ਭੀਮਾ ਕੋਰੇਗਾਓਂ ਮਾਮਲੇ ‘ਚ ਪਲਾਂਟ ਕੀਤੇ ਗਏ ‘ਸਬੂਤ’ : ਵਾਸ਼ਿੰਗਟਨ ਪੋਸਟ

ਮਯੁਰੇਸ਼ ਕੋਨੂਰ ਮਹਾਰਾਸ਼ਟਰ, ਪੁਣੇ ਦੇ ਭੀਮਾ ਕੋਰੇਗਾਓਂ ਵਿੱਚ ਸਾਲ 2018 ਵਿੱਚ ਹੋਈ ਹਿੰਸਾ ਬਾਰੇ ਹੁਣ ਤੱਕ ਹੋਈ ਜਾਂਚ ਅਤੇ ਗ੍ਰਿਫ਼ਤਾਰੀਆਂ ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਦੀ ਇੱਕ ਰੋਪਰਟ ਮਗਰੋਂ ਕੌਮਾਂਤਰੀ ਚਰਚਾ ਦਾ ਵਿਸ਼ਾ ਬਣ ਗਈਆਂ ਹਨ। ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਨੇ ਉੱਥੋਂ ਦੀ ਇੱਕ ਸਾਈਬਰ ਫੌਰੈਂਸਿਕ ਲੈਬ ਦੀ ਜਾਂਚ ਦੇ ਅਧਾਰ ‘ਤੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ …

Continue reading

ਟਰੂਡੋ ਨੇ ਮੋਦੀ ਨਾਲ ਕਿਸਾਨੀ ਮਸਲੇ ‘ਤੇ ਵੀ ਕੀਤੀ ਗੱਲਬਾਤ

ਓਟਾਵਾ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਕਈ ਮਹੱਤਵਪੂਰਨ ਮੁੱਦਿਆਂ ’ਤੇ ਵਿਸਥਾਰ ਨਾਲ ਗੱਲਬਾਤ ਕੀਤੀ, ਜਿਸ ਵਿੱਚ ਦੋਵਾਂ ਦੇਸ਼ਾਂ ਦੇ ਲੋਕਤੰਤਰੀ ਸਿਧਾਂਤਾਂ ਪ੍ਰਤੀ ਵਚਨਬੱਧਤਾ, ਤਾਜ਼ਾ ਵਿਰੋਧ ਪ੍ਰਦਰਸ਼ਨ (ਕਿਸਾਨ ਪ੍ਰਦਰਸ਼ਨ) ਗੱਲਬਾਤ ਰਾਹੀਂ ਮੁੱਦਿਆਂ ਨੂੰ ਸੁਲਝਾਉਣ ਦੀ ਮਹੱਤਤਾ ਸ਼ਾਮਲ ਹੈ। ਟਰੂਡੋ ਨੇ ਬੁੱਧਵਾਰ ਨੂੰ ਮੋਦੀ …

Continue reading

ਨੌਦੀਪ ’ਤੇ ਤਸ਼ਦੱਦ ਨਾਲ ਜਮਹੂਰੀ ਪ੍ਰਣਾਲੀ ਨੂੰ ਢਾਹ ਵੱਜੀ : ਤਨਮਨਜੀਤ ਸਿੰਘ ਢੇਸੀ

ਜਲੰਧਰ (ਪਾਲ ਸਿੰਘ ਨੌਲੀ) : ਮਜ਼ਦੂਰਾਂ ਦੇ ਹੱਕਾਂ ਹਿੱਤਾਂ ਲਈ ਲੜਨ ਵਾਲੀ ਦਲਿਤ ਮੁਟਿਆਰ ਨੌਦੀਪ ਕੌਰ ਦੇ ਹੱਕ ਵਿੱਚ ਕੌਮਾਂਤਰੀ ਪੱਧਰ ’ਤੇ ਅਵਾਜ਼ ਉਠਣ ਲੱਗੀ ਹੈ। ਇੰਗਲੈਂਡ ਦੇ ਐੱਮਪੀ ਤਨਮਨਜੀਤ ਸਿੰਘ ਢੇਸੀ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਇਸ ਘਟਨਾ ਨਾਲ ਜਮਹੂਰੀ ਪ੍ਰਣਾਲੀ ਨੂੰ ਢਾਹ ਵੱਜੀ ਹੈ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ …

Continue reading

ਇਸਲਾਮਾਬਾਦ : ਭੀੜ ਵੱਲੋਂ ਸਾੜੇ ਗਏ ਹਿੰਦੂ ਮੰਦਰ ਦੀ ਮੁੜ ਉਸਾਰੀ ਦੇ ਹੁਕਮ

ਇਸਲਾਮਾਬਾਦ : ਪਾਕਿਸਤਾਨ ਸੁਪਰੀਮ ਕੋਰਟ ਨੇ ਡੇਢ ਮਹੀਨਾ ਪਹਿਲਾਂ ਭੀੜ ਵੱਲੋਂ ਅੱਗ ਲਾ ਕੇ ਸਾੜੇ ਗਏ ਇਕ ਹਿੰਦੂ ਮੰਦਰ ਦੀ ਤੁਰੰਤ ਮੁੜ ਉਸਾਰੀ ਦੇ ਹੁਕਮ ਦਿੱਤੇ ਹਨ। 30 ਦਸੰਬਰ 2020 ਨੂੰ ਭੜਕੀ ਹੋਏ ਹਜੂਮ ਨੇ ਕਰਕ ਜ਼ਿਲ੍ਹੇ ਦੇ ਟੇਰੀ ਇਲਾਕੇ ਵਿਚ ਸ੍ਰੀ ਪਰਮਹੰਸ ਮਹਾਰਾਜ ਦੀ ਸਮਾਧੀ ਨੂੰ ਅੱਗ ਲਾ ਦਿੱਤੀ ਸੀ। ਇਕ ਹਜ਼ਾਰ ਤੋਂ ਵੱਧ …

Continue reading

ਮਿਆਂਮਾਰ ਵਿੱਚ ਫੌਜੀ ਰਾਜ ਪਲਟੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਤੇਜ਼

ਯੈਂਗੌਨ : ਮਿਆਂਮਾਰ ਵਿੱਚ ਇਕ ਹਫ਼ਤਾ ਪਹਿਲਾਂ ਹੋਏ ਫੌਜੀ ਰਾਜ ਪਲਟੇ ਖ਼ਿਲਾਫ਼ ਸੋਮਵਾਰ ਨੂੰ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ। ਯੈਂਗੌਨ ਵਿੱਚ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ, ਤਿੰਨ ਉਂਗਲਾਂ ਨਾਲ ਸਲਾਮੀ ਦਿੱਤੀ ਅਤੇ ‘ਫੌਜੀ ਰਾਜ ਪਲਟੇ ਦਾ ਬਾਈਕਾਟ’ ਅਤੇ ਮਿਆਂਮਾ ਲਈ ਨਿਆਂ’ ਲਿਖੀਆਂ ਤਖ਼ਤੀਆਂ ਦਿਖਾਉਂਦਿਆਂ ਵਿਰੋਧ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨ ਕੁਝ ਸੈਂਕੜੇ ਲੋਕਾਂ ਨਾਲ ਸ਼ੁਰੂ ਹੋਇਆ ਅਤੇ ਮਗਰੋਂ …

Continue reading

ਕਾਬੁਲ : ਧਮਾਕਿਆਂ ਵਿਚ ਦੋ ਸਿੱਖਾਂ ਸਣੇ ਤਿੰਨ ਦੀ ਮੌਤ, ਚਾਰ ਜ਼ਖ਼ਮੀ

ਕਾਬੁਲ : ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਅੱਜ ਹੋਏ ਦੋ ਵੱਖ-ਵੱਖ ਧਮਾਕਿਆਂ ਵਿਚ ਘੱਟਗਿਣਤੀ ਸਿੱਖ ਭਾਈਚਾਰੇ ਦੇ ਮੈਂਬਰਾਂ ਸਮੇਤ ਘੱਟੋ ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਅਫ਼ਗਾ਼ਨਿਸਤਾਨ ਦੇ ਪੁਲੀਸ ਅਧਿਕਾਰੀਆਂ ਅਨੁਸਾਰ ਪਹਿਲਾ ਧਮਾਕਾ ਰਾਜਧਾਨੀ ਵਿਚਲੇ ਸਟੋਰ ਵਿੱਚ ਆਇਆ, ਜਿਸ ਕਾਰਨ ਦੋ ਸਿੱਖ ਮਾਰੇ ਗਏ।  Share on: WhatsApp

Continue reading

ਦਿੱਲੀ ਵਿਚ ਇਸਰਾਈਲ ਦੇ ਦੂਤਾਵਾਸ ਦੇ ਬਾਹਰ ਬੰਬ ਧਮਾਕਾ

ਦਿੱਲੀ ਵਿਚ ਇਸਰਾਈਲ ਦੇ ਦੂਤਾਵਾਸ ਦੇ ਬਾਹਰ ਬੰਬ ਧਮਾਕਾ ਹੋਣ ਦੀ ਰਿਪੋਰਟ ਹੈ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਇਸ ਨੂੰ ਘੱਟ ਸਮਰੱਥਾ ਵਾਲਾ ਧਮਾਕਾ ਦੱਸਿਆ ਹੈ। ਘਟਨਾਸਥਾਨ ਉੱਤੇ ਪਹੁੰਚੇ ਦਿੱਲੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਇਹ ਧਮਾਕਾ 5.45 ਉਤੇ ਪੁਲਿਸ ਨੂੰ ਇਸਦੀ ਜਾਣਕਾਰੀ ਮਿਲੀ। ਖ਼ਬਰ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਏਪੀਜੇ …

Continue reading

ਕੈਨੇਡਾ-ਅਮਰੀਕਾ ਸਰਹੱਦ ਤੇ ਪੰਜਾਬੀ ਨੌਜਵਾਨ ਨਸ਼ਿਆਂ ਦੀ ਵੱਡੀ ਖੇਪ ਸਣੇ ਗ੍ਰਿਫ਼ਤਾਰ

ਕੈਲਗਰੀ : ਕੈਨੇਡਾ ਦੇ ਸ਼ਹਿਰ ਕੈਲਗਰੀ ਦੇ ਇਕ 38 ਸਾਲਾ ਪੰਜਾਬੀ ਟਰੱਕ ਡਰਾਈਵਰ ਅਮਰਪ੍ਰੀਤ ਸਿੰਘ ਸੰਧੂ ਨੂੰ ਅਲਬਰਟਾ/ਮੋਨਟਾਨਾ ਸਰਹੱਦਤੇ ਨਸ਼ਿਆਂ ਦੀ ਵੱਡੀ ਖੇਪ ਸਣੇ ਗ੍ਰਿਫ਼ਤਾਰ ਕੀਤਾ ਹੈ।ਅਮਰਪ੍ਰੀਤ ਸਿੰਘ ਦੇ ਟਰੱਕ ਵਿਚੋਂ ਲੰਘੇ ਦਿਨੀਂ ਕ੍ਰਿਸਮਿਸ ਵਾਲੇ ਦਿਨ 228.14 ਕਿਲੋਗ੍ਰਾਮ ਮੀਥੈਮਫੇਟਾਮਾਈਨ ਨਾਮਕ ਡਰੱਗਜ਼ ਬਰਾਮਦ ਹੋਈ ਸੀ। ਇਸ ਦੀ ਬਾਜ਼ਾਰ ਵਿਚ ਕੀਮਤ 285 ਮਿਲੀਅਨ ਡਾਲਰ ਦੇ ਕਰੀਬ ਹੈ। …

Continue reading

ਅਮਰੀਕਾ : 232 ਸਾਲ ਦੇ ਇਤਿਹਾਸ ‘ਚ ਜੇਨੇਟ ਯੇਲੇਨ ਬਣੀ ਪਹਿਲੀ ਮਹਿਲਾ ਵਿੱਤ ਮੰਤਰੀ

ਵਾਸ਼ਿੰਗਟਨ : ਅਮਰੀਕਾ ਦੀ ਪਹਿਲੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਉਘੀ ਅਰਥਸ਼ਾਸਤਰੀ ਜੇਨੇਟ ਯੇਲੇਨ ਨੂੰ ਵਿੱਤ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਇਸ ਤਰ੍ਹਾਂ ਯੇਲੇਨ ਅਮਰੀਕਾ ਦੇ 232 ਸਾਲ ਦੇ ਇਤਿਹਾਸਚ ਪਹਿਲੀ ਵਿੱਤ ਮੰਤਰੀ ਬਣ ਗਈ ਹੈ। ਅਮਰੀਕਾ ਦੀ 78ਵੀਂ ਵਿੱਤ ਮੰਤਰੀ ਹੈ। 74 ਸਾਲਾ ਯੇਲੇਨ ਇਸ ਤੋਂ ਪਹਿਲਾਂ ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਰਹਿ ਚੁੱਕੀ …

Continue reading

ਜਮਹੂਰੀ ਕਿਸਾਨ ਸਭਾ ਵੱਲੋਂ ਅਰਾਜਕਤਾਵਾਦੀ ਅਤੇ ਸ਼ਰਾਰਤੀ ਅਨਸਰਾਂ ਦੀ ਜੋਰਦਾਰ ਨਿੰਦਾ

ਨਵੀਂ ਦਿੱਲੀ/ਜਲੰਧਰ ; 26 ਜਨਵਰੀ-ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਅੱਜ ਗਣਤੰਤਰ ਦਿਵਸ ਮੌਕੇ ਕੀਤੀ ਜਾ ਰਹੀ ਸ਼ਾਂਤੀਪੂਰਨ ਕਿਸਾਨ ਪਰੇਡ ਦੌਰਾਨ, ਅਰਾਜਕਤਾਵਾਦੀ ਕਾਰਵਾਈਆਂ ਕਰਨ ਵਾਲੇ ਮੁੱਠੀ ਭਰ ਸ਼ਰਾਰਤੀ ਅਨਸਰਾਂ ਦੀ ਜੋਰਦਾਰ ਨਿੰਦਾ ਕੀਤੀ ਗਈ ਹੈ। ਦਿੱਲੀ ਵਿਖੇ ਵਾਪਰੀਆਂ ਦੁਰਭਾਗ ਪੂਰਨ ਘਟਨਾਵਾਂ ‘ਤੇ ਡਾਢੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਸਭਾ ਦੇ ਸੂਬਾ …

Continue reading

SPORTS