ਸੁਪਰੀਮ ਕੋਰਟ ਕਟਹਿਰੇ ਵਿੱਚ

ਭਾਰਤ ਵਿੱਚ ਅਜੀਬ ਹਾਲਾਤ ਬਣ ਗਏ ਹਨ। ਲੋਕ ਇਨਸਾਫ਼ ਲਈ ਦਰ-ਦਰ ਭਟਕ ਰਹੇ ਹਨ ਤੇ ਇਨ੍ਹੀਂ ਦਿਨੀਂ ਇਨਸਾਫ਼ ਖ਼ੁਦ ਆਪਣੇ ਲਈ ਇਨਸਾਫ਼ ਮੰਗ ਰਿਹਾ ਹੈ। ਹੇਠਲੀ ਅਦਾਲਤ ਹੀ ਨਹੀਂ ਸਗੋਂ ਖ਼ੁਦ ਸੁਪਰੀਮ ਕੋਰਟ ਕਟਹਿਰੇ ਵਿੱਚ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਚਾਰ ਜੱਜ ਅਚਾਨਕ ਮੀਡੀਆ ਦੇ …

Continue reading

ਨੇਪਾਲ ‘ਚ ਸੁਰਖ਼ ਪਰਚਮ

ਨੇਪਾਲ ਵਿਚ ਲਾਲ ਪਰਚਮ ਦੀ ਜਿੱਤ ਨੇ ਆਮ ਨੇਪਾਲੀਆਂ ਦੇ ਚਿਹਰੇ ਖਿੜਾ ਦਿੱਤੇ ਹਨ। ਸਾਬਕਾ ਪ੍ਰਧਾਨ ਮੰਤਰੀ ਕੇæਪੀæ ਓਲੀ ਦੀ ਅਗਵਾਈ ਵਾਲੀ ਸੀæਪੀæਐਨ-ਯੂæਐਮæਐਲ਼ ਅਤੇ ਸਾਬਕਾ ਪ੍ਰਧਾਨ ਮੰਤਰੀ ਪ੍ਰਚੰਡ ਦੀ ਅਗਵਾਈ ਵਾਲੀ ਸੀæਪੀæਐਨæ-ਮਾਓਵਾਦੀ ਦੇ ਗਠਜੋੜ ਨੇ ਸੱਤਾਧਾਰੀ ਨੇਪਾਲੀ ਕਾਂਗਰਸ ਨੂੰ ਜ਼ਬਰਦਸਤ ਮਾਤ ਦਿੱਤੀ ਹੈ। ਨੇਪਾਲ ਵਿਚ ਰਜਵਾੜਾਸ਼ਾਹੀ ਦਾ ਭਾਵੇਂ 2006 ਵਿਚ ਅੰਤ ਹੋ ਗਿਆ ਸੀ ਪਰ …

Continue reading

ਜੀ ਆਇਆਂ ਨੂੰ-2017 ਪਰ……!

ਸਾਲ 2016 ਪਿੱਛੇ ਰਹਿ ਗਿਆ ਹੈ ਤੇ ਅਸੀਂ ਸਾਲ 2017 ਨੂੰ ‘ਜੀ ਆਇਆਂ ਨੂੰ’ ਆਖ ਰਹੇ ਹਾਂ। ਇਸ ਵਰ੍ਹੇ ਤੁਹਾਡੀਆਂ ਆਸਾਂ/ਉਮੀਦਾਂ ਪੂਰੀਆਂ ਹੋਣ, ਤੁਹਾਡੇ ਅੰਦਰ ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਬਦਲ ਦੇਣ  ਦਾ ਬਲ ਪੈਦਾ ਹੋਵੇ ਤੇ ਸਾਡਾ/ਤੁਹਾਡਾ ਕਲ੍ਹ ਆਪਣੇ ਅੱਜ ਨਾਲੋਂ ਬੇਹਤਰ ਹੋਵੇ; ਇਹ ਦੁਆ ਕਰਦੇ ਹੋਏ ਅਸੀਂ ਇਹ ਵੀ ਸਮਝਦੇ ਹਾਂ ਕਿ ਜਦੋਂ …

Continue reading

ਜੇ ਅੱਜ ਨਹੀਂ ਤਾਂ ਫੇਰ ਕਦੋਂ ਟੁੱਟੇਗੀ ਚੁੱਪ?

ਭਾਰਤ ਅੱਜ ਬੇਹੱਦ ਕਠਿਨ ਪ੍ਰਸਥਿਤੀਆਂ ਵਿਚੋਂ ਗੁਜ਼ਰ ਰਿਹਾ ਹੈ। ਦੁਨੀਆ ਦੀ ਸਭ ਤੋਂ ਵੱਡੀ ਅਤੇ ਲਚਕਦਾਰ ਜਮਹੂਰੀਅਤ ਦਾ ਦਾਅਵਾ ਕਰਨ ਵਾਲਾ ਮੁਲਕ ਅੱਜ ਅਣਐਲਾਨੀ ਐਮਰਜੈਂਸੀ ਹੰਢਾ ਰਿਹਾ ਹੈ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਹਕੂਮਤ ਨੇ ਭਾਰਤੀ ਅਵਾਮ ਦੀ ਮਿਹਨਤ ਦਾ ਆਖ਼ਰੀ ਕਤਰਾ ਵੀ ਨਿਚੋੜ ਲੈਣ ਦਾ ਤਹੱਈਆ ਕਰ ਲਿਆ ਹੈ। ਲੰਘੀ 8 ਨਵੰਬਰ ਨੂੰ …

Continue reading

ਟਰੰਪ ਦੀ ਜਿੱਤ-ਗੂੜ੍ਹਾ ਹੋਇਆ ਨਸਲਵਾਦੀ ਰੰਗ

ਅਮਰੀਕਾ ਵਿੱਚ ਵੱਡਾ ਉਲਟ ਫੇਰ ਹੋ ਗਿਆ ਹੈ। ਸਾਰੇ ਚੋਣ ਸਰਵੇ ਧਰੇ-ਧਰਾਏ ਰਹਿ ਗਏ ਹਨ ਅਤੇ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਨ ਦਾ ਹਿਲੇਰੀ ਕਲਿੰਟਨ ਦਾ ਸੁਪਨਾ ਚਕਨਾਚੂਰ ਕਰ ਕੇ ਰਿਪਬਲਿਕਨ ਡੋਨਾਲਡ ਟਰੰਪ ਖਾਸੇ ਫ਼ਰਕ ਨਾਲ ਰਾਸ਼ਟਰਪਤੀ ਚੁਣੇ ਗਏ ਹਨ। ਡੋਨਾਲਡ ਟਰੰਪ ਦੀ ਇਸ ਹੈਰਾਨਕੁਨ ਜਿੱਤ ਦੇ ਆਧਾਰ ਸਤੰਭ ਕੀ ਹਨ ਤੇ ਉਨ੍ਹਾਂ ਦੇ ਰਾਸ਼ਟਰਪਤੀ …

Continue reading

ਬੰਦੇ ਨੂੰ ਵੋਟ ਵਿਚ ਬਦਲ ਦੇਣ ਦੀ ਸਿਆਸਤ

ਪੰਜਾਬ ਦੀਆਂ ਪ੍ਰਮੁੱਖ ਰਾਜਸੀ ਧਿਰਾਂ ਜਿਸ ਨੀਵੀਂ ਕਿਸਮ ਦੀ ਚੁਣਾਵੀ ਸਿਆਸਤ ‘ਤੇ ਉਤਰ ਆਈਆਂ ਹਨ; ਇਸ ਨੇ ਪੰਜਾਬ ਅਤੇ ਆਮ ਪੰਜਾਬੀਆਂ ਦੇ ਭਵਿੱਖ ਨੂੰ ਹੋਰ ਧੁੰਦਲਾ ਕਰ ਦਿੱਤਾ ਹੈ। ਕਾਂਗਰਸ ਤੋਂ ਨਿਰਾਸ਼ ਹੋ ਕੇ ਅਕਾਲੀ-ਭਾਜਪਾ ਗਠਜੋੜ ਤੇ ਅਕਾਲੀ-ਭਾਜਪਾ ਗਠਜੋੜ ਤੋਂ ਨਿਰਾਸ਼ ਹੋ ਕੇ ਕਾਂਗਰਸ ਨੂੰ ਹੀ ਵੋਟਾਂ ਪਾ ਕੇ ਕੁਰਸੀਆਂ ‘ਤੇ ਸਜਾਉਣ ਦੇ ਆਦੀ ਹੋ …

Continue reading

ਆਓ ਅੱਖਾਂ, ਕੰਨ ਖੋਲ੍ਹੀਏ

  ਪਿਛਲੇ ਕੁਝ ਦਿਨਾਂ ਤੋਂ ਜਿਸ ਤੇਜ਼ੀ ਨਾਲ ਪੰਜਾਬ ਦਾ ਸਿਆਸੀ ਦ੍ਰਿਸ਼ ਲਗਾਤਾਰ ਤਬਦੀਲ ਹੋ ਰਿਹਾ ਹੈ; ਉਸ ਨੇ ਗੰਭੀਰ ਸੰਕਟ ਦੇ ਹਾਲਾਤ ਬਣਾ ਦਿੱਤੇ ਹਨ। ਸ਼ਾਇਦ ਇਹ ਕਹਿਣਾ ਹੋਰ ਵੀ ਵਾਜਬ ਹੋਵੇਗਾ ਕਿ ਪੰਜਾਬ ਦੀ ਸਿਆਸਤ ਸਿਰੇ ਦੇ ਨਿਘਾਰ ਦਾ ਸ਼ਿਕਾਰ ਹੋ ਗਈ ਹੈ। ਪੰਜਾਬ ਦੀਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ …

Continue reading

ਲੋਕ-ਪੱਖੀ ਰਾਜਨੀਤਕ ਬਦਲ ਕਿਵੇਂ ਸੰਭਵ ਹੋਵੇ – ਮੰਗਤ ਰਾਮ ਪਾਸਲਾ

ਅੱਜ ਪੰਜਾਬ ਅਸਾਧਾਰਣ ਹਾਲਤਾਂ ਵਿਚੋਂ ਗੁਜ਼ਰ ਰਿਹਾ ਹੈ। ਕੋਈ ਦਿਨ ਐਸਾ ਨਹੀਂ ਲੰਘਦਾ, ਜਿਸ ਦਿਨ ਕੋਈ ਮਜ਼ਦੂਰ ਜਾਂ ਕਿਸਾਨ ਕਰਜ਼ੇ ਅਤੇ ਗਰੀਬੀ ਤੋਂ ਤੰਗ ਆ ਕੇ ਆਤਮ ਹੱਤਿਆ ਨਾ ਕਰਦਾ ਹੋਵੇ। ਸਰਕਾਰ ਦੀ ਕ੍ਰਿਪਾ ਸਦਕਾ ਪੇਸ਼ੇਵਰ ਮੁਜ਼ਰਿਮ ਕਤਲਾਂ, ਲੁੱਟਾਂ ਖੋਹਾਂ ਤੇ ਡਕੈਤੀਆਂ ਦਾ ਸਿਲਸਿਲਾ ਬੇਰੋਕ ਜਾਰੀ ਰੱਖ ਰਹੇ ਹਨ। ਔਰਤਾਂ ਦੀ ਬੇਪਤੀ ਦੀਆਂ ਘਟਨਾਵਾਂ ਵਿਚ …

Continue reading

ਪੰਜਾਬ ਦੀ ਸਿਆਸੀ ਫ਼ਿਜ਼ਾ ਅਤੇ ਲੋਕ

ਅੱਜ ਕਲ੍ਹ ਪੰਜਾਬ ਦੀ ਸਿਆਸੀ ਫ਼ਿਜ਼ਾ ਵਿਚ ਬੇਹੱਦ ਗੰਦਲੀ ਹੋਈ ਪਈ ਹੈ। ਲੋਕਾਂ ਦੇ ਅਸਲ ਮੁੱਦਿਆਂ ਨੂੰ ਜਾਣਬੁੱਝ ਕੇ ਮਿੱਟੀ-ਘੱਟੇ ਰੋਲਿਆ ਜਾ ਰਿਹਾ ਹੈ ਅਤੇ ਗੈæਰ ਮੁੱਦਿਆਂ ਨੂੰ ਬੜੀ ਚਲਾਕੀ ਨਾਲ ਮੁੱਦਿਆਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਮੁਖ ਵਿਰੋਧੀ ਧਿਰ ਅਤੇ ਦੁਬਾਰਾ ਸਤਾ ਵਿਚ ਆਉਣ ਦੇ ਸੁਪਨੇ ਦੇਖ ਰਹੀ ਕਾਂਗਰਸ ਪਾਰਟੀ ਆਪਣੇ ਚੋਣ ਰਣਨੀਤੀਕਾਰ …

Continue reading

SPORTS