ਖ਼ਤਰਨਾਕ ਹੋ ਸਕਦੀ ਹੈ ਖੰਘ

ਖੰਘ ਸਾਧਾਰਨ ਜਹੀ ਸਮੱਸਿਆ ਮੰਨੀ ਜਾਂਦੀ ਹੈ ਜੋ ਆਮ ਤੌਰ ‘ਤੇ ਗਲੇ ਵਿੱਚ ਲਾਗ ਕਾਰਨ ਹੋ ਜਾਂਦੀ ਹੈ। ਸਾਧਾਰਨ ਖੰਘ ਦੋ-ਤਿੰਨ ਦਿਨਾਂ ਵਿੱਚ ਆਪਣੇ ਆਪ ਠੀਕ ਹੋ ਜਾਂਦੀ ਹੈ ਲੇਕਿਨ ਕਈ ਵਾਰ ਖੰਘ ਦਾ ਕਾਰਨ ਗਲੇ ਵਿੱਚ ਲਾਗ ਨਾ ਹੋ ਕੇ ਸਰੀਰ ਦਾ ਕੋਈ ਹੋਰ ਰੋਗ ਵੀ ਹੋ ਸਕਦਾ ਹੈ। ਆਮ ਤੌਰ ‘ਤੇ ਲੋਕ ਇਸ …

Continue reading

ਸ਼ੂਗਰ ਦੇ ਮਰੀਜ਼ਾਂ ਲਈ ਚੰਗੀ ਖ਼ਬਰ

ਨਵੀਂ ਦਿੱਲੀ: ਸ਼ੂਗਰ ਦੇ ਮਰੀਜ਼ ਹੁਣ ਰੋਜ਼ਾਨਾ ਬੇਝਿਜਕ ਆਂਡੇ ਖਾ ਸਕਦੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਜਾਣੋ ਕੀ ਕਹਿੰਦੀ ਹੈ ਖੋਜ- ਨਵੀਂ ਖੋਜ ਵਿੱਚ ਪਤਾ ਲੱਗਾ ਹੈ ਕਿ ਹਫ਼ਤੇ ਵਿੱਚ 12 ਤਕ ਆਂਡੇ ਖਾਣ ਨਾਲ ਟਾਈਪ 2 ਸ਼ੂਗਰ ਦੇ ਮਰੀਜ਼ਾਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਕੋਈ ਖ਼ਤਰਾ ਨਹੀਂ ਹੈ। ਆਂਡਿਆਂ …

Continue reading

ਕਈ ਬੀਮਾਰੀਆਂ ਨੂੰ ਜੜ੍ਹੋਂ ਖਤਮ ਕਰਦਾ ਹੈ ਅੰਬ

ਨਵੀਂ ਦਿੱਲੀ : ਭਾਰਤੀ ਅੰਬ ਸਾਰੀ ਦੁਨੀਆਂ ‘ਚ ਆਪਣੇ ਸੁਆਦ ਲਈ ਮਸ਼ਹੂਰ ਹੈ। ਭਾਰਤ ‘ਚ ਮੁੱਖ ਰੂਪ ‘ਚ 12 ਕਿਸਮਾਂ ਦੇ ਅੰਬ ਹੁੰਦੇ ਹਨ। ਅੰਬ ਦੀ ਵਰਤੋਂ ਸਿਰਫ ਫਲ ਦੇ ਤੋਰ ‘ਤੇ ਹੀ ਨਹੀਂ ਸਗੋਂ ਚਟਨੀ, ਪੰਨਾ, ਜੂਸ, ਕੈਂਡੀ, ਆਚਾਰ, ਖਟਾਈ, ਸ਼ੇਕ, ਅੰਬ ਪਾਪੜ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਣਾਉਣ ‘ਚ ਵੀ ਇਸ ਦੀ ਵਰਤੋਂ …

Continue reading

ਤਾਂਬੇ ਦੇ ਭਾਂਡੇ ਵਿਚ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫ਼ਾਇਦੇ

ਤਾਂਬੇ ਦੇ ਬਰਤਨ ‘ਚ ਪਾਣੀ ਪੀਂਦੇ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਅਤੇ ਸੁਣਿਆ ਹੋਵੇਗਾ। ਆਯੁਰਵੇਦ ‘ਚ ਤਾਂਬੇ ਦੇ ਬਰਤਨ ‘ਚ ਪਾਣੀ ਪੀਣਾ ਬਹੁਤ ਸਿਹਤੰਦ ਦੱਸਿਆ ਗਿਆ ਹੈ ਕਿਉਂਕਿ ਤਾਂਬੇ ਦਾ ਪਾਣੀ ਸਰੀਰ ‘ਚ ਤਿੰਨ ਦੋਸ਼ਾਂ (ਵਾਤ, ਕਫ ਤੇ ਪਿਤ) ਨੂੰ ਸੰਤੁਲਿਤ ਕਰਨ ‘ਚ ਸਮਰੱਥ ਹੈ। ਇਹ ਪਾਣੀ ਸਰੀਰ ਦੇ ਕਈ ਰੋਗ ਬਿਨਾਂ ਦਵਾਈ ਦੇ …

Continue reading

ਭਾਰ ਘਟਾਓ, ਚੁਸਤੀ ਲਿਆਓ

ਅੱਜਕਲ ਲੋਕ ਡਾਈਟਿੰਗ ‘ਤੇ ਡਾਈਟਿੰਗ ਕਰੀ ਜਾਂਦੇ ਹਨ ਪਰ ਫਿਰ ਵੀ ਕਈ ਵਾਰ ਸਰੀਰ ਦਾ ਲੋੜ ਅਨੁਸਾਰ ਭਾਰ ਘੱਟ ਨਹੀਂ ਹੁੰਦਾ, ਸਗੋਂ ਵਧਦਾ ਹੀ ਜਾਂਦਾ ਹੈ। ਸਮੱਸਿਆ ਹੈ-ਤੁਹਾਡੇ ਪਾਚਣ ਪ੍ਰਕਿਰਿਆ ਦੀ, ਜਿਸ ਨਾਲ ਤੁਹਾਡੇ ਸਰੀਰ ਦੀ ਕੈਲੋਰੀ ਖਤਮ ਹੋਣ ਦੀ ਗਤੀ ਨਿਰਧਾਰਤ ਹੁੰਦੀ ਹੈ। ਜੇਕਰ ਇਹ ਕਿਰਿਆ ਤੇਜ਼ ਹੋ ਜਾਂਦੀ ਹੈ ਤਾਂ ਸਰੀਰ ਵਿਚ ਕੈਲੋਰੀ …

Continue reading

ਜਿੰਮ ਜਾਣ ਨਾਲ ਸਿਰਫ਼ ਬਾਡੀ ਹੀ ਨਹੀਂ ਬਣਦੀ, ਦਿਮਾਗ਼ ਵੀ ਹੁੰਦਾ ਹੈ ਤੇਜ਼…

ਜੇਕਰ ਤੁਸੀਂ ਇਹ ਸੋਚਦੇ ਹੋ ਕਿ ਜਿੰਮ ਵਿੱਚ ਪਸੀਨਾ ਵਹਾਉਣ ਨਾਲ ਸਿਰਫ਼ ਤੁਹਾਡੀ Physical strength ਯਾਨੀ ਕਿ ਸਰੀਰਕ ਸ਼ਕਤੀ ਵਧਦੀ ਹੈ, ਤਾਂ ਤੁਹਾਨੂੰ ਸੋਚਣ ਦੀ ਜ਼ਰੂਰਤ ਹੈ। ਕਰੀਬ 5 ਲੱਖ ਲੋਕਾਂ ਉੱਤੇ ਕੀਤੀ ਗਈ ਇੱਕ ਰਿਸਰਚ ਵਿੱਚ ਖ਼ੁਲਾਸਾ ਹੋਇਆ ਹੈ ਕਿ ਸ਼ਕਤੀਸ਼ਾਲੀ ਲੋਕ ਦਿਮਾਗ਼ੀ ਕੰਮ-ਧੰਦੇ ਵਿੱਚ ਬਿਹਤਰ ਨੁਮਾਇਸ਼ ਕਰਦੇ ਹਨ। ਇਸ ਰਿਸਰਚ ਨੂੰ Schizophrenia bulletin …

Continue reading

ਰੋਜ਼ਾਨਾ ਸਿਰਫ ਇਕ ਸੇਬ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਫਲ ਕੋਈ ਵੀ ਹੋਵੇ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨੇ ਜਾਂਦੇ ਹਨ ਪਰ ਕੁਝ ਫਲ ਅਜਿਹੇ ਹਨ ਜਿਨ੍ਹਾਂ ਨੂੰ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਜਿਸ ‘ਚੋਂ ਇਕ ਹੈ ਸੇਬ। ਸੇਬ ਵਿਚ ਬਹੁਤ ਤਰ੍ਹਾਂ ਦੇ ਪੋਸ਼ਟਿਕ ਤੱਤ ਮੋਜੂਦ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਈ ਰੱਖਦੇ ਹੈ। ਇਸ ਤੋਂ …

Continue reading

ਕੋਲੈਸਟਰੋਲ ਦੀ ਕਹਾਣੀ

ਅਮਰੀਕੀ ਰਾਸ਼ਟਰਪਤੀ ਆਈਜ਼ਨਹਾਵਰ ਨੂੰ 23 ਸਤੰਬਰ 1955 ਨੂੰ ਦਿਲ ਦਾ ਪਹਿਲਾ ਦੌਰਾ ਪਿਆ। ਉਨ੍ਹਾਂ ਦਾ ਕੋਲੈਸਟਰੋਲ 165 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ (ਐਮਜੀ/ਡੀਐਲ) ਨਿਕਲਿਆ ਜਿਹੜਾ ਆਮ ਪੱਧਰ ‘ਤੇ ਹੀ ਸੀ। ਸਰੀਰਕ ਵਜ਼ਨ ਵੀ ਬਿਲਕੁਲ ਸਹੀ, 78 ਕਿਲੋਗਰਾਮ ਸੀ। ਦਿਲ ਦੇ ਰੋਗਾਂ ਦੇ ਮਾਹਰ ਡਾ. ਪਾਲ ਡੁਡਲੇ ਵ੍ਹਾਈਟ ਨੇ ਉਨ੍ਹਾਂ ਨੂੰ ਬੇਹੱਦ ਘੱਟ ਕੁਦਰਤੀ ਫੈਟ ਵਾਲਾ ਖਾਣਾ ਖਾਣ …

Continue reading

ਸਿਹਤ ਲਈ ਫਾਇਦੇਮੰਦ ਹੈ ਇਮਲੀ

ਖੱਟੀ-ਮਿੱਠੀ ਇਮਲੀ ਭੋਜਨ ਦਾ ਸੁਆਦ ਵਧਾ ਦਿੰਦੀ ਹੈ। ਕੁਝ ਲੋਕ ਇਸ ਨੂੰ ਚਟਨੀ ਬਣਾਉਣ ਲਈ ਵਰਤੋਂ ਕਰਦੇ ਹਨ ਪਰ ਸੁਆਦ ਵਧਾਉਣ ਦੇ ਇਲਾਵਾ ਇਮਲੀ ਤੁਹਾਡੀ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਇਮਲੀ ਦੀ ਵਰਤੋਂ ਨਾਲ ਸਿਹਤ ਦੀਆਂ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ, ਜਿਵੇਂ :- ਜੋੜਾਂ ‘ਚ ਦਰਦ : ਇਮਲੀ ਦੇ ਬੀਜ ਦੇ ਪਾਊਡਰ ਨੂੰ …

Continue reading

ਅਖਰੋਟ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ

ਅਖਰੋਟ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਕਈ ਸਾਰੇ ਕਾਰਨ ਇਸ ਨੂੰ ਵਿਟਾਮਿਨਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਅਖਰੋਟ ‘ਚ ਪ੍ਰੋਟੀਨ ਦੇ ਇਲਾਵਾ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਫਾਸਫੋਰਸ, ਕਾਪਰ, ਸੇਲੇਨਿਯਮ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਵਾਲਾਂ ਅਤੇ ਚਮੜੀ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ। ਇਸ ਨਾਲ ਹੀ ਇਸ ‘ਚ ਮੌਜੂਦ ਓਮੇਗਾ 3 …

Continue reading

SPORTS