ਭਗਵਾਨ ਬਣਨ ਤੋਂ ਪਹਿਲਾਂ ਰਜਨੀਸ਼, ਡਾ. ਕਰਮਜੀਤ ਸਿੰਘ

  ਡਾ. ਕਰਮਜੀਤ ਸਿੰਘ,+91-98763-23862,kjskurukshetra@yahoo.com ‘ਨਵੀਂ ਦੁਨੀਆ’ ਦੇ ਸਲਾਹਕਾਰ ਮੰਡਲ ਵਿਚ ਸ਼ਾਮਲ ਡਾ. ਕਰਮਜੀਤ ਸਿੰਘ ਮਾਰਕਸਵਾਦੀ ਦਰਸ਼ਨ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਵਿਦਵਾਨ ਹਨ। ਲੋਕ-ਧਾਰਾ ਦੇ ਖੇਤਰ ਵਿਚ ਉਨ੍ਹਾਂ ਵਲੋਂ ਕੀਤਾ ਹੋਇਆ ਕੰਮ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ। ‘ਲੋਕ ਗੀਤਾਂ ਦੇ ਨਾਲ-ਨਾਲ’ ਕਾਲਮ ਵਿਚ ਪਾਠਕਾਂ ਨੇ ਉਨ੍ਹਾਂ ਦਾ ਇਹ ਕੰਮ ਪੜ੍ਹਿਆ ਅਤੇ ਸਰਾਹਿਆ ਹੈ। ਉਨ੍ਹਾਂ ਕੋਲ …

Continue reading

ਅਣਥਕ ਯੋਧਾ ਕਵੀ – ਹੋ ਚੀ ਮਿੰਨ੍ਹ

  ਵੀਅਤਨਾਮ ਦਾ ਅਣਥੱਕ ਯੋਧਾ ਤੇ ਨੀਤੀਵਾਨ ਸੀ ਹੋ ਚੀ ਮਿੰਨ੍ਹ, ਜਿਸਦੇ ਦਿਲ ਵਿਚ ਅਪਣੀ ਜਨਮਭੂਮੀ ਨਾਲ ਅਥਾਹ ਪਿਆਰ ਅਤੇ  ਕਮਿਊਨਿਸਟ ਵਿਚਾਰਧਾਰਾ ਨਾਲ ਇਸ਼ਕ ਦੀ ਅਗਨੀ ਦੀਆਂ ਲਾਟਾਂ ਇੱਕੋ ਜਿੰਨੀ ਊਰਜਾ ਨਾਲ ਪ੍ਰਚੰਡ ਸਨ। ਹੋਰ ਬਹੁਤ ਸਾਰੇ ਪੂਰਬੀ ਦੇਸਾਂ ਵਾਂਗ ਉਹਦਾ ਦੇਸ ਵੀ ਕਈ ਸਦੀਆਂ ਪੱਛਮੀ ਤਾਕਤਾਂ ਦੀ ਗੁਲਾਮੀ ਹੇਠ ਦਰੜ ਹੁੰਦਾ ਰਿਹਾ ਜਿਨ੍ਹਾਂ ਵਿਚੋਂ …

Continue reading

ਪੰਜਾਬੀ ਰੰਗਮੰਚ ਦੀਆਂ ਟੂਟੀਆਂ

ਡਾ. ਸਾਹਿਬ ਸਿੰਘ +91-98880-11096 ਗੱਲ ਉਨ੍ਹਾਂ ਦਿਨਾਂ ਦੀ ਐ ਜਦੋਂ ਡਾ. ਆਤਮਜੀਤ ਦੇ ਘਰ ਦਾ ਪੁਨਰ ਨਿਰਮਾਣ ਚੱਲ ਰਿਹਾ ਸੀ ਨਿਰਮਾਣ ਕਾਰਜ ਚੱਲਦਿਆਂ ਹੁਣ ਬਾਥਰੂਮ ਦੀਆਂ ਟੂਟੀਆਂ ਲੱਗਣ ਦੀ ਵਾਰੀ ਹੈ ਤੇ ਮੇਰਾ ਫੋਨ ਖੜਕ ਪਿਆ ਹੈ੩੩ ‘ਆਤਮਜੀਤ’ ਤੇ ‘ਸਾਹਿਬ’ ਦੀ ਵਾਰਤਾਲਾਪ ਹੋ ਰਹੀ ਹੈ। ਸੰਦਰਭ ਟੂਟੀਆਂ ਦਾ ਹੈ। ਸੋਚਦੇ ਹੋਵੋਗੇ ਕਿ ਇਹ ਰੰਗਮੰਚ ਵਾਲੇ …

Continue reading

ਸਰੀਰ ਦਾ ਭਾਰ ਅਚਾਨਕ ਘਟਣ ਦੇ ਕਾਰਨ

ਡਾ. ਮਨਜੀਤ ਸਿੰਘ ਬੱਲ ਮੋਬਾਈਲ : +91-83508-00237   ਜੇ ਤੁਸੀਂ ਡਾਈਟਿੰਗ ਕਰ ਰਹੇ ਹੋਵੇ, ਭੁੱਖ-ਹੜਤਾਲ ‘ਤੇ ਹੋਵੋ ਜਾਂ ਕਿਸੇ ਅਜਿਹੇ ਭੂਗੋਲਿਕ ਖੇਤਰ ਵਿੱਚ ਹੋਵੋ ਜਿੱਥੇ ਭੋਜਨ ਦੀ ਘਾਟ ਹੋਵੇ ਤਾਂ ਭਾਰ ਘਟਣਾ ਸਪਸ਼ਟ ਹੈ, ਪਰ ਜੇ ਕੋਈ ਜ਼ਾਹਰਾ ਕਾਰਨ ਨਾ ਦਿਸੇ ਅਤੇ ਭਾਰ ਘਟ ਰਿਹਾ ਹੋਵੇ ਤਾਂ ਇਸ ਸਬੰਧੀ ਜਾਂਚ ਅਤੇ ਟੈਸਟ ਕਰਵਾਉਣੇ ਜ਼ਰੂਰੀ ਹੁੰਦੇ …

Continue reading

SPORTS