ਨੌਜਵਾਨ ਸੋਚ: ਕਬੱਡੀ ਖੇਡੀਏ ਜਾਂ ਕ੍ਰਿਕਟ?

ਕਬੱਡੀ ਬਣਦੇ ਹੱਕਾਂ ਤੋਂ ਵਾਂਝੀ ਲੋਕ ਖੇਡਾਂ ਭਾਵੇਂ ਬਹੁਤ ਸਾਰੀਆਂ ਹਨ, ਪਰ ਪੰਜਾਬੀਆਂ ਦੀ ਮੁੱਖ ਖੇਡ ਕਬੱਡੀ ਹੀ ਹੈ ਜੋ ਅੱਜ ਦੇ ਸਮੇਂ ਵਿਦੇਸ਼ੀ ਖੇਡ ਕ੍ਰਿਕਟ ਦੇ ਸਾਹਮਣੇ ਫਿੱਕੀ ਪੈ ਰਹੀ ਹੈ। ਅੱਜ-ਕੱਲ੍ਹ ਦੇ ਬੱਚੇ ਅਤੇ ਨੌਜਵਾਨ ਕਬੱਡੀ ਦੀ ਬਜਾਏ ਕ੍ਰਿਕਟ ਖੇਡਣਾ ਜ਼ਅਿਾਦਾ ਪਸੰਦ ਕਰਦੇ ਹਨ। ਕਬੱਡੀ ਜ਼ੋਰ ਤੇ ਫੁਰਤੀ ਦੀ ਖੇਡ ਹੈ ਤੇ ਅੱਜ …

Continue reading

ਅਸ਼ਵਿਨ ਦੀ ਮੁੜ ਬੱਲੇ ਬੱਲੇ, ਭਾਰਤ ਨੇ ਨਿਊਜ਼ੀਲੈਂਡ ਤੋਂ ਟੈਸਟ ਲੜੀ ਹੂੰਝੀ – ਤਿੰਨ ਮੈਚਾਂ ‘ਚ 27 ਵਿਕਟਾਂ ਨਾਲ ਅਸ਼ਵਿਨ ਬਣਿਆ ‘ਮੈਨ ਆਫ਼ ਦੀ ਸੀਰੀਜ਼’ ਤੇ ‘ਮੈਨ ਆਫ਼ ਦਿ ਮੈਚ’

  ਇੰਦੌਰ (ਨਦਬ): ਚਿਤੇਸ਼ਵਰ ਪੁਜਾਰਾ ਦੇ ਸੈਂਕੜੇ ਤੇ ਮਗਰੋਂ ਰਵੀਚੰਦਰਨ ਅਸ਼ਵਿਨ ਵੱਲੋਂ ਪਾਰੀ ਤੇ ਮੈਚ ਵਿੱਚ ਕੀਤੀ ਕਰੀਅਰ ਦੀ ਸਰਵੋਤਮ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਨੂੰ ਤੀਜੇ ਤੇ ਆਖਰੀ ਟੈਸਟ ਮੈਚ ਦੇ ਚੌਥੇ ਦਿਨ 321 ਦੌੜਾਂ ਨਾਲ ਹਰਾ ਕੇ ਲੜੀ ਉੱਤੇ 3-0 ਨਾਲ ਹੂੰਝਾ ਫੇਰਦਿਆਂ ਦੇਸ਼ਵਾਸੀਆਂ ਨੂੰ ਦਸਹਿਰੇ ਦਾ ਤੋਹਫ਼ਾ ਦਿੱਤਾ ਹੈ। ਭਾਰਤ ਵੱਲੋਂ …

Continue reading

ਆਈਸੀਸੀ ਦਰਜਾਬੰਦੀ ‘ਚ ਅਸ਼ਵਿਨ ਮੁੜ ਸਿਖ਼ਰ ‘ਤੇ

ਦੁਬਈ (ਨਦਬ): ਭਾਰਤੀ ਆਫ਼ ਸਪਿੰਨਰ ਰਵੀਚੰਦਰਨ ਅਸ਼ਵਿਨ ਆਈਸੀਸੀ ਟੈਸਟ ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ ਮੁੜ ਸਿਖਰ ‘ਤੇ ਪੁੱਜ ਗਿਆ ਹੈ। ਨਿਊਜ਼ੀਲੈਂਡ ਖ਼ਿਲਾਫ਼ ਇੰਦੌਰ ਟੈਸਟ ਵਿੱਚ 140 ਦੌੜਾਂ ਬਦਲੇ 13 ਵਿਕਟ ਲੈਣ ਵਾਲੇ ਅਸ਼ਵਿਨ ਦੇ ਨਾਂ ਹੁਣ 39 ਟੈਸਟਾਂ ਵਿੱਚ 220 ਵਿਕਟਾਂ ਹਨ। ਇੰਦੌਰ ਵਿੱਚ ਆਖਰੀ ਟੈਸਟ ਤੋਂ ਪਹਿਲਾਂ ਅਸ਼ਵਿਨ ਦਰਜਾਬੰਦੀ ਵਿੱਚ ਤੀਜੇ ਸਥਾਨ ‘ਤੇ ਸੀ, ਪਰ …

Continue reading

ਲਗਜ਼ਰੀ ਕਾਰ ਦੀ ਸਾਂਭ ਸੰਭਾਲ ਨੇ ਦੀਪਾ ਨੂੰ ਦਿੱਤਾ ਗੇੜਾ

ਹੈਦਰਾਬਾਦ (ਨਦਬ): ਅਗਰਤਲਾ ਵਿੱਚ ਲਗਜ਼ਰੀ ਕਾਰ ਦੀ ਸਾਂਭ ਸੰਭਾਲ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਦੱਸ ਕੇ ਇਸ ਨੂੰ ਮੋੜਨ ਦੀ ਇੱਛਾ ਜ਼ਾਹਰ ਕਰਨ ਵਾਲੀ ਭਾਰਤੀ ਜਿਮਨਾਸਟ ਦੀਪਾ ਕਰਮਾਕਰ ਨੇ ਹੁਣ ਬੇਨਤੀ ਕੀਤੀ ਹੈ ਕਿ ਉਸ ਨੂੰ ਕਾਰ ਦੀ ਥਾਂ ਇਸ ਦੀ ਕੀਮਤ ਦਾ ਨਗ਼ਦ ਪੁਰਸਕਾਰ ਦਿੱਤਾ ਜਾਵੇ। ਉਧਰ ਜਿਮਨਾਸਟ ਨੂੰ ਇਹ ਕਾਰ ਤੋਹਫ਼ੇ ਵਜੋਂ ਦੇਣ …

Continue reading

ਕੈਨੇਡਾ ਨੇ ਯੂਰਪ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ ਆਪਣੇ ਨਾਂ ਕੀਤਾ

ਓਟਵਾ (ਨਦਬ): ਵੀਰਵਾਰ ਸਾਮ ਨੂੰ ਪਹਿਲਾਂ ਲੱਗਭਗ ਮੈਚ ਗੁਆ ਬੈਠੀ ਕੈਨੇਡਾ ਦੀ ਟੀਮ ਨੇ ਆਖਰੀ ਪਲਾਂ ਵਿੱਚ ਜ਼ੋਰਦਾਰ ਵਾਪਸੀ ਕਰਦਿਆਂ ਆਖਿਰਕਾਰ ਵਿਸ਼ਵ ਕੱਪ ਦਾ ਖਿਤਾਬ ਆਪਣੇ ਜਿੱਤ ਹੀ ਲਿਆ। ਕੈਨੇਡਾ ਨੇ ਯੂਰਪ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ ਆਪਣੇ ਨਾਂ ਕਰ ਲਿਆ। ਇਸ ਮਗਰੋਂ ਸਿਡਨੀ ਕਰੌਸਬੀ ਨੇ ਆਖਿਆ ਕਿ ਜਿਵੇਂ ਸਾਰਾ ਕੁੱਝ ਵਾਪਰਿਆ ਉਸ …

Continue reading

ਬੇਦੀ, ਵਿਸ਼ਵਨਾਥ ਨੂੰ ਨਹੀਂ ਮਿਲਿਆ ਬੀ. ਸੀ. ਸੀ. ਆਈ. ਦਾ ਸੱਦਾ

ਨਵੀਂ ਦਿੱਲੀ (ਨਦਬ): ਸਾਬਕਾ ਕਪਤਾਨਾਂ ਬਿਸ਼ਨ ਸਿੰਘ ਬੇਦੀ ਅਤੇ ਗੁੰਡੱਪਾ ਵਿਸ਼ਵਨਾਥ ਨੂੰ ਕਾਨਪੁਰ ‘ਚ 22 ਸਤੰਬਰ ਨੂੰ ਹੋਣ ਵਾਲੇ ਭਾਰਤ ਦੇ ਇਤਿਹਾਸਿਕ 500ਵੇਂ ਟੈਸਟ ਮੈਚ ਲਈ ਬੀ. ਸੀ. ਸੀ. ਆਈ. ਤੋਂ ਅਜੇ ਤਕ ਸੱਦਾ ਨਹੀਂ ਮਿਲਿਆ ਹੈ। ਇਹ ਟੈਸਟ ਮੈਚ ਵੀਰਵਾਰ ਨੂੰ ਹੋਣਾ ਹੈ ਪਰ 22 ਟੈਸਟ ਮੈਚਾਂ ‘ਚ ਕਪਤਾਨ ਰਹੇ 69 ਸਾਲਾ ਬੇਦੀ  ਤੇ …

Continue reading

ਸਭ ਤੋਂ ਅਨੋਖੇ ਹਨ ਰੀਓ ਪੈਰਾਲੰਪਿਕ ਖੇਡਾਂ ਦੇ ਮੈਡਲ

ਰੀਓ (ਨਦਬ): ਬ੍ਰਾਜ਼ੀਲ ਦੇ ਰੀਓ ਵਿਚ ਖ਼ਤਮ ਹੋਈਆਂ ਪੈਰਾਲੰਪਿਕ ਖੇਡਾਂ ਵਿਚ ਮੈਡਲ ਜਿੱਤਣ ਵਾਲਿਆਂ ਲਈ ਇਸ ਵਾਰ ਅਨੋਖਾ ਉਪਰਾਲਾ ਕੀਤਾ ਗਿਆ। ਇਸ ਵਾਰ ਜੇਤੂਆਂ ਲਈ ਅਜਿਹੇ ਮੈਡਲ ਤਿਆਰ ਕੀਤੇ ਗਏ, ਜਿਨ੍ਹਾਂ ਨੂੰ ਟਣਕਾਅ ਕੇ ਉਹ ਜਿੱਤ ਦੀ ਖੁਸ਼ੀ ਦਾ ਅਹਿਸਾਸ ਕਰ ਸਕਦੇ ਹਨ। ਇਨ੍ਹਾਂ ਮੈਡਲਾਂ ਵਿਚ ਸਟੀਲ ਬਾਲਜ਼ ਪਾਈਆਂ ਹਨ ਤਾਂ ਜੋ ਨੇਤਰਹੀਣ ਖਿਡਾਰੀ ਇਨ੍ਹਾਂ …

Continue reading

ਡੇਵਿਸ ਕੱਪ : ਸਪੇਨ ਨੇ ਭਾਰਤ ‘ਤੇ ਹੂੰਝਾ ਫੇਰਿਆ

ਨਵੀਂ ਦਿੱਲੀ (ਨਦਬ): ਨੌਜਵਾਨ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਡੇਵਿਸ ਕੱਪ ਵਿੱਚ ਆਪਣੇ ਸ਼ੁਰੂਆਤੀ ਮੈਚ ਦੌਰਾਨ ਪ੍ਰਭਾਵਤ ਕੀਤਾ ਪਰ ਭਾਰਤ ਨੂੰ ਅੱਜ ਇੱਥੇ ਵਿਸ਼ਵ ਗਰੁੱਪ ਪਲੇਅਆਫ ਮੁਕਾਬਲੇ ਵਿੱਚ ਮਜ਼ਬੂਤ ਸਪੇਨ ਹੱਥੋਂ 5-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੌਜੂਦਾ ਓਲੰਪਿਕ ਅਤੇ ਫਰੈਂਚ ਓਪਨ ਦੇ ਡਬਲਜ਼ ਚੈਂਪੀਅਨ ਮਾਰਕ ਲੋਪੇਜ (ਜੋ ਹੁਣ ਸਿੰਗਲਜ਼ ਮੈਚ ਨਹੀਂ ਖੇਡਦਾ) ਵਿਰੁੱਧ …

Continue reading

ਕੌਮੀ ਕਿਸ਼ਤੀ ਚਾਲਣ ਚੈਂਪੀਅਨਸ਼ਿਪ ‘ਚ ਪੰਜਾਬੀਆਂ ਨੇ ਜਿੱਤੇ ਸੱਤ ਤਗ਼ਮੇ

ਪਟਿਆਲਾ (ਨਦਬ): ਕੋਲਕਾਤਾ ਵਿੱਚ ਹੋਈ ਪਹਿਲੀ ਇਨ-ਡੋਰ ਕਿਸ਼ਤੀ ਚਾਲਣ (ਰੋਇੰਗ)  ਚੈਂਪੀਅਨਸ਼ਿਪ ‘ਚ ਪੰਜਾਬ ਦੀ ਟੀਮ ਨੇ ਸੱਤ ਤਗ਼ਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ, ਜਿਨ੍ਹਾਂ ‘ਚ 3 ਸੋਨ, 2 ਚਾਂਦੀ ਅਤੇ 2 ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਕੋਚ ਤਜਿੰਦਰ ਸਿੰਘ  ਤੇ ਬਿਪਨ ਕੰਬੋਜ ਦੀ ਅਗਵਾਈ ਵਾਲੀ ਇਸ ਟੀਮ ‘ਚ ਸ਼ਾਮਲ ਸਾਰੇ ਖਿਡਾਰੀ ਪੰਜਾਬੀ ਯੂਨੀਵਰਸਿਟੀ ਨਾਲ …

Continue reading

ਓਲੰਪਿਕਸ ‘ਚ ਕਾਰਗੁਜ਼ਾਰੀ ਬਾਰੇ ਟਿਪਣੀ ਕਰ ਕੇ ਲੀਐਂਡਰ ਪੇਸ ਨੇ ਛੇੜਿਆ ਵਿਵਾਦ ਦੋ ਓਲੰਪਿਕ ਖੇਡਾਂ ‘ਚ ਭਾਰਤ ਨੇ ਬਿਹਤਰੀਨ ਟੀਮ ਨਹੀਂ ਭੇਜੀ : ਪੇਸ

ਨਵੀਂ ਦਿੱਲੀ (ਨਦਬ): ਓਲੰਪਿਕ ਦੇ ਮਿਕਸਡ ਡਬਲਜ਼ ਮੁਕਾਬਲੇ ਵਿੱਚ ਹਿੱਸਾ ਨਾ ਲੈ ਸਕਣ ਕਾਰਨ ਕੁੜੱਤਣ ਨਾਲ ਭਰੇ ਭਾਰਤੀ ਟੈਨਿਸ ਸਟਾਰ ਲਿਏਂਡਰ ਪੇਸ ਦਾ ਮੰਨਣਾ ਹੈ ਕਿ ਰੀਓ ਓਲੰਪਿਕ ਅਤੇ ਲੰਡਨ ਓਲੰਪਿਕ ਵਿੱਚ ਭਾਰਤ ਨੇ ਆਪਣੀ ਬਿਹਤਰੀਨ ਟੀਮ ਨਹੀਂ ਭੇਜੀ। ਪੇਸ ਦੀਆਂ ਇਨ੍ਹਾਂ ਟਿਪਣੀਆਂ ਨਾਲ ਵਿਵਾਦ ਭਖ ਗਿਆ ਹੈ ਅਤੇ ਇਨ੍ਹਾਂ ਟਿਪਣੀਆਂ ਦੀ ਭਾਰਤੀ ਟੈਨਿਸ ਸਿਤਾਰੇ …

Continue reading

SPORTS