
ਨਿਕਾਰਾਗੁਈ ਕਵਿਤਾ/ ਸੈੱਲਫ਼ੋਨ/ ਅਰਨੈਸਤੋ ਕਾਰਦੇਨਾਲ
ਤੁਸੀਂ ਆਪਣੇ ਸੈੱਲਫ਼ੋਨ ‘ਤੇ ਗੱਲ ਕਰਦੇ ਓਕਰਦੇ ਰਹਿੰਦੇ ਓਕਰੀ ਜਾਂਦੇ ਓਤੇ ਹੱਸਦੇ ਓ ਆਪਣੇ ਸੈੱਲਫ਼ੋਨ ‘ਤੇਇਹ ਨਾ ਜਾਣਦਿਆਂ ਹੋਇਆਂ ਵੀਕਿ ਇਹ ਕਿਵੇਂ ਬਣਿਆ ਸੀਸਗੋਂ ਇਹ ਵੀ ਨਾ ਜਾਣਦਿਆਂਕਿ ਇਹ ਕਿਵੇਂ ਕੰਮ ਕਰਦਾ ਹੈਪਰ ਇਹਦੇ ਨਾਲ ਫ਼ਰਕ ਕੀ ਪੈਂਦਾ ਹੈਪ੍ਰੇਸ਼ਾਨੀ ਤਾਂ ਏਸ ਗੱਲ ਦੀ ਹੈਕਿਤੁਸੀਂ ਨਹੀਂ ਜਾਣਦੇਜਿਵੇਂ ਮੈਂ ਵੀ ਨਹੀਂ ਸੀ ਜਾਣਦਾਕਿ ਕਾਂਗੋ ‘ਚ ਮੌਤ ਦੇ …
Continue reading “ਨਿਕਾਰਾਗੁਈ ਕਵਿਤਾ/ ਸੈੱਲਫ਼ੋਨ/ ਅਰਨੈਸਤੋ ਕਾਰਦੇਨਾਲ”
Continue reading