ਟਰੂਡੋ ਨੇ ਆਪਣਾ ਮੁੱਖ ਚੋਣ ਵਾਅਦਾ ਤੋੜਿਆ

ੳਟਵਾ (ਨਦਬ) :- ਕਨੇਡਾ ਦੀ ਰਾਜ ਕਰ ਰਹੀ ਲਿਬਰਲ ਪਾਰਟੀ ਨੇ 2015 ਦੀਆ ਆਮ ਚੋਣਾਂ ਦੌਰਾਨ ”ਚੋਣ ਸੁਧਾਰਾਂ” ਦੇ ਆਪਣੇ ਮੁੱਖ ਚੋਣ ਵਾਅਦੇ ਨੂੰ ਲਾਗੂ ਕਰਨ ਤੋਂ ਇਨਕਾਰ ਦਿੱਤਾ। ਨਵੇਂ ਬਣੇ ਡੈਮੋਟਰੈਟਿਕ ਰੀਫਾਰਮ ਮਹਿਕਮੇ ਦੇ ਮੰਤਰੀ ਕਰੀਨਾ ਗੌਲਡ ਨੂੰ ਲਿਖੇ ਪਤੱਰ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਫ ਕਰ ਦਿੱਤਾ ਹੈ ਕਿ ਇਹ ਚੋਣ ਸੁਧਾਰ …

Continue reading

ਸੁਪਰੀਮ ਕੋਰਟ ਦੀ ਚੋਣ ਪ੍ਰਕਿਰਿਆ ਸਹੀ ਨਹੀਂ : ਸਿਨਕਲੇਅਰ, ਬੈਲੇਗਾਰਡ

ਓਟਵਾ (ਨਦਬ): ਫਰਸਟ ਨੇਸ਼ਨਜ਼ ਦੀਆਂ ਦੋ ਉੱਘੀਆਂ ਸ਼ਖਸੀਅਤਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਨਵੀਂ ਸੁਪਰੀਮ ਕੋਰਟ ਆਫ ਕੈਨੇਡਾ ਸਬੰਧੀ ਚੋਣ ਪ੍ਰਕਿਰਿਆ ਨੇ ਮੂਲਵਾਸੀ ਉਮੀਦਵਾਰਾਂ ਦੇ ਰਾਹ ਵਿੱਚ ਰੋੜੇ ਅੜਾ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਇਸ ਵਾਸਤੇ ਦੁਭਾਸ਼ੀ ਹੋਣ ਦੀ ਸ਼ਰਤ ਰੱਖੀ ਗਈ ਹੈ। ਟਰੁੱਥ ਐਂਡ ਰੀਕੌਂਸੀਲਿਏਸ਼ਨ ਕਮਿਸ਼ਨ ਦੇ ਸਾਬਕਾ ਚੇਅਰਮੈਨ ਸੈਨੇਟਰ ਮੁਰੇ …

Continue reading

ਜੰਕ ਫੂਡ ਵੇਚਣ ਦੀ ਇਸ਼ਤਿਹਾਰਬਾਜ਼ੀ ਉੱਤੇ ਰੋਕ ਲਾਉਣ ਲਈ ਬਿੱਲ ਪੇਸ਼

ਓਟਵਾ (ਨਦਬ): 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜੰਕ ਫੂਡ ਵੇਚਣ ਜਾਂ ਉਸ ਦੀ ਇਸਤਿਹਾਰਬਾਜ਼ੀ ਉੱਤੇ ਰੋਕ ਲਾਉਣ ਲਈ ਨਵਾਂ ਬਿੱਲ ਪੇਸ਼ ਕੀਤਾ ਗਿਆ। ਕੰਜ਼ਰਵੇਟਿਵ ਸੈਨੇਟਰ ਨੈਂਸੀ ਗ੍ਰੀਨੇ ਰੇਨੇ ਨੇ ਬਿੱਲ ਐਸ-228 ਦੇ ਵੇਰਵੇ ਦਿੰਦਿਆਂ ਦੱਸਿਆ ਕਿ ਇਹ ਬਿੱਲ ਫੂਡ ਐਂਡ ਡਰੱਗਜ਼ ਐਕਟ ਵਿੱਚ ਸੋਧ ਕਰੇਗਾ ਤੇ ਜੰਕ ਫੂਡ, ਸ਼ੂਗਰੀ ਡ੍ਰਿੰਕਸ, ਚਿਊਇੰਗ ਗਮ …

Continue reading

ਕੈਨੇਡਾ ਪੋਸਟ ਨੇ ਤਾਲਾਬੰਦੀ ਸਬੰਧੀ ਨੋਟਿਸ ਵਾਪਿਸ ਲਿਆ

ਓਟਵਾ, (ਨਦਬ) : ਕੈਨੇਡਾ ਪੋਸਟ ਤੇ ਯੂਨੀਅਨ ਵਿਚਾਲੇ ਚੱਲ ਰਹੇ ਵਿਵਾਦ ਵਾਲੇ ਪਾਸੇ ਥੋੜ੍ਹੀ ਰਾਹਤ ਮਿਲੀ ਲੱਗ ਰਹੀ ਹੈ। ਦੋਵਾਂ ਧਿਰਾਂ ਵਿਚਾਲੇ ਗੱਲਬਾਤ ਮੁੜ ਸ਼ੁਰੂ ਹੋ ਗਈ ਹੈ ਤੇ ਕੈਨੇਡਾ ਪੋਸਟ ਨੇ ਤਾਲਾਬੰਦੀ ਸਬੰਧੀ ਦਿੱਤਾ ਨੋਟਿਸ ਵੀ ਵਾਪਿਸ ਲੈ ਲਿਆ ਹੈ। ਕੈਨੇਡਾ ਪੋਸਟ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਉਨ੍ਹਾਂ ਵੱਲੋਂ ਤਾਲਾਬੰਦੀ ਸਬੰਧੀ ਨੋਟਿਸ …

Continue reading

SPORTS