ਸ਼ਹੀਦ ਦੀ ਪਤਨੀ ਕਹਾਵਾਂ ਤਾਂ ਮੇਰੇ ਲਈ ਫ਼ਖ਼ਰ ਵਾਲੀ ਗੱਲ ਹੋਵੇਗੀ…

ਸਿੰਘੂ/ਟਿੱਕਰੀ/ਗਾਜ਼ੀਪੁਰ/ਸ਼ਾਹਜਹਾਨਪੁਰ/ਪਲਬਲ ਬਾਰਡਰ ਤੋਂ ਕਮਲ ਦੁਸਾਂਝ ਜਿਉਣ-ਮਰਨ ਦੇ ਜਜ਼ਬੇ ਨਾਲ ਲੜੇ ਜਾ ਰਹੇ ਇਸ ਅੰਦੋਲਨ ਦੀ ਜਿੱਤ ਲਾਜ਼ਮੀ ਹੈ ਦਿੱਲੀ ਮੋਰਚੇ ਤੇ ਡਟੇ ਹੋਏ ਕਿਸਾਨ ਆਗੂ ਕੁਲਵੰਤ ਸਿੰਘ ਸੰਧੂ ਦੀ ਜੀਵਨ ਸਾਥਣ ਸਰਬਜੀਤ ਕੌਰ ਸੰਧੂ ਟੀ.ਵੀ. ਚੈਨਲਤੇ ਇੰਟਰਵਿਊ ਕਹਿ ਰਹੇ ਹਨ- ‘‘ਦੇਖਿਓ! ਖਾਲੀ ਹੱਥ ਘਰ ਨੀਂ ਮੁੜਨਾ… ਬਿਮਾਰ ਹੋ ਕੇ ਮਰਨ ਨਾਲੋਂ ਸ਼ਹੀਦ ਹੋ ਕੇ ਦੁਨੀਆ …

Continue reading

ਖੇਤੀ ਕਾਨੂੰਨਾਂ ਦੀ ਪੈਰੋਕਾਰ ‘ਸਰਕਾਰੀ ਕਮੇਟੀ’ ਨਾਲ ਅਸੀਂ ਗੱਲ ਨਹੀਂ ਕਰਾਂਗੇ : ਯੋਗੇਂਦਰ ਯਾਦਵ

ਸੁਪਰੀਮ ਕੋਰਟ ਨੇ ਤਿੰਨੋਂ ਖੇਤੀ ਕਾਨੂੰਨਾਂ ਤੇ ਰਕ ਲਗਾ ਦਿੱਤੀ ਹੈ। ਇਸ ਤੇ ਸਵਰਾਜ ਇੰਡੀਆ ਦੇ ਮੁਖੀ ਯੋਗੇਂਦਰ ਯਾਦਵ ਨੇ ਕਿਹਾ ਹੈ ਕਿ ਸਾਂਝਾ ਕਿਸਾਨ ਮੋਰਚੇ ਨੇ ਪਹਿਲਾਂ ਹੀ ਇਕ ਬਿਆਨ ਜਾਰੀ ਕੀਤਾ ਹੈ ਕਿ ਅਸੀਂ ਇਸ ਕਮੇਟੀ ਦੀ ਪ੍ਰਕਿਰਿਆ ਵਿਚ ਹਿੱਸਾ ਨਹੀਂ ਲਵਾਂਗੇ। ਅਜਿਹੀ ਕੋਈ ਪਟੀਸ਼ਨ ਅਦਾਲਤ ਵਲੋਂ ਨਹੀਂ ਕੀਤੀ ਗਈ ਹੈ, ਜਿਸ ਵਿਚ …

Continue reading

ਲਹਿਰਾਂ ਨਹੀਂ ਮੰਨਦੀਆਂ ਹੁੰਦੀਆਂ ਸ਼ਾਹੀ ਫ਼ਰਮਾਨ/ ਅਮਿਤ ਭਾਦੁੜੀ

ਉਹ ਹਰ ਲਿਹਾਜ਼ ਤੋਂ ਲੋਕਾਂ ਵੱਲੋਂ ਸਤਿਕਾਰਿਆ ਜਾਣ ਵਾਲਾ ਸ਼ਾਸਕ ਸੀ। ਦੰਦਕਥਾ ਦੇ ਪਾਤਰ ਰਾਜੇ ਕਨਿਊਟ ਨੇ ਸਮੁੰਦਰ ਦੀ ਚੜ੍ਹੀ ਆ ਰਹੀ ਮਹਾਂ ਲਹਿਰ ਨੂੰ ਵਾਪਸ ਮੁੜਨ ਹੁਕਮ ਦਿੱਤਾ ਤਾਂ ਕਿ ਉਸ ਦੇ ਸ਼ਾਹੀ ਪੈਰ ਅਤੇ ਪੁਸ਼ਾਕ ਗਿੱਲੇ ਨਾ ਹੋ ਜਾਣ। ਰਾਜੇ ਦਾ ਖਿਆਲ ਸੀ ਕਿ ਉਸ ਕੋਲ ਤਾਂ ਅਪਾਰ ਦੈਵੀ ਸ਼ਕਤੀ ਹੈ ਪਰ ਸਮੁੰਦਰ …

Continue reading

ਪਰਵਾਰ ਵਿਛੋੜਾ ਬਨਾਮ ਪਰਵਾਰ ਮਿਲਾਪ : ਇੰਦਰਜੀਤ ਚੁਗਾਵਾਂ

21 ਦਸੰਬਰ ਤੋਂ ਲੈ ਕੇ ਦਸੰਬਰ ਦਾ ਸਾਰਾ ਮਹੀਨਾ ਪੰਜਾਬੀਆਂ ਲਈ ਆਪਣੇ ਵਿਰਸੇ ਦੇ ਵਰਕੇ ਫਰੋਲਣ ਦਾ ਸਮਾਂ ਹੁੰਦਾ ਹੈ। ਇਹ ਉਹ ਦਿਨ ਹਨ ਜਿਨ੍ਹਾਂ ਦਿਨਾਂ ਦੌਰਾਨ ਜਬਰ-ਜ਼ੁਲਮ ਵਿਰੁੱਧ ਯੁੱਧ ਲੜਨ ਵਾਲੇ ਮਹਾ-ਨਾਇਕ, ਮਰਦ ਅਗੰਮੜੇ, ਲਾਸਾਨੀ ਕਵੀ, ਬੇਮਿਸਾਲ ਜਰਨੈਲ ਦਸਮ-ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਵਾਰ ਸ਼ਹਾਦਤ ਦੇ ਜਾਮ ਪੀ ਗਿਆ। ਇਹ ਜਿੱਥੇ ਮਾਤਮ …

Continue reading

ਬੱਸ ਪਾਸ ਘੋਲ ਦਾ ਜੇਤੂ ਕੁਲਵੰਤ ਸਿੰਘ ਸੰਧੂ – ਡਾ ਤੇਜਿੰਦਰ ਵਿਰਲੀ

ਆਓ ਕਿਸਾਨੀ ਮੋਰਚੇ ਦੇ ਆਗੂਆਂ ਨੂੰ ਜਾਣੀਏ ਪੰਜਾਬ ਵਿਚੋਂ ਆਰੰਭ ਹੋਇਆ ਕਿਸਾਨੀ ਸੰਘਰਸ਼ ਅੱਜ ਸਾਰੇ ਦੇਸ਼ ਵਿੱਚ ਫੈਲ ਚੁੱਕਾ ਹੈ। ਇਹਦਾ ਅਸਰ ਹੁਣ ਭਾਰਤ ਵਿੱਚ ਹੀ ਨਹੀਂ ਸਗੋਂ ਸੰਸਾਰ ਭਰ ਵਿੱਚ ਦਿਖਾਈ ਦੇ ਰਿਹਾ ਹੈ। ਇਹ ਉਹ ਸਮਾਂ ਹੈ ਜਦੋਂ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਕਈ ਤਰ੍ਹਾਂ ਦੇ …

Continue reading

ਕਿਸਾਨੀ ਮੋਰਚਾ ਬਨਾਮ ਭਾਈਚਾਰਕ ਸਾਂਝ!-ਹਰਚਰਨ ਸਿੰਘ ਪ੍ਰਹਾਰ

ਪਿਛਲੇ 3 ਮਹੀਨੇ ਤੋਂ ਭਾਰਤ ਵਿੱਚ ਕਿਸਾਨੀ ਮੋਰਚਾ ਚੱਲ ਰਿਹਾ ਹੈ।ਦੇਸ਼-ਵਿਦੇਸ਼ ਵਿੱਚ ਬੈਠੇ ਪੰਜਾਬੀ ਸਿੱਖ ਕਿਸੇ ਨਾ ਕਿਸੇ ਢੰਗ ਨਾਲ ਇਸ ਮੋਰਚੇ ਨਾਲ ਜੁੜੇ ਹੋਏ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਪੰਜਾਬੀ ਜਿਥੇ ਮਰਜੀ ਬੈਠੇ ਹੋਣ, ਉਹ ਪੰਜਾਬ ਨਾਲ਼ ਹਮੇਸ਼ਾਂ ਜੁੜੇ ਰਹਿੰਦੇ ਹਨ।ਆਪਣੇ ਲੋਕਾਂ ਨਾਲ਼ ਖੜਨਾ ਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ, ਇੱਕ ਸ਼ਲਾਘਾਯੋਗ …

Continue reading

ਨਿੱਕੇ ਲੋਕ, ਨਿੱਕੀਆਂ ਗੱਲਾਂ – ਇੰਦਰਜੀਤ ਚੁਗਾਵਾਂ

ਵੱਡੇ ਲੋਕ ਗੱਲਾਂ ਕਰਦੇ ਹਨ, ਨਿੱਕੇ ਲੋਕ ਉਨ੍ਹਾਂ ਦੀਆਂ ਗੱਲਾਂ ਸੁਣਦੇ ਹਨ। ਵੱਡੇ ਲੋਕਾਂ ਦੀਆਂ ਆਮ ਗੱਲਾਂ ਨੂੰ ਨਿੱਕੇ ਲੋਕ ਚਰਚੇ ਕਰਕੇ ਖਾਸ ਬਣਾ ਦਿੰਦੇ ਹਨ। ਵੱਡੇ ਸਾਹਿਬ ਨੇ ਖਾਂਦੇ ਵਕਤ ਕਿਸ ਅੰਦਾਜ਼ ਨਾਲ ਗਲਾਸ ਫੜਿਆ, ਕਿਸ ਅੰਦਾਜ਼ ਨਾਲ ਘੁੱਟ ਭਰਿਆ, ਕਿਸ ਅੰਦਾਜ਼ ਨਾਲ ਹੱਥ ਧੋਤੇ, ਇਹ ਸਭ ਨਿੱਕੇ ਲੋਕਾਂ ਲਈ ਦਿਲਚਸਪੀ ਦਾ ਕਾਰਨ ਹੁੰਦੇ …

Continue reading

ਕਿਵੇਂ ਖਤਮ ਹੋਈ ਕੈਨੇਡਾ ਵਿਚ ਛੋਟੀ ਕਿਰਸਾਨੀ / ਰਜਿੰਦਰ ਸੇਖੋਂ

ਭਾਰਤ ਵਿਚ ਚੱਲ ਰਿਹਾ ਕਿਸਾਨ ਅੰਦੋਲਨ ਹੁਣ ਪੂਰੀ ਦੁਨੀਆ ਵਿਚ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ ਤੇ ਕਿਸਾਨ ਆਪਣੀ ਹੋਂਦ ਅਤੇ ਖੇਤ ਬਚਾਉਣ ਲਈ ਮਹੀਨਿਆਂ ਤੋਂ ਸੰਘਰਸ਼ਾਂ ਦੇ ਰਾਹ ਪਏ ਹੋਏ ਹਨ। ਕਿਸਾਨਾਂ ਦੀ ਅਗਵਾਈ ਕਰ ਰਹੀਆਂ ਲੋਕ ਪੱਖੀ ਕਿਸਾਨ ਜਥੇਬੰਦੀਆਂ ਭਾਵੇਂ ਬਹੁਤ ਸਮੇ ਤੋਂ ਲੋਕਾਂ ਨੂੰ ਲਾਮਬੰਦ ਹੋ ਕੇ ਇਹਨਾਂ ਖੇਤੀ ਕ਼ਾਨੂਨ ਦੇ ਖ਼ਿਲਾਫ਼ …

Continue reading

‘ਚੌਕੀਦਾਰ’ ਨਹੀਂ,ਸਿਰਫ ਚੌਕੀਦਾਰ ! : ਇੰਦਰਜੀਤ ਚੁਗਾਵਾਂ

ਪਿੰਦਰ (ਤਪਿੰਦਰਜੀਤ ਕਾਹਲੋਂ) ਮੇਰੇ ਨਾਲ਼ੋਂ ਛੋਟਾ ਹੈ। ਉਸ ਦਾ ਪਿਛੋਕੜ ਲੁਧਿਆਣਾ ਦੇ ਖੰਨਾ ਇਲਾਕੇ ਦਾ ਹੈ। ਉਸ ਦੀ ਮੇਰੇ ਨਾਲ ਸਾਂਝ ਮੇਰੇ ਚਾਚਾ ਗੁਲਜ਼ਾਰ ਸਿੰਘ ਫ਼ੌਜੀ ਕਰਕੇ ਹੈ। ਉਸ ਦੀ ਬਦੌਲਤ ਹੀ ਮੈਨੂੰ ਉਸ ਦੇ ਵੱਡੇ ਭਰਾ ਵਰਿੰਦਰਜੀਤ ਨੇ ਟਰੱਕ ‘ਤੇ ਚੜ੍ਹਾਇਆ ਸੀ। ਚਾਚੇ ਫ਼ੌਜੀ ਨਾਲ ਉਸ ਦੀ ਵੀ ਮੇਰੇ ਵਾਂਗ ਹੀ ਯਾਰੀ ਹੈ। ਉਹ …

Continue reading

ਸ਼ੁਰੂਆਤੀ ਗ਼ਦਰੀ ਕਵਿਤਾ ਦੇ ਸਰੋਕਾਰ : ਸਵਰਾਜਬੀਰ

ਪਰਦੇਸ ਵਿਚ ਆਪਣੀ ਪਛਾਣ ਦੀ ਖੋਜ ਕਰਨਾ ਜਾਂ ਉਸ ਦੀ ਨਿਸ਼ਾਨਦੇਹੀ ਕਰਨਾ ਤੇ ਉਸ ਪਛਾਣ ਨੂੰ ਲਿਖਤ ਰੂਪ ਵਿਚ ਪਰਿਭਾਸ਼ਤ ਕਰਨਾ, ਗ਼ਦਰੀਆਂ, ਗ਼ਦਰੀ ਕਵੀਆਂ ਤੇ ਗ਼ਦਰੀ ਕਵਿਤਾ ਦਾ ਮੁੱਢਲਾ ਮਸਲਾ ਹੈ। ਗ਼ਦਰ ਲਹਿਰ ਦੀ ਕਵਿਤਾ ਪੜ੍ਹਦਿਆਂ ਤੇ ਖ਼ਾਸ ਕਰ ਕੇ, ਮੁੱਢਲੇ ਦਿਨਾਂ ਦੀ ਕਵਿਤਾ ਪੜ੍ਹਦਿਆਂ, ਇਹ ਗੱਲ ਸਾਹਮਣੇ ਆਉਂਦੀਂ ਹੈ ਕਿ ਗ਼ਦਰੀ ਕਵੀ ਆਪਣੇ ਆਪ …

Continue reading

SPORTS