ਭਾਰਤ ਵਿਚ ਕਿਸਾਨ ਅੰਦੋਲਨ ਦਾ ਫੈਲਾਅ ਲਗਾਤਾਰ ਜਾਰੀ | ਭਲਕੇ ਕਿਸਾਨ ਦਿੱਲੀ ਨੂੰ ਜਾਂਦੇ ਰਸਤੇ ਜਾਮ ਕਰਨਗੇ | ਉੱਤਰ ਪ੍ਰਦੇਸ਼ ਵਿਚ ਕਿਸਾਨਾਂ ਦਾ ਗੁੱਸਾ ਵਧਣ ਲੱਗਾ-ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਨੇ 10 ਬਿੱਘਾ ਫਸਲ 'ਤੇ ਟਰੈਕਟਰ ਚਲਾਇਆ | ਦਰਬਾਰ ਸਾਹਿਬ ਗਏ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਦਾ ਵਿਰੋਧ | ਕਿਸਾਨ ਅੰਦੋਲਨ ਨਾਲ ਹੋ ਰਹੇ ਸਿਆਸੀ ਨੁਕਸਾਨ ਦਾ ਅਸਰ-ਹਰਿਆਣਾ ਦੀਆਂ ਪੰਚਾਇਤੀ ਚੋਣਾਂ ਸਰਕਾਰ ਨੇ ਟਾਲ਼ੀਆਂ | ਪੰਜਾਬ ਵਿਧਾਨ ਸਭਾ ਵਿਚ ਪੰਜਵੇਂ ਦਿਨ ਵੀ ਭਾਰੀ ਹੰਗਾਮਾ-ਅਕਾਲੀ ਵਿਧਾਇਕ ਤਿੰਨ ਦਿਨ ਲਈ ਮੁਅਤਲ-ਕੈਪਟਨ ਅਮਰਿੰਦਰ ਨੇ ਕਿਸਾਨਾਂ ਲਈ ਕੀਤੇ ਅਹਿਮ ਐਲਾਨ | ਭਾਰਤ ਨੇਪਾਲ ਸਰਹੱਦ 'ਤੇ ਨੇਪਾਲ ਪੁਲਸ ਦੀ ਗੋਲੀ ਨਾਲ ਭਾਰਤੀ ਨਾਗਰਿਕ ਦੀ ਮੌਤ | ਦੁਨੀਆ ਭਰ ਵਿਚ ਇੱਕੋ ਦਿਨ ਚ ਮਿਲੇ ਕਰੋਨਾ ਵਾਇਰਸ ਨੇ 4.50 ਲੱਖ ਨਵੇਂ ਮਰੀਜ਼ | ਪਰਵਾਸੀ ਭਾਰਤੀਆਂ ਨੂੰ ਭਾਰਤ ਵਿਚ ਮੀਡੀਆ ਸਰਗਰਮੀਆਂ ਵਿਚ ਹਿੱਸਾ ਲੈਣ ਲਈ ਸਰਕਾਰ ਦੀ ਵਿਸ਼ੇਸ਼ ਮਨਜ਼ੂਰੀ ਲੈਣੀ ਲਾਜ਼ਮੀ ਕੀਤੀ | ਹਰਿਆਣਾ ਵਿਧਾਨ ਸਭਾ ਵਿਚ ਕਾਂਗਰਸ ਪਾਰਟੀ ਦਾ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਪ੍ਰਵਾਨ-ਬਹਿਸ ਅਤੇ ਵੋਟਿੰਗ 10 ਮਾਰਚ ਨੂੰ | ਚੀਨ ਨੇ ਭਾਰਤ ਤੋਂ ਤਿੰਨ ਗੁਣਾ ਜ਼ਿਆਦਾ ਕੀਤਾ ਰੱਖਿਆ ਬਜਟ