ਪੁਰਤਗਾਲ ਨੇ ਯੂਰੋ ਕੱਪ ਅਪਣੇ ਨਾਮ ਕੀਤਾ

ਰੋਮਾਂਚਕ ਫਾਈਨਲ ‘ਚ ਫਰਾਂਸ ਨੂੰ 1-0 ਨਾਲ ਹਰਾਇਆ ਪੈਰਿਸ (ਨਦਬ): ਫਰਾਂਸ ਵਿਚ ਚੱਲ ਰਹੇ ਯੂਰੋ ਫੁੱਟਬਾਲ ਕੱਪ 2016 ਦੇ ਰੋਚਕ ਫਾਈਨਲ ਮੁਕਾਬਲੇ ‘ਚ ਪੁਰਤਗਾਲ ਨੇ ਮੇਜ਼ਬਾਨ ਫਰਾਂਸ ਨੂੰ 1-0 ਨਾਲ ਹਰਾ ਕੇ ਖਿਤਾਬ ਅਪਣੇ ਨਾਮ ਕਰ ਲਿਆ ਹੈ। ਦੋਵੇਂ ਟੀਮਾਂ ਮੈਚ ਦਾ 90 ਮਿੰਟਾਂ ਦਾ ਸਮਾਂ ਖਤਮ ਹੋਣ ਤਕ ਵੀ ਕੋਈ ਗੋਲ ਨਹੀਂ ਕਰ ਸਕੀਆਂ। …

Continue reading

ਰੋਮ ਓਲੰਪਿਕ ਮੇਜ਼ਬਾਨ ਤਾਂ ਕ੍ਰਿਕਟ ਬਣੇਗਾ ਖੇਡ ਕੁੰਭ ਦੀ ਸ਼ਾਨ

ਨਵੀਂ ਦਿੱਲੀ (ਨਦਬ): ਕ੍ਰਿਕਟ ਨੂੰ ਓਲੰਪਿਕ ‘ਚ ਸ਼ਾਮਲ ਕੀਤੇ ਜਾਣ ਲਈ ਚੱਲ ਰਹੀ ਕੌਮਾਂਤਰੀ ਬਹਿਸ ਦੌਰਾਨ ਇਟਲੀ ਨੇ ਐਲਾਨ ਕੀਤਾ ਹੈ ਕਿ ਜੇਕਰ ਰੋਮ ਨੂੰ 2024 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਮਿਲਦੀ ਹੈ ਤਾਂ ਕ੍ਰਿਕਟ ਨੂੰ ਵੀ ਇਸ ਖੇਡ ਕੁੰਭ ਦਾ ਸ਼ਿੰਗਾਰ ਬਣਾਇਆ ਜਾਵੇਗਾ। ਓਲੰਪਿਕ 2024 ਦੀ ਮੇਜ਼ਬਾਨੀ ਹਾਸਲ ਕਰਨ ਲਈ ਪੈਰਿਸ, ਲਾਸ ਏਂਜਲਸ ਤੇ ਬੁਡਾਪੇਸਟ …

Continue reading

ਸ਼ਹੀਦ ਭਗਤ ਸਿੰਘ ਸੌਕਰ ਟੂਰਨਾਮੈਂਟ ਨੇ ਵੱਡੇ ਮੇਲੇ ਦਾ ਰੂਪ ਧਾਰਿਆ

ਐਡਮਿੰਟਨ, (ਨਦਬ) : ਬੱਚਿਆਂ ਨੇ ਜਿੱਥੇ 25 ਅਤੇ 26 ਜੂਨ ਨੂੰ ਆਪਣਾ ਹੁਨਰ ਦਿਖਾਇਆ, ਉਥੇ ਫੁੱਟਬਾਲ ਪ੍ਰੇਮੀਆਂ ਨੇ ਵੀ ਇਨ੍ਹਾਂ ਦੋ ਦਿਨਾਂ ਦਾ ਖੂਬ ਆਨੰਦ ਮਾਣਿਆ। ਬੂੰਦਾਂ-ਬਾਂਦੀ ਵਾਲੇ ਮੌਸਮ ਵਿਚ ਉਹ ਸਵੇਰੇ 11 ਵਜੇ ਹੀ ਪੁਸ਼ਾ ਗਰਾਉਂਡ ਵਿਚ ਇਕੱਤਰ ਹੋਏ ਅਤੇ ਦੇਰ ਸ਼ਾਮ ਤਕ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਆਪਣਾ ਹੁਨਰ ਦਿਖਾਉਂਦੇ ਰਹੇ। ਇਹ ਦੋ …

Continue reading