ਵਿਨੀਪੈਗ ‘ਚ ਅਗਲੇ ਸਾਲ ਦਸ ਅਗਸਤ ਤੋਂ ਹੋਣਗੀਆਂ ਵਿਸ਼ਵ ਪੱਧਰੀ ਖੇਡਾਂ

ਦੁਨੀਆ ਭਰ ਤੋਂ ਅੰਗ ਦਾਨ ਕਰਨ ਵਾਲੇ ਖਿਡਾਰੀ ਲੈਣਗੇ ਹਿੱਸਾ ਵਿਨੀਪੈਗ-ਕੈਨੇਡਾ ਭਰ ‘ਚ ਲੋਕਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਤ ਕਰਨ ਵਾਲੀ ਸੰਸਥਾ ਕੈਨੇਡੀਅਨ ਟਰਾਂਸਪਲਾਂਟ ਐਸੋਸੀਏਸ਼ਨ ਵੱਲੋਂ  ਬੀਤੇ ਦਿਨੀਂ ਵਿਨੀਪੈਗ ਸਥਿਤ ਯੂਨੀਵਰਸਿਟੀ ਆਫ਼ ਮੈਨੀਟੋਬਾ ‘ਚ ਸਾਲ 2020 ‘ਚ ਹੋਣ ਵਾਲੀਆਂ ਵਿਸ਼ਵ ਪੱਧਰੀ  ਖੇਡਾਂ ਦੇ ਸਬੰਧ ‘ਚ ਪਲੇਠੀ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਨੇਡੀਅਨ …

Continue reading

ਬੁੱਲ੍ਹਾ ਆਰਟਸ ਇੰਟਰਨੈਸ਼ਨਲ ਵਿਨੀਪੈਗ ਨੇ ਕਰਵਾਏ ਬੱਚਿਆਂ ਦੇ ਲੋਕ ਨਾਚ ਮੁਕਾਬਲੇ

ਵਿਨੀਪੈਗ-ਵਿੰਨੀਪੈਗ ਦੀ ਬੁੱਲ•ਾ ਆਰਟਸ ਇੰਟਰਨੈਸ਼ਨਲ ਵੱਲੋਂ ਪੰਜਵਾਂ ਸਾਲਾਨਾ ਸਮਾਗਮ ਸੇਵਨ ਓਕਸ ਆਰਟ ਸੈਂਟਰ ਵਿਚ ਕਰਵਾਇਆ ਗਿਆ। ਇਸ ਵਿਚ ਛੋਟੇ ਬੱਚਿਆਂ ਦਾ ਟੈਲੰਟ ਸ਼ੋਅ ਅਤੇ ਲੋਕ ਨਾਚ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਵਿਚ 300 ਤੋਂ ਵੱਧ ਕਲਾਕਾਰਾਂ ਨੇ 4 ਵੱਖ ਵੱਖ ਵਰਗਾਂ ਵਿਚ ਹਿੱਸਾ ਲਿਆ। ਇਨ•ਾਂ ਵਰਗਾਂ ਵਿਚ 4 ਸਾਲ ਤੋਂ 7 ਸਾਲ, 7 ਸਾਲ ਤੋਂ …

Continue reading

… ਜੇ ਮੱਥੇ ਚਾਨਣ ਨਾ ਉਗਦਾ ਮੈਂ ਸੂਰਜ ਤੋਂ ਕੀ ਲੈਣਾ ਸੀ

ਵਿਨੀਪੈਗ ਵਿਚ ਵਹਿਮਾਂ-ਭਰਮਾਂ ਤੇ ਅੰਧਵਿਸ਼ਵਾਸਾਂ ‘ਤੇ ਪਬਲਿਕ ਲੈਕਚਰ ਕਰਵਾਇਆ ਧਰਮ ਨੂੰ ਰਾਜਨੀਤੀ ਨਾਲ ਜੋੜ ਕੇ ਸਰਮਾਏਦਾਰ ਕਰ ਰਹੇ ਲੋਕਾਂ ਦਾ ਸ਼ੋਸ਼ਣ ਵਿਨੀਪੈਗ (ਅਮਰਜੀਤ ਢਿੱਲੋਂ) ਸਾਹਿਤ ਅਤੇ ਸਭਿਆਚਾਰਕ ਸਭਾ ਵਿਨੀਪੈੱਗ ਵਲੋਂ ਕਿਵੇਟਨ ਪਬਲਿਕ ਲਾਇਬ੍ਰੇਰੀ ਵਿਖੇ ਤਰਕਸ਼ੀਲ ਸੈਮੀਨਾਰ ਕਰਵਾਇਆ  ਗਿਆ। ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਾਨੂੰਨੀ ਵਿਭਾਗ ਦੇ ਮੁਖੀ ਐਡਵੋਕੇਟ ਹਰਿੰਦਰ ਲਾਲੀ ਨੇ ਕਿਹਾ ਕਿ ਅਗਿਆਨਤਾ, …

Continue reading

ਕੈਨੇਡਾ ਦੇ ਐਕਸਪ੍ਰੈਸ ਐਂਟਰੀ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ ਯੋਗ ਉਦੀਮਵਾਰਾਂ ਲਈ ਚੰਗਾ ਮੌਕਾ

ਸਸਕਾਟੂਨ : ਸਸਕੈਚੇਵਨ ਸਰਕਾਰ ਵੱਲੋਂ 1000 ਨਵੀਆਂ ਅਰਜ਼ੀਆਂ ‘ਪਹਿਲਾਂ ਆਉ-ਪਹਿਲਾਂ ਪਾਉ’ ਦੇ ਆਧਾਰ ‘ਤੇ ਸਵੀਕਾਰ ਕੀਤੀਆਂ ਜਾਣਗੀਆਂ ਅਤੇ ਯੋਗ ਉਮੀਦਵਾਰਾਂ ਨੂੰ ਪ੍ਰੋਵਿਨਸ਼ੀਅਲ ਨੌਮੀਨੇਸ਼ਨ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਅਤੇ ਇਸ ਰਾਹੀਂ ਉਹ ਆਪਣੇ ਪਤੀ-ਪਤਨੀ ਅਤੇ ਨਿਰਭਰ ਬੱਚਿਆਂ ਨੂੰ ਕੈਨੇਡਾ ਬੁਲਾਉਣ ਲਈ ਇਮੀਗ੍ਰੇਸ਼ਨ ਵਿਭਾਗ ਕੋਲ ਅਰਜ਼ੀ ਦਾਖਲ ਕਰ ਸਕਦੇ ਹਨ। ਕੈਨੇਡਾ ਦੇ ਸਸਕੈਚੇਵਨ ਸੂਬੇ ਵੱਲੋਂ ਇਮੀਗ੍ਰੇਸ਼ਨ ਨੌਮਿਨੀ …

Continue reading

SPORTS