
‘ਉੜਤਾ ਪੰਜਾਬ’ ਦੇ ਸੰਦਰਭ ‘ਚ : ਛੇਵੇਂ ਦਰਿਆ ‘ਚ ਰੁੜ੍ਹ ਗਿਐ ਪੰਜਾਬ
ਅੱਜ-ਕੱਲ੍ਹ ਪੰਜਾਬ ਚਰਚਾ ਵਿੱਚ ਹੈ। ਚਰਚਾ ਵਿੱਚ ਹੀ ਨਹੀਂ, ਸਗੋਂ ਖੂਬ ਚਰਚਾ ਵਿੱਚ ਹੈ। ਚਰਚਾ ਦਾ ਸਬੱਬ ਇੱਕ ਫ਼ਿਲਮ ਬਣੀ ‘ਉੜਤਾ ਪੰਜਾਬ’। ਇਸ ਫ਼ਿਲਮ ਨੂੰ ਰੋਕਣ ਲਈ ਜਿਸ ਤਰ੍ਹਾਂ ਦਾ ਤੂਫਾਨ ਖੜਾ ਕੀਤਾ ਗਿਆ, ਜਿਸ ਤਰ੍ਹਾਂ ਦੇ ਹੱਥਕੰਡੇ ਵਰਤੇ ਗਏ, ਉਹ ਵੀ ਆਪਣੇ-ਆਪ ਵਿੱਚ ਇੱਕ ਮਿਸਾਲ ਹੀ ਹਨ। ਪੰਜਾਬ ਦੀ ਸੱਤਾਧਾਰੀ ਧਿਰ ਅਕਾਲੀ ਦਲ-ਭਾਜਪਾ ਗੱਠਜੋੜ …
Continue reading “‘ਉੜਤਾ ਪੰਜਾਬ’ ਦੇ ਸੰਦਰਭ ‘ਚ : ਛੇਵੇਂ ਦਰਿਆ ‘ਚ ਰੁੜ੍ਹ ਗਿਐ ਪੰਜਾਬ”
Continue reading