25
Apr
ਲੁਕਾਸ ਬਿਗਲੀਆ ਦਾ ਵਿਸ਼ਵ ਕੱਪ ‘ਚ ਖੇਡਣਾ ਸ਼ੱਕ ਦੇ ਘੇਰੇ ‘ਚ
ਮਿਲਾਨ : ਏ.ਸੀ. ਮਿਲਾਨ ਦੇ ਮਿਡਫੀਲਡਰ ਅਰਜਨਟੀਨਾ ਦੇ ਲੁਕਾਸ ਬਿਗਲੀਆ ਇਟਲੀ ਦੇ ਕਲੱਬ ਦੀ ਬੇਨੇਵੇਂਟੋ ਦੇ ਖਿਲਾਫ ਹਾਰ ਦੇ ਦੌਰਾਨ ਪਿੱਠ ‘ਚ ਗੰਭੀਰ ਸੱਟ ਲਗਾ ਬੈਠੇ ਜਿਸ ਨਾਲ ਉਨ੍ਹਾਂ ਦੇ ਆਉਣ ਵਾਲੇ ਵਿਸ਼ਵ ਫੁੱਟਬਾਲ ਕੱਪ ‘ਚ ਖੇਡਣ ‘ਤੇ ਸਵਾਲ ਖੜੇ ਹੋ ਗਏ ਹਨ। 10 ਖਿਡਾਰੀਆਂ ਦੇ ਨਾਲ ਖੇਡ ਰਹੀ ਬੇਨੇਵੇਂਟੋ ਦੇ ਖਿਲਾਫ ਮਿਲਾਨ ਦੀ 0-1 ਦੀ ਹਾਰ ਦੇ ਦੌਰਾਨ 32 ਸਾਲਾਂ ਬਿਗਲੀਆ ਨੂੰ 72ਵੇਂ ਮਿੰਟ ‘ਚ ਸੱਟ ਦੇ ਕਾਰਨ ਬਾਹਰ ਜਾਣਾ ਪਿਆ। ਕਲੱਬ ਨੇ ਪੁਸ਼ਟੀ ਕੀਤੀ ਹੈ ਕਿ ਬਿਗਲੀਆ ਦੀ ਪਿੱਠ ਦੀ ਦੋ ਹੱਡੀਆਂ ਟੁੱਟੀਆਂ ਹਨ।
Related posts:
ਪੰਜਾਬੀ ਖੇਡ ਸਾਹਿਤ 'ਤੇ ਪੀਐੱਚਡੀ ਕਰਨ ਵਾਲਾ ਪਹਿਲਾ ਰਿਸਰਚ ਸਕਾਲਰ ਡਾ. ਚਹਿਲ
ਸੋਨ ਤਮਗਾ ਵਿਜੇਤਾ ਮਨਜੀਤ ਚਾਹਲ ਨੌਕਰੀ ਦੀ ਉਡੀਕ 'ਚ ਓਵਰਏਜ਼ ਹੋ ਗਿਆ
ਵਾਲੀਬਾਲ ਖਿਡਾਰਨ ਪੂਜਾ ਗਹਿਲੋਤ ਲਈ ਸੌਖਾ ਨਹੀਂ ਸੀ ਪਹਿਲਵਾਨ ਬਣਨਾ
ਐੱਨ ਰਤਨਬਾਲਾ ਦੇਵੀ: ਭਾਰਤੀ ਫ਼ੁੱਟਬਾਲ ਟੀਮ ਦੀ ਜਾਨ
ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਤਿੰਨ ਵਿਕਟਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ
ਡੋਪ ਟੈਸਟ ਫੇਲ੍ਹ ਹੋਣ ਕਾਰਨ ਸਤਨਾਮ ਸਿੰਘ ਭੰਮਰਾ ’ਤੇ ਦੋ ਸਾਲ ਦੀ ਪਾਬੰਦੀ