ਲਾਈਨ-1 ਸਬਵੇਅ ਦੀ ਭੀੜ ‘ਤੇ ਕੰਟਰੋਲ ਕਰਨ ਲਈ ਇਕ ਹੋਰ ਟਰੇਨ ਨੂੰ ਮਿਲ ਸਕਦੀ ਹੈ ਮਨਜ਼ੂਰੀ

ਟੋਰਾਂਟੋ : ਲਾਈਨ-1 ਸਬਵੇਅ ‘ਤੇ ਇਤਿਹਾਸਕ ਭੀੜ ਦੇ ਮਸਲੇ ਨੂੰ ਹੱਲ ਕਰਨ ਲਈ ਟੀਟੀਸੀ ਬੋਰਡ ਦੀ ਮਹੀਨੇਵਾਰ ਮੀਟਿੰਗ ‘ਚ ਚਰਚਾ ਹੋ ਸਕਦੀ ਹੈ ਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਸਬਵੇਅ ‘ਤੇ ਨਵੀਂ ਟਰੇਨ ਜੋੜੀ ਜਾਵੇ। ਫਰਵਰੀ ਮਹੀਨੇ ਹਾਈ-ਪ੍ਰੋਫਾਇਲ ਸਰਵਿਸ ਰੁਕਾਵਟਾਂ ਦੇ ਮੱਦੇਨਜ਼ਰ ਮੇਅਰ ਜੌਨ ਟੋਰੀ ਨੇ ਟ੍ਰਾਂਜ਼ਿਟ ਸਿਸਟਮ ‘ਚ ਸੁਧਾਰ ਲਈ ਦੱਸ-ਬਿੰਦੂ ਯੋਜਨਾ ਪੇਸ਼ …

Continue reading

ਬਿਨਾਂ ਅਮਰੀਕਨ ਲਾਇਸੰਸ ਡਰਾਈਵ ਕਰਨ ‘ਤੇ ਕੈਨੇਡੀਅਨ ਔਰਤ ਨੂੰ ਕੀਤਾ ਗ੍ਰਿਫਤਾਰ

ਟੋਰਾਂਟੋ : ਕੈਨੇਡਾ ਦੇ ਓਨਟਾਰੀਓ ਦੀ ਰਹਿਣ ਵਾਲੀ ਇਕ ਔਰਤ ਜਾਰਜੀਆ ਦੇ ਇਕ ਪੁਲਸ ਅਧਿਕਾਰੀ ਤੋਂ ਮੁਆਫੀ ਮੰਗਵਾਉਣ ਦੀਆਂ ਕੋਸ਼ਿਸ਼ਾਂ ‘ਚ ਲੱਗੀ ਹੋਈ ਹੈ, ਜਿਸ ਨੇ ਉਸ ਨੂੰ ਸਿਰਫ ਇਸ ਲਈ ਗ੍ਰਿਫਤਾਰ ਕੀਤਾ ਤੇ ਹੱਥਕੜੀਆਂ ਲਾਈਆਂ ਕਿਉਂਕਿ ਉਹ ਅਮਰੀਕਾ ‘ਚ ਕੈਨੇਡੀਅਨ ਲਾਇਸੰਸ ਨਾਲ ਡਰਾਈਵਿੰਗ ਕਰ ਰਹੀ ਸੀ। ਐਮਿਲੀ ਨੀਲਡ ਨੇ ਕਿਹਾ ਕਿ ਇਹ ਮੇਰੇ ਜੀਵਨ …

Continue reading

ਓਨਟਾਰੀਓ ‘ਚ ਮੀਂਹ ਤੇ ਝੱਖੜ ਕਾਰਨ ਹਨੇਰੇ ‘ਚ ਡੁੱਬੇ 1,90,000 ਘਰ

ਟੋਰਾਂਟੋ : ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਸ਼ੁੱਕਰਵਾਰ ਨੂੰ ਆਏ ਹਨੇਰੀ ਝੱਖੜ ਕਾਰਨ ਟੋਰਾਂਟੋ ਹਾਈਡ੍ਰੋ ਪਾਵਰ ਦੇ 21,000 ਦੇ ਕਰੀਬ ਘਰ ਤੇ ਪੂਰੇ ਸੂਬੇ ‘ਚ ਕੁੱਲ 1,90,000 ਤੋਂ ਜ਼ਿਆਦਾ ਘਰ ਹਨੇਰੇ ‘ਚ ਹਨ। ਹਾਈਡ੍ਰੋ ਪਾਵਰ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਸੇਵਾ ਨੂੰ ਮੁੜ ਬਹਾਲ ਕਰਨ ਲਈ ਅਜੇ ਕਾਫੀ ਸਮਾਂ ਲੱਗ ਸਕਦਾ ਹੈ। …

Continue reading

ਐਮਰਜੰਸੀ ਅਲਰਟ ਸਿਸਟਮ ਦਾ ਜਲਦ ਹੋਵੇਗਾ ਟੈਸਟ, ਵੱਜੇਗੀ ਫੋਨ ‘ਤੇ ਚਿਤਾਵਨੀ ਦੀ ਘੰਟੀ

ਟੋਰਾਂਟੋ : ਕੈਨੇਡਾ ‘ਚ ਨਵੇਂ ਜਨਤਕ ਐਮਰਜੰਸੀ ਅਲਰਟ ਸਿਸਟਮ ਨੂੰ ਟੈਸਟ ਕਰਨ ਲਈ ਲੱਖਾਂ ਮੋਬਾਇਲ ਫੋਨਾਂ, ਟੈਬਲੈੱਟਾਂ ਤੇ ਹੋਰ ਪੋਰਟੇਬਲ ਡਿਵਾਇਸਾਂ ‘ਤੇ ਸੰਦੇਸ਼ ਭੇਜੇ ਜਾਣਗੇ। ਦੇਸ਼ ਦੇ ਬ੍ਰਾਡਕਾਸਟ ਤੇ ਟੈਲਕਮ ਰੈਗੁਲੇਟਰ ਨੇ ਦੱਸਿਆ ਕਿ ਇਸ ਟੈਸਟ ਦੇ ਸਬੰਧ ‘ਚ ਓਨਟਾਰੀਓ ਤੇ ਕਿਊਬੈਕ ‘ਚ ਸੋਮਵਾਰ ਨੂੰ ਤੇ ਬੁੱਧਵਾਰ ਨੂੰ ਪੂਰੇ ਕੈਨੇਡਾ ‘ਚ ਅਲਰਟ ਮੈਸੇਜ ਭੇਜੇ ਜਾਣਗੇ। …

Continue reading

ਗ੍ਰੀਨਬੈਲਟ ਦੀ ਵਰਤੋਂ ਨਾਲ ਘੱਟ ਹੋ ਸਕਦੀ ਹੈ ਘਰਾਂ ਦੀ ਕੀਮਤ: ਡੱਗ

ਟੋਰਾਂਟੋ : ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਡੱਗ ਫੋਰਡ ਨੇ ਕਿਹਾ ਕਿ ਜੇਕਰ ਆਉਣ ਵਾਲੀਆਂ ਚੋਣ ‘ਚ ਪ੍ਰੋਗਰੈਸਿਵ ਪਾਰਟੀ ਦੀ ਜਿੱਤ ਹੁੰਦੀ ਹੈ ਤਾਂ ਉਹ ਡਿਵਲੈਪਰਜ਼ ਨੂੰ ਗ੍ਰੇਟਰ ਟੋਰਾਂਟੋ ਏਰੀਆ ਤੇ ਹੈਮਿਲਟਨ ‘ਚ ਜ਼ਮੀਨ ਦਾ ਵੱਡਾ ਹਿੱਸਾ ਉਨ੍ਹਾਂ ਨੂੰ ਮੁਹੱਈਆ ਕਰਵਾਉਣਗੇ। 12 ਫਰਵਰੀ ਨੂੰ ਰਿਕਾਰਡ ਕੀਤੇ ਇਕ ਵੀਡੀਓ ਜਿਸ ਨੂੰ ਸੱਤਾਧਾਰੀ ਧਿਰ ਵਲੋਂ ਸੋਮਵਾਰ ਨੂੰ ਮੀਡੀਆ …

Continue reading

ਕੈਨੇਡਾ, ਅਮਰੀਕਾ ਮਿਲ ਕੇ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਲੋਕਾਂ ‘ਤੇ ਕੱਸਣਗੇ ਸ਼ਿਕੰਜਾ

ਟੋਰਾਂਟੋ : ਨਾਈਜੀਰੀਆ ‘ਚ ਕੈਨੇਡੀਅਨ ਅਧਿਕਾਰੀ ਅਮਰੀਕਾ ਨਾਲ ਮਿਲ ਕੇ ਅਜਿਹੇ ਨਾਈਜੀਰੀਅਨਾਂ ਲਈ ਰਾਹ ਸਖਤ ਕਰਨ ਜਾ ਰਹੇ ਹਨ, ਜਿਨ੍ਹਾਂ ਦਾ ਅਮਰੀਕਾ ਦਾ ਵੀਜ਼ਾ ਹਾਸਲ ਕਰਨ ਤੋਂ ਬਾਅਦ ਕੈਨੇਡਾ ‘ਚ ਗੈਰ-ਕਾਨੂੰਨੀ ਢੰਗ ਨਾਲ ਐਂਟਰ ਹੋਣ ਦਾ ਡਰ ਜ਼ਿਆਦਾ ਰਹਿੰਦਾ ਹੈ। 2018 ‘ਚ ਹੁਣ ਤੱਕ ਵੱਡੀ ਗਿਣਤੀ ‘ਚ ਅਜਿਹੇ ਨਾਈਜੀਰੀਅਨਾਂ ਨੇ ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ ਦੀ …

Continue reading

ਕੈਨੇਡਾ ਉੱਤਰ ਕੋਰੀਆ ਵੱਲੋਂ ਕੀਤੀ ਜਾਣ ਵਾਲੀ ਸਮਗਲਿੰਗ ਨੂੰ ਰੋਕਣ ਲਈ ਤਿਆਰ

ਟੋਰਾਂਟੋ : ਉੱਤਰ ਕੋਰੀਆ ਵੱਲੋਂ ਕੀਤੀ ਜਾਣ ਵਾਲੀ ਸਮਗਲਿੰਗ ਨੂੰ ਰੋਕਣ ਲਈ ਅਮਰੀਕਾ, ਬ੍ਰਿਟੇਨ ਅਤੇ ਆਸਟਰੇਲੀਆ ਦੇ ਨਾਲ ਨਾਲ ਹੁਣ ਜਲਦ ਹੀ ਕੈਨੇਡਾ ਵੀ ਸ਼ਾਮਲ ਹੋਵੇਗਾ। ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਜਾਰੀ ਇਕ ਬਿਆਨ ‘ਚ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਤੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕਿਹਾ ਕਿ ਕੈਨੇਡਾ ਉੱਤਰ ਕੋਰੀਆ ਵਿਰੁਧ ਸੰਯੁਕਤ ਰਾਸ਼ਟਰ (ਯੂ. ਐੱਨ.) ਦੀ …

Continue reading

ਟੋਰਾਂਟੋ ਪੁਲਸ ਨੇ ‘ਵੈਨ ਹਾਦਸੇ’ ‘ਚ ਮਾਰੇ ਗਏ 10 ਲੋਕਾਂ ਦੀ ਜਨਤਕ ਕੀਤੀ ਪਛਾਣ

ਟੋਰਾਂਟੋ : ਸ਼ੁੱਕਰਵਾਰ ਨੂੰ ਟੋਰਾਂਟੋ ਪੁਲਸ ਨੇ ਜਾਂਚ ਕਰਨ ਤੋਂ ਬਾਅਦ ਸੋਮਵਾਰ ਨੂੰ ਹੋਏ ਵੈਨ ਹਾਦਸੇ ‘ਚ ਮਾਰੇ ਗਏ 10 ਲੋਕਾਂ ਦੀ ਪਛਾਣ ਜਨਤਕ ਕੀਤੀ ਹੈ। ਇਸ ਹਾਦਸੇ ‘ਚ ਮਾਰੇ ਗਏ ਲੋਕਾਂ ‘ਚ ਬਿਓਟੀਸ ਰੈਨੋਕਾ ਅਮਾਰਾਸਿੰਘਾ (45) ਟੋਰਾਂਟੋ ਵਾਸੀ, ਐਨਡਰਾਂ ਬਰਾਡੈਨ (33) ਵੁੱਡਬ੍ਰਿਜ ਵਾਸੀ, ਗੈਰਲਡਾਇਨ ਬਰੈਡੀ (83) ਟੋਰਾਂਟੋ ਵਾਸੀ, ਸੋ ਹੀ ਚੰਗ (22) ਟੋਰਾਂਟੋ ਵਾਸੀ, …

Continue reading

ਵੈਨ ਹਮਲੇ ਦੇ ਪੀੜਤਾਂ ਲਈ ਇਕੱਠੇ ਕੀਤੇ ਜਾ ਰਹੇ ਫੰਡ ਦਾ ਅੰਕੜਾ 10 ਲੱਖ ਡਾਲਰ ਪਾਰ

ਟੋਰਾਂਟੋ : ਬੀਤੇ ਸੋਮਵਾਰ ਨੂੰ ਉੱਤਰੀ ਟੋਰਾਂਟੋ ‘ਚ ਹੋਏ ਵੈਨ ਹਮਲੇ ਤੋਂ ਬਾਅਦ ਕੈਨੇਡਾ ਵਾਸੀਆਂ ਵਲੋਂ ਇਸ ਹਮਲੇ ਦੇ ਪੀੜਤਾਂ ਦੀ ਮਦਦ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਇਹ ਫੰਡ 10 ਲੱਖ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। #ਟੋਰਾਂਟੋਸਟ੍ਰੋਂਗ ਫੰਡ ਇਨ੍ਹਾਂ ਪੈਸਿਆਂ ਨੂੰ ਬਿਨਾਂ ਮੁਨਾਫੇ ਵਾਲੀ ਚੈਰੀਟੇਬਲ ਏਜੰਸੀ ਵਿਕਟਮ ਸਰਵਿਸ ਨੂੰ ਦੇਵੇਗਾ, …

Continue reading

ਦੇਸ਼ ਨੂੰ ਝੰਜੋੜਨ ਵਾਲੇ ਵੈਨ ਹਾਦਸੇ ਕਾਰਨ ਜੀ7 ਸਮਿਟ ‘ਤੇ ਨਹੀਂ ਹੋਵੇਗਾ ਕੋਈ ਅਸਰ : ਟਰੂਡੋ

ਟੋਰਾਂਟੋ : ਕੈਨੇਡਾ ਦੇ ਫਿੰਚ ਐਵੇਨਿਊ ‘ਚ ਸੋਮਵਾਰ ਨੂੰ ਵਾਪਰੇ ਵੈਨ ਹਾਦਸੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਘਟਨਾ ‘ਚ ਸਫੈਦ ਰੰਗ ਦੀ ਵੈਨ ਨੇ ਸੜਕ ‘ਤੇ ਪੈਦਲ ਚੱਲ ਰਹੇ ਲੋਕਾਂ ਨੂੰ ਦਰੜ ਦਿੱਤਾ। ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਤੇ 15 ਜ਼ਖਮੀ ਹੋ ਗਏ, ਜੋ ਹਸਪਤਾਲ ‘ਚ ਜੇਰੇ …

Continue reading

SPORTS