28
Apr
ਪਾਕਿ ਖਿਡਾਰੀ ਮਨਸੂਰ ਨੇ ਮੰਗਿਆ ਭਾਰਤ ਤੋਂ ਦਿਲ

ਚੰਡੀਗੜ੍ਹ: 1990 ਦੇ ਦਹਾਕੇ ਦੇ ਪਾਕਿਸਤਾਨ ਦੇ ਸਭ ਤੋਂ ਚੋਟੀ ਦੇ ਹਾਕੀ ਕਪਤਾਨ ਮਨਸੂਰ ਅਹਿਮਦ ਭਾਰਤ ਸਰਕਾਰ ਨੂੰ ਫਰਿਆਦ ਕਰ ਰਹੇ ਹਨ। ਉਹ ਭਾਰਤ ਸਰਕਾਰ ਤੋਂ ਆਪਣੇ ਲਈ ਦਿਲ ਮੰਗ ਰਹੇ ਹਨ।
ਦਰਅਸਲ ਮਨਸੂਰ ਅਹਿਮਦ ਨੂੰ ਪੇਸਮੇਕਰ ਤੇ ਸਟੰਟ ਇੰਪਲਾਂਟ ਨਾਲ ਸਬੰਧਤ ਪੇਚੀਦਗੀਆਂ ਪੈਦਾ ਹੋਣ ਦੇ ਚੱਲਦੇ ਦਿਲ ਬਦਲਣ ਦੀ ਲੋੜ ਹੈ। ਇਸ ਕਾਰਨ ਉਨ੍ਹਾਂ ਨੂੰ ਇਲਾਜ ਕਰਵਾਉਣ ਲਈ ਭਾਰਤ ਆਉਣ ਦੀ ਲੋੜ ਹੈ। ਮਨਸੂਰ ਨੇ ਵੀਡਿਓ ਰਾਹੀਂ ਭਾਰਤ ਸਰਕਾਰ ਨੂੰ ਮਦਦ ਦੀ ਗੁਹਾਰ ਲਾਈ ਹੈ।
ਦਸ ਦੇਈਏ ਕਿ ਮਨਸੂਰ ਦੀ 4-5 ਸਾਲ ਪਹਿਲਾਂ ਵੀ ਸਰਜਰੀ ਹੋਈ ਸੀ। ਪਿਛਲੇ ਮਹੀਨੇ ਜ਼ਿਆਦਾ ਹਾਲਤ ਵਿਗੜਨ ਕਾਰਨ ਡਾਕਟਰਾਂ ਨੇ ਕਿਹਾ ਕਿ ਹੁਣ ਟਰਾਂਸਪਲਾਂਟ ਹੀ ਇੱਕੋ-ਇੱਕ ਹੱਲ ਹੈ। ਮਨਸੂਰ ਦਾ ਕਹਿਣਾ ਹੈ ਕਿ ਭਾਰਤ ਆ ਕੇ ਉਨ੍ਹਾਂ ਦਾ ਇਲਾਜ ਤਾਂ ਹੋਵੇਗਾ ਹੀ, ਨਾਲ ਹੀ ਕਈ ਪੁਰਾਣੀਆਂ ਯਾਦਾਂ ਤਾਜ਼ੀਆਂ ਹੋਣਗੀਆਂ।
Related posts:
ਹਰਿਦੁਆਰ ਵਿੱਚ ਨਫਰਤੀ ਭਾਸ਼ਣ; 5 ਸਾਬਕਾ ਫੌਜ ਮੁਖੀਆਂ ਸਮੇਤ 100 ਤੋਂ ਵੱਧ ਲੋਕਾਂ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ...
ਗਾਂਧੀ ਨੂੰ ਗਾਲ੍ਹਾਂ ਕੱਢਣ ਵਾਲਾ ਕਾਲੀਚਰਨ ਗ੍ਰਿਫਤਾਰ
ਪੰਜਾਬ ਕਾਂਗਰਸ 'ਚ ਹਲਚਲ: ਦਾਅਵੇਦਾਰਾਂ ਤੋਂ ਲੈ ਕੇ ਵਿਧਾਇਕ-ਮੰਤਰੀ ਤੱਕ ਟਿਕਟ ਕੱਟੇ ਜਾਣ ਤੋਂ ਡਰੇ, ਹਾਈਕਮਾਂਡ ਨੇ ਦਿੱਲੀ...
ਧਰਮ ਸੰਸਦ 'ਤੇ ਚੀਫ਼ ਜਸਟਿਸ ਨੂੰ ਪੱਤਰ: ਸੁਪਰੀਮ ਕੋਰਟ ਦੇ 76 ਵਕੀਲਾਂ ਨੇ ਭੜਕਾਊ ਭਾਸ਼ਣਾਂ 'ਤੇ ਜਤਾਈ ਚਿੰਤਾ, ਪੱਤਰ 'ਚ ...
'ਆਪ' ਵੱਲੋਂ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ: 18 ਉਮੀਦਵਾਰਾਂ ਦਾ ਐਲਾਨ; ਹੁਣ ਸੀਐਮ ਚਿਹਰੇ ਦੀ ਉਡੀਕ
ਟੀ-20 'ਚ ਪਾਕਿਸਤਾਨ ਦੀ ਜਿੱਤ: ਨਹੀਂ ਹੋ ਰਹੀ ਕਸ਼ਮੀਰੀ ਵਿਦਿਆਰਥੀਆਂ ਦੀ ਜ਼ਮਾਨਤ 'ਤੇ ਸੁਣਵਾਈ