ਮਨੁੱਖੀ ਰਿਸ਼ਤਿਆਂ ਤੋਂ ਉੱਪਰ ਕੁੱਝ ਨਹੀਂ – ਸੈਮੂਅਲ ਜੌਹਨ

ਮੁਲਾਕਾਤੀ – ਸੁਖਵੰਤ ਹੁੰਦਲ ਸਵਾਲ: ਸੈਮੂਅਲ ਸਭ ਤੋਂ ਪਹਿਲਾਂ ਆਪਣੇ ਪਿਛੋਕੜ ਬਾਰੇ ਦੱਸੋ। ਤੁਹਾਡਾ ਜਨਮ ਕਿੱਥੇ ਹੋਇਆ? ਤੁਸੀਂ ਕਿਸ ਤਰ੍ਹਾਂ ਦੇ ਮਾਹੌਲ ਵਿੱਚ ਜੰਮੇ-ਪਲੇ? ਬਚਪਨ ਵਿੱਚ ਤੁਹਾਡਾ ਆਲਾ ਦੁਆਲਾ ਕਿਸ ਤਰ੍ਹਾਂ ਦਾ ਸੀ? ਜਵਾਬ: ਭਾਜੀ ਮੇਰਾ ਪਿੰਡ ਢਿਲਵਾਂ ਕਲਾਂ ਹੈ, ਕੋਟ ਕਪੂਰੇ ਕੋਲ, ਫਰੀਦਕੋਟ ਜ਼ਿਲ੍ਹੇ ਵਿੱਚ। ਉੱਥੇ ਮੈਂ ਜੰਮਿਆਂ ਪਲਿਆ। ਮੈਂ ਨਾਨਕੀ ਪੜ੍ਹਿਆਂ। ਮੈਂ ਪਹਿਲਾਂ …

Continue reading

ਹਕੂਮਤ ਨੂੰ ਹਮੇਸ਼ਾ ਮਾਂ ਬੋਲੀ ਤੋਂ ਖ਼ਤਰਾ ਮਹਿਸੂਸ ਹੁੰਦੈ – ਅਹਿਮਦ ਸਲੀਮ

  ਅਹਿਮਦ ਸਲੀਮ ਦਾ ਨਾਮ ਜ਼ੁਬਾਨ ‘ਤੇ ਆਉਂਦਿਆਂ ਹੀ ਇਹ ਅਹਿਸਾਸ ਹੋਰ ਪੱਕਾ ਹੋ ਜਾਂਦਾ ਹੈ ਕਿ ਕਲਮ ਬੰਦੂਕ ਤੋਂ ਘੱਟ ਤਾਕਤਵਰ ਨਹੀਂ ਹੁੰਦੀ, ਜੇ ਉਹ ਚੇਤੰਨ ਬੰਦੇ ਦੇ ਹੱਥ ਵਿਚ ਹੋਵੇ ਤਾਂ। ਹਿੰਦ-ਪਾਕਿ ਖਿੱਤੇ ਦੇ ਪੰਜਾਬੀ ਅਦਬ ਵਿਚ ਬੇਹੱਦ ਮਕਬੂਲ ਅਹਿਮਦ ਸਲੀਮ ਦੀ ਕਲਮ ਨੇ ਫ਼ੌਜੀ ਤਾਨਾਸ਼ਾਹਾਂ, ਮੂਲਵਾਦੀ ਮੁਲਾਣਿਆਂ ਅਤੇ ਰਜਵਾੜਿਆਂ ਦੇ ਫ਼ਤਵਿਆਂ ਨੂੰ …

Continue reading

ਵਿਗਿਆਨਕ ਨਜ਼ਰੀਆ ਸਾਰੇ ਡਰ ਅਲੋਪ ਕਰ ਦਿੰਦੈ : ਰਾਣਾ

ਮੁਲਾਕਾਤੀ : ਪ੍ਰੋ. ਰਾਕੇਸ਼ ਰਮਨ+91-98785-31166, raman.mlp@gmail.com   ਉੱਘੇ ਟਰੇਡ ਯੂਨੀਅਨ ਆਗੂ ਸਾਥੀ ਤ੍ਰਿਲੋਚਨ ਸਿੰਘ ‘ਰਾਣਾ‘ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾਈ ਨੇਤਾ ਰਹੇ ਹਨ। ਉਨ੍ਹਾਂ ਨੇ ਅਧਿਆਪਕਾਂ ਦੇ ਅਨੇਕਾਂ ਅੰਦੋਲਨਾਂ ਦੀ ਅਗਵਾਈ ਕੀਤੀ ਤੇ ਅਧਿਆਪਕ ਵਰਗ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਰੋਪੜ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਵਿਚ ਪਹਿਲੀ ਮਈ 1931 ਨੂੰ ਜਨਮੇ ਸਾਥੀ …

Continue reading

ਸਿਰੜ ਅਤੇ ਮਿਹਨਤ ਦਾ ਪ੍ਰਤੀਕ-ਗੁਰਦਿਆਲ ਸਿੰਘ

ਪੰਜਾਬੀ ਗ਼ਲਪ ਦੀ ਰੂਹ ਅੱਜ ਉਦਾਸ ਹੈ। ਪੰਜਾਬੀ ਨਾਵਲ ਅਤੇ ਕਹਾਣੀ ਵਿੱਚ ਸਿਰਮੌਰ ਸਥਾਨ ਰੱਖਣ ਵਾਲੇ ਸ. ਗੁਰਦਿਆਲ ਸਿੰਘ ਸਦਾ ਲਈ ਤੁਰ ਗਏ ਹਨ। ਪੰਜਾਬੀ ਅਦਬ ਵਿੱਚੋਂ ਇਕੋ-ਇਕ ਗੁਰਦਿਆਲ ਸਿੰਘ ਹੀ ਸਨ ਜਿਨ੍ਹਾਂ ਨੂੰ ਗਿਆਨ ਪੀਠ ਪੁਰਸਕਾਰ ਮਿਲਿਆ ਸੀ। ਇਸ ਤੋਂ ਬਿਨਾਂ ਪਦਮਸ੍ਰੀ ਅਤੇ ਸੈਂਕੜੇ ਹੋਰ ਇਨਾਮਾਂ ਸਨਮਾਨਾਂ ਦੇ ਨਾਲ ਨਿਵਾਜੇ ਜਾ ਚੁੱਕੇ ਗੁਰਦਿਆਲ ਸਿੰਘ …

Continue reading

ਮੈਂ ਬਰਫ਼ ਦੇ ਜੰਗਲ ਵਿਚ ਖੜ੍ਹੇ ਸੁੰਨ ਬਿਰਖਾਂ ਨਾਲ ਹਾਂ : ਕੁਲਵਿੰਦਰ

ਕੁਲਵਿੰਦਰ ਪੰਜਾਬੀ ਗ਼ਜ਼ਲ ਦਾ ਪ੍ਰਮੁੱਖ ਹਸਤਾਖਰ ਹੈ ਜੋ ਪਿਛਲੇ 33 ਵਰ੍ਹਿਆਂ ਤੋਂ ਅਮਰੀਕਾ ਰਹਿ ਰਿਹਾ ਹੈ। ਕਿੱਤੇ ਵਜੋਂ ਉਹ ਇੰਜੀਨੀਅਰ ਹੈ ਅਤੇ ਚੰਗੀ ਮਾਣ ਵਾਲੀ ਨੌਕਰੀ ਕਰ ਰਿਹਾ ਹੈ। ਕੁਲਵਿੰਦਰ ਪਹਿਲੇ ਗ਼ਜ਼ਲ ਸੰਗ੍ਰਹਿ ‘ਬਿਰਛਾਂ ਅੰਦਰ ਉੱਗੇ ਖੰਡਰ’ ਰਾਹੀਂ ਆਪਣੀ ਸਾਹਿਤਕ ਪਛਾਣ ਬਣਾਉਣ ਦੇ ਸਮਰੱਥ ਹੋ ਗਿਆ ਸੀ ਤੇ ਆਪਣੀ ਦੂਸਰੀ ਪੁਸਤਕ ‘ਨੀਲੀਆਂ ਲਾਟਾਂ ਦਾ ਸੇਕ’ …

Continue reading