ਚੂੰਢੀਆਂ…. ਇਨਕਲਾਬ-ਜ਼ਿੰਦਾਬਾਦ / ਸੰਜੀਵਨ ਸਿੰਘ

ਪਹਿਲਾਂ ਤਾਂ ਪੰਜਾਬੀ ਪਿਆਰਿਆਂ, ਬੁੱਧੀਜੀਵੀਆਂ, ਆਲੋਚਕਾਂ, ਵਿਦਵਾਨਾਂ ਅਤੇ ਕਲਮਕਾਰਾਂ ਨੂੰ ਹਿੰਦੀ ਫਿਲਮਕਾਰਾਂ ਨਾਲ ਇਹ ਸ਼ਿਕਾਇਤ ਸੀ ਕਿ ਪੰਜਾਬੀ ਸਭਿਆਚਾਰ, ਭਾਸ਼ਾ ਤੇ ਇਤਿਹਾਸ ਨੂੰ ਫਿਲਮਾਂ ਵਾਲਿਆਂ ਨੇ ਅੱਖੋਂ-ਪਰੋਖ਼ੇ ਕੀਤਾ ਹੋਇਆ ਹੈ।ਪੰਜਾਬੀ ਸਭਿਆਚਾਰ ਤੇ ਇਤਿਹਾਸ ਦੀਆਂ ਬਰੀਕੀਆਂ ਨੂੰ  ਦਰਸਾਉਂਦੀ  ਫਿਲਮ ਕਿਸੇ ਸਿਰ ਕੱਢ ਤੇ ਸੂਝਵਾਨ ਪੰਜਾਬੀ ਫਿਲਮਕਾਰ ਨੂੰ ਬਣਾਉਣ ਦਾ ਕਦੇ ਚੇਤਾ ਹੀ ਨਹੀਂ ਆਉਂਦਾ। ਪੰਜਾਬੀ ਹੋਣ …

Continue reading

ਸਰੋਜ ਖਾਨ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ

ਨਵੀਂ ਦਿੱਲੀ : ਆਪਣੇ ਡਾਂਸ ਅਤੇ ਕੋਰੀਓਗਰਾਫ਼ੀ ਨਾਲ ਸਭ ਦੇ ਦਿਲਾਂ ਵਿਚ ਥਾਂ ਬਣਾਉਣ ਵਾਲੀ ਸਰੋਜ ਖਾਨ ਦਾ ਸ਼ੁੱਕਰਵਾਰ ਦਿਲ ਦਾ ਦੌਰਾਨ ਪੈਣ ਕਾਰਨ ਮੁੰਬਈ ਵਿਚ ਦੇਹਾਂਤ ਹੋ ਗਿਆ। ਸਰੋਜ ਖਾਨ ਨੂੰ ਸਾਹ ਲੈਣ ਵਿਚ ਪ੍ਰੇਸ਼ਾਨੀ ਹੋਣ ਕਾਰਨ ਕੁਝ ਦਿਨ ਪਹਿਲਾਂ ਬਾਂਦਰਾ ਵਿਚ ਸਥਿਤ ਗੁਰੂ ਨਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਦੇਰ ਰਾਤ …

Continue reading

ਸੁਸ਼ਾਂਤ ਸਿੰਘ ਰਾਜਪੂਤ : ਖਿੰਡੇ ਜਜ਼ਬਾਤ ਦੀ ਸਾਡੀ ਪੱਤਰਕਾਰੀ ਅਤੇ ਅਸੀਂ ਲੋਕ/ ਹਰਪ੍ਰੀਤ ਸਿੰਘ ਕਾਹਲੋਂ

ਸੁਸ਼ਾਂਤ ਸਿੰਘ ਰਾਜਪੂਤ ਅਚਨਚੇਤੀ ਸਾਨੂੰ ਅਲਵਿਦਾ ਕਹਿ ਗਿਆ ਹੈ। ਜਾਣ ਵਾਲਾ ਤੁਰ ਗਿਆ ਪਿੱਛੇ ਛੱਡ ਗਿਆ ਹਜ਼ਾਰਾਂ ਗੱਲਾਂ ਜੋ ਇਸ ਸਮੇਂ ਉਹਨੂੰ ਜਾਨਣ ਵਾਲੇ ਅਤੇ ਉਹਨੂੰ ਫਿਲਮਾਂ ਵਿੱਚ ਵੇਖਣ ਵਾਲੇ ਕਰ ਰਹੇ ਹਨ।ਕਿਸੇ ਦੀ ਮੌਤ ਨੂੰ ਲੈਕੇ ਨਾ ਤਾਂ ਪੱਤਰਕਾਰੀ ਕਰਨ ਵਾਲੇ ਨੂੰ ਸਮਝ ਹੈ ਅਤੇ ਨਾ ਹੀ ਮਨ ਵਿਚ ਨਫਰਤ ਪਾਲਕੇ ਬੈਠੇ ਲੋਕਾਂ ਨੂੰ …

Continue reading

ਫ਼ਿਲਮਕਾਰ ਬਾਸੁ ਚੈਟਰਜੀ ਦਾ ਦੇਹਾਂਤ

ਮੁੰਬਈ : ‘ਰਜਨੀਗੰਧਾ’ ਅਤੇ ‘ਛੋਟੀ ਸੀ ਬਾਤ’ ਵਰਗੀਆਂ ਫ਼ਿਲਮਾਂ ਲਈ ਜਾਣੇ ਜਾਂਦੇ ਫ਼ਿਲਮਕਾਰ ਅਤੇ ਸਕ੍ਰਿਪਟ ਰਾਇਟਰ ਬਾਸੁ ਚੈਟਰਜੀ ਦਾ ਉਮਰ ਸਬੰਧੀ ਬਿਮਾਰੀਆਂ ਕਾਰਨ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਹ 93 ਵਰ੍ਹਿਆਂ ਦੇ ਸਨ।ਬਾਸੁ ਨੇ ਸਾਂਟਾਕਰੂਜ਼ ਸਥਿਤ ਆਪਣੇ ਘਰ ਨੀਂਦ ਵਿਚ ਹੀ ਆਖ਼ਰੀ ਸਾਹ ਲਿਆ। ਬਾਸੁ ਚੈਟਰਜੀ ਨੂੰ ‘ਪਿਆ ਕਾ ਘਰ’, ‘ਉਸ ਪਾਰ’, ‘ਚਿਤਚੋਰ’, ਖੱਟਾ ਮੀਠਾ’, …

Continue reading

ਪੰਜਾਬੀਆਂ ਦੇ ਖੂਨ ਵਿਚ ਸਮਾਜਸੇਵਾ ਦੀ ਭਾਵਨਾ ਹੈ : ਸੋਨੂ ਸੂਦ

ਮੋਗਾ : (ਹਰਬਿੰਦਰ ਸਿੰਘ ਭੂਪਾਲ) ਕਰੋਨਾ ਮਹਾਮਾਰੀ ਦਾ ਅਸਰ ਭਾਰਤ ‘ਤੇ ਹੀ ਨਹੀਂ, ਪੂਰੇ ਵਿਸ਼ਵ ‘ਤੇ ਪਿਆ ਹੈ। ਕਈ ਸਟਾਰ ਪੀ.ਐਮ. ਕੇਅਰ ਫੰਡਜ਼ ਵਿਚ ਦਾਨ ਦੇ ਕੇ ਚਰਚਾ ਵਿਚ ਆਏ ਤੇ ਕਈ ਅਜਿਹੇ ਹਨ, ਜੋ ਮਾਨਵਤਾ ਦੀ ਸੇਵਾ ਕਰਦਿਆਂ ਦੇਸ਼ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।ਬਾਲੀਵੁੱਡ ਸਟਾਰ ਤੇ ਮੂਲ ਤੌਰ ‘ਤੇ ਮੋਗਾ ਦੇ ਰਹਿਣ …

Continue reading

‘ਕਹੀਂ ਦੂਰ ਜਬ ਦਿਨ ਢਲ ਜਾਏ..’ ਦੇ ਲੇਖਕ ਯੋਗੇਸ਼ ਨਹੀਂ ਰਹੇ

ਮੁੰਬਈ : ਮਸ਼ਹੂਰ ਗੀਤਕਾਰ ਯੋਗੇਸ਼ ਦਾ ਦੇਹਾਂਤ ਹੋ ਗਿਆ। ਉਹ 77 ਵਰ੍ਹਿਆਂ ਦੇ ਸਨ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ।ਉਨ੍ਹਾਂ ਨੇ ਹਿੰਦੀ ਸਿਨੇਮਾ ਦੇ ਮਸ਼ਹੂਰ ਡਾਇਰੈਕਟਰਾਂ-ਬਾਸੂ ਚੈਟਰਜੀ ਤੇ ਰਿਸ਼ੀਕੇਸ਼ ਮੁਖਰਜੀ ਨਾਲ ਕੰਮ ਕੀਤਾ ਸੀ। ਗੀਤਕਾਰ ਯੋਗੇਸ਼ ਨੇ ਰਾਜੇਸ਼ ਖੰਨਾ ਦੀ ਫ਼ਿਲਮ ‘ਆਨੰਦ’, ਜਯਾ ਭਾਦੁੜੀ ਦੀ ਫ਼ਿਲਮ ‘ਮਿਲੀ’, ਅਮੋਲ ਪਾਲੇਕਰ ਦੀ ਫ਼ਿਲਮ …

Continue reading

ਰਣਜੀਤ ਬਾਵੇ ਦੇ ‘ਮੇਰਾ ਕੀ ਕਸੂਰ…’ ਗੀਤ ਬਹਾਨੇ /ਵਰਿੰਦਰ ਦੀਵਾਨਾ

ਪਿਛਲੇ ਦਿਨੀਂ ਨਿਤਾਣਿਆਂ ਦੀ ਹਾਲਤ ਲਈ ਸਮਾਜਿਕ, ਧਾਰਮਿਕ ਪ੍ਰਬੰਧ ‘ਤੇ ਸੁਆਲ ਉਠਾਉਂਦਾ ਸੂਝਵਾਨ ਗੀਤਕਾਰ ਬੀਰ ਸਿੰਘ ਦਾ ਲਿਖਿਆ ਤੇ ਰਣਜੀਤ ਬਾਵਾ ਦਾ ਗਾਇਆ ਗੀਤ ‘ਮੇਰਾ ਕੀ ਕਸੂਰ’ ਚਰਚਾ ‘ਚ ਆਇਆ ਹੈ। ਉੱਚੇ ਸੁਰ ‘ਚ ਗਾਇਆ ਇਹ ਗੀਤ ਜਾਰੀ ਹੋਣ ਸਾਰ ਮਕਬੂਲ ਹੋ ਗਿਆ। ਇਹ ਗੀਤ ਚਲ ਰਹੇ ਹੋਰਨਾਂ ਗੀਤਾਂ ਵਾਂਗ ਸ਼ਰੀਕਾਂ ਨੂੰ ਮਚਾਉਣ, ਕੁਟਾਪਾ ਚਾੜਨ, …

Continue reading

ਨਾਬਰੀ ਦੀ ਆਵਾਜ਼ ਬਰਾਸਤਾ ਮੇਰਾ ਕੀ ਕਸੂਰ ! /ਇੰਦਰਜੀਤ ਚੁਗਾਵਾਂ

ਤੂਫ਼ਾਨ ਮੱਚਿਆ ਪਿਐ ਯਾਰੋ ! ਇੱਕ ਗੀਤ ‘ਚ ਏਨਾ ਮਾਦਾ ਕਿ ਹਾਹਾਕਾਰ ਮਚ ਜਾਵੇ ?ਤੇ ਗੀਤ ਵੀ ਕਿਹੜਾ ਕਿ ਮੇਰਾ ਕੀ ਕਸੂਰ ! ਕਸੂਰ ਲੱਭਣ ਲਈ ਸਿਰਦਰਦੀ ਤਾਂ ਲੈਣੀ ਹੀ ਪਊ ! ਫੇਰ ਈ ਗੁਨਾਹਗਾਰ ਦਾ ਪਤਾ ਲੱਗੂ ! ਗੀਤ ਸ਼ੁਰੂ ਹੁੰਦੈ ਇੱਕ ਸੁਆਲ ਨਾਲ ਤੇ ਸੁਆਲ ਵੀ ਅਜਿਹਾ ਕਿ ਝੁਣਝੁਣੀ ਛੇੜਦੈ ! ਕਮਾਲ ਹੋ ਗਈ …

Continue reading

ਇਰਫ਼ਾਨ ਖਾਨ ਲਈ ਪਿੰਡ ਵਾਲਿਆਂ ਬਦਲਿਆ ਆਪਣੇ ਪਿੰਡ ਦਾ ਨਾਂ

ਨਵੀਂ ਦਿੱਲੀ : ਮਸ਼ਹੂਰ ਅਦਾਕਾਰ ਇਰਫ਼ਾਨ ਖਾਨ ਨੇ ਬੀਤੀ 29 ਅਪ੍ਰੈਲ ਨੂੰ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ। ਲੋਕ ਉਨ੍ਹਾਂ ਨੂੰ ਆਪਣੇ ਆਪਣੇ ਤਰੀਕੇ ਨਾਲ ਸ਼ਰਧਾਂਜਲੀ ਦੇ ਰਹੇ ਹਨ। ਨਾਸਿਕ ਦੇ ਇਗਤਪੁਰੀ ਵਿਚ ਪਿੰਡ ਦੇ ਲੋਕਾਂ ਨੇ ਆਪਣੇ ਪਿੰਡ ਦਾ ਨਾਂ ਹੀ ਉਨ੍ਹਾਂ ਨੂੰ ਸਮਰਪਿਤ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸੇ ਪਿੰਡ ਵਿਚ ਇਰਫ਼ਾਨ ਖਾਨ …

Continue reading

”ਨਹੀਂ, ਤੁਹਾਡਾ ਸਫ਼ਰ ਇਥੋਂ ਤੱਕ ਹੀ ਸੀ.. ਕਦੇ ਕਦੇ ਇਹ ਸਫ਼ਰ ਇਵੇਂ ਹੀ ਖ਼ਤਮ ਹੁੰਦਾ ਹੈ।”

ਮੁੰਬਈ : ਬਾਲੀਵੁੱਡ ਦੇ ਸਭ ਤੋਂ ਬਿਹਤਰੀਨ ਅਦਾਕਾਰਾਂ ਵਿਚੋਂ ਇਕ ਇਰਫ਼ਾਨ ਕਾਨ ਹੁਣ ਇਸ ਦੁਨੀਆ ਤੋਂ ਵਿਦਾ ਹੋ ਚੁੱਕੇ ਹਨ। ਇਰਫ਼ਾਨ ਨੂੰ ਸਿਹਤ ਸਮੱਸਿਆ ਦੇ ਚਲਦਿਆਂ ਮੰਗਲਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਦੇ ਆਈ.ਸੀ.ਯੂ. ਵਿਚ ਭਰਤੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਬੁੱਧਵਾਰ ਨੂੰ ਅੰਤਿਮ ਸਾਹ ਲਿਆ। ਲੰਡਨ ਵਿਚ ਇਰਫ਼ਾਨ ਖਾਨ ਨੇ ਇਲਾਜ …

Continue reading

SPORTS