਸਟਰ ਰੇਡੀਓ ਕਨੇਡਾ ਨੇ ਟਰੂਡੋ ਦੇ ਭਾਰਤ ਦੌਰੇ ਨਾਲ ਸਬੰਧਤ ਪ੍ਰੋਗਰਾਮ ਬਣਾਉਂਦਿਆਂ ਆਪਣੇ ਹੀ ਪੀਐਮ ਦਾ  ਮਜ਼ਾਕ ਤਾਂ ਉਡਾਇਆ ਹੀ ਉਡਾਇਆ, ਨਾਲ ਹੀ ਭਾਰਤ ਸਭਿਆਚਾਰ ਦਾ ਵੀ ਮਜ਼ਾਕ ਉਡਾਇਆ। …

Continue reading

ਮਿਲ ਕਰੀਕ ਦੀ ਚੌਥੀ ਕਲੀਨ ਅੱਪ ਕਾਰ ਸੇਵਾ ਕੀਤੀ

ਐਡਮਿੰਟਨ (ਨਦਬ) : ਮਿਲਵੁੱਡਜ਼ ਕਲਚਰਲ ਸੁਸਾਇਟੀ ਦੇ ਮੈਂਬਰਾਂ ਵਲੋਂ ਮਿਲ ਕਰੀਕ ਅਤੇ ਨਾਲ ਲਗਦੇ ਇਲਾਕਿਆਂ ਦੀ ਸਫ਼ਾਈ ਦੀ ਕਾਰ ਸੇਵਾ ਕੀਤੀ ਗਈ। ਸੁਸਾਇਟੀ ਦੇ ਕਈ ਮੈਂਬਰ (ਸੁਦਾਗਰ ਸਿੰਘ, ਨਿਰਮਲ ਸਿੰਘ ਗਰੇਵਾਲ, ਸਰਜੀਤ ਸਿੰਘ ਮਰਾੜ ਅਤੇ ਅਜੈਬ ਸਿੰਘ ਮਾਨ) ਕੈਪੀਟਲ ਸਿਟੀ ਕਲੀਨ ਅੱਪ ਦੇ ਬਲਾਕ ਕੈਪਟਨ ਹਨ। ਉਹ ਹਰ ਸਾਲ ਇਹ ਸੇਵਾ ਕਰਦੇ ਹਨ। ਇਸ ਕਾਰ …

Continue reading

ਮਿਲਵੁਡਜ਼ ਕਲਚਰਲ ਸੁਸਾਇਟੀ ਨੇ ਕੈਨੇਡਾ ਡੇਅ ਮਨਾਇਆ

ਐਡਮਿੰਟਨ (ਨਦਬ) : ਮਿਲਵੁਡਜ਼ ਕਲਚਰਲ ਸੁਸਾਇਟੀ ਫ਼ਾਰ ਰਿਟਾਇਰਡ ਅਤੇ ਸੈਮੀ ਰਿਟਾਇਰਡ (ਸੀਨੀਅਰ ਸੈਂਟਰ) ਵਲੋਂ ਹਰ ਸਾਲ ਦੀ ਤਰ੍ਹਾਂ 151ਵਾਂ ਕੈਨੇਡਾ ਡੇਅ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ  ਦੀ ਮੁੱਖ ਮਹਿਮਾਨ ਅਲਬਰਟਾ ਦੀ ਲੇਬਰ ਮੰਤਰੀ ਕਰਿਸਟੀਨਾ ਗਰੇਅ ਨੇ ਝੰਡਾ ਝੁਲਾਇਆ। ਇਸ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਇਕ ਬਹੁ-ਸੱਭਿਆਚਾਰਕ ਅਤੇ ਵਿਭਿੰਨਤਾ …

Continue reading

151ਵਾਂ ਕੈਨੇਡਾ ਦਿਵਸ ਧੂਮਧਾਮ ਨਾਲ ਮਨਾਇਆ

ਐਡਮਿੰਟਨ (ਨਦਬ) : ਤਿੱਖੀਆਂ ਧੁੱਪਾਂ ਤੇ ਕਦੇ ਬਰਫ਼ ਨਾਲ ਨੱਕੋ-ਨੱਕ ਭਰੀ ਕੈਨੇਡੇ ਦੀ ਧਰਤੀ ਆਪਣੀ ਹੋਂਦ  ਦੀਆਂ 151 ਰੁੱਤਾਂ ਹੰਢਾ ਚੁੱਕੀ ਹੈ। ਪਹਿਲੀ ਜੁਲਾਈ ਨੂੰ ਵੱਖ-ਵੱਖ ਰੰਗਾਂ ਦੇ ਅਲੌਕਿਕ ਨਜ਼ਾਰਿਆਂ ਨਾਲ ਇਸ ਨੇ ਨਵੇਂ ਵਰ੍ਹੇ ਵਿਚ ਕਦਮ ਧਰ ਲਿਆ ਹੈ। ਉਮੀਦ, ਦ੍ਰਿੜਤਾ ਅਤੇ ਜਿੱਤ ਦੀ ਕਹਾਣੀ ਆਪਣੇ ਗਰਭ ਵਿਚ 151 ਵਰ੍ਹਿਆਂ ਦਾ ਇਤਿਹਾਸ ਸੰਜੋਈ ਬੈਠੀ …

Continue reading

ਫ੍ਰਾਂਸੀਸੀ ਕੁੜੀ ਨੂੰ ਕੈਨੇਡਾ ‘ਚ ਸੈਰ ਕਰਨੀ ਪਈ ਮਹਿੰਗੀ, ਪਹੁੰਚੀ ਅਮਰੀਕੀ ਜੇਲ ‘ਚ

ਟੋਰਾਂਟੋ : ਫਰਾਂਸ ਦੀ ਇਕ ਨੌਜਵਾਨ ਕੁੜੀ ਨੂੰ ਕੈਨੇਡਾ ‘ਚ ਸੈਰ ਕਰਨੀ ਉਸ ਵੇਲੇ ਮਹਿੰਗੀ ਪੈ ਗਈ, ਜਦੋਂ ਉਹ ਛੁੱਟੀਆਂ ਕੱਟਣ ਲਈ ਆਪਣੀ ਮਾਂ ਕੋਲ ਕੈਨੇਡਾ ਆਈ ਹੋਈ ਸੀ। ਸੈਰ ਦੌਰਾਨ ਉਹ ਗਲਤੀ ਨਾਲ ਅਮਰੀਕਾ ਦੀ ਸਰਹੱਦ ਪਾਰ ਕਰ ਗਈ। ਇਸ ਤੋਂ ਬਾਅਦ ਉਸ ਨੂੰ 2 ਹਫਤਿਆਂ ਤੱਕ ਅਮਰੀਕੀ ਜੇਲ ‘ਚ ਬੰਦ ਰੱਖਿਆ ਗਿਆ ਸੀ। …

Continue reading

ਟਰੂਡੋ ਦਾ ਭਾਰਤ ਦੌਰਾ ਫਿਰ ਵਿਵਾਦਾਂ ‘ਚ , ਮਚਿਆ ਘਮਾਸਾਨ

ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ‘ਤੇ ਹੋਏ ਖਰਚ ਨਾਲ ਖੂਬ ਘਮਾਸਾਨ ਮਚਿਆ ਹੋਇਆ ਹੈ। ਵਿਰੋਧੀ ਧਿਰ ਨੇ ਟਰੂਡੋ ਦੇ ਭਾਰਤ ਦੌਰੇ ਨੂੰ ਉਨ੍ਹਾਂ ਦੇ ਕਾਰਜਕਾਲ ਦਾ ਬੇਹੱਦ ਮਹਿੰਗਾ ਦੌਰਾ ਕਰਾਰ ਦਿੱਤਾ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਟਰੂਡੋ ਦੇ ਭਾਰਤ ਦੌਰੇ ‘ਤੇ ਕਰੀਬ 1.5 ਮਿਲੀਅਨ ਡਾਲਰ ਖਰਚ ਹੋਏ …

Continue reading

ਕੈਨੇਡਾ ਦੀ ‘ਦਿ ਯੂਨੀਵਰਸਿਟੀ ਆਫ ਕੈਲਗਰੀ’ ਦੇ ਸੈਨੇਟ ਬਣੇ ਰਿਸ਼ੀ ਨਾਗਰ

ਟੋਰਾਂਟੋ : ਪੱਤਰਕਾਰਤਾ ਅਤੇ ਕੈਨੇਡਾ ਦੇ ਇਕ ਰੇਡੀਓ ਸ਼ੋਅ ਨਾਲ ਜੁੜੇ ਰਿਸ਼ੀ ਨਾਗਰ ਨੂੰ ਕੈਨੇਡਾ ਦੀ ‘ਦਿ ਯੂਨੀਵਰਸਿਟੀ ਆਫ ਕੈਲਗਰੀ’ ਦਾ ਸੈਨੇਟ ਨਿਯੁਕਤ ਕੀਤਾ ਗਿਆ ਹੈ। ‘ਦਿ ਯੂਨੀਵਰਸਿਟੀ ਆਫ ਕੈਲਗਰੀ’ ‘ਚ ਸੈਨੇਟ ਨਿਯੁਕਤ ਹੋਣ ਵਾਲੇ ਉਹ ਪਹਿਲੇ ਪੰਜਾਬੀ ਹਨ। ਰਿਸ਼ੀ ਨਾਗਰ ਨੂੰ ਇਹ ਅਹੁਦਾ ਦੇ ਕੇ ਅਲਬਰਟਾ ਸਰਕਾਰ ਦੇ ਅਡਵਾਂਸ ਐਜੂਕੇਸ਼ਨ ਮੰਤਰਾਲੇ ਨੇ ਸਨਮਾਨਤ ਕੀਤਾ …

Continue reading

ਪਨਾਹ ਮੰਗਣ ਵਾਲਿਆਂ ਲਈ ਟੋਰਾਂਟੋ ‘ਚ ਖੁੱਲ੍ਹੇਗਾ ਐਮਰਜੰਸੀ ਹੋਮ

ਟੋਰਾਂਟੋ : ਕੈਨੇਡਾ ਲਈ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਆਮ ਵੱਡੀ ਚੁਣੌਤੀ ਬਣੀ ਹੋਈ ਹੈ। ਗਰਮੀਆਂ ਆਉਣ ਕਾਰਨ ਹੁਣ ਸ਼ਰਨਾਰਥੀਆਂ ਦੀ ਆਮਦ ‘ਚ ਹੋਰ ਜ਼ਿਆਦਾ ਵਾਧਾ ਹੋ ਗਿਆ ਅਜਿਹੇ ‘ਚ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਨੇ ਐਲਾਨ ਕੀਤਾ ਕਿ ਉਹ ਸ਼ਰਨਾਰਥੀ ਦਾਅਵੇਦਾਰਾਂ ਨੂੰ ਪਨਾਹ ਦੇਣ ਲਈ ਯੋਜਨਾ ਬਣਾ ਰਿਹਾ ਹੈ। ਟੋਰਾਂਟੋ ਗਰਮੀਆਂ ‘ਚ ਕਾਲਜ ਦੇ …

Continue reading

ਓਨਟਾਰੀਓ ਚੋਣਾਂ ਦੌਰਾਨ ਪਹਿਲੀ ਵਾਰ ਵਰਤੀ ਜਾਵੇਗੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ

ਟੋਰਾਂਟੋ : ਓਨਟਾਰੀਓ ‘ਚ 7 ਜੂਨ ਨੂੰ ਪ੍ਰੋਵਿੰਸ਼ੀਅਲ ਚੋਣਾਂ ਹੋਣ ਵਾਲੀਆਂ ਹਨ। ਇਨ੍ਹਾਂ ਚੋਣਾਂ ਲਈ ਸਰਕਾਰ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਓਨਟਾਰੀਓ ‘ਚ ਪ੍ਰੋਵਿੰਸ਼ੀਅਲ ਚੋਣਾਂ ਦੌਰਾਨ ਪਹਿਲੀ ਵਾਰ ਵੋਟਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਕਰਨਗੇ। ਇਸ ਦੇ ਨਾਲ ਹੀ ਵੋਟਰਾਂ ਦੀਆਂ ਕਾਗਜ਼ੀ ਸੂਚੀਆਂ ਵੀ ਅਤੀਤ ਦੀ ਗੱਲ ਹੋ ਗਈ ਤੇ ਇਸ …

Continue reading

SPORTS