ਗੁਲਾਮ ਰੱਖਣ ਵਾਲਿਆਂ ਖ਼ਿਲਾਫ਼ ਨਵੀਂ ਜੰਗ ਜ਼ਰੂਰ ਸ਼ੁਰੂ ਹੋਵੇਗੀ : ਕਾਰਲ ਮਾਰਕਸ

ਸਰਬ ਸਮਿਆਂ ਦੀ ਮਹਾਨ ਸਖ਼ਸ਼ੀਅਤ ਕਾਰਲ ਮਾਰਕਸ ਦੇ 5 ਮਈ ਨੂੰ ਜਨਮ ਦਿਨ ਨੂੰ ਮੁੱਖ ਰੱਖਦਿਆਂ ‘ਹੁਣ’ ਨੇ ਆਪਣੇ 21ਵੇਂ ਅੰਕ ਦਾ ‘ਗੱਲਾਂ’ ਕਾਲਮ ਇਸ ਯੁੱਗ ਪੁਰਸ਼ ਨੂੰ ਸਮਰਪਤ ਕੀਤਾ ਸੀ। ਮਾਰਕਸ ਨਾਲ ਵੱਖ-ਵੱਖ ਵੇਲਿਆਂ ‘ਚ ਦੋ ਪੱਤਰਕਾਰਾਂ ਵਲੋਂ ਕੀਤੀਆਂ ਗੱਲਾਂ ਦੇ ਮਹੱਤਵਪੂਰਨ ਅੰਸ਼ਾਂ ਤੋਂ ਇਲਾਵਾ ਦਿਲਚਸਪ ਖ਼ਿਆਲੀ ਮੁਲਾਕਾਤ ਦੇ ਵੀ ਕੁੱਝ ਅੰਸ਼ ਕੈਨੇਡੀਅਨ ਅਖ਼ਬਾਰ …

Continue reading

ਉਲੀਆਨੋਵ ਤੋਂ ਲੈਨਿਨ ਹੋਣ ਤਕ / ‘ਹੁਣ’ ਦੇ 38ਵੇਂ ਅੰਕ ‘ਚੋਂ / ਅਨੁਵਾਦ- ਕਮਲ ਦੁਸਾਂਝ

1917 ਵਿਚ ਰੂਸ ਕਾਮਰੇਡ ਲੈਨਿਨ ਦੀ ਅਗਵਾਈ ਵਿਚ ਕਿਵੇਂ ਸਮਾਜਵਾਦੀ ਸੋਵੀਅਤ ਯੂਨੀਅਨ ਵਿਚ ਤਬਦੀਲ ਹੁੰਦੈ, ਇਹ ਦੁਨੀਆ ਦੇ ਇਤਿਹਾਸ ਦੀ ਹੁਣ ਤੱਕ ਦੀ ਸੱਭ ਤੋਂ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ। ਅੱਜ ਲੈਨਿਨ ਦਾ ਸੋਵੀਅਤ ਯੂਨੀਅਨ ਕਿਤੇ ਨਹੀਂ ਹੈ, ਪਰ ਕਾਮਰੇਡ ਲੈਨਿਨ ਨੇ ਕਾਰਲ ਮਾਰਕਸ ਦੇ ਵਿਗਿਆਨਕ ਸਿਧਾਂਤ ਨੂੰ ਜਿਵੇਂ ਰੂਪਾਂਤਰਤ ਕੀਤਾ; ਉਹਦੀ ਪ੍ਰਸੰਗਕਤਾ ਹੋਰ ਵੀ …

Continue reading

ਲੇਖਕ ਅਪਣੇ ਸਮੇਂ ਦੇ ਸਮਾਜੀ, ਸਿਆਸੀ ਹਾਲਾਤ ਤੋਂ ਆਜ਼ਾਦ ਨਹੀਂ ਹੁੰਦਾ :ਹਰਭਜਨ ਸਿੰਘ ਹੁੰਦਲ/ ‘ਹੁਣ’ ਦੇ 25ਵੇਂ ਅੰਕ `ਚੋਂ

ਬਿਖੜੇ ਰਾਹ ਹੁਣ : ਹੁੰਦਲ ਸਾਹਿਬ, ਤੁਸੀਂ ਸਿਆਸੀ ਤੌਰ `ਤੇ ਪ੍ਰਤੀਬੱਧ ਕਵੀ ਸਮਝੇ ਜਾਂਦੇ ਹੋ। ਇਸ ਬਿਖੜੇ ਰਾਹ ਉਤੇ ਤੁਰਦਿਆਂ ਕਈ ਮੁਸ਼ਕਲਾਂ ਦਾ ਸਾਹਮਣਾ ਤੁਸੀਂ ਕੀਤਾ। ਪਾਰਟੀ ਦਾ ਅਨੁਸ਼ਾਸਨ, ਅਪਣੇ ਆਪ ਵਿਚ ਵੱਡਾ ਮਸਲਾ ਹੈ। ਇਸ ਬਾਰੇ ਕੀ ਕਹੋਗੇ?ਹੁੰਦਲ : ਮਿੱਤਰੋ ਤੁਸੀਂ ਤਾਂ ਪਹਿਲਾ ਸਵਾਲ ਈ ਬੜਾ ਖ਼ਤਰਨਾਕ ਕਰ ਮਾਰਿਐ। ਮੇਰਾ ਖ਼ਿਆਲ ਐ, ਇਸ ਕਠਨ …

Continue reading

ਪੰਜਾਬੀ ਕਹਾਣੀ ਦੀ ਅਜ਼ਮਤ ਖ਼ਾਲਿਦ ਹੁਸੈਨ/ ‘ਹੁਣ’ ਦੇ 26ਵੇਂ ਅੰਕ `ਚੋਂ

ਖ਼ਾਲਿਦ ਹੁਸੈਨ ਪੰਜਾਬੀ ਜ਼ੁਬਾਨ ਦੀ ਅਜ਼ਮਤ ਦਾ ਕਹਾਣੀਕਾਰ ਹੈ। ਅਜਿਹਾ ਕਹਾਣੀਕਾਰ ਜਿਹਨੇ ਅਜੋਕੀ ਪੰਜਾਬੀ ਕਹਾਣੀ ਵਿਚ ਉਹ ਮੁਕਾਮ ਹਾਸਲ ਕਰ ਲਿਆ ਹੈ, ਜਿਹੜਾ ਵਿਰਲਿਆਂ ਨੂੰ ਹੀ ਨਸੀਬ ਹੁੰਦਾ ਹੈ। ਖ਼ਾਲਿਦ ਹੁਸੈਨ ਦੀ ਕਥਾ ਸਿਰਜਣਾ ਦਾ ਸਫ਼ਰ ਆਰਾਮਦਾਇਕ ਕਤਈ ਨਹੀਂ ਹੈ। ਉਹਦੇ ਜੀਵਨ `ਚ ਜਨਮ ਤੋਂ ਸ਼ੁਰੂ ਹੋਏ ਜ਼ਬਰਦਸਤ ਜਲਜ਼ਲਿਆਂ ਨੇ ਉਹਦੀ ਕਹਾਣੀ ਨੂੰ ਵੀ ਤਾਂ …

Continue reading

ਮੈਂ ਬਰਫ਼ ਦੇ ਜੰਗਲ ਵਿਚ ਖੜ੍ਹੇ ਸੁੰਨ ਬਿਰਖਾਂ ਨਾਲ ਹਾਂ : ਕੁਲਵਿੰਦਰ

ਮੈਂ ਬਰਫ਼ ਦੇ ਜੰਗਲ ਵਿਚ ਖੜ੍ਹੇ ਸੁੰਨ ਬਿਰਖਾਂ ਨਾਲ ਹਾਂ : ਕੁਲਵਿੰਦਰ ਕੁਲਵਿੰਦਰ ਪੰਜਾਬੀ ਗ਼ਜ਼ਲ ਦਾ ਪ੍ਰਮੁੱਖ ਹਸਤਾਖਰ ਹੈ ਜੋ ਪਿਛਲੇ 33 ਵਰ੍ਹਿਆਂ ਤੋਂ ਅਮਰੀਕਾ ਰਹਿ ਰਿਹਾ ਹੈ। ਕਿੱਤੇ ਵਜੋਂ ਉਹ ਇੰਜੀਨੀਅਰ ਹੈ ਅਤੇ ਚੰਗੀ ਮਾਣ ਵਾਲੀ ਨੌਕਰੀ ਕਰ ਰਿਹਾ ਹੈ। ਕੁਲਵਿੰਦਰ ਪਹਿਲੇ ਗ਼ਜ਼ਲ ਸੰਗ੍ਰਹਿ ‘ਬਿਰਛਾਂ ਅੰਦਰ ਉੱਗੇ ਖੰਡਰ’ ਰਾਹੀਂ ਆਪਣੀ ਸਾਹਿਤਕ ਪਛਾਣ ਬਣਾਉਣ ਦੇ …

Continue reading

ਮੈਂ ਭਾਸ਼ਾ ਦਾ ਰਿਆਜ਼ ਤੇ ਸਾਹਿਤ ਦੀ ਸਾਧਨਾ ਕਰਦਾ ਹਾਂ / ਗੁਰਬਚਨ ਭੁੱਲਰ / ‘ਹੁਣ’ ਦੇ 20ਵੇਂ ਅੰਕ `ਚੋਂ

ਕਾਲਾ ਇਲਮ ਹੁਣ : ਤੁਸੀਂ ਅਪਣੇ ਲਿਖਣ-ਕਾਰਜ ਦੀ ਤੁਲਨਾ ਕਾਲੇ ਇਲਮ ਨਾਲ ਕੀਤੀ ਹੈ। ਇਹਨਾਂ ਦੋਵਾਂ ਵਿਚ ਤੁਹਾਨੂੰ ਕੀ ਸਮਾਨਤਾ ਦਿਸਦੀ ਹੈ? ਭੁੱਲਰ: ਜੋ ਕੁਛ ਮੈਂ ਕਾਲੇ ਇਲਮ ਬਾਰੇ ਸੁਣਿਆ ਹੈ ਤੇ ਜੋ ਕੁਛ ਅਪਣੇ ਰਚਣਈ ਅਨੁਭਵ ਤੋਂ ਜਾਣਿਆ ਹੈ, ਇਹਨਾਂ ਦੋਵਾਂ ਵਿਚ, ਤੁਹਾਨੂੰ ਇਹ ਗੱਲ ਸ਼ਾਇਦ ਅਜੀਬ ਲੱਗੇ, ਮੈਨੂੰ ਦੋ ਪੱਖਾਂ ਤੋਂ ਬਹੁਤ ਸਮਾਨਤਾ …

Continue reading

ਰੰਗਮੰਚ ਵੱਡੇ ਸਮਾਜਕ ਉਦੇਸ਼ ਦੀ ਸਿੱਧੀ ਦਾ ਮਾਧਿਅਮ ਹੈ : ਅਜਮੇਰ ਔਲਖ/ ‘ਹੁਣ’ ਦੇ 17ਵੇਂ ਅੰਕ `ਚੋਂ ਕੁਝ ਅੰਸ਼

ਸੁਜਾਖਾ ਨਿਸ਼ਾਨਚੀ ਅਜਮੇਰ ਸਿੰਘ ਔਲਖ ਅਜਮੇਰ ਸਿੰਘ ਔਲਖ ਪੰਜਾਬੀ ਦੇ ਉਨ੍ਹਾਂ ਚੋਣਵੇਂ ਸਿਰਕੱਢ ਨਾਟਕਕਾਰਾਂ ਵਿਚੋਂ ਹੈ ਜਿਨ੍ਹਾਂ ਨੇ ਨਾ ਕੇਵਲ ਪੰਜਾਬ ਨਾਟ-ਸਾਹਿਤ ਨੂੰ ਹੀ ਅਪਣੀ ਨਾਟਕ ਰਚਨਾ ਦੁਆਰਾ ਭਰਪੂਰ ਯੋਗਦਾਨ ਦਿੱਤਾ ਸਗੋਂ ਪੰਜਾਬੀ ਰੰਗਮੰਚ ਨੂੰ ਇਕ ਲਹਿਰ ਦਾ ਰੂਪ ਦੇਣ ਵਿਚ ਅਹਿਮ ਭੂਮਿਕਾ ਨਿਭਾਈ। ਉਸ ਨੇ ਨਾਟਕ ਲਿਖੇ, ਨਿਰਦੇਸ਼ਨਾ ਦਿਤੀ, ਇਨ੍ਹਾਂ ਵਿਚ ਅਦਾਕਾਰੀ ਕੀਤੀ ਤੇ …

Continue reading

ਲੇਖਕ ਨੂੰ ਕਦੇ ਕਦੇ ਖ਼ਾਮੋਸ਼ ਵੀ ਰਹਿਣਾ ਚਾਹੀਦੈ : ਨਰਿੰਜਨ ਤਸਨੀਮ/ ‘ਹੁਣ’ ਦੇ 31ਵੇਂ ਅੰਕ ‘ਚੋਂ

ਪ੍ਰੋ. ਨਰਿੰਜਨ ਤਸਨੀਮ ਦਾ ਨਾਂਅ ਪੰਜਾਬੀ ਨਾਵਲਕਾਰੀ ਵਿਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ।  ਦਸ ਪੰਜਾਬੀ, ਦੋ ਉਰਦੂ ਅਤੇ ਤਿੰਨ ਅੰਗਰੇਜ਼ੀ ਨਾਵਲ ਲਿਖ ਕੇ ਨਾਵਲਕਾਰੀ ਵਿਚ ਵਿਲੱਖਣ ਮੁਕਾਮ ‘ਤੇ ਪਹੁੰਚਣ ਲਈ ਉਨ੍ਹਾਂ ਸਖ਼ਤ ਘਾਲਣਾ ਘਾਲੀ ਹੈ। ਨਿਰੰਤਰ ਅਧਿਐਨ ਅਤੇ ਸਾਧਨਾ ਸਦਕਾ ਉਨ੍ਹਾਂ ਦੀ ਆਪਣੇ ਪਾਠਕਾਂ ਤਕ ਰਸਾਈ ਬਿਲਕੁਲ ਵਖਰੀ ਭਾਂਤ ਦੀ ਹੈ। ਮੁੱਖ ਧਾਰਾ ਤੋਂ …

Continue reading

ਹਕੂਮਤ ਨੂੰ ਹਮੇਸ਼ਾ ਮਾਂ ਬੋਲੀ ਤੋਂ ਖ਼ਤਰਾ ਮਹਿਸੂਸ ਹੁੰਦੈ  : ਅਹਿਮਦ ਸਲੀਮ/ ‘ਹੁਣ’ ਦੇ 33ਵੇਂ ਅੰਕ ‘ਚੋਂ

ਅਹਿਮਦ ਸਲੀਮ ਦਾ ਨਾਮ ਜ਼ੁਬਾਨ ‘ਤੇ ਆਉਂਦਿਆਂ ਹੀ ਇਹ ਅਹਿਸਾਸ ਹੋਰ ਪੱਕਾ ਹੋ ਜਾਂਦਾ ਹੈ ਕਿ ਕਲਮ ਬੰਦੂਕ ਤੋਂ ਘੱਟ ਤਾਕਤਵਰ ਨਹੀਂ ਹੁੰਦੀ, ਜੇ ਉਹ ਚੇਤੰਨ ਬੰਦੇ ਦੇ ਹੱਥ ਵਿਚ ਹੋਵੇ ਤਾਂ। ਹਿੰਦ-ਪਾਕਿ ਖਿੱਤੇ ਦੇ ਪੰਜਾਬੀ ਅਦਬ ਵਿਚ ਬੇਹੱਦ ਮਕਬੂਲ ਅਹਿਮਦ ਸਲੀਮ ਦੀ ਕਲਮ ਨੇ ਫ਼ੌਜੀ ਤਾਨਾਸ਼ਾਹਾਂ, ਮੂਲਵਾਦੀ ਮੁਲਾਣਿਆਂ ਅਤੇ ਰਜਵਾੜਿਆਂ ਦੇ ਫ਼ਤਵਿਆਂ ਨੂੰ ਠੁੱਠ …

Continue reading

SPORTS