21
Jul
7 ਸਾਲ ਬਾਅਦ ਸਕ੍ਰੀਨ ‘ਤੇ ਇਕੱਠੇ ਨਜ਼ਰ ਆਉਣਗੇ ਕਰੀਨਾ-ਸ਼ਾਹਰੁਖ

ਮੁੰਬਈ : ਬਾਲੀਵੁੱਡ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਜਲਦ ਹੀ ਸ਼ਾਹਰੁਖ ਖਾਨ ਨਾਲ ਨਜ਼ਰ ਆ ਸਕਦੀ ਹੈ। ਖਬਰਾਂ ਹਨ ਕਿ ਕਰੀਨਾ ਤੇ ਸ਼ਾਹਰੁਖ 7 ਸਾਲਾਂ ਬਾਅਦ ਮੁੜ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਕਰੀਨਾ ਕਪੂਰ ਨੇ ਫਿਲਮ ‘ਵੀਰੇ ਦੀ ਵੈਡਿੰਗ’ ਨਾਲ ਬਾਲੀਵੁੱਡ ਵਿਚ ਵਾਪਸੀ ਕਰ ਲਈ ਹੈ।
ਕਿਹਾ ਜਾ ਰਿਹਾ ਹੈ ਕਿ ਕਰੀਨਾ ਕਪੂਰ ਨੂੰ ਕਰਨ ਜੌਹਰ ਦੀ ਅਗਲੀ ਫਿਲਮ ਲਈ ਕਾਸਟ ਕੀਤਾ ਗਿਆ ਹੈ, ਜਿਸ ਵਿਚ ਉਹ ਅਕਸ਼ੈ ਕੁਮਾਰ ਦੇ ਆਪੋਜ਼ਿਟ ਕੰਮ ਕਰੇਗੀ।
ਦੱਸਣਯੋਗ ਹੈ ਕਿ ਸ਼ਾਹਰੁਖ ਖਾਨ ਦੀ ਫਿਲਮ ‘ਸੈਲਿਊਟ’ ਦੀ ਲੇਡੀ ਲੀਡ ਲਈ ਵੀ ਕਰੀਨਾ ਕਪੂਰ ਨਾਲ ਸੰਪਰਕ ਕੀਤਾ ਗਿਆ ਹੈ। ‘ਸੈਲਿਊਟ’ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੀ ਬਾਇਓਪਿਕ ਹੈ। ਇਸ ਵਿਚ ਰਾਕੇਸ਼ ਸ਼ਰਮਾ ਦੀ ਭੂਮਿਕਾ ਸ਼ਾਹਰੁਖ ਖਾਨ ਨਿਭਾਉਣਗੇ।
Related posts:
ਬੁਰਜ ਖਲੀਫਾ 'ਤੇ ਪ੍ਰਦਰਸ਼ਿਤ ਹੋਣ ਵਾਲੇ ਪਹਿਲੇ ਪਾਲੀਵੁੱਡ ਅਦਾਕਾਰ ਬਣੇ ਐਮੀ ਵਿਰਕ
ਪੰਜਾਬੀ ਸਿਨੇਮੇ ਦੀ ਸ਼ਾਨ 'ਚ ਵਾਧਾ ਕਰੇਗੀ ਮਨੋਰੰਜਨ ਭਰਪੂਰ ਫ਼ਿਲਮ ‘ਤੀਜਾ ਪੰਜਾਬ’ : ਅੰਬਰਦੀਪ
ਸਰਦਾਰ ਊਧਮ: ਕੱਟੜ ਰਾਸ਼ਟਰਵਾਦ ਦਾ ਸ਼ਿਕਾਰ ਹੋਏ ਬਿਨਾਂ ਇੱਕ ਸੁਤੰਤਰਤਾ ਸੈਨਾਨੀ ਦੀ ਕਹਾਣੀ ਪੇਸ਼ ਕਰਦੀ ਫਿਲਮ
ਕੰਨੜ ਸਟਾਰ ਪੁਨੀਤ ਰਾਜਕੁਮਾਰ ਦੀ ਕਸਰਤ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ, ਕਰਨਾਟਕ 'ਚ ਧਾਰਾ 144
‘ਆਸ਼ਰਮ’ ਦੇ ਸੈੱਟ ’ਤੇ ਬਜਰੰਗ ਦਲ ਦੇ ਕਾਰਕੁਨਾਂ ਨੇ ਭੰਨਤੋੜ ਕੀਤੀ
ਨਸੀਰੂਦੀਨ ਸ਼ਾਹ ਨੇ ਨਾਜੀ ਜਰਮਨੀ ਨਾਲ ਕੀਤੀ ਸਰਕਾਰ ਦੀ ਤੁਲਨਾ, ਕਿਹਾ- ਪ੍ਰੋਪੇਗੰਡਾ ਫ਼ਿਲਮਾਂ ਬਣਵਾਈਆਂ ਜਾ ਰਹੀਆਂ