ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਰਹੀ

ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ ਕੋਸੋ ਦੇ ਹਾਲ ਵਿੱਚ ਕਰਦਿਆਂ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਸਭ ਸਾਹਿਤਕ ਪ੍ਰੇਮੀਆਂ ਨੂੰ ਜੀ ਆਇਆਂ ਆਖਿਆ ਅਤੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਦਵਿੰਦਰ ਮਲਹਾਂਸ ਦੇ ਨਾਲ ਜਗਦੇਵ ਸਿੱਧੂ ਤੇ ਐਡਮਿੰਟਨ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੀ ਕੁਲਦੀਪ ਕੌਰ ਨੂੰ ਸੱਦਾ ਦਿੱਤਾ। ਉਨ੍ਹਾਂ ਸਾਰੀ ਲੁਕਾਈ ਨੂੰ …

Continue reading

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਸਾਲਾਨਾ ਸਮਾਰੋਹ ਦੌਰਾਨ ਲੇਖਿਕਾ ਪਰਮਿੰਦਰ ਸਵੈਚ ਦਾ ਸਨਮਾਨ

ਜੋਰਾਵਰ ਬਾਂਸਲ : ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਸਾਲਾਨਾ ਸਮਾਰੋਹ ਕਰਵਾਇਆ ਗਿਆ ਜਿਸ ਦੌਰਾਨ ਵੈਨਕੂਵਰ ਸਰੀ ਦੀ ਬਹੁਪੱਖੀ ਸ਼ਖ਼ਸੀਅਤ ਲੇਖਿਕਾ ਪਰਮਿੰਦਰ ਸਵੈਚ ਨੂੰ ਤ ਕੀਤਾ ਗਿਆ। ਇਸ ਵਿਚ ਸਨਮਾਨ ਚਿੰਨ੍ਹ, ਇਕ ਹਜ਼ਾਰ ਡਾਲਰ ਦੀ ਰਾਸ਼ੀ ਤੇ ਸਭਾ ਦੇ ਲੇਖਕਾਂ ਦੀਆਂ ਕਿਤਾਬਾਂ ਦਾ ਸੈੱਟ ਭੇਟ ਕੀਤਾ ਗਿਆ। ਇਸ ਮੌਕੇ ਕੈਲਗਰੀ ਤੋਂ ਹੀ ਨਹੀਂ ਬਲਕਿ ਕੈਨੇਡਾ ਭਰ …

Continue reading

ਸਰਬ ਅਕਾਲ ਮਿਊਜ਼ਿਕ ਸੁਸਾਇਟੀ ਵਲੋਂ ਚੌਥਾ ਇੰਡੀਅਨ ਕਲਾਸੀਕਲ ਮਿਊਜ਼ਿਕ ਫੈਸਟੀਵਲ 12 ਸਤੰਬਰ ਤੋਂ ਕੈਲਗਰੀ ਵਿਚ

ਕੈਲਗਰੀ : ਸਰਬ ਅਕਾਲ ਮਿਊਜ਼ਿਕ ਸੁਸਾਇਟੀ ਆਫ ਕੈਲਗਰੀ ਵਲੋਂ ਆਪਣਾ ਚੌਥਾ ਸਾਲਾਨਾ ਮਿਊਜ਼ਿਕ ਇਵੈਂਟ ਇੰਡੀਅਨ ਕਲਾਸੀਕਲ ਮਿਊਜ਼ੀਕਲ ਫੈਸਟੀਵਲ (ਆਈ.ਸੀ.ਐਮ.ਐਫ.) ਕੈਲਗਰੀ ਵਿਚ 12 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਾਰ ਦੇ ਉਤਸਵ ਵਿਚ ਭਾਰਤੀ ਕਲਾਸੀਕਲ ਮਿਊਜ਼ਿਕ ਵਿਚ ਔਰਤਾਂ ਦੀ ਪ੍ਰਭਾਵਸ਼ਾਲੀ ਸ਼ਮੂਲੀਅਤ ਦਾ ਪਤਾ ਲੱਗੇਗਾ। ਇਸ ਵਿਚ ਵਾਇਲਨਵਾਦਕ ਡਾ. ਸੰਗੀਤ ਸ਼ੰਕਰ, ਵੋਕਲਿਸਟ ਇੰਦਰਾਣੀ ਮੁਖਰਜੀ, ਹਾਰਪ ਪਲੇਅਰ …

Continue reading

ਗੋਲਡਨ ਜੁਬਲੀ ਫੋਕੋਰਾਮਾ ਮੇਲਾ 4 ਅਗਸਤ ਤੋਂ ਹੋਵੇਗਾ ਸ਼ੁਰੂ

ਸਭਿਆਚਾਰਕ ਲੋਕ-ਨਾਚਾਂ ‘ਤੇ ਖਾਣਿਆਂ ਨਾਲ ਹੋਵੇਗਾ ਭਰਪੂਰ 50ਵੀਂ ਵਰ੍ਹੇ ਗੰਢ ‘ਤੇ ਸਟਰੀਟ ਦਾ ਨਾਮ ਫੋਕੋਰਾਮਾ ਵੇਅ ਰੱਖਿਆ ਵਿਨੀਪੈੱਗ- ਇੰਟਰਨੈਸ਼ਨਲ ਕੌਂਸਲ ਆਫ਼ ਆਰਗੇਨਾਈਜੇਸ਼ਨਜ਼ ਆਫ਼ ਫੋਕੋਰਾਮਾ ਫ਼ੈਸਟੀਵਲ ਐਂਡ ਫੋਕ ਆਰਟਸ ਵੱਲੋਂ  50ਵਾਂ ਸਾਲਾਨਾ ਲੋਕਯਾਨ ਮੇਲਾ ਕਰਵਾਇਆ ਜਾਵੇਗਾ, 4 ਅਗਸਤ ਤੋਂ ਸ਼ੁਰੂ ਹੋ ਕੇ ਦੋ ਹਫ਼ਤੇ ਚਲਣ ਵਾਲੇ ਇਸ ਮੇਲੇ ਵਿਚ ਵੱਖ-ਵੱਖ ਸਭਿਆਚਾਰਾਂ ਨਾਲ ਸਬੰਧਤ ਵੰਨਗੀਆਂ ਦੇ ਨਾਲ …

Continue reading

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਇੱਕਤਰਤਾ ਮੌਕੇ ਡਾ. ਲੱਖਾ ਲਹਿਰੀ ਤੇ ਡਾ. ਇੰਦਰਜੀਤ ਨੇ ਰੰਗਮੰਚ ਦੇ ਤਜਰਬੇ ਸਾਂਝੇ ਕੀਤੇ

ਬਲਵੀਰ ਗੋਰਾ ਦੇ ਨਵੇਂ ਗੀਤ ‘ਵਿਚਾਰਾਂ’ ਦਾ ਪੋਸਟਰ ਰਿਲੀਜ਼ ਜੋਰਾਵਰ ਬਾਂਸਲ : ਪੰਜਾਬੀ ਲਿਖਾਰੀ ਸਭਾ ਦੀ ਜੁਲਾਈ ਮਹੀਨੇ ਦੀ ਮੀਟਿੰਗ ਵਿਚ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨ ਬਲਜਿੰਦਰ ਸੰਘਾ ਦੇ ਕਲਾਕਾਰ, ਨਿਰਦੇਸ਼ਕ ਤੇ ਰੰਗਮੰਚ ਕਰਮੀ ਡਾ. ਲੱਖਾ ਲਹਿਰੀ ਤੇ ਉਨ•ਾਂ ਦੀ ਪਤਨੀ ਡਾ. ਇੰਦਰਜੀਤ ਤੇ ਸਭਾ ਦੇ ਕਾਰਜਕਾਰੀ ਮੈਂਬਰ ਬਲਵੀਰ ਗੋਰਾ ਨੂੰ ਮੰਚ ‘ਤੇ ਆਉਣ …

Continue reading

ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਨੇ ‘ਸਿੱਖ ਵਿਰਸਾ’ ਤੇ ‘ਸਰੋਕਾਰਾਂ ਦੀ ਆਵਾਜ਼’ ਦੇ ਸਹਿਯੋਗ ਨਾਲ ਕਰਵਾਇਆ ‘ਦਸਵਾਂ ਸੋਹਣ ਮਾਨ ਯਾਦਗਾਰੀ ਨਾਟਕ ਮੇਲਾ’  , ਹਰਕੇਸ਼ ਚੌਧਰੀ ਦਾ ਨਾਟਕ ‘ਸੁਪਨੇ ਤਿੜਕ ਗਏ’ ਦਾ ਸਫਲ ਮੰਚਨ

ਕੈਲਗਰੀ: ਸੇਂਟ ਕਾਲਜ ਦੇ ਔਰਫੀਅਸ ਥੀਏਟਰ ਵਿਚ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਅਦਾਰਾ ‘ਸਿੱਖ ਵਿਰਸਾ’ ਤੇ ਅਦਾਰਾ ‘ਸਰੋਕਾਰਾਂ ਦੀ ਆਵਾਜ਼’ ਦੇ ਸਹਿਯੋਗ ਨਾਲ ‘ਦਸਵਾਂ ਸੋਹਣ ਮਾਨ ਯਾਦਗਾਰੀ ਸਾਲਾਨਾ ਨਾਟਕ ਮੇਲਾ’ ਕਰਵਾਇਆ ਗਿਆ। ਇਸ ਵਾਰ ਸਮਾਗਮ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਸ਼ਤਾਬਦੀ ਨੂੰ ਸਮਰਪਿਤ ਸੀ। ਸਮਾਗਮ ਦੀ ਸ਼ੁਰੂਆਤ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਬਾਨੀ ਪ੍ਰਧਾਨ …

Continue reading

ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 20ਵਾਂ ਸਾਲਾਨਾ ਸਮਾਗਮ 7 ਸਤੰਬਰ ਨੂੰ,  ਪਰਮਿੰਦਰ ਕੌਰ ਸਵੈਚ ਨੂੰ ਸਨਮਾਨਤ ਕਰਨ ਦਾ ਫ਼ੈਸਲਾ

ਕੈਲਗਰੀ (ਜੋਰਾਵਰ ਬਾਂਸਲ) : ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 20ਵਾਂ ਸਾਲਾਨਾ ਸਮਾਗਮ 7 ਸਤੰਬਰ, ਦਿਨ ਸ਼ਨੀਵਾਰ ਨੂੰ ਦੁਪਿਹਰ 1 ਤੋਂ 4 ਵਜੇ ਤੱਕ ਵਾਈਹੌਰਨ ਕਮਿਊਨਟੀ ਹਾਲ ਨੋਰਥਈਸਟ ਵਿੱਚ ਹੋਣ ਜਾ ਰਿਹਾ ਹੈ। ਇਸ ਮੌਕੇ ਬਹੁਪੱਖੀ ਸ਼ਖ਼ਸੀਅਤ ਪਰਮਿੰਦਰ ਕੌਰ ਸਵੈਚ, ਸਰੀ ਵੈਨਕੂਵਰ (ਜਨਮ ਸਥਾਨ ਪਿੰਡ ਈਸੜੂ ਲੁਧਿਆਣਾ ਪੰਜਾਬ) ਦਾ ਸਨਮਾਨ ਕੀਤਾ ਜਾਵੇਗਾ। ਇਨ•ਾਂ ਦੀਆਂ ਜੁਝਾਰੂ ਇਨਕਲਾਬੀ …

Continue reading

ਅਰਪਨ ਲਿਖਾਰੀ ਸਭਾ ਕੈਲਗਰੀ ਦੇ ਸਾਲਾਨਾ ਸਮਾਗਮ ਵਿਚ ਯੰਗਸਿਤਾਨ ਸੰਸਥਾ ਦੇ ਬੱਚਿਆਂ ਨੇ ਨਵੀਆਂ ਪੈੜਾਂ ਛੱਡੀਆਂ

ਕੈਲਗਰੀ (ਜਸਵੰਤ ਸਿੰਘ ਸੇਖੋਂ) : ਅਰਪਨ ਲਿਖਾਰੀ ਸਭਾ ਕੈਲਗਰੀ ਦਾ ਸਾਲਾਨਾ ਸਮਾਗਮ ਟੈਂਪਲ ਕਮਿਉਨਟੀ ਹਾਲ ਵਿੱਚ ਮਨਾਇਆ ਗਿਆ। ਜਨਰਲ ਸਕੱਤਰ ਜਸਵੰਤ ਸਿੰਘ ਸੇਖੋਂ ਨੇ ਸਟੇਜ ਸੰਚਾਲਨ ਕਰਦਿਆਂ  ਸਭਾ ਦੀ ਪ੍ਰਧਾਨ ਸਤਪਾਲ ਕੌਰ ਬੱਲ, ਮੁੱਖ-ਮਹਿਮਾਨ ਪਾਲ ਢਿੱਲੋਂ, ਇੰਡੀਆ ਤੋਂ ਆਏ ਡਾ. ਸੁਰਜੀਤ ਬਰਾੜ, ਐਡਮਿੰਟਨ ਤੋਂ ਡਾ. ਪੀ.ਆਰ. ਕਾਲੀਆ ਅਤੇ ਜਸਬੀਰ ਦਿਉਲ ਐੱਮ.ਐੱਲ.ਏ. ਨੂੰ ਪ੍ਰਧਾਨਗੀ ਮੰਡਲ ਵਿੱਚ …

Continue reading

ਮੈਲੀਆਂ ਕੁਚੈਲੀਆਂ ਮਾਰੂ ਜਾਗੀਰੂ ਸੋਚਾਂ ਨੂੰ ਕਿਤਾਬਾਂ ਹੀ ਧੋ ਮਾਂਜ ਸਕਦੀਆਂ ਹਨ : ਡਾ. ਸੁਰਜੀਤ ਬਰਾੜ

ਕੈਲਗਰੀ : ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਇਕੱਤਰਤਾ ਸੁਰਿੰਦਰ ਗੀਤ, ਡਾ. ਸੁਰਜੀਤ ਬਰਾੜ ਅਤੇ ਸ਼ਾਇਰ ਪਾਲ ਢਿਲੋਂ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਦੌਰਾਨ ਪੰਜਾਬੀ ਸਾਹਿਤ ਦੇ ਉੱਘੇ ਆਲੋਚਕ ਡਾ. ਸੁਰਜੀਤ ਬਰਾੜ ਦੀ ਅਲੋਚਨਾਤਮਕ  ਕਿਤਾਬ ‘ਸੁਰਿੰਦਰ ਗੀਤ ਕਾਵਿ : ਦ੍ਰਿਸ਼ਟੀਗਤ ਪ੍ਰਵਚਨ’ ਲੋਕ ਅਰਪਣ ਕੀਤੀ ਗਈ। ਇਹ ਵੱਡ ਅਕਾਰੀ 288 ਪੰਨਿਆਂ ਵਿਚ ਫੈਲਿਆ ਡਾਕੂਮੈਂਟ ਵਿਸਥਾਰ ਸਹਿਤ …

Continue reading

ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਪ੍ਰੋਫੈਸਰ ਦਲਬੀਰ ਸਿੰਘ ਰਿਆੜ ਦਾ ਪਲੇਠਾ ਕਾਵਿ ਸੰਗ੍ਰਹਿ ‘ਵਿੱਚ ਤਲਵੰਡੀ ਚਾਨਣ ਹੋਇਆ’ ਲੋਕ ਅਰਪਣ,ਡਾ. ਸੁਰਜੀਤ ਬਰਾੜ ਨੇ ਚੰਗਾ ਸਾਹਿਤ ਲਿਖਣ ਦੀ ਸਮਝਾਈ ਵਿਧੀ

ਜੋਰਾਵਰ ਸਿੰਘ ਬਾਂਸਲ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਦੌਰਾਨ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨ ਬਲਜਿੰਦਰ ਸੰਘਾ, ਮੁੱਖ ਮਹਿਮਾਨ ਪ੍ਰੋ. ਦਲਬੀਰ ਸਿੰਘ ਰਿਆੜ, ਉਨ•ਾਂ ਦੀ ਪਤਨੀ ਸਤਿੰਦਰ ਕੌਰ ਰਿਆੜ ਅਤੇ ਲੇਖਕ ਤੇ ਆਲੋਚਕ ਡਾ. ਸੁਰਜੀਤ ਬਰਾੜ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ। ਸਭ ਤੋਂ ਪਹਿਲਾਂ ਸ਼ੋਕ ਮਤੇ ਸਾਂਝੇ ਕਰਦਿਆਂ ਉਨ•ਾਂ ਲੇਖਕ …

Continue reading

SPORTS