26
May
ਭਾਰਤੀ ਕਲੱਬ ਨੇ ਖਰੀਦਿਆ ਯੂਰਪੀਅਨ ਫੁੱਟਬਾਲ ਕਲੱਬ

ਨਵੀਂ ਦਿੱਲੀ : ਦਿੱਲੀ ਸਥਿਤ ਸੂਦੇਵਾ ਫੁੱਟਬਾਲ ਕਲੱਬ ਨੇ ਇਕ ਯੂਰਪੀਅਨ ਫੁੱਟਬਾਲ ਕਲੱਬ ਨੂੰ ਖਰੀਦ ਕੇ ਭਾਰਤੀ ਫੁੱਟਬਾਲ ‘ਚ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਸੂਦੇਵਾ ਨੇ ਸਪੈਨਿਸ਼ ਲੀਗ ਦੀ ਤੀਜੀ ਡਵੀਜ਼ਨ ਦੇ ਕਲੱਬ ਸੀ. ਡੀ. ਓਲੰਪਿਕ ਡੀ. ਜਟਿਵਾ ਨੂੰ ਖਰੀਦ ਲਿਆ ਹੈ ਅਤੇ ਇਸ ਤਰ੍ਹਾਂ ਸੂਦੇਵਾ ਕਿਸੇ ਯੂਰਪੀਅਨ ਕਲੱਬ ਨੂੰ ਖਰੀਦਣ ਵਾਲਾ ਪਹਿਲਾ ਭਾਰਤੀ ਕਲੱਬ ਬਣ ਗਿਆ ਹੈ। ਸੂਦੇਵਾ ਕਲੱਬ ਦੇ ਸਹਿ-ਸੰਸਥਾਪਕਾਂ ਅਨੁਜ ਗੁਪਤਾ, ਵਿਜੇ ਹਕਾਰੀ ਤੇ ਮਨ ਅਧਲਾਕਾ ਨੇ ਸ਼ੁੱਕਰਵਾਰ ਪੱਤਰਕਾਰ ਸੰਮੇਲਨ ‘ਚ ਇਹ ਜਾਣਕਾਰੀ ਦਿੱਤੀ।
Related posts:
ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ: ਪਾਕਿਸਤਾਨ ਨੂੰ 4-3 ਨਾਲ ਹਰਾਇਆ
ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਨੂੰ 3-1 ਨਾਲ ਹਰਾਇਆ, ਹਰਮਨਪ੍ਰੀਤ ਨੇ ਕੀਤੇ ਦੋ ਗੋਲ
ਨੀਰਜ ਚੋਪੜਾ ਸਮੇਤ 11 ਨੂੰ ਖੇਡ ਰਤਨ ਪੁਰਸਕਾਰ, ਲਵਲੀਨਾ ਤੇ ਮਿਤਾਲੀ ਦੇ ਨਾਂ ਵੀ ਸੂਚੀ 'ਚ ਸ਼ਾਮਲ
ਟੀਮ ਇੰਡੀਆ 'ਤੇ ਜਿੱਤ ਮਗਰੋਂ ਹੋਸ਼ ਗਵਾ ਬੈਠੇ ਪਾਕਿਸਤਾਨੀ, ਸੜਕਾਂ 'ਤੇ ਫਾਇਰਿੰਗ, 12 ਜ਼ਖ਼ਮੀ
ਗੁਰਜੀਤ ਕੌਰ ਅਤੇ ਹਰਮਨਪ੍ਰੀਤ ਸਿੰਘ ਸਰਵੋਤਮ ਖਿਡਾਰੀ ਐਲਾਨੇ
13ਵਾਂ ਲਾਇਨਜ਼ ਫੀਲਡ ਹਾਕੀ ਟੂਰਨਾਮੈਂਟ 8 ਤੋਂ 10 ਅਕਤੂਬਰ ਤੱਕ ਸਰੀ ਵਿੱਚ ਹੋਵੇਗਾ