ਗੁਰੂ ਨਾਨਕ ਸੀਨੀਅਰ ਕੇਅਰ ਸੋਸਾਇਟੀ ਐਡਮਿੰਟਨ ਨੇ ਮਨਾਈ ਫੈਮਲੀ ਪਿਕਨਿਕ

ਐਡਮਿੰਟਨ : ਗੁਰੂ ਨਾਨਕ ਸੀਨੀਅਰ ਕੇਅਰ ਸੋਸਾਇਟੀ ਐਡਮਿੰਟਨ ਵਲੋਂ ਸੀਨੀਅਰਜ਼ ਫੈਮਲੀ ਪਿਕਨਿਕ ਮਨਾਈ ਗਈ। ਇਹ ਈਵੈਂਟ ਮਨਜਿੰਦਰ ਕੌਰ ਬਰਾੜ ਅਤੇ ਜਸਜੀਤ ਬਾਵਾ ਦੀ ਟੀਮ ਨੇ ਬੜੇ ਸੁਚੱਜੇ ਤਰੀਕੇ ਨਾਲ ਕਰਵਾਇਆ। ਇਸ ਪਿਕਨਿਕ ਵਿਚ ਸੀਨੀਅਰ ਸਿਟੀਜ਼ਨ ਸੋਸਾਇਟੀ ਦੇ ਮੈਂਬਰ ਅਤੇ ਤਕਰੀਬਨ 20 ਪਰਿਵਾਰਾਂ ਦੇ 80 ਵਿਅਕਤੀਆਂ ਨੇ ਹਿੱਸਾ ਲਿਆ। ਬੱਚੇ ਆਪਣੇ ਬਜ਼ੁਰਗਾਂ ਨੂੰ ਬੜੇ ਸਤਿਕਾਰ ਨਾਲ …

Continue reading

ਸਰਬ ਅਕਾਲ ਮਿਊਜ਼ਿਕ ਸੁਸਾਇਟੀ ਵਲੋਂ ਚੌਥਾ ਇੰਡੀਅਨ ਕਲਾਸੀਕਲ ਮਿਊਜ਼ਿਕ ਫੈਸਟੀਵਲ 12 ਸਤੰਬਰ ਤੋਂ ਕੈਲਗਰੀ ਵਿਚ

ਕੈਲਗਰੀ : ਸਰਬ ਅਕਾਲ ਮਿਊਜ਼ਿਕ ਸੁਸਾਇਟੀ ਆਫ ਕੈਲਗਰੀ ਵਲੋਂ ਆਪਣਾ ਚੌਥਾ ਸਾਲਾਨਾ ਮਿਊਜ਼ਿਕ ਇਵੈਂਟ ਇੰਡੀਅਨ ਕਲਾਸੀਕਲ ਮਿਊਜ਼ੀਕਲ ਫੈਸਟੀਵਲ (ਆਈ.ਸੀ.ਐਮ.ਐਫ.) ਕੈਲਗਰੀ ਵਿਚ 12 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਾਰ ਦੇ ਉਤਸਵ ਵਿਚ ਭਾਰਤੀ ਕਲਾਸੀਕਲ ਮਿਊਜ਼ਿਕ ਵਿਚ ਔਰਤਾਂ ਦੀ ਪ੍ਰਭਾਵਸ਼ਾਲੀ ਸ਼ਮੂਲੀਅਤ ਦਾ ਪਤਾ ਲੱਗੇਗਾ। ਇਸ ਵਿਚ ਵਾਇਲਨਵਾਦਕ ਡਾ. ਸੰਗੀਤ ਸ਼ੰਕਰ, ਵੋਕਲਿਸਟ ਇੰਦਰਾਣੀ ਮੁਖਰਜੀ, ਹਾਰਪ ਪਲੇਅਰ …

Continue reading

ਵਿਨੀਪੈਗ ‘ਚ ਅਗਲੇ ਸਾਲ ਦਸ ਅਗਸਤ ਤੋਂ ਹੋਣਗੀਆਂ ਵਿਸ਼ਵ ਪੱਧਰੀ ਖੇਡਾਂ

ਦੁਨੀਆ ਭਰ ਤੋਂ ਅੰਗ ਦਾਨ ਕਰਨ ਵਾਲੇ ਖਿਡਾਰੀ ਲੈਣਗੇ ਹਿੱਸਾ ਵਿਨੀਪੈਗ-ਕੈਨੇਡਾ ਭਰ ‘ਚ ਲੋਕਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਤ ਕਰਨ ਵਾਲੀ ਸੰਸਥਾ ਕੈਨੇਡੀਅਨ ਟਰਾਂਸਪਲਾਂਟ ਐਸੋਸੀਏਸ਼ਨ ਵੱਲੋਂ  ਬੀਤੇ ਦਿਨੀਂ ਵਿਨੀਪੈਗ ਸਥਿਤ ਯੂਨੀਵਰਸਿਟੀ ਆਫ਼ ਮੈਨੀਟੋਬਾ ‘ਚ ਸਾਲ 2020 ‘ਚ ਹੋਣ ਵਾਲੀਆਂ ਵਿਸ਼ਵ ਪੱਧਰੀ  ਖੇਡਾਂ ਦੇ ਸਬੰਧ ‘ਚ ਪਲੇਠੀ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਨੇਡੀਅਨ …

Continue reading

ਗੋਲਡਨ ਜੁਬਲੀ ਫੋਕੋਰਾਮਾ ਮੇਲਾ 4 ਅਗਸਤ ਤੋਂ ਹੋਵੇਗਾ ਸ਼ੁਰੂ

ਸਭਿਆਚਾਰਕ ਲੋਕ-ਨਾਚਾਂ ‘ਤੇ ਖਾਣਿਆਂ ਨਾਲ ਹੋਵੇਗਾ ਭਰਪੂਰ 50ਵੀਂ ਵਰ੍ਹੇ ਗੰਢ ‘ਤੇ ਸਟਰੀਟ ਦਾ ਨਾਮ ਫੋਕੋਰਾਮਾ ਵੇਅ ਰੱਖਿਆ ਵਿਨੀਪੈੱਗ- ਇੰਟਰਨੈਸ਼ਨਲ ਕੌਂਸਲ ਆਫ਼ ਆਰਗੇਨਾਈਜੇਸ਼ਨਜ਼ ਆਫ਼ ਫੋਕੋਰਾਮਾ ਫ਼ੈਸਟੀਵਲ ਐਂਡ ਫੋਕ ਆਰਟਸ ਵੱਲੋਂ  50ਵਾਂ ਸਾਲਾਨਾ ਲੋਕਯਾਨ ਮੇਲਾ ਕਰਵਾਇਆ ਜਾਵੇਗਾ, 4 ਅਗਸਤ ਤੋਂ ਸ਼ੁਰੂ ਹੋ ਕੇ ਦੋ ਹਫ਼ਤੇ ਚਲਣ ਵਾਲੇ ਇਸ ਮੇਲੇ ਵਿਚ ਵੱਖ-ਵੱਖ ਸਭਿਆਚਾਰਾਂ ਨਾਲ ਸਬੰਧਤ ਵੰਨਗੀਆਂ ਦੇ ਨਾਲ …

Continue reading

ਐਡਮਿੰਟਨ : ਬਜ਼ੁਰਗਾਂ ਲਈ ਪੋਟ ਲੱਕ ਫੈਮਲੀ ਪਿੱਕਨਿਕ 25 ਅਗਸਤ ਨੂੰ ਸਰ ਵਿਲਫਰਿਡ ਲੌਰੀਅਰ ਪਾਰਕ ਵਿਚ ਹੋਵੇਗੀ

ਐਡਮਿੰਟਨ : ਗੁਰੂ ਨਾਨਕ ਸੀਨੀਅਰਜ਼ ਕੇਅਰ ਸੁਸਾਇਟੀ, ਐਡਮਿੰਟਨ ਵਲੋਂ ਬਜ਼ੁਰਗਾਂ ਲਈ ਪੋਟ ਲੱਕ ਫੈਮਲੀ ਪਿੱਕਨਿਕ ਕਰਵਾਈ ਜਾ ਰਹੀ ਹੈ। ਇਹ ਪਿੱਕਨਿਕ 25 ਅਗਸਤ ਨੂੰ ਸਵੇਰੇ 10.30 ਤੋਂ ਸ਼ਾਮ 5.00 ਵਜੇ #1, Sir Wilfrid Laurier Park near Valley Zoo ਵਿਖੇ ਹੋਵੇਗੀ। ਇਸ ਸਾਈਟ ਦੀ ਬੁਕਿੰਗ ਜਸਜੀਤ ਸਿੰਘ ਬਾਵਾ ਅਤੇ ਖੁਸ਼ ਦਿਓਲ ਦੇ ਸਹਿਯੋਗ ਨਾਲ ਹੋਈ ਹੈ। …

Continue reading

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਇੱਕਤਰਤਾ ਮੌਕੇ ਡਾ. ਲੱਖਾ ਲਹਿਰੀ ਤੇ ਡਾ. ਇੰਦਰਜੀਤ ਨੇ ਰੰਗਮੰਚ ਦੇ ਤਜਰਬੇ ਸਾਂਝੇ ਕੀਤੇ

ਬਲਵੀਰ ਗੋਰਾ ਦੇ ਨਵੇਂ ਗੀਤ ‘ਵਿਚਾਰਾਂ’ ਦਾ ਪੋਸਟਰ ਰਿਲੀਜ਼ ਜੋਰਾਵਰ ਬਾਂਸਲ : ਪੰਜਾਬੀ ਲਿਖਾਰੀ ਸਭਾ ਦੀ ਜੁਲਾਈ ਮਹੀਨੇ ਦੀ ਮੀਟਿੰਗ ਵਿਚ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨ ਬਲਜਿੰਦਰ ਸੰਘਾ ਦੇ ਕਲਾਕਾਰ, ਨਿਰਦੇਸ਼ਕ ਤੇ ਰੰਗਮੰਚ ਕਰਮੀ ਡਾ. ਲੱਖਾ ਲਹਿਰੀ ਤੇ ਉਨ•ਾਂ ਦੀ ਪਤਨੀ ਡਾ. ਇੰਦਰਜੀਤ ਤੇ ਸਭਾ ਦੇ ਕਾਰਜਕਾਰੀ ਮੈਂਬਰ ਬਲਵੀਰ ਗੋਰਾ ਨੂੰ ਮੰਚ ‘ਤੇ ਆਉਣ …

Continue reading

ਬੁੱਲ੍ਹਾ ਆਰਟਸ ਇੰਟਰਨੈਸ਼ਨਲ ਵਿਨੀਪੈਗ ਨੇ ਕਰਵਾਏ ਬੱਚਿਆਂ ਦੇ ਲੋਕ ਨਾਚ ਮੁਕਾਬਲੇ

ਵਿਨੀਪੈਗ-ਵਿੰਨੀਪੈਗ ਦੀ ਬੁੱਲ•ਾ ਆਰਟਸ ਇੰਟਰਨੈਸ਼ਨਲ ਵੱਲੋਂ ਪੰਜਵਾਂ ਸਾਲਾਨਾ ਸਮਾਗਮ ਸੇਵਨ ਓਕਸ ਆਰਟ ਸੈਂਟਰ ਵਿਚ ਕਰਵਾਇਆ ਗਿਆ। ਇਸ ਵਿਚ ਛੋਟੇ ਬੱਚਿਆਂ ਦਾ ਟੈਲੰਟ ਸ਼ੋਅ ਅਤੇ ਲੋਕ ਨਾਚ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਵਿਚ 300 ਤੋਂ ਵੱਧ ਕਲਾਕਾਰਾਂ ਨੇ 4 ਵੱਖ ਵੱਖ ਵਰਗਾਂ ਵਿਚ ਹਿੱਸਾ ਲਿਆ। ਇਨ•ਾਂ ਵਰਗਾਂ ਵਿਚ 4 ਸਾਲ ਤੋਂ 7 ਸਾਲ, 7 ਸਾਲ ਤੋਂ …

Continue reading

… ਜੇ ਮੱਥੇ ਚਾਨਣ ਨਾ ਉਗਦਾ ਮੈਂ ਸੂਰਜ ਤੋਂ ਕੀ ਲੈਣਾ ਸੀ

ਵਿਨੀਪੈਗ ਵਿਚ ਵਹਿਮਾਂ-ਭਰਮਾਂ ਤੇ ਅੰਧਵਿਸ਼ਵਾਸਾਂ ‘ਤੇ ਪਬਲਿਕ ਲੈਕਚਰ ਕਰਵਾਇਆ ਧਰਮ ਨੂੰ ਰਾਜਨੀਤੀ ਨਾਲ ਜੋੜ ਕੇ ਸਰਮਾਏਦਾਰ ਕਰ ਰਹੇ ਲੋਕਾਂ ਦਾ ਸ਼ੋਸ਼ਣ ਵਿਨੀਪੈਗ (ਅਮਰਜੀਤ ਢਿੱਲੋਂ) ਸਾਹਿਤ ਅਤੇ ਸਭਿਆਚਾਰਕ ਸਭਾ ਵਿਨੀਪੈੱਗ ਵਲੋਂ ਕਿਵੇਟਨ ਪਬਲਿਕ ਲਾਇਬ੍ਰੇਰੀ ਵਿਖੇ ਤਰਕਸ਼ੀਲ ਸੈਮੀਨਾਰ ਕਰਵਾਇਆ  ਗਿਆ। ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਾਨੂੰਨੀ ਵਿਭਾਗ ਦੇ ਮੁਖੀ ਐਡਵੋਕੇਟ ਹਰਿੰਦਰ ਲਾਲੀ ਨੇ ਕਿਹਾ ਕਿ ਅਗਿਆਨਤਾ, …

Continue reading

‘ਕੈਨੇਡਾ ਡੇਅ’ ਦੇ ਜਸ਼ਨਾਂ ਮੌਕੇ ਬਿਖਰੇ ਬਹੁਸਭਿਆਚਾਰਾਂ ਦੇ ਰੰਗ

ਐਡਮਿੰਟਨ : ਪਹਿਲੀ ਜੁਲਾਈ ਨੂੰ ਕੈਨੇਡਾ ਨੇ ਆਪਣਾ 152ਵਾਂ ਜਨਮ ਦਿਹਾੜਾ ਉਮੀਦ, ਦ੍ਰਿੜਤਾ ਤੇ ਜਿੱਤ ਦੀ ਕਹਾਣੀ ਨੂੰ ਯਾਦ ਕਰਦਿਆਂ ਉਤਸ਼ਾਹ ਨਾਲ ਮਨਾਇਆ। ਸਮੁੰਦਰ ਤੋਂ ਸਾਇਬਰ ਸਮੁੰਦਰ ਤੱਕ ਕੈਨੇਡਾ ਬਹੁਤ ਸਾਰੀਆਂ ਚੀਜ਼ਾਂ ਦੇ ਸੁਮੇਲ ਨਾਲ ਬਣਿਆ ਹੈ, ਜਿਸ ਨੂੰ ਕੈਨੇਡਾ ਡੇਅ ਮੌਕੇ ਉਤਸ਼ਾਹ ਨਾਲ ਪ੍ਰਗਟ ਕੀਤਾ ਗਿਆ। ਐਡਮਿੰਟਨ ਦੀਆਂ ਸੜਕਾਂ ਅਤੇ ਪਾਰਕਾਂ ਵਿਚ ਲਾਲ ਤੇ …

Continue reading

ਵਿਨੀਪੈਗ ‘ਚ ਗੈਸ ਲੀਕ ਹੋਣ ਕਾਰਨ 46 ਲੋਕ ਹਸਪਤਾਲ ਦਾਖ਼ਲ

ਵਿਨੀਪੈਗ : ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿਚ ਕਾਰਬਨ ਮੋਨੋਆਕਸਾਈਡ ਲੀਕ ਹੋਣ ਕਾਰਨ 46 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ‘ਚੋਂ 15 ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਿਨੀਪੈਗ ਦੇ ਇਕ ਹੋਟਲ ਵਿਚ ਗੈਸ ਲੀਕ ਹੋਈ। ਵਿਨੀਪੈਗ ਪਾਇਰ ਪੈਰਾਮੈਡਿਕ ਸਰਵਿਸ ਦੇ ਕਰਮਚਾਰੀਆਂ ਨੇ ਟਵੀਟ ਕਰ ਕੇ ਦੱਸਿਆ ਕਿ ਅਲਾਰਮ …

Continue reading

SPORTS