ਪੀ.ਸੀ.ਏ. ਜਨਰਲ ਬਾਡੀ ਮੀਟਿੰਗ 26 ਸਤੰਬਰ ਨੂੰ

ਐਲਬਰਟਾ (ਦਲਬੀਰ ਸੰਗਿਆਨ) : ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਐਲਬਰਟਾ ਦੀ ਮੀਟਿੰਗ 26 ਸਤੰਬਰ ਨੂੰ ਪੀ.ਸੀ.ਏ. ਹਾਲ #101, 9158-23 ਐਵਨਿਊ ਵਿਖੇ ਦੁਪਹਿਰ 2 ਵਜੇ ਹੋਵੇਗੀ। ਇਸ ਮੌਕੇ ਕਰੋਨਾ ਮਹਾਮਾਰੀ ਦਾ ਪੀ.ਸੀ.ਏ. ਦੀਆਂ ਗਤੀਵਿਧੀਆਂ ‘ਤੇ ਪਏ ਅਸਰ ਬਾਰੇ ਅਤੇ ਵਿੱਤੀ ਪੱਖਾਂ ਬਾਰੇ ਚਰਚਾ ਹੋਵੇਗੀ। ਪੀ.ਸੀ.ਏ. ਦੀ ਵਿੱਤੀ ਸਟੇਟਮੈਂਟ ਜਾਰੀ ਕੀਤੀ ਜਾਵੇਗੀ। ਪੀ.ਸੀ.ਏ. ਹਾਲ ਅਤੇ ਭਵਿੱਖੀ ਸੰਭਾਵਨਾਵਾਂ ਬਾਰੇ ਵੀ ਵਿਚਾਰ-ਵਟਾਂਦਰਾ ਹੋਵੇਗਾ। ਵਧੇਰੇ ਜਾਣਕਾਰੀ ਲਈ ਪੀ.ਸੀ.ਏ. ਦੇ ਪ੍ਰਧਾਨ ਗੁਰਚਰਨ ਬਰਾੜ (780-265-3752) ਅਤੇ ਜਨਰਲ ਸਕੱਤਰ ਬਲਤਾਰ ਬਰਾੜ (780-935-1415) ਨਾਲ ਸੰਪਰਕ ਕੀਤਾ ਸਕਦਾ ਹੈ।

Leave a Reply

Your email address will not be published. Required fields are marked *