ਕਰੋਨਾ : ਥੌਮਸ ਅਤੇ ਉਬੇਰ ਕੱਪ ਟੂਰਨਾਮੈਂਟ ਮੁਲਤਵੀ

ਨਵੀਂ ਦਿੱਲੀ : ਵਿਸ਼ਵ ਬੈਡਮਿੰਟਨ ਫੈਡਰੇਸ਼ਨ ਨੇ ਮੰਗਲਵਾਰ ਨੂੰ ਡੈਨਮਾਰਕ ਵਿਚ ਥੌਮਸ ਅਤੇ ਉਬੇਰ ਕੱਪ ਟੂਰਨਾਮੈਂਟਾਂ ਨੂੰ ਅਗਲੇ ਸਾਲ ਲਈ ਮੁਲਤਵੀ ਕਰ ਦਿੱਤਾ। ਭਾਰਤ ਨੇ 3 ਤੋਂ 11 ਅਕਤੂਬਰ ਤੱਕ ਡੈਨਮਾਰਕ ਦੇ ਆਰਹਸ ਵਿਖੇ ਹੋਣ ਵਾਲੇ ਟੂਰਨਾਮੈਂਟ ਲਈ ਮਹਿਲਾ ਅਤੇ ਪੁਰਸ਼ ਦੋਵਾਂ ਟੀਮਾਂ ਦਾ ਐਲਾਨ ਕੀਤਾ ਸੀ। ਕਰੋਨਾ ਮਹਾਮਾਰੀ ਦੇ ਕਾਰਨ ਥਾਈਲੈਂਡ, ਆਸਟਰੇਲੀਆ, ਚੀਨੀ ਤਾਇਪੇ …

Continue reading

ਕੌਮੀ ਖੇਡ ਪੁਰਸਕਾਰ ਜਿੱਤਣ ਵਾਲੇ ਪੰਜਾਬੀ ਖਿਡਾਰੀ/ ਨਵਦੀਪ ਸਿੰਘ ਗਿੱਲ

ਭਾਰਤ ਸਰਕਾਰ ਵੱਲੋਂ ਹਰ ਸਾਲ 29 ਅਗਸਤ ਨੂੰ ਕੌਮੀ ਖੇਡ ਦਿਵਸ ਵਾਲੇ ਦਿਨ ਵੰਡੇ ਜਾਣ ਵਾਲੇ ਕੌਮੀ ਖੇਡ ਪੁਰਸਕਾਰਾਂ ਵਿੱਚ ਐਤਕੀਂ ਪੰਜਾਬ ਦੇ ਅੱਠ ਖਿਡਾਰੀਆਂ ਨੂੰ ਵੱਖ-ਵੱਖ ਪੁਰਸਕਾਰ ਮਿਲੇ। ਇਨ੍ਹਾਂ ਵਿੱਚੋਂ ਇਕ ਅਰਜੁਨਾ ਐਵਾਰਡ, ਛੇ ਧਿਆਨ ਚੰਦ ਐਵਾਰਡ ਤੇ ਇਕ ਤੈਨਜਿੰਗ ਨੌਰਗੇ ਐਵਾਰਡ ਜੇਤੂ ਹਨ। ਇਸ ਤੋਂ ਇਲਾਵਾ ਖੇਡਾਂ ਵਿੱਚ ਦੇਸ਼ ਦੀ ਸਰਵਉੱਚ ਯੂਨੀਵਰਸਿਟੀ ਨੂੰ …

Continue reading

ਫਾਰਵਰਡ ਪੰਕਤੀ ਦਾ ਬਾਜ਼ ਬਲਜੀਤ ਸਿੰਘ ਢਿੱਲੋਂ : ਨਵਦੀਪ ਸਿੰਘ ਗਿੱਲ

ਭਾਰਤੀ ਹਾਕੀ ਵਿੱਚ ਬਲਬੀਰ ਤੋਂ ਬਾਅਦ ਬਲਜੀਤ ਨਾਂ ਨੂੰ ਬਖਸ਼ਿਸ਼ ਰਹੀ ਹੈ। ਪਿਛਲੇ ਦੋ ਦਹਾਕਿਆਂ ਵਿੱਚ ਭਾਰਤੀ ਹਾਕੀ ਵਿੱਚ ਚਾਰ ਬਲਜੀਤ ਸਿੰਘ ਹੋਏ। ਚਾਰੇ ਚੋਟੀ ਦੇ ਖਿਡਾਰੀ। ਇਕ ਬਲਜੀਤ ਫਾਰਵਰਡ ਖੇਡਦਾ ਸੀ, ਇਕ ਗੋਲਚੀ ਤੇ ਦੋ ਮਿਡਫੀਲਡਰ ਸਨ। ਤਿੰਨ ਬਲਜੀਤ ਸਿੰਘ ਏਸ਼ੀਆ ਜੇਤੂ ਟੀਮਾਂ ਦਾ ਹਿੱਸਾ ਰਹੇ। ਅੱਜ ਦੇ ਕਾਲਮ ਦਾ ਪਾਤਰ ਫਾਰਵਰਡ ਬਲਜੀਤ ਹੈ …

Continue reading

ਕਰੋਨਾ ਪਾਜ਼ੇਟਿਵ ਹਾਕੀ ਖਿਡਾਰੀ ਮਨਦੀਪ ਸਿੰਘ ਦੇ ਖੂਨ ਵਿੱਚ ਆਕਸੀਜਨ ਦਾ ਪੱਧਰ ਘਟਿਆ

ਨਵੀਂ ਦਿੱਲੀ– ਭਾਰਤੀ ਹਾਕੀ ਟੀਮ ਦੇ ਫਾਰਵਰਡ ਮਨਦੀਪ ਸਿੰਘ, ਜਿਸ ਨੂੰ ਕਰੋਨਾ ਪਾਜ਼ੇਟਿਵ ਪਾਇਆ ਗਿਆ ਸੀ, ਦੇ ਖੂਨ ਵਿੱਚ ਆਕਸੀਜਨ ਦਾ ਪੱਧਰ ਘਟਣ ਤੋਂ ਬਾਅਦ ਉਸ ਨੂੰ ਬੰਗਲੌਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੇਰ ਉਸ ਦੀ ਸਥਿਤੀ ਸਥਿਰ ਹੈ। ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮਨਦੀਪ ਅਤੇ ਪੰਜ …

Continue reading

ਪ੍ਰਿੰਸਪਾਲ ਸਿੰਘ ਦੀ ਐਨਬੀਏ (ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ) ਲੀਗ ਲਈ ਚੋਣ

ਨਵੀਂ ਦਿੱਲੀ: ਬਾਸਕਿਟਬਾਲ ਅਕੈਡਮੀ (ਐਲਬੀਏ) ਨੇ ਪ੍ਰਿੰਸਪਾਲ ਸਿੰਘ ਨੂੰ ਐਨਬੀਏ (ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ) ਜੀ ਲੀਗ ਲਈ ਚੁਣਿਆ ਗਿਆ ਹੈ। ਇਸ ਵਿੱਚ ਪ੍ਰਿੰਸੀਪਲ ਅਗਲੇ ਸੈਸ਼ਨ ਵਿੱਚ ਦੇਸ਼-ਵਿਦੇਸ਼ ਦੇ ਸਰਬੋਤਮ ਖਿਡਾਰੀਆਂ ਨਾਲ ਅਮਰੀਕਾ ਸਥਿਤ ਐਨਬੀਏ ਵਿੱਚ ਖੇਡਦੇ ਹੋਏ ਨਜ਼ਰ ਆਉਣਗੇ। ਪ੍ਰਿੰਸਪਾਲ ਐਲਬੀਏ ਵਿੱਚੋਂ ਚੌਥੇ ਖਿਡਾਰੀ ਹਨ ਜਿਨ੍ਹਾਂ ਨੂੰ ਇਸ ਲੀਗ ਲਈ ਚੁਣਿਆ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਤਨਾਮ ਸਿੰਘ …

Continue reading

ਟਰੈਕ ਦੀ ਮਲਿਕਾ ਗੋਲਡਨ ਗਰਲ ਮਨਜੀਤ ਕੌਰ/ – ਨਵਦੀਪ ਸਿੰਘ ਗਿੱਲ

ਟਰੈਕ ਦੀ ਮਲਿਕਾ ਮਨਜੀਤ ਕੌਰ ਭਾਰਤੀ ਅਥਲੈਟਿਕਸ ਦੀ ਗੋਲਡਨ ਗਰਲ ਹੈ ਜਿਸ ਤੋਂ ਵੱਧ ਪ੍ਰਾਪਤੀਆਂ ਕਿਸੇ ਭਾਰਤੀ ਅਥਲੀਟ ਦੇ ਹਿੱਸੇ ਨਹੀਂ ਆਈਆਂ। ਉਹ ਏਸ਼ਿਆਈ ਖੇਡਾਂ ਤੇ ਏਸ਼ੀਅਨ ਚੈਂਪੀਅਨਸ਼ਿਪ ਦੋਵਾਂ ਵਿੱਚ ਗੋਲਡਨ ਹੈਟ੍ਰਿਕ ਮਾਰਨ ਵਾਲੀ ਪਹਿਲੀ ਅਥਲੀਟ ਹੈ। ਮਨਜੀਤ ਨੇ ਕੌਮਾਂਤਰੀ ਪੱਧਰ ‘ਤੇ 22 ਅਤੇ ਕੌਮੀ ਪੱਧਰ ‘ਤੇ 29 ਸੋਨ ਤਮਗੇ ਜਿੱਤ ਕੇ ਸੁਨਹਿਰੀ ਅਰਧ ਸੈਂਕੜਾ …

Continue reading

ਕੁਸ਼ਤੀ ‘ਚ ਕਮਾਲਾਂ ਕਰਦਾ ਕਰਤਾਰ/ ਨਵਦੀਪ ਸਿੰਘ ਗਿੱਲ

ਕੁਸ਼ਤੀ ਵਿੱਚ ਕਰਤਾਰ ਨੇ ਕਮਾਲਾਂ ਹੀ ਕੀਤੀਆਂ ਹਨ। ਸੁਰ ਸਿੰਘ ਤੋਂ ਸਿਓਲ ਤੱਕ ਉਸ ਦੀ ਗੁੱਡੀ ਅਜਿਹੀ ਚੜ੍ਹੀ ਕਿ ਅੱਜ ਉਹ ਭਾਰਤੀ ਕੁਸ਼ਤੀ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਪ੍ਰਾਪਤੀਆਂ ਤੇ ਲੰਬਾ ਸਮਾਂ ਪਹਿਲਵਾਨੀ ਕਰਨ ਵਾਲਾ ਭਲਵਾਨ ਹੈ। ਦੋ ਵਾਰ ਏਸ਼ਿਆਈ ਖੇਡਾਂ ਦਾ ਚੈਂਪੀਅਨ ਬਣਨ ਵਾਲਾ ਉਹ ਇਕਲੌਤਾ ਭਾਰਤੀ ਪਹਿਲਵਾਨ ਹੈ। ਵੀਹ ਵਾਰ ਵੈਟਰਨ ਵਿਸ਼ਨ …

Continue reading

ਮਾਲਵੇ ਤੋਂ ਮੈਲਬਰਨ ਅਤੇ ਬਠਿੰਡਾ ਤੋਂ ਬੀਜਿੰਗ ਤੱਕ ਛਾਈ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ/ਨਵਦੀਪ ਸਿੰਘ ਗਿੱਲ

ਅਵਨੀਤ ਕੌਰ ਸਿੱਧੂ ਅੱਵਲ ਨੰਬਰ ਦੀ ਨਿਸ਼ਾਨੇਬਾਜ਼ ਹੈ ਜਿਸ ਨੇ ਮਾਲਵੇ ਦੇ ਟਿੱਬਿਆਂ ਤੋਂ ਮੈਲਬਰਨ ਦੀਆਂ ਸ਼ੂਟਿੰਗ ਰੇਂਜਾਂ ਅਤੇ ਬਠਿੰਡਾ ਤੋਂ ਬੀਜਿੰਗ ਤੱਕ ਆਪਣੇ ਪੱਕੇ ਨਿਸ਼ਾਨਿਆਂ ਦੀ ਧਾਂਕ ਜਮਾਈ। ਉਹ ਹਰ ਗੱਲ ਵਿੱਚ ਅੱਵਲ ਰਹੀ। ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਵਿੱਚ ਤਮਗਾ ਜਿੱਤਣ ਵਾਲੀ ਉਹ ਪਹਿਲੀ ਪੰਜਾਬਣ ਨਿਸ਼ਾਨੇਬਾਜ਼ ਹੈ। ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਿੱਚ ਵੀ …

Continue reading

ਮਹਿਲਾ ਕ੍ਰਿਕਟ ਨੂੰ ਹਰਮਨ ਪਿਆਰਾ ਬਣਾਉਣ ਵਾਲੀ ਹਰਫਨਮੌਲਾ ਹਰਮਨਪ੍ਰੀਤ ਕੌਰ/ ਨਵਦੀਪ ਸਿੰਘ ਗਿੱਲ

ਭਾਰਤ ਵਿੱਚ ਮਹਿਲਾ ਕ੍ਰਿਕਟ ਨੂੰ ਹਰਮਨ ਪਿਆਰਾ ਬਣਾਉਣ ਦਾ ਸਿਹਰਾ ਹਰਮਨਪ੍ਰੀਤ ਕੌਰ ਨੂੰ ਜਾਂਦਾ ਹੈ। ਹਰਮਨ ਦੀ ਹਰਫਨਮੌਲਾ ਖੇਡ ਨੇ ਮਹਿਲਾ ਕ੍ਰਿਕਟ ਵਿੱਚ ਚਾਰੇ ਪਾਸੇ ਉਸ ਦੀ ਬੱਲੇ ਬੱਲੇ ਕਰਵਾ ਦਿੱਤੀ। ਹਰਮਨ ਨੇ ਪੰਜਾਬ ਦੇ ਛੋਟੇ ਜਿਹੇ ਸ਼ਹਿਰ ਮੋਗਾ ਨੂੰ ਵਿਸ਼ਵ ਨਕਸ਼ੇ ਉਤੇ ਚਮਕਾ ਦਿੱਤਾ। ਮੋਗੇ ਬਾਰੇ ਇਕ ਕਹਾਵਤ ਪ੍ਰਚੱਲਿਤ ਹੈ, ‘ਮੋਗਾ ਚਾਹ ਜੋਗਾ’। ਹਰਮਨ …

Continue reading

ਭਾਰਤੀ ਹਾਕੀ ਦੇ ਸੁਨਿਹਰੀ ਯੁੱਗ ਦਾ ਆਖਰੀ ਹਸਤਾਖਰ ਸੁਰਿੰਦਰ ਸਿੰਘ ਸੋਢੀ/ ਨਵਦੀਪ ਸਿੰਘ ਗਿੱਲ

ਸੁਰਿੰਦਰ ਸਿੰਘ ਸੋਢੀ ਭਾਰਤੀ ਹਾਕੀ ਦੇ ਸੁਨਹਿਰੀ ਯੁੱਗ ਦਾ ਆਖਰੀ ਹਸਤਾਖਰ ਹੈ। ਸੋਢੀ ਦੀ ਅਗਵਾਈ ਹੇਠ ਭਾਰਤੀ ਹਾਕੀ ਨੇ ਓਲੰਪਿਕ ਖੇਡਾਂ ਵਿੱਚ ਆਖਰੀ ਤਮਗਾ 1980 ਵਿੱਚ ਮਾਸਕੋ ਵਿਖੇ ਜਿੱਤਿਆ ਸੀ, ਉਹ ਵੀ ਸੋਨੇ ਦਾ। ਸੋਢੀ ਵੀ ਸ਼ੁੱਧ ਸੋਨੇ ਵਰਗਾ ਖਿਡਾਰੀ ਹੈ। ਸੋਢੀ ਦੀ ਸਟਿੱਕ ਦਾ ਜਾਦੂ ਵੀ ਸਿਖਰਾਂ ‘ਤੇ ਰਿਹਾ। ਮਾਸਕੋ ਵਿਖੇ 15 ਗੋਲਾਂ ਨਾਲ …

Continue reading

SPORTS