‘ਸਬਰਹੀਣ ਸਵਾਮੀ’ ਤੇ ਮੋਦੀ ਦੀ ਸਿਆਸੀ ਚਤੁਰਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖ਼ਰਕਾਰ ਰਿਜ਼ਰਵ ਬੈਂਕ ਦੇ ਗਵਰਨਰ ਦੇ ਮਾਮਲੇ ਵਿਚ ਆਪਣੀ ਚੁੱਪੀ ਤੋੜੀ। ਉਨ•ਾਂ ਨੇ ਸੁਬਰਾਮਨੀਅਮ ਸਵਾਮੀ ਨੂੰ ਇਕ ਤਰ•ਾਂ ਨਾਲ ਚਿਤਾਵਨੀ ਦਿੱਤੀ ਕਿ ਉਹ ਆਪਣੀ ਹੱਦ ਵਿਚ ਰਹਿਣ। ਨਾਲ ਹੀ ਉਨ•ਾਂ ਨੇ ਰਘੂਰਾਮ ਰਾਜਨ ਨੂੰ ਦੇਸ਼ ਭਗਤ ਹੋਣ ਦਾ ਸਰਟੀਫਿਕੇਟ ਵੀ ਜਾਰੀ ਕਰ ਦਿੱਤਾ, ਜਿਸ ਨੂੰ ਅੱਗੇ ਉਹ ਸਵਾਮੀ ਵਰਗੇ ਲੋਕਾਂ …

Continue reading

ਜ਼ਿੰਦਗੀ ਦਾ ਸ਼ਾਇਰ ਉਸਤਾਦ ਦਾਮਨ

ਉਸਤਾਦ ਦਾਮਨ ਦੀ ਕੇਵਲ ਰਚਨਾ ਹੀ ਮਹੱਤਵਪੂਰਨ ਨਹੀਂ ਹੈ, ਬਲਕਿ ਉਨ੍ਹਾਂ ਦੀ ਸ਼ਖਸੀਅਤ ਵੀ ਪ੍ਰੇਰਨਾਮਈ ਹੈ, ਜੋ ਜ਼ਿੰਦਗੀ ਨੂੰ ਪਿਆਰ ਕਰਨਾ ਸਿਖਾਉਂਦੀ ਹੈ। ਦਰਜ਼ੀ ਪਿਓ ਅਤੇ ਧੋਬੀ ਮਾਂ ਦਾ ਪੁੱਤਰ ਬਚਪਨ ਵਿਚ ਜਿਨ੍ਹਾਂ ਤੰਗੀਆਂ ਤੁਰਸ਼ੀਆਂ ਵਿਚੋਂ ਲੰਘ ਕੇ ਸੰਘਰਸ਼ਸ਼ੀਲ ਜੀਵਨ ਜਿਉਂਦਾ ਲੋਕ ਕਵੀ ਬਣਿਆ, ਇਹ ਮਿਸਾਲ ਹੈ ਕਿ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਉਨ੍ਹਾਂ ਵਿਅਕਤੀਆਂ ਦਾ ਕੁੱਝ …

Continue reading

ਪੰਜਾਬ ਦੇ ਕਿਸਾਨੀ ਸੰਕਟ ਬਾਰੇ ਦਿਲ ਦੇ ਵਲਵਲੇ

ਪਿਛਲੇ ਦਿਨੀਂ ਪੰਜਾਬ ਤੋਂ ਆਏ ਲੇਖਕ/ਪ੍ਰੋਫੈਸਰ ਡਾ. ਸੁਰਜੀਤ ਸਿੰਘ ਭੱਟੀ ਅਤੇ ਹੋਰ ਦੋਸਤਾਂ ਨਾਲ ਪੰਜਾਬ ਦੇ ਕਿਸਾਨੀ ਸੰਕਟ ‘ਤੇ ਗੱਲ ਹੋ ਰਹੀ ਸੀ। ਸਰਕਾਰਾਂ ਨੂੰ ਫਿਟਕਾਰਾਂ ਪਾਉਣ, ਸਰਮਾਏਦਾਰੀ ਨੂੰ ਆੜੇ ਹੱਥੀਂ ਲੈਣ, ਪੰਜਾਬ ਦੇ ਖੁਲ•-ਖਰਚੀ ਸਭਿਆਚਾਰ ਨੂੰ ਰਗੜੇ ਲਾਉਣ ਤੋਂ ਬਾਅਦ ਗੱਲ ਏਥੇ ਆ ਕੇ ਰੁੱਕ ਗਈ ਕਿ 2-3 ਕਿਲਿਆਂ ਦੀ ਖੇਤੀ ਦੀ ਕੋਈ ਤੁੱਕ …

Continue reading

ਬ੍ਰਿਟੇਨ ਵਿਚ ਹੋਈ ਰਾਏਸ਼ੁਮਾਰੀ ‘ਚ ਯੂਰਪੀ ਯੂਨੀਅਨ ਨੂੰ ‘ਛੱਡਣ’ ਵਾਲਿਆਂ ਦੀ ਜਿੱਤ

ਯੂਰਪੀ ਯੂਨੀਅਨ (ਈ.ਯੂ.) ਦੇ ਮੈਂਬਰ ਦੇਸ਼ ਬ੍ਰਿਟੇਨ ਵਿਚ 23 ਜੂਨ ਨੂੰ ਯੂਰਪੀ ਯੂਨੀਅਨ ਵਿਚ ‘ਰਹਿਣ’ ਜਾਂ ‘ਛੱਡਣ’ ਦੇ ਮੁੱਦੇ ਉਤੇ ਰਾਏਸ਼ੁਮਾਰੀ ਹੋਈ ਹੈ। ‘ਛੱਡਣ’ ਦੇ ਪੱਖ ਵਿਚ 51.9% ਵੋਟਾਂ ਪਈਆਂ ਹਨ। ਜਦੋਂਕਿ ‘ਰਹਿਣ’ ਦੇ ਪੱਖ ਵਿਚ 48.1% ਵੋਟਾਂ ਪਈਆਂ ਹਨ। ਇਸ ਤਰ੍ਹਾਂ ਕੁੱਲ 72% ਪੋਲ ਹੋਈਆਂ ਵੋਟਾਂ ਵਿਚੋਂ ਸਿਰਫ 3.8% ਦੇ ਅੰਤਰ ਨਾਲ ਬ੍ਰਿਟੇਨ ਯੂਰਪੀ …

Continue reading

ਬੜਾ ਖ਼ਤਰਨਾਕ ਹੈ ਆਲਮੀ ਤਪਸ਼ ਦਾ ਵਰਤਾਰਾ

ਸਾਡੇ ਗ੍ਰਹਿ ਪ੍ਰਿਥਵੀ ਤੋਂ ਬਿਨਾਂ ਸ਼ੌਰ-ਮੰਡਲ ਦੇ ਜ਼ਿਆਦਾਤਰ ਗ੍ਰਹਿ ਜਾਂ ਤਾਂ ਯਖ ਠੰਢੇ ਹਨ ਜਾਂ ਬਹੁਤ ਜ਼ਿਆਦਾ ਗਰਮ। ਧਰਤੀ ਤੋਂ ਇਲਾਵਾ ਹੋਰ ਕਿਸੇ ਗ੍ਰਹਿ ‘ਤੇ ਜ਼ਿੰਦਗੀ ਵਿਗਸਦੀ ਤੇ ਧੜਕਦੀ ਨਹੀਂ। ਦਰੱਖਤ ਨਹੀਂ ਮੌਲਦੇ ਕੇਵਲ ਸਾਡੀ ਧਰਤੀ ਉੱਤੇ ਹੀ ਸਾਵਾਂ ਤਾਪਮਾਨ ਹੈ, ਜਿਹੜਾ ਜੀਵਨ ਉਤਪਤੀ ਲਈ ਜ਼ਰੂਰੀ ਹੈ। ਪਰ ਕੀ ਧਰਤੀ ਉੱਤੇ ਜੀਵਨ ਹਮੇਸ਼ਾ ਸੁਰੱਖਿਅਤ ਰਹੇਗਾ? …

Continue reading

‘ਹਰ ਹਿਟਲਰ ਦੀ ਹੱਦ ਹੁੰਦੀ ਹੈ’

“ਬੱਚਾ ਜਲਦੀ ਜਲਦੀ ਵੱਡਾ ਹੁੰਦਾ ਹੈ। ਸਕੂਲ ਉਹਦੇ ਸੁਫਨਿਆਂ ਨੂੰ ਫਰੇਮ ਕਰਦਾ ਹੈ। ਅਧਿਆਪਕਾਵਾਂ ਬੱਚੇ ਨੂੰ ਦੱਸਦੀਆਂ ਨੇ- ਆਦਮੀ ਸਮੁੰਦਰ ਨਹੀਂ ਹੁੰਦਾ, ਸਗੋਂ ਬਾਰ੍ਹਾਂ ਜਰਬ ਬਾਰ੍ਹਾਂ ਦਾ ਕਮਰਾ ਹੁੰਦਾ ਹੈ, ਮੁਹੱਬਤ ਗੁਨਾਹ ਹੈ ਬੱਚਾ ਰਿਸ਼ਤਿਆਂ ਅਤੇ ਘਟਨਾਵਾਂ ਦੇ ਤੌਰ ਤਰੀਕਿਆਂ ਦੇ ਜੰਗਲ ਵਿਚ ਜਕੜ ਦਿੱਤਾ ਗਿਆ ਹੈ ਬੱਚਾ ਸੋਚਦਾ ਹੈ ਰੁੱਖਾਂ ਦੇ ਸਿਰਾਂ ‘ਤੇ ਨੱਚਦੇ …

Continue reading

ਆਰ.ਐਸ.ਐਸ. ਦਾ ਇਕ ਹੋਰ ਘਿਨੌਣਾ ਹਥਕੰਡਾ-ਕੈਰਾਨਾ ਕਾਂਡ

1991 ‘ਚ ਰਿਲੀਜ਼ ਹੋਈ ਮੁੰਬਈ ਮਾਰਕਾ ਮਸਾਲੇਦਾਰ ਫਿਲਮ ‘ਅਕੇਲਾ’ ਉਂਝ ਤਾਂ ਆਮ ਹਿੰਦੀ ਫਿਲਮਾਂ ਜਿਹੀ ਸਤਹੀ ਮਨੋਰੰਜਕ ਫਿਲਮ ਹੀ ਸੀ। ਪਰ ਅਮਿਤਾਬ ਬੱਚਨ ਦੀ ਨਾਇਕ ਵਜੋਂ ਭੂਮਿਕਾ ਵਾਲੀ ਇਸ ਫਿਲਮ ਦੀ ਵਿਲੱਖਣਤਾ ਸੀ ਇਸ ਫਿਲਮ ਦੇ ਖਲਨਾਇਕ ”ਜੋਜੋ” ਦਾ ਕਿਰਦਾਰ। ਫਿਲਮ ਵਿਚ ਜੋਜੋ ਇਕ ਸ਼ਾਤਿਰ ਅਪਰਾਧੀ ਹੋਣ ਕਰਕੇ ਸਮਾਜਕ ਤਾਣੇ-ਬਾਣੇ ਨੂੰ ਗੰਭੀਰ ਨੁਕਸਾਨ ਪਹੁੰਚਾਉਣ ਵਾਲੇ …

Continue reading
ਜਤਿੰਦਰ ਕੌਰ ਰੰਧਾਵਾ, ਫੋਨ : 647-982 2390

ਪਰਵਾਸੀ ਪੱਤਰਕਾਰੀ ‘ਤੇ ਪੰਜਾਬੀ ਪੱਤਰਕਾਰੀ ਦਾ ਪ੍ਰਭਾਵ

ਪਰਵਾਸੀ ਪੱਤਰਕਾਰੀ ‘ਤੇ ਮੁੱਖ ਧਾਰਾ ਪੰਜਾਬੀ ਜਰਨਲਿਸਮ ਦਾ ਕੀ ਪ੍ਰਭਾਵ ਪਿਆ ਹੈ ? ਜਾਂ ਮੇਰੇ ਖਿਆਲ ਵਿੱਚ ਕੀ ਹੋਣਾ ਚਾਹੀਦਾ ਹੈ? ਮੈਂ ਆਪਣੇ ਇਸ ਪਰਚੇ ਵਿੱਚ ਪਰਵਾਸੀ ਪੱਤਰਕਾਰੀ ਸਾਹਮਣੇ ਆਉਣ ਵਾਲੀਆਂ ਔਕੜਾਂ ਇਹਨਾਂ ਔਕੜਾਂ ਦੇ ਬਾਵਜੂਦ ਪ੍ਰਾਪਤੀਆਂ ਅਤੇ ਜੋ ਊਣਤਾਈਆਂ ਰਹਿ ਗਈਆਂ ਹਨ, ਉਹ ਕੀ ਹਨ ਅਤੇ ਕੁਝ ਸੁਝਾਅ ਜੋ ਇਸ ਪਰਵਾਸੀ ਪੱਤਰਕਾਰੀ ਦੇ ਕੱਦ …

Continue reading

SPORTS