ਕਿਸੇ ‘ਚੋਂ ਕੋਈ ਲੱਭਣਾ…ਜਿਵੇਂ ਮੁਹੱਬਤ ਦਾ ਸਿਰਨਾਵਾਂ / ਕਰਨਪ੍ਰੀਤ ਸਿੰਘ

ਸਮੁੰਦਰ ਦੀ ਗਹਿਰਾਈ, ਕੁਦਰਤ ਦਾ ਘੇਰਾ, ਹਵਾਵਾਂ ਦਾ ਕਾਫਲਾ, ਆਦਿ ਦਾ ਮਾਪ ਦੰਡ ਜੀਕਣ ਸਾਡੇ ਕਿਆਸ ਤੋਂ ਵੀ ਪਰ੍ਹਾਂ ਹੈ, ਉਸੇ ਤਰਾਂ ਹੀ ਪੰਜਾਬ ਦੀ ਸਿਰ ਕੱਢ ਕਵਿੱਤਰੀ, ਕਿਰਨ ਪਾਹਵਾ ਜੀ ਦੀ ਕਿਤਾਬ “ਕਿਸੇ ‘ਚੋਂ ਕੋਈ ਲੱਭਣਾ” ਅੰਦਰ ਲਿਖੀਆਂ ਗਈਆਂ ਇਬਾਰਤਾਂ, ਕਵਿਤਾਵਾਂ ਦਾ ਮਾਪ ਦੰਡ ਵੀ ਗੈਰ ਮੁਮਕਨ ਜਾਪਦਾ ਹੈ । ਮੇਰਾ ਜਾਤੀ ਵਿਚਾਰ ਹੈ …

Continue reading

ਜਾਬਰਾਂ ਸਾਹਮਣੇ ਤਣ ਕੇ ਖੜ੍ਹਨ ਦਾ ਸੁਨੇਹਾ ਦਿੰਦਾ ਨਾਟਕ ‘ਸੀਸ’

ਗੁਰਮੀਤ ਕੜਿਆਲਵੀਇਕ ਪੁਸਤਕ – ਇਕ ਨਜ਼ਰ ਕੇਵਲ ਧਾਲੀਵਾਲ ਪੰਜਾਬੀ ਰੰਗਮੰਚ ਦੀ ਉਹ ਸਿਰਮੌਰ ਸ਼ਖ਼ਸੀਅਤ ਹੈ ਜਿਸ ਨੂੰ ਰੰਗਮੰਚ ਦੀ ਇਕ ਸੰਸਥਾ ਵੀ ਕਹਿ ਲਿਆ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਉਹ ਨਿਰਦੇਸ਼ਨ, ਅਦਾਕਾਰੀ, ਪ੍ਰਬੰਧਨ ਤੇ ਲੇਖਣੀ ਦਾ ਖ਼ੂਬਸੂਰਤ ਸੁਮੇਲ ਹੈ। ਉਹ ਪਿਛਲੇ ਚਾਲੀ ਸਾਲਾਂ ਤੋਂ ਲਗਾਤਾਰ ਰੰਗਮੰਚ ਨਾਲ ਜੁੜਿਆ ਹੋਇਆ ਹੈ। ਕੇਵਲ ਧਾਲੀਵਾਲ ਨੇ …

Continue reading

ਸਾਹਿਤਕਾਰਾਂ ਦੇ ਰੰਗ ਵਿਖਾਉਂਦੀ ਪੁਸਤਕ

ਡਾ. ਹਰਪਾਲ ਸਿੰਘ ਪੰਨੂਪੁਸਤਕ ਪੜਚੋਲ ਹਥਲੀ ਕਿਤਾਬ ‘ਸਾਹਿਤਕ ਚਰਚਾ ਦੇ ਪੰਨੇ’ (ਲੇਖਕ: ਪ੍ਰੋ. ਮੇਵਾ ਸਿੰਘ ਤੁੰਗ; ਸਜਿਲਦ ਪੰਨੇ: 288; ਕੀਮਤ: 350 ਰੁਪਏ; ਪ੍ਰਕਾਸ਼ਕ: ਸੰਗਮ, ਸਮਾਣਾ) ਸਣੇ ਪ੍ਰੋ. ਤੁੰਗ ਦੀਆਂ ਹੁਣ ਤੱਕ ਪੰਦਰਾਂ ਕਿਤਾਬਾਂ ਛਪ ਚੁੱਕੀਆਂ ਹਨ ਪਰ ਪੰਜਾਬੀ ਸਾਹਿਤ ਦੇ ਪਾਠਕਾਂ ਦਾ ਵੱਡਾ ਵਰਗ ਉਨ੍ਹਾਂ ਦੀ ਰਚਨਾ ਤੋਂ ਵਾਕਫ ਨਹੀਂ ਕਿਉਂਕਿ ਨਾ ਉਨ੍ਹਾਂ ਨੇ ਕਦੀ …

Continue reading

ਮੌਜੂਦਾ ਦੌਰ ਦੇ ਰਿਸ਼ਤਿਆਂ ਦੀ ਟੁੱਟ-ਭੱਜ ਨੂੰ ਬਾਖ਼ੂਬੀ ਪੇਸ਼ ਕਰਦੀ ਹੈ ‘ਕਿਸੇ ‘ਚੋਂ ਕੋਈ ਲੱਭਣਾ’/ਗਗਨ ਹਰਸ਼

”ਮੇਰੇ ਹਿੱਸੇ ਦਾ ਗੁਲਾਲ, ਮੇਰੇ ਹੀ ਲਾਵੀਂ” ਪੁਸਤਕ – ਕਿਸੇ ‘ਚੋਂ ਕੋਈ ਲੱਭਣਾਕਵਿੱਤਰੀ – ਕਿਰਨ ਪਾਹਵਾਪੁਸਤਕ ਰੀਵਿਊ – ਗਗਨ ਹਰਸ਼ ਕਵਿਤਾ ਸਾਹਿਤ ਦਾ ਉਹ ਰੂਪ ਹੈ ਜਿਸ ਵਿੱਚ ਕਵੀ ਸਾਹਿਤ ਦੀਆਂ ਬਾਕੀ ਵਿਧਾਵਾਂ ਨਾਲੋਂ ਸ਼ਬਦਾਂ ਨੂੰ ਜ਼ਿਆਦਾ ਅਰਥ ਦਿੰਦਾ ਹੈ ਅਤੇ ਇਹਨਾਂ ਸ਼ਬਦਾਂ ਨੂੰ ਜ਼ਿਆਦਾ ਅਰਥਾਂ ਅਧੀਨ ਲਿਆਉਣ ਲਈ ਲੈਅ, ਆਲੰਕਾਰ, ਸ਼ਬਦ ਦੀਆਂ ਲੱਖਣਾ, ਵਿਅੰਜਨਾ …

Continue reading

ਮੌਜੂਦਾ ਦੌਰ ਦੇ ਰਿਸ਼ਤਿਆਂ ਦੀ ਟੁੱਟ-ਭੱਜ ਨੂੰ ਬਾਖ਼ੂਬੀ ਪੇਸ਼ ਕਰਦੀ ਹੈ ‘ਕਿਸੇ ‘ਚੋਂ ਕੋਈ ਲੱਭਣਾ’/ਗਗਨ ਹਰਸ਼

”ਮੇਰੇ ਹਿੱਸੇ ਦਾ ਗੁਲਾਲ, ਮੇਰੇ ਹੀ ਲਾਵੀਂ” ਪੁਸਤਕ – ਕਿਸੇ ‘ਚੋਂ ਕੋਈ ਲੱਭਣਾਕਵਿੱਤਰੀ – ਕਿਰਨ ਪਾਹਵਾਪੁਸਤਕ ਰੀਵਿਊ – ਗਗਨ ਹਰਸ਼ ਕਵਿਤਾ ਸਾਹਿਤ ਦਾ ਉਹ ਰੂਪ ਹੈ ਜਿਸ ਵਿੱਚ ਕਵੀ ਸਾਹਿਤ ਦੀਆਂ ਬਾਕੀ ਵਿਧਾਵਾਂ ਨਾਲੋਂ ਸ਼ਬਦਾਂ ਨੂੰ ਜ਼ਿਆਦਾ ਅਰਥ ਦਿੰਦਾ ਹੈ ਅਤੇ ਇਹਨਾਂ ਸ਼ਬਦਾਂ ਨੂੰ ਜ਼ਿਆਦਾ ਅਰਥਾਂ ਅਧੀਨ ਲਿਆਉਣ ਲਈ ਲੈਅ, ਆਲੰਕਾਰ, ਸ਼ਬਦ ਦੀਆਂ ਲੱਖਣਾ, ਵਿਅੰਜਨਾ …

Continue reading

ਸਮਕਾਲੀ ਨਾਰੀ-ਕਾਵਿ ਦੀ ਖ਼ੁਸ਼ਬੂ- ‘ਪੈੜਾਂ ਦੀ ਗੁਫ਼ਤਗੂ’/ਕਮਲਗੀਤ ਸਰਹਿੰਦ

 ‘ਪੈੜਾਂ ਦੀ ਗੁਫ਼ਤਗੂ’/   ਸੰਪਾਦਕ ਕਿਰਨ ਪਾਹਵਾ ਪੰਨੇ – 112, ਕੀਮਤ- 200 ਰੁਪਏ  ਪ੍ਰੀਤ ਪਬਲੀਕੇਸ਼ਨ , ਨਾਭਾ  ਸੰਪਰਕ ਨੰ – 98551-0071 ‘ਪੈੜਾਂ ਦੀ ਗੁਫ਼ਤਗੂ’ ਬਹੁਤ ਹੀ ਕਾਬਿਲ ਅਤੇ ਸੰਵੇਦਨਸ਼ੀਲ ਕਵਿੱਤਰੀ ਕਿਰਨ ਪਾਹਵਾ (ਕਿਸੇ ‘ਚੋਂ ਕੋਈ ਲੱਭਣਾ) ਦਾ ਪਲੇਠਾ ਸੰਪਾਦਿਤ ਨਾਰੀ ਕਾਵਿ ਸੰਗ੍ਰਹਿ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੇ ਸਮੇਤ ਅਠਾਰਾਂ ਕਵਿੱਤਰੀਆਂ ਦੀ ਹਾਜ਼ਰੀ ਲਗਾਈ ਹੈ। …

Continue reading

ਮਰਦ ਮਾਨਸਿਕਤਾ ਤੇ ‘ਪਰੀ’ ਦੇ ‘ਔਰਤ’ ਹੋ ਜਾਣ ਦੀ ਕਥਾ ਬਿਆਨਦਾ ਨਾਵਲ ‘ਅੰਬਰ ਪਰੀਆਂ’ /ਕਮਲ ਦੁਸਾਂਝ

ਪਰੀਆਂ ਖ਼ੂਬਸੂਰਤ ਹੀ ਹੁੰਦੀਆਂ ਹਨ ਜਾਂ ਇਵੇਂ ਕਹਿ ਲਓ ਕਿ ਖ਼ੂਬਸੂਰਤੀ ਦਾ ਨਾਂ ਹੀ ਪਰੀ ਹੈ। ਇਹ ਸੁਪਨ ਸੰਸਾਰ ਦੀਆਂ ਹੀ ਗੱਲਾਂ ਹੋ ਸਕਦੀਆਂ ਹਨ ਕਿਉਂਕਿ ਪਰੀਆਂ ਤਾਂ ਕਿਸੇ ਦੇਖੀਆਂ ਹੀ ਨਹੀਂ। ਮਨ ਵਿਚ ਤੈਰਦੇ ਇਹ ਉਹ ਖ਼ੂਬਸੂਰਤ ਖ਼ਿਆਲ ਹਨ ਜੋ ਰੂਹ ਨੂੰ ਨਸ਼ਿਆ ਦਿੰਦੇ ਹਨ। ਪਰੀ, ਜੋ ਖ਼ਿਆਲਾਂ ‘ਚ ਹੈ, ਪਹੁੰਚ ਤੋਂ ਪਰ੍ਹੇ। ਇਸ …

Continue reading

The Book on Jalianwala Bagh/ review by Dr. Chaman Lal

BookRevisiting Colonial Cruelty at Jalianwala Baghby P R Kalia,(Bilingual-English & Punjabi), 2019, Edmonton, Progressive People’s Foundation, pages 152 This memorial volume has been brought out to commemorate hundred years of Jallainwala Bagh in the form of collection of some important writings related to Jallianwala Bagh colonial cruelty. The volume is dedicated to-The Honour of: Martyrs …

Continue reading

‘ਆਦਿ ਧਰਮ’ ਅੰਦੋਲਨ ਵਿੱਚ ਬਾਬੂ ਮੰਗੂ ਰਾਮ ਦੀ ਅਣਮੁੱਲੀ ਦੇਣ

ਡਾ. ਜਸਵੰਤ ਰਾਏ ਦੀ ਪੁਸਤਕ “ਬਾਬੂ ਮੰਗੂ ਰਾਮ ਮੁਗੋਵਾਲੀਆ-ਗਦਰੀ ਯੋਧੇ ਅਤੇ ਆਦਿ ਧਰਮ ਦੇ ਬਾਨੀ ਇੱਕ ਇਤਿਹਾਸਕ ਜੀਵਨੀ ਹੈ ਜੋ ਦਸਤਾਵੇਜ਼ ਦਾ ਦਰਜਾ ਰੱਖਦੀ ਹੈ। ਬਾਬੂ ਮੰਗੂ ਰਾਮ ਹੁਰਾਂ ਉਪਰ ਹੁਣ ਤੱਕ ਜੋ ਵੀ ਲਿਖਿਆ ਗਿਆ ਹੈ ਉਹ ਜਾਂ ਤਾਂ ਖਿਲਰਿਆ ਪੱਤਰਿਆ ਹੈ ਜਾਂ ਫਿਰ ਪੁਸਤਕ ਰੂਪ ਵਿੱਚ ਅੱਧਾ ਅਧੂਰਾ ਹੈ। ਬਾਬੂ ਮੰਗੂ ਰਾਮ ਦੀ …

Continue reading

ਇੱਕੀਵੀਂ ਸਦੀ ਦੇ ਇੱਕੀ ਸਬਕ- ਯੁਵਲ ਨੋਹ ਹਰਾਰੀ/ ਬਲਜਿੰਦਰ ਨਸਰਾਲੀ

‘ਹੁਣ’ ਦੇ 44ਵੇਂ ਅੰਕ ਵਿਚੋਂ ਇਜ਼ਰਾਈਲ ਦੀ ਹਿਬਰੂ ਯੂਨੀਵਰਸਿਟੀ ਦੇ ਇਤਿਹਾਸ ਦੇ ਪ੍ਰੋਫੈਸਰ ਯੁਵਲ ਨੋਹ ਹਰਾਰੀ ਦੀ ਅੰਗਰੇਜ਼ੀ ਵਿਚ 2018 ਵਿਚ ਛਪੀ ਤੀਜੀ ਪੁਸਤਕ ਹੈ ‘ਇੱਕੀਵੀਂ ਸਦੀ ਦੇ ਇੱਕੀ ਸਬਕ’। ਆਪਣੀਆਂ ਪਹਿਲੀਆਂ ਦੋ ਕਿਤਾਬਾਂ ਵਿਚ ਹਰਾਰੀ ਅਤੀਤ ਅਤੇ ਭਵਿੱਖ ਦੀ ਗੱਲ ਕਰਦਾ ਹੈ ਜਦੋਂਕਿ ਇਸ ਕਿਤਾਬ ਵਿਚ ਉਸ ਨੇ ਵਿਸ਼ਵ ਦੇ ਸਮਕਾਲੀ ਭਖਦੇ ਮਸਲਿਆਂ ਨੂੰ …

Continue reading

SPORTS