ਪੰਜਾਬੀ ਮੀਡੀਆ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਚੋਣ ਸੰਘਾ ਪ੍ਰਧਾਨ, ਸੰਧੂ ਅਤੇ ਕਲੇਰ ਮੀਤ ਪ੍ਰਧਾਨ, ਦਿਓਲ ਜਨਰਲ ਸਕੱਤਰ, ਸੰਧੂ ਖ਼ਜ਼ਾਨਚੀ ਅਤੇ ਡਾ. ਕਾਲੀਆ ਬਣੇ ਸਰਪ੍ਰਸਤ

  ਐਡਮਿੰਟਨ (ਨਦਬ) : ਪਿਛਲੇ 9 ਸਾਲ ਤੋਂ ਚਲਦੀ ਆ ਰਹੀ ਪੰਜਾਬੀ ਮੀਡੀਆ ਐਸੋਸੀਏਸ਼ਨ ਆਫ਼ ਅਲਬਰਟਾ ਦੀ ਮੀਟਿੰਗ ਹੋਈ, ਜਿਸ ਵਿੱਚ ਸੰਸਥਾ ਵਲੋਂ ਹੁਣ ਤਕ ਕੀਤੇ ਗਏ ਕੰਮਾਂ ‘ਤੇ ਵਿਚਾਰ ਚਰਚਾ ਕੀਤੀ ਗਈ। ਪਿਛਲੇ ਸਮੇਂ ਦੌਰਾਨ ਕਰਵਾਏ ਗਏ ਸੈਮੀਨਾਰਾਂ ਅਤੇ ਗੁਰਪੁਰਬ ਦੌਰਾਨ ਫੂਡ ਬੈਂਕ ਲਈ, 9 ਸਾਲਾਂ ਦੌਰਾਨ ਕੀਤੇ ਜਾਂਦੇ ਫ਼ੰਡ ਰੇਜਿੰਗ ‘ਤੇ ਤਸੱਲੀ ਪ੍ਰਗਟ …

Continue reading

ਮਹਾਤਮਾ ਗਾਂਧੀ ਦਾ 147ਵਾਂ ਜਨਮ ਦਿਨ ਮਨਾਇਆ

ਐਡਮਿੰਟਨ (ਨਦਬ) ਮਹਾਤਮਾ ਗਾਂਧੀ ਕੈਨੇਡੀਅਨ ਫ਼ਾਊਂਡੇਸ਼ਨ ਵਲੋਂ ਹਰੇਕ ਸਾਲ ਦੀ ਤਰ੍ਹਾਂ ਮਹਾਤਮਾ ਗਾਂਧੀ ਦਾ 147ਵਾਂ ਜਨਮਦਿਨ ਮਨਾਇਆ ਗਿਆ। ਪ੍ਰੋਗਰਾਮ ਦੇ ਸ਼ੁਰੂ ਵਿਚ ਕਮੇਟੀ ਚੇਅਰਮੈਨ ਜਤਿੰਦਰ ਸ਼ਾਹ ਨੇ ਕਿਹਾ ਕਿ ਮਹਾਤਮਾ ਗਾਂਧੀ ਇਤਿਹਾਸ ਦੇ  ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਵਿਚੋਂ ਇਕ ਸਨ। ਉਨ੍ਹਾਂ ਸਦਾ ਆਪਸੀ ਸਤਿਕਾਰ, ਮਾਫ਼ ਕਰਨਾ, ਸਹਿਣਸ਼ੀਲਤਾ, ਆਪਸੀ ਸਮਝ ਨਾਲ ਰਹਿਣ ਅਤੇ ਜ਼ਿੰਦਗੀ ਵਿਚ ਚੰਗੇ …

Continue reading

ਡਿਨੀਸ ਵੂਲਰਡ ਵਲੋਂ ਫ਼ੰਡ ਰੇਜ਼ਿੰਗ ਪ੍ਰੋਗਰਾਮ

ਐਡਮਿੰਟਨ (ਨਦਬ) ਮਿਲਕਰੀਕ ਐਮ.ਐਲ.ਏ. ਡਿਨੀਸ ਵੂਲਰਡ ਵਲੋਂ ਫ਼ੰਡ ਰੇਜ਼ਿੰਗ ਪ੍ਰੋਗਰਾਮ ਦਾ ਆਯੋਜਨ ਸ਼ੁਕਰਵਾਰ 23 ਸਤੰਬਰ ਨੂੰ ਸਥਾਨਕ  ਏਕਾ ਸੈਂਟਰ ਵਿਖੇ ਕੀਤਾ ਗਿਆ। ਪ੍ਰੋਗਰਾਮ ਵਿਚ ਬੋਲਦਿਆਂ  ਅਲਬਰਟਾ ਸੂਬੇ ਦੀ ਲੇਬਰ ਮੰਤਰੀ ਨੇ ਕਿਹਾ ਕਿ ਅਲਬਰਟਾ ਕਨੇਡਾ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ ਜਿਥੇ ਘੱਟੋ-ਘੱਟ ਉਜਰਤ 15 ਡਾਲਰ ਪ੍ਰਤੀ ਘੰਟੇ ਦਾ ਕਾਨੂੰਨ ਪਹਿਲੀ ਅਕਤੂਬਰ ਤੋਂ ਲਾਗੂ …

Continue reading

ਟਰੂਡੋ ਸਰਕਾਰ ਵਧੇਰੇ ਤੇਜ਼ੀ ਨਾਲ ਨਾਗਰਿਕਤਾ ਦੇ ਅਧਿਕਾਰ ਖੋਹਣ ਲੱਗੀ

ਐਡਮਿੰਟਨ (ਨਦਬ): ਬੀ.ਸੀ. ਸਿਵਲ ਲਿਬਰਟੀਜ਼ ਐਸੋਸੀਏਸ਼ਨ ਨੇ ਜਸਟਿਨ ਟਰੂਡੋ ਸਰਕਾਰ ਵਲੋਂ ਨਵੰਬਰ 2015 ਤੋਂ ਅਗੱਸਤ 2016 ਤਕ ਦੇ ਦਸ ਮਹੀਨਿਆਂ ਵਿਚ 184 ਕੈਨੇਡੀਅਨ ਨਾਗਰਿਕਾਂ ਦੀ ਸਿਟੀਜ਼ਨਸ਼ਿਪ ਰੱਦ ਕਰਨ ਦੇ ਫੈਸਲੇ ਦੀ ਨੁਕਤਾਚੀਨੀ ਕੀਤੀ ਹੈ। ਇਹ ਕੰਜ਼ਰਵੇਟਿਵ ਸਰਕਾਰ ਵਲੋਂ ਪਾਸ ਬਿੱਲ ਸੀ-24 ਤਹਿਤ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਕੇਸਾਂ ਵਿਚ ਕੋਈ ਕਾਨੂੰਨੀ ਸੁਣਵਾਈ ਨਹੀਂ ਹੋਈ। …

Continue reading

ਕੇਨੀ ਕਰਨਗੇ ਯੂਨਾਈਟ ਅਲਬਰਟਾ ਟਰੱਕ ਟੂਰ

ਐਡਮਿੰਟਨ, (ਨਦਬ) : ਸਾਬਕਾ ਕੰਜ਼ਰਵੇਟਿਵ ਕੈਬਨਿਟ ਮੰਤਰੀ ਜੇਸਨ ਕੇਨੀ ਨੇ ਗਰਮੀਆਂ ਦੇ ਮੌਸਮ ਵਿੱਚ ਅਲਬਰਟਾ ਦਾ ਰੋਡ ਟਰਿੱਪ ਕਰਨ ਦਾ ਮਨ ਬਣਾਇਆ ਹੈ।ઠਕੇਨੀ ਨੇ ਐਲਾਨ ਕੀਤਾ ਕਿ ਉਹ ਐਡਮਿੰਟਨ ਵਿੱਚ ਯੂਨਾਈਟ ਅਲਬਰਟਾ ਟਰੱਕ ਟੂਰ ਲਾਂਚ ਕਰਨਗੇ। ਜ਼ਿਕਰਯੋਗ ਹੈ ਕਿ ਜੁਲਾਈ ਦੇ ਸ਼ੁਰੂ ਵਿੱਚ ਕੇਨੀ ਨੇ ਫੈਡਰਲ ਸਿਆਸਤ ਛੱਡਣ ਤੇ ਪ੍ਰੋਵਿੰਸ਼ੀਅਲ ਪ੍ਰੋਗਰੈਸਿਵ ਕੰਜ਼ਰਵੇਟਿਵ ਲੀਡਰਸ਼ਿਪ ਦੀ ਵਾਗਡੋਰ …

Continue reading

ਬਰਜਿੰਦਰਾ ਕਾਲਜ ਫ਼ਰੀਦਕੋਟ ਦੇ ਵਿਦਿਆਰਥੀਆਂ ਵਲੋਂ ਪਰਿਵਾਰਕ ਮਿਲਣੀ

ਐਡਮਿੰਟਨ (ਨਦਬ) :  ਇਥੋਂ ਦੇ ਪਿੰਡ ਪੰਜਾਬ ਰੈਸਟੋਰੈਂਟ ਵਿੱਚ ਬਰਜਿੰਦਰਾ ਕਾਲਜ ਫ਼ਰੀਦਕੋਟ ਦੇ ਪੁਰਾਣੇ ਵਿਦਿਆਰਥੀਆਂ ਵਲੋਂ ਇਕ ਪਰਿਵਾਰਕ ਮਿਲਣੀ ਕੀਤੀ ਗਈ। ਇਸ ਦੂਜੀ ਸਾਲਾਨਾ ਪਰਿਵਾਰਕ ਮਿਲਣੀ ਬਾਰੇ ਗੱਲਬਾਤ ਕਰਦਿਆਂ ਪ੍ਰਬੰਧਕ ਰਾਜਵੀਰ ਡਿੱਕੀ, ਕਰਨਪਾਲ ਪਰਮਾਲ, ਪਰਮਿੰਦਰ ਧਾਲੀਵਾਲ ਅਤੇ ਹਾਕਮ ਔਲਖ ਨੇ ਦੱਸਿਆ ਕਿ ਐਡਮਿੰਟਨ ਵਿੱਚ ਰਹਿੰਦੇ ਬਰਜਿੰਦਰਾ ਕਾਲਜ ਫ਼ਰੀਦਕੋਟ ਦੇ ਸਾਬਕਾ ਵਿਦਿਆਰਥੀਆਂ ਵਲੋਂ ਆਪਣੇ ਬੀਤੇ ਦੀਆਂ …

Continue reading

ਇਮੀਗਰੇਸ਼ਨ ਸਬੰਧੀ ਨਵਾਂ ਕਾਨੂੰਨ ਜਲਦ ਹੀ : ਸੋਹੀ

ਐਡਮਿੰਟਨ (ਨਦਬ) : ਕਨੇਡਾ ਦੇ ਇੰਫਰਾਸਟਕਚਰ ਮਹਿਕਮੇ ਦੇ ਮੰਤਰੀ ਅਮਰਜੀਤ ਸੋਹੀ ਨੇ ਦੱਸਿਆ ਕਿ ਬਜ਼ੁਰਗਾਂ ਦੀ ਓਲਡ ਏਜ ਸਕਿਓਰਿਟੀ ਪੈਨਸ਼ਨ ‘ਚ ਦਸ ਫ਼ੀਸਦੀ ਵਾਧਾ ਕੀਤਾ ਜਾ ਰਿਹਾ ਹੈ। ਐਡਮਿੰਟਨ ਸਥਿਤ ਆਪਣੇ ਦਫ਼ਤਰ ‘ਚ ਇਕ ਪੰਜਾਬੀ ਪੱਤਰਕਾਰਾਂ ਨਾਲ ਮਿਲਣੀ ਦੌਰਾਨ ਉਨ੍ਹਾਂ ਨਾਲ ਹੀ ਕਿਹਾ ਕਿ ਇੰਮੀਗ੍ਰੇਸ਼ਨ ਦੇ ਪੁਰਾਣੇ ਨਿਯਮਾਂ ਨੂੰ ਤਬਦੀਲ ਕਰ ਕੇ ਨਵਾਂ ਕਾਨੂੰਨ ਛੇਤੀ …

Continue reading

ਹਰਮਨ ਰੇਡੀਓ ਦੇ ਪ੍ਰਬੰਧਕ ਐਡਮਿੰਟਨ ਵਾਸੀਆਂ ਦੇ ਰੂਬਰੂ

ਐਡਮਿੰਟਨ, (ਨਦਬ) : ਬੀਤੇ ਦਿਨੀ ਆਸਟਰੇਲੀਆਂ ਤੋ ਹਰਮਨ ਰੇਡੀਉ ਦੇ ਮੋਢੀਆਂ ਵਿਚੋਂ ਚਮਕਦਾ ਸਿਤਾਰਾ ਮਿੰਟੂ ਬਰਾੜ ਅਤੇ ਪੰਜਾਬੀ ਅਖ਼ਬਾਰ ਆਸਟ੍ਰੇਲੀਆ ਦੇ ਸੰਪਾਦਕ ਅਮਨਦੀਪ ਸਿੰਘ ਸਿੱਧੂ, ਪੰਜਾਬੀ ਕਲਚਰ ਐਸੋਸੀਏਸਨ ਆਫ ਅਲਬਰਟਾ ਦੇ ਹਾਲ ਅੰਦਰ ਐਡਮਿੰਟਨ ਨਿਵਾਸੀਆਂ ਨਾਲ ਆਪਣੇ ਦਿਲਾਂ ਦੀ ਸਾਂਝ ਪਾ ਗਏ। ਮਿੰਟੂ ਬਰਾੜ ਨੇ ਆਪਣੀ ਜ਼ਿੰਦਗੀ ਦੇ ਸਾਰੇ ਵਰਕੇ ਹੀ ਲੋਕਾਂ ਅੱਗੇ ਫਰੋਲਦਿਆਂ ਦੱਸਿਆ …

Continue reading

ਮਿਲਵੁੱਡਜ਼ ਕਲਚਰਲ ਸੁਸਾਇਟੀ ਨੇ ਮਨਾÎਇਆ ਕਨੇਡਾ ਡੇਅ

ਐਡਮਿੰਟਨ, (ਨਦਬ) : ਸਥਾਨਕ ਬਜ਼ੁਰਗਾਂ ਨੇ ਮਿਲਵੁੱਡਜ਼ ਕਲਚਰਲ ਸੁਸਾਇਟੀ ਵਿਖੇ ਕਨੇਡਾ ਡੇਅ ਮਨਾਇਆ। ਬਿਲਡਿੰਗ ਦੇ ਬਾਹਰ ਕਨੇਡਾ ਫੈਡਰਲ ਮੰਤਰੀ ਅਮਰਜੀਤ ਸੋਹੀ, ਕੌਂਸਲਰ ਮੋਅ ਬੰਗਾ, ਸਾਬਕਾ ਐਮ.ਐਲ.ਏ. ਨਰੇਸ਼ ਭਾਰਦਵਾਜ ਅਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਬਜੁਰਗਾਂ ਨੇ ਸੁਹਾਵਣੇ ਮੌਸਮ ਦੌਰਾਨ ਲਾਲ ਅਤੇ ਚਿੱਟੇ ਰੰਗ ਦੇ ਮੈਪਲ ਦੇ ਪੱਤੇ ਵਾਲੇ ਕਨੇਡਾ ਦੇ ਰਾਸਟਰੀ ਝੰਡੇ ਨੂੰ ਸਲਾਮੀ ਦਿੱਤੀ। …

Continue reading

SPORTS