2018 ‘ਚ ਓਨਟਾਰੀਓ ਦਾ ਘਾਟਾ 12 ਮਿਲੀਅਨ ਡਾਲਰ ਨੇੜੇ ਪਹੁੰਚੇਗਾ : ਐਫ.ਏ.ਓ.

ਓਨਟਾਰੀਓ : ਫਾਈਨੈਂਸ਼ੀਅਲ ਅਕਾਊਂਟੇਬਿਲੀਟੀ ਦਫਤਰ ਵਲੋਂ ਜਾਰੀ ਇਕ ਨਵੀਂ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਓਨਟਾਰੀਓ ਦਾ ਬਜਟ ਘਾਟਾ ਅਸਲ ‘ਚ 11.8 ਬਿਲੀਅਨ ਡਾਲਰ ਤੱਕ ਪਹੁੰਚੇਗਾ, ਜੋ ਕਿ ਪੋਵਿੰਸ਼ੀਅਲ ਲਿਬਰਲਜ਼ ਵਲੋਂ 6.7 ਬਿਲੀਅਨ ਦੱਸਿਆ ਜਾ ਰਿਹਾ ਹੈ। ਓਨਟਾਰੀਓ ਦੀ ਵਿੱਤੀ ਨਿਗਰਾਨੀ ਸੰਸਥਾ ਦਾ ਕਹਿਣਾ ਹੈ ਕਿ ਲਿਬਰਲ ਸਰਕਾਰ ਦੇ 2018 ਦੇ ਬਜਟ ਤੇ ਕਮਜ਼ੋਰ ਮਾਲੀਆ …

Continue reading

ਨਾਈਟ ਕਲੱਬ ਮੈਨੇਜਰ ਨੂੰ ਮਹਿਲਾ ਬਾਰਟੈਂਡਰ ਦੇ ਯੌਨ ਸ਼ੋਸ਼ਣ ਦੇ ਦੋਸ਼ ‘ਚ 9 ਮਹੀਨੇ ਦੀ ਜੇਲ

ਓਟਾਵਾ : ਇਕ ਨਾਈਟ ਕਲੱਬ ਦੇ ਮੈਨੇਜਰ, ਜਿਸ ‘ਤੇ ਇਕ ਮਹਿਲਾ ਕਰਮਚਾਰੀ ਦਾ ਨਸ਼ੇ ਦੀ ਹਾਲਤ ‘ਚ ਵਾਸ਼ਰੂਮ ‘ਚ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਹੈ, ਨੂੰ 9 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 33 ਸਾਲਾਂ ਮਾਰੀਆਨੋ ਡੀ ਮਾਰੀਨੀਸ (33) ‘ਤੇ ਕੈਦ ਦੀ ਸਜ਼ਾ ਭੁਗਤਣ ਤੋਂ ਬਾਅਦ 18 ਮਹੀਨੇ ਤੱਕ ਨਜ਼ਰ ਰੱਖੀ ਜਾਵੇਗੀ ਤੇ …

Continue reading

ਜਗਮੀਤ ਸਿੰਘ ਨੇ ਸ਼ੋਸ਼ਣ ਦੇ ਦੋਸ਼ਾਂ ਹੇਠ ਐਰਿਨ ਨੂੰ ਐਨ.ਡੀ.ਪੀ. ਕਾਕਸ ‘ਚੋਂ ਕੱਢਿਆ

ਓਟਾਵਾ : ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਥਰਡ ਪਾਰਟੀ ਜਾਂਚ ਦੀ ਰਿਪੋਰਟ ਮਗਰੋਂ ਐਮ.ਪੀ. ਐਰਿਨ ਵੀਅਰ ਨੂੰ ਐਨ.ਡੀ.ਪੀ. ਕਾਕਸ ‘ਚੋਂ ਕੱਢ ਦਿੱਤਾ ਹੈ। ਐਰਿਨ ‘ਤੇ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲੱਗੇ ਸਨ। ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਮੀਤ ਸਿੰਘ …

Continue reading

4 ਸਾਲਾ ਬੱਚੇ ਦੀਆਂ ਸ਼ਾਨਦਾਰ ਪੇਂਟਿੰਗਾਂ ਨੇ ਜਿੱਤਿਆ ਸਭ ਦਾ ਦਿਲ

ਓਟਾਵਾ : ਕੈਨੇਡਾ ਦੇ ਸੂਬੇ ਨਿਊ ਬਰਨਸਵਿਕ ਵਿਚ ਰਹਿੰਦੇ 4 ਸਾਲਾ ਬੱਚੇ ਨੇ ਆਪਣੀਆਂ ਪੇਂਟਿੰਗਾਂ ਨਾਲ ਇਕ ਵੱਖਰੀ ਪਛਾਣ ਬਣਾਈ ਹੈ। ਚਾਰ ਸਾਲਾ ਅਦਵੇਤ ਕੋਲਾਰਕਰ ਜਦੋਂ ਖੇਡ ਨਹੀਂ ਰਿਹਾ ਹੁੰਦਾ ਜਾਂ ਕਿਤਾਬਾਂ ਨਹੀਂ ਪੜ੍ਹ ਰਿਹਾ ਹੁੰਦਾ ਤਾਂ ਉਹ ਚਿੱਤਰਕਾਰੀ ਕਰਨ ਲਈ ਪੇਂਟ, ਕੈਨਵਾਸ ਦੀ ਵਰਤੋਂ ਨਾਲ ਪੇਂਟਿੰਗ ਕਰਦਾ ਹੈ। ਇਹ ਪ੍ਰੀਸਕੂਲਰ ਬੱਚਾ ਪਹਿਲਾਂ ਹੀ ਹਜ਼ਾਰਾਂ …

Continue reading

ਵੈਨ ਹਾਦਸੇ ਮਗਰੋਂ ਟਰੂਡੋ ਨੇ ਕੈਨੇਡਾ ਵਾਸੀਆਂ ਨੂੰ ਕੀਤੀ ਅਪੀਲ

ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰਾਂਟੋ ‘ਚ ਇਕ ਵੈਨ ਚਾਲਕ ਵਲੋਂ ਰਾਹਗੀਰਾਂ ਨੂੰ ਕੁਚਲਣ ਦੀ ਘਟਨਾ ਨੂੰ ਦੇਸ਼ ਦੇ ਇਤਿਹਾਸ ਦੀ ਸਭ ਤੋਂ ਹਿੰਸਕ, ਦੁਖਦ ਅਤੇ ਮੁਰਖਤਾ ਭਰਿਆ ਕੰਮ ਦੱਸਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਅੱਜ ਕੈਨੇਡਾ ਦੇ ਲੋਕਾਂ ਨੂੰ ਡਰ ਦੇ ਪਰਛਾਵੇ ਹੇਠ ਨਾ ਜਿਉਣ ਦੀ ਅਪੀਲ ਕੀਤੀ …

Continue reading

ਆਰਕਟਿਕ ਵਿਚ ਨਿਵੇਸ਼ ਦੀ ਜਰੂਰਤ: ਜੌਹਨ ਹਿਗਨਬੌਥਮ

ਓਟਾਵਾ-ਨਦਬ: ਪਿਛਲੇ ਦਿਨੀਂ ਓਟਾਵਾ ਵਿਚ ਵਿੱਤੀ ਮਾਮਲਿਆਂ ਨੂੰ ਲੈ ਕੇ ਵੱਡੀ ਕਾਨਫਰੰਸ ਹੋਈ ਜਿਸ ਵਿਚ ਤਿੰਨ ਉੱਤਰੀ ਇਲਾਕਿਆਂ ਦੇ ਪ੍ਰੀਮੀਅਰਾਂ ਨੇ ਭਾਗ ਲਿਆ। ਇਸ ਕਾਨਫਰੰਸ ਵਿਚ ਅਲਾਸਕਾ ਅਤੇ ਗ੍ਰੀਨ ਲੈਂਡ ਤੋਂ ਵੀ ਮੁੱਖ ਅਧਿਕਾਰੀ ਪੁੱਜੇ ਹੋਏ ਸਨ। ਕਾਨਫਰੰਸ ਵਿਚ ਸੈਂਟਰ ਫਾਰ ਇੰਟਰਨੈਸ਼ਨਲ ਗਵਰਨੈਂਸ ਇਨਨੋਵੇਸ਼ਨ ਦੇ ਮੰਨੇ ਜਾਂਦੇ ਥਿੰਕ ਟੈਂਕ ਜੌਹਨ ਹਿਗਨਬੌਥਮ ਨੇ ਕਿਹਾ ਕਿ ਆਰਕਟਿਕ …

Continue reading

ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ‘ਚ ਕੀਤਾ ਵਾਧਾ

ਓਟਵਾ (ਨਦਬ) : ਅਰਥਚਾਰੇ ‘ਚ ਮਜ਼ਬੂਤੀ ਆਉਣ ਤੋਂ ਬਾਅਦ ਬੈਂਕ ਆਫ ਕੈਨੇਡਾ ਵਲੋਂ ਵਿਆਜ਼ ਦਰਾਂ ਵਿਚ ਇਕ ਵਾਰੀ ਫਿਰ ਵਾਧਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਨਾਫਟਾ ਦੇ ਅਸਥਿਰ ਭਵਿੱਖ ਨੂੰ ਲੈ ਕੇ ਪੈਣ ਵਾਲੇ ਨਕਾਰਾਤਮਕ ਅਸਰ ਸਬੰਧੀ ਵੀ ਚੇਤਾਵਨੀ ਦਿੱਤੀ ਗਈ ਹੈ। ਸੈਂਟਰਲ ਬੈਂਕ ਨੇ ਵਿਆਜ਼ ਦਰਾਂ ਵਿਚ 1.25 ਫੀ ਸਦੀ ਵਾਧਾ …

Continue reading

ਕੈਨੇਡਾ ਦੇ ਚੀਫ ਮਿਲਟਰੀ ਜੱਜ ਕਰਨਲ ਮੈਰੀਓ ਡੂਟਿਲ ‘ਤੇ ਲੱਗੇ ਦੋਸ਼

ਓਟਾਵਾ (ਨਦਬ) : ਕੈਨੇਡਾ ਦੇ ਚੀਫ ਮਿਲਟਰੀ ਜੱਜ ਕਰਨਲ ਮੈਰੀਓ ਡੂਟਿਲ ਉੱਤੇ ਧੋਖਾਧੜੀ ਸਮੇਤ ਤਿੰਨ ਦੋਸ਼ ਲਗਾਏ ਗਏ ਹਨ। ਇੰਨੇ ਉੱਚੇ ਅਹੁਦੇ ਨੂੰ ਸੰਭਾਲਣ ਵਾਲੇ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਅਹੁਦੇ ਦੀ ਗਲਤ ਵਰਤੋਂ ਕੀਤੀ ਹੈ। ਇਸ ਸਬੰਧੀ ਬੀਤੇ ਦਿਨੀਂ ਜਾਣਕਾਰੀ ਦਿੱਤੀ ਗਈ। ਦੱਸਿਆ ਗਿਆ ਕਿ ਉਸ ਨੇ ਕਿਸੇ ਦਸਤਾਵੇਜ਼ ਵਿਚ ਜਾਣਬੁੱਝ ਕੇ …

Continue reading

ਟਰੂਡੋ ਸਰਕਾਰ ਟ੍ਰਾਂਸ ਮਾਊਨਟੇਨ ਪਾਈਪ ਲਾਈਨ ਪ੍ਰੋਜੈਕਟ ਲਈ ਆਪਣੀ ਭੂਮਿਕਾ ਅਦਾ ਕਰੇ : ਰੇਚਲ ਨੋਟਲੇ

ਓਟਾਵਾ, (ਨਦਬ) : ਇਕਨੌਮਿਕ ਕਲੱਬ ਆਫ਼ ਕਨੇਡਾ ‘ਚ ਭਾਸ਼ਣ ਦਿੰਦਿਆ ਅਲਬਰਟਾ ਪ੍ਰੀਮੀਅਰ, ਰੇਚਲ ਨੋਟਲੇ ਨੇ, ਲਿਬਰਲਾਂ, ਕੰਜ਼ਰਵੇਟਿਵਾਂ ਅਤੇ ਐਨਡੀਪੀ ਨੂੰ ਪਾਈਪਲਾਈਨ ਪ੍ਰੋਜੈਕਟ ਬਾਰੇ ਸਾਕਾਰਾਤਮਕ ਰੁਖ਼ ਅਪਣਾਉਣ ਦਾ ਸੰਦੇਸ਼ ਦਿੱਤਾ ਹੈ। ਉਹਨਾਂ ਕਿਹਾ ਪੱਛਮੀਂ ਕੰਢੇ ਦੀ ਟ੍ਰਾਂਸ ਮਾਊਨਟੇਨ ਲਾਈਨ ਜਿਸਦਾ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਕਈ ਮਿਊਸੀਪਲਟੀਆਂ ਅਤੇ ਫਸਟ ਨੇਸ਼ਨਾਂ ਦੇ ਸਹਿਯੋਗ ਨਾਲ ਲਗਾਤਾਰ ਵਿਰੋਧ ਕਰ ਰਹੀ …

Continue reading

ਤਾਲਿਬਾਨ ਤੋਂ ਰਿਹਾਅ ਕਰਾਏ ਕੈਨੇਡੀਅਨ ਨੇ ਸੁਣਾਈ ਦਰਦਨਾਕ ਦਾਸਤਾਂ

ਓਟਾਵਾ (ਨਦਬ): ਤਾਲਿਬਾਨ ਨਾਲ ਸਬੰਧਤ ਹੱਕਾਨੀ ਨੈੱਟਵਰਕ ਤੋਂ ਰਿਹਾਅ ਕਰਵਾਏ ਕੈਨੇਡੀਅਨ ਨਾਗਰਿਕ ਜੋਸ਼ੂਆ ਬੌਇਲ ਨੇ ਦੋਸ਼ ਲਾਇਆ ਕਿ ਅਗਵਾਕਾਰਾਂ ਨੇ ਉਸ ਦੀ ਨੰਨ੍ਹੀ ਧੀ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਪਤਨੀ ਨਾਲ ਬਲਾਤਕਾਰ ਕੀਤਾ। ਆਪਣੀ ਅਮੈਰਿਕਨ ਪਤਨੀ ਕੈਟਲੈਨ ਕੋਲਮੈਨ ਅਤੇ ਤਿੰਨ ਬੱਚਿਆਂ ਨਾਲ ਕੱਲ੍ਹ ਟੋਰਾਂਟੋ ਪੁੱਜੇ ਜੋਸ਼ੂਆ ਨੇ ਇਹ ਦਰਦਨਾਕ ਦਾਸਤਾਂ ਸੁਣਾਈ। ਦੱਸਣਯੋਗ ਹੈ …

Continue reading