ਇਮੀਗਰੇਸ਼ਨ ਸਬੰਧੀ ਨਵਾਂ ਕਾਨੂੰਨ ਜਲਦ ਹੀ : ਸੋਹੀ

ਐਡਮਿੰਟਨ (ਨਦਬ) : ਕਨੇਡਾ ਦੇ ਇੰਫਰਾਸਟਕਚਰ ਮਹਿਕਮੇ ਦੇ ਮੰਤਰੀ ਅਮਰਜੀਤ ਸੋਹੀ ਨੇ ਦੱਸਿਆ ਕਿ ਬਜ਼ੁਰਗਾਂ ਦੀ ਓਲਡ ਏਜ ਸਕਿਓਰਿਟੀ ਪੈਨਸ਼ਨ ‘ਚ ਦਸ ਫ਼ੀਸਦੀ ਵਾਧਾ ਕੀਤਾ ਜਾ ਰਿਹਾ ਹੈ। ਐਡਮਿੰਟਨ ਸਥਿਤ ਆਪਣੇ ਦਫ਼ਤਰ ‘ਚ ਇਕ ਪੰਜਾਬੀ ਪੱਤਰਕਾਰਾਂ ਨਾਲ ਮਿਲਣੀ ਦੌਰਾਨ ਉਨ੍ਹਾਂ ਨਾਲ ਹੀ ਕਿਹਾ ਕਿ ਇੰਮੀਗ੍ਰੇਸ਼ਨ ਦੇ ਪੁਰਾਣੇ ਨਿਯਮਾਂ ਨੂੰ ਤਬਦੀਲ ਕਰ ਕੇ ਨਵਾਂ ਕਾਨੂੰਨ ਛੇਤੀ …

Continue reading

ਅਰਪਨ ਲਿਖਾਰੀ ਸਭਾ ਨੇ ਮਿੰਨੀ ਗਰੇਵਾਲ ਨੂੰ ਸਨਮਾਨਤ ਕੀਤਾ

ਕੈਲਗਰੀ, (ਨਦਬ) : ਅਪਰਨ ਲਿਖਾਰੀ ਸਭਾ ਕੈਲਗਰੀ ਵਲੋਂ ਕਰਵਾਇਆ ਗਿਆ ਸਾਲਾਨਾ ਸਮਾਗਮ ਸ਼ਾਨਦਾਰ ਢੰਗ ਨਾਲ ਦਰਸ਼ਕਾਂ ਦੀ ਭਰਵੀ ਹਾਜ਼ਰੀ ਨਾਲ ਟੈਂਪਲ ਕਮਿਉਨਟੀ ਹਾਲ ਵਿੱਚ ਸਫ਼ਲਤਾ ਸਹਿਤ ਨੇਪਰੇ ਚੜ੍ਹਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਭਾ ਦੇ ਜਨਰਲ ਸਕੱਤਰ ਡਾ. ਲਖਬੀਰ ਸਿੰਘ ਰਿਆੜ ਨੇ ਸਭਾ ਦੇ ਪ੍ਰਧਾਨ ਕੇਸਰ ਸਿੰਘ ਨੀਰ, ਮੁੱਖ-ਮਹਿਮਾਨ ਮਿੰਨੀ ਗਰੇਵਾਲ਼, ਪ੍ਰੋ. ਗੁਰਭਜਨ ਗਿੱਲ, ਡਾ. ਬਲਵਿੰਦਰ …

Continue reading

ਕੈਨੇਡਾ ‘ਚ ਸਿੱਖ ਨੇਤਾ ਨੂੰ ਵੱਡਾ ਸਨਮਾਨ ਯਾਦ ‘ਚ ਖੋਲ੍ਹਿਆ ਜਾਵੇਗਾ ਸਕੂਲ

ਕੈਲਗਰੀ (ਨਦਬ):  ਕੈਨੇਡਾ ਦੇ ਕੈਲਗਰੀ ਸਿੱਖਿਆ ਬੋਰਡ ਨੇ ਮਰਹੂਮ ਸਿੱਖ ਨੇਤਾ ਮਨਮੀਤ ਭੁੱਲਰ ਨੂੰ ਸਲਾਮ ਕਰਦੇ ਹੋਏ ਉਨ੍ਹਾਂ ਦੀ ਯਾਦ ਵਿਚ ਇਕ ਨਵਾਂ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਹੈ। ਕੰਜ਼ਰਵੇਟਿਵ ਪਾਰਟੀ ਦੇ ਐੱਮ.ਐੱਲ.ਏ. ਰਹੇ ਮਨਮੀਤ ਭੁੱਲਰ ਦਾ ਦਿਹਾਂਤ ਨਵੰਬਰ 2015 ਵਿਚ ਇਕ ਸੜਕ ਹਾਦਸੇ ਵਿਚ ਉਸ ਸਮੇਂ ਹੋ ਗਿਆ ਸੀ ਜਦੋਂ ਉਹ ਸੜਕ ‘ਤੇ ਹਾਦਸੇ …

Continue reading

ਪੱਗ ਦਾ ਹੱਕ ਦਿਵਾਉਣ ਵਾਲੇ ਪ੍ਰੀਤਮ ਸਿੰਘ ਜੌਹਲ ਨਹੀਂ ਰਹੇ

ਟੋਰਾਂਟੋ (ਨਦਬ): ਸਿੱਖ ਕੈਨੇਡਿਆਈ ਭਾਈਚਾਰੇ ਦੀ ਸਨਮਾਨਯੋਗ ਹਸਤੀ ਤੇ ਦੂਜੀ ਸੰਸਾਰ ਜੰਗ ਵਿੱਚ ਹਿੱਸਾ ਲੈ ਚੁੱਕੇ 95 ਸਾਲਾ ਪ੍ਰੀਤਮ ਸਿੰਘ ਜੌਹਲ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਰਾਇਲ ਕੈਨੇਡਿਆਈ ਫੌਜ ਵਿੱਚ ਸਿੱਖਾਂ ਨੂੰ ਪੱਗ ਬੰਨ੍ਹਣ ਦਾ ਹੱਕ ਦਿਵਾਉਣ ਲਈ ਲੜਾਈ ਲੜੀ ਸੀ ਤੇ ਉਸ ਵਿੱਚ ਜਿੱਤ ਹਾਸਲ ਕੀਤੀ ਸੀ। ‘ਦਿ ਗੋਲਬਲ’ ਤੇ ‘ਮੇਲ’ ਅਖ਼ਬਾਰ ਨੇ …

Continue reading

ਹਰਮਨ ਰੇਡੀਓ ਦੇ ਪ੍ਰਬੰਧਕ ਐਡਮਿੰਟਨ ਵਾਸੀਆਂ ਦੇ ਰੂਬਰੂ

ਐਡਮਿੰਟਨ, (ਨਦਬ) : ਬੀਤੇ ਦਿਨੀ ਆਸਟਰੇਲੀਆਂ ਤੋ ਹਰਮਨ ਰੇਡੀਉ ਦੇ ਮੋਢੀਆਂ ਵਿਚੋਂ ਚਮਕਦਾ ਸਿਤਾਰਾ ਮਿੰਟੂ ਬਰਾੜ ਅਤੇ ਪੰਜਾਬੀ ਅਖ਼ਬਾਰ ਆਸਟ੍ਰੇਲੀਆ ਦੇ ਸੰਪਾਦਕ ਅਮਨਦੀਪ ਸਿੰਘ ਸਿੱਧੂ, ਪੰਜਾਬੀ ਕਲਚਰ ਐਸੋਸੀਏਸਨ ਆਫ ਅਲਬਰਟਾ ਦੇ ਹਾਲ ਅੰਦਰ ਐਡਮਿੰਟਨ ਨਿਵਾਸੀਆਂ ਨਾਲ ਆਪਣੇ ਦਿਲਾਂ ਦੀ ਸਾਂਝ ਪਾ ਗਏ। ਮਿੰਟੂ ਬਰਾੜ ਨੇ ਆਪਣੀ ਜ਼ਿੰਦਗੀ ਦੇ ਸਾਰੇ ਵਰਕੇ ਹੀ ਲੋਕਾਂ ਅੱਗੇ ਫਰੋਲਦਿਆਂ ਦੱਸਿਆ …

Continue reading

ਰੇਨੇਬੋ ਪ੍ਰਿੰਟ ਐਂਡ ਸਾਈਨ ਦੀ ਗਰੈਂਡ ਓਪਨਿੰਗ ‘ਤੇ ਮੇਲੇ ਵਰਗਾ ਮਾਹੌਲ

ਵਾਜਬ ਕੀਮਤਾਂ ‘ਤੇ ਤਸੱਲੀਬਖ਼ਸ਼ ਸੇਵਾਵਾਂ ਦੇਣਾ ਹੀ ਕੰਪਨੀ ਦਾ ਮੁੱਖ ਮੰਤਵ : ਗਰੇਵਾਲ, ਭਿੰਡਰ ਐਡਮਿੰਟਨ (ਨਦਬ) : ਅਲਬਰਟਾ ਦੀ ਨਾਮਵਰ ਪ੍ਰਿੰਟਿੰਗ ਪ੍ਰੈਸ ਰੇਨਬੋ ਪ੍ਰਿੰਟ ਐਂਡ ਸਾਈਨ ਦੇ ਨਵੇਂ ਐਡਰੈਸ (9303-35 ਐਵਨਿਊ) ‘ਤੇ ਗਰੈਂਡ ਓਪਨਿੰਗ ਕੀਤੀ ਗਈ। ਇਸ ਮੌਕੇ ਭਾਈਚਾਰੇ ਦੇ ਵੱਡੇ ਇਕੱਠ ਨਾਲ ਮੇਲੇ ਵਰਗਾ ਮਾਹੌਲ ਦੇਖਣ ਨੂੰ ਮਿਲਿਆ। ਗਰੈਂਡ ਓਪਨਿੰਗ ਕਰਨ ਲਈ ਕੈਨੇਡਾ ਦੇ …

Continue reading

ਮਿਲਵੁੱਡਜ਼ ਕਲਚਰਲ ਸੁਸਾਇਟੀ ਨੇ ਮਨਾÎਇਆ ਕਨੇਡਾ ਡੇਅ

ਐਡਮਿੰਟਨ, (ਨਦਬ) : ਸਥਾਨਕ ਬਜ਼ੁਰਗਾਂ ਨੇ ਮਿਲਵੁੱਡਜ਼ ਕਲਚਰਲ ਸੁਸਾਇਟੀ ਵਿਖੇ ਕਨੇਡਾ ਡੇਅ ਮਨਾਇਆ। ਬਿਲਡਿੰਗ ਦੇ ਬਾਹਰ ਕਨੇਡਾ ਫੈਡਰਲ ਮੰਤਰੀ ਅਮਰਜੀਤ ਸੋਹੀ, ਕੌਂਸਲਰ ਮੋਅ ਬੰਗਾ, ਸਾਬਕਾ ਐਮ.ਐਲ.ਏ. ਨਰੇਸ਼ ਭਾਰਦਵਾਜ ਅਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਬਜੁਰਗਾਂ ਨੇ ਸੁਹਾਵਣੇ ਮੌਸਮ ਦੌਰਾਨ ਲਾਲ ਅਤੇ ਚਿੱਟੇ ਰੰਗ ਦੇ ਮੈਪਲ ਦੇ ਪੱਤੇ ਵਾਲੇ ਕਨੇਡਾ ਦੇ ਰਾਸਟਰੀ ਝੰਡੇ ਨੂੰ ਸਲਾਮੀ ਦਿੱਤੀ। …

Continue reading

ਮੌਜੈਕ ਵਲੋਂ ਮੇਲਾ ਪੰਜਾਬੀਆਂ ਦਾ 7 ਅਗਸਤ ਨੂੰ ਪੰਜਾਬ ਤੋਂ ਪਹੁੰਚ ਨੇ ਉੱਘੇ ਗਾਇਕ ਮਨਜੀਤ ਪੱਪੂ

ਪੰਜਾਬ ਤੋਂ ਪਹੁੰਚ ਨੇ ਉੱਘੇ ਗਾਇਕ ਮਨਜੀਤ ਪੱਪੂ ਐਡਮਿੰਟਨ (ਨਦਬ) : ਕਨੇਡੀਅਨ ਮੌਜੈਕ ਐਸੋਸੀਏਸ਼ਨ ਆਫ਼ ਐਡਮਿੰਟਨ ਵਲੋਂ 7 ਅਗਸਤ ਨੂੰ ‘ਮੇਲਾ ਪੰਜਾਬੀਆਂ ਦਾ’ ਸਥਾਨਕ ਮਹਾਰਾਜਾ ਪੈਲੇਸ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਉਪਿੰਦਰ ਮਠਾੜੂ, ਮੀਤ ਪ੍ਰਧਾਨ ਲਾਡੀ ਪੱਡਾ, ਸਕੱਤਰ ਲਾਡੀ ਸੂਸਾਂਵਾਲਾ ਅਤੇ ਮਿਊਜ਼ਿਕ ਡਾਇਰੈਕਟਰ ਬਲਜੀਤ ਕਲਸੀ ਨੇ ਦੱਸਿਆ ਕਿ …

Continue reading

ਅਮਰੀਕਾ ਵਿੱਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਗੋਲੀਬਾਰੀ; ਪੰਜ ਪੁਲੀਸ ਅਫ਼ਸਰ ਹਲਾਕ

ਹਿਊਸਟਨ, (ਨਦਬ) : ਇੱਕ ਸਿਆਹਫਾਮ ਵਿਅਕਤੀ ਦੀ ਪਿਛਲੇ ਹਫ਼ਤੇ ਪੁਲੀਸ ਗੋਲੀਬਾਰੀ ਵਿੱਚ ਹੋਈ ਮੌਤ ਦੇ ਵਿਰੋਧ ਵਿੱਚ ਡੱਲਾਸ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਘਾਤ ਲਾ ਕੇ ਕੀਤੇ ਹਮਲੇ ਵਿੱਚ ਪੰਜ ਪੁਲੀਸ ਅਫ਼ਸਰ ਮਾਰੇ ਗਏ ਅਤੇ ਸੱਤ ਜ਼ਖ਼ਮੀ ਹੋ ਗਏ। ਅਮਰੀਕਾ ਦੇ ਇਤਿਹਾਸ ਵਿੱਚ ਇਹ ਪੁਲੀਸ ਲਈ ਸਭ ਤੋਂ ਕਾਲੇ ਦਿਨਾਂ ਵਿੱਚੋਂ ਇਕ ਰਿਹਾ। ਡੱਲਾਸ ਦੇ …

Continue reading

ਕੈਨੇਡਾ ਪੋਸਟ ਨੇ ਤਾਲਾਬੰਦੀ ਸਬੰਧੀ ਨੋਟਿਸ ਵਾਪਿਸ ਲਿਆ

ਓਟਵਾ, (ਨਦਬ) : ਕੈਨੇਡਾ ਪੋਸਟ ਤੇ ਯੂਨੀਅਨ ਵਿਚਾਲੇ ਚੱਲ ਰਹੇ ਵਿਵਾਦ ਵਾਲੇ ਪਾਸੇ ਥੋੜ੍ਹੀ ਰਾਹਤ ਮਿਲੀ ਲੱਗ ਰਹੀ ਹੈ। ਦੋਵਾਂ ਧਿਰਾਂ ਵਿਚਾਲੇ ਗੱਲਬਾਤ ਮੁੜ ਸ਼ੁਰੂ ਹੋ ਗਈ ਹੈ ਤੇ ਕੈਨੇਡਾ ਪੋਸਟ ਨੇ ਤਾਲਾਬੰਦੀ ਸਬੰਧੀ ਦਿੱਤਾ ਨੋਟਿਸ ਵੀ ਵਾਪਿਸ ਲੈ ਲਿਆ ਹੈ। ਕੈਨੇਡਾ ਪੋਸਟ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਉਨ੍ਹਾਂ ਵੱਲੋਂ ਤਾਲਾਬੰਦੀ ਸਬੰਧੀ ਨੋਟਿਸ …

Continue reading

SPORTS