ਬਾਵਾ ਬਲਵੰਤ ਦੀਆਂ ਕਵਿਤਾਵਾਂ

ਬਾਵਾ ਬਲਵੰਤ (ਅਗਸਤ 1915 – 1972) ਦਾ ਜਨਮ ਪਿੰਡ ਨੇਸ਼ਟਾ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਂ ਮੰਗਲ ਸੈਨ ਸੀ। ਫਿਰ ਬਲਵੰਤ ਰਾਏ ਅਤੇ ਬਾਅਦ ਵਿਚ ਬਾਵਾ ਬਲਵੰਤ ਬਣਿਆਂ। ਉਨ੍ਹਾਂ ਨੂੰ ਸਕੂਲੀ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਨੇ ਆਪਣੀ ਮਿਹਨਤ ਨਾਲ਼ ਸੰਸਕ੍ਰਿਤ, ਹਿੰਦੀ, ਉਰਦੂ ਅਤੇ ਫ਼ਾਰਸੀ ਭਾਸ਼ਾਵਾਂ ਸਿੱਖੀਆਂ ਅਤੇ ਸਾਹਿਤ …

Continue reading

ਗੁਰਦੀਪ (ਦੇਹਰਾਦੂਨ) ਦੀਆਂ 8 ਗ਼ਜ਼ਲਾਂ

ਖੋਹ ਲਈ ਹੈ ਦਰਦ ਨੇ ਮੇਰੀ ਜ਼ੁਬਾਨ ਖੋਹ ਲਈ ਹੈ ਦਰਦ ਨੇ ਮੇਰੀ ਜ਼ੁਬਾਨ। ਕਹਿ ਨਹੀਂ ਜ਼ਖ਼ਮਾਂ ਦੀ ਹੋਈ ਦਾਸਤਾਨ। ਦਿਲ ਰਿਹਾ ਏ ਧੜਕਦਾ ਇਨਸਾਨ ਦਾ, ਅਜ਼ਲ ਤੋਂ ਖੁਸ਼ੀਆਂ ਗ਼ਮਾਂ ਦੇ ਦਰਮਿਆਨ। ਇਕ ਅਮੀਰੀ ਹੈ ਤੁਹਾਡੀ ਦਾਗਦਾਰ, ਇਸ ਦੇ ਦਾਮਨ ‘ਤੇ ਨੇ ਭੁੱਖਾਂ ਦੇ ਨਿਸ਼ਾਨ। ਇਸ ਤਰ੍ਹਾਂ ਬਦਲੀ ਹੈ ਸੂਰਤ ਸ਼ਹਿਰ ਦੀ, ਲੱਭਣਾ ਮੁਸ਼ਕਲ ਹੈ …

Continue reading

ਪੀੜਤ ਲੋਕਾਈ ਦਾ ਕਵੀ ਹੈਰਾਲਡ ਪਿੰਟਰ

  ‘ਬਚਣ ਦਾ ਕੋਈ ਰਸਤਾ ਨਹੀਂ ਬਾਹਰ ਹਨ ਤਿੱਖੀਆਂ ਸੂਲਾਂ ਉਹ ਦਿਸਣ ਵਾਲੀ ਹਰ ਚੀਜ਼ ਨਾਲ ਜਬਰ-ਜਨਾਹ ਕਰਨਗੇ ਅਪਣਾ ਖ਼ਿਆਲ ਰੱਖਣਾ’ ਇਹ ਸਤਰਾਂ ਸਿਰਫ਼ ਕਵਿਤਾ ਹੀ ਨਹੀਂ ਹਨ| ਇਹ ਉਸ ਦੁਨੀਆ ਦੀ ਤਲਖ਼ ਹਕੀਕਤ ਹੈ, ਜਿਹੜੀ ‘ਤਿੱਖੀਆਂ ਸੂਲਾਂ ਵਾਲਿਆਂ’ ਦੇ ਰਹਿਮੋ-ਕਰਮ ‘ਤੇ ਸਾਹ ਘੜੀਸ ਰਹੀ ਹੈ। ਇਸੇ ਦੁਨੀਆ ਦੇ ਆਪਾਂ ਵੀ ਜੀਵ ਹਾਂ,  ਅਪਣੇ ਹੋਣ …

Continue reading

ਯੂਨਾਨ ਦੀ ਸੈਫ਼ੋ (630-570 ਪੂ ਈ)

ਸੈਫੋ ਦੀਆਂ ਕਵਿਤਾਵਾਂ    ਪੰਜਾਬੀ ਰੂਪ: ਇੰਦੇ ਸੈਫ਼ੋ, ਪ੍ਰਾਚੀਨ ਟਿੱਪਣੀਕਾਰਾਂ ਅਨੁਸਾਰ, ਹੋਮਰ ਦੇ ਬਰਾਬਰ ਦੀ ਕਵੀ ਸੀ- ਹੋਮਰ ‘ਕਵੀ’ ਤੇ ਸੈਫ਼ੋ ਕਵਿਤਰੀ।  ਕਿਸੇ ਵੀ ਪੁਰਾਣੇ ਕਵੀ ਨਾਲੋਂ ਸੈਫ਼ੋ ਬਾਰੇ ਲਿਖੀਆਂ ਪੁਸਤਕਾਂ ਦੀ ਗਿਣਤੀ ਵੱਧ ਹੈ। ਪਲੈਟੋ ਉਹਨੂੰ ‘ਦਸਵੀਂ ਸਰਸਵਤੀ’ ਮੰਨਦਾ। ਵੱਡਿਆਂ ਵਿਚ ਵੱਡੀ। ਉਹਦਾ ਨਾਂ ਅਤੇ ਆਕਾਰ ਰਾਜਸੀ ਸਿੱਕਿਆਂ ‘ਤੇ ਆਇਆ। ਬੁੱਤਕਾਰਾਂ ਨੇ ਉਹਦੀਆਂ ਮੂਰਤੀਆਂ …

Continue reading

ਸਹਿਜ ਬਿਰਤੀ ਦਾ ਅਸਹਿਜ ਸ਼ਾਇਰ ਰਾਮਿੰਦਰ ਬੇਰੀ

ਰਾਮਿੰਦਰ ਬੇਰੀ ਪੰਜਾਬੀ ਦੀ ਪੁਖਤਾ ਗ਼ਜ਼ਲ ਦਾ ਅਹਿਮ ਹਸਤਾਖ਼ਰ ਹੈ। ਉਹ ਗ਼ਜ਼ਲ ਦੇ ਸੂਖ਼ਮ, ਭੋਲੇ, ਪਿਆਰੇ ਅਤੇ ਮੁਹੱਬਤੀ ਰੰਗਾਂ ਦਾ ਸ਼ਾਇਰ ਹੈ। ਜ਼ਿੰਦਗੀ ਨੂੰ ਜਿਉਂਦਿਆਂ ਦਰਪੇਸ਼ ਮੁਸ਼ਕਲਾਂ/ਸਮੱਸਿਆਵਾਂ ਤੋਂ ਪਾਰ ਜਾਣ ਦੀਆਂ ਵਿਧੀਆਂ ਦੇ ਸੰਕੇਤ ਉਸ ਦੀ ਗ਼ਜ਼ਲ ‘ਚੋਂ ਆਪ ਮੁਹਾਰੇ ਮਿਲਦੇ ਚਲੇ ਜਾਂਦੇ ਹਨ। ਉਹ ਖ਼ੁਦ ਸਹਿਜ ਬਿਰਤੀ ਦਾ ਵਿਅਕਤੀ ਹੈ ਪਰ ਉਸ ਦੀ ਸ਼ਾਇਰੀ …

Continue reading

ਅਣਥਕ ਯੋਧਾ ਕਵੀ – ਹੋ ਚੀ ਮਿੰਨ੍ਹ

  ਵੀਅਤਨਾਮ ਦਾ ਅਣਥੱਕ ਯੋਧਾ ਤੇ ਨੀਤੀਵਾਨ ਸੀ ਹੋ ਚੀ ਮਿੰਨ੍ਹ, ਜਿਸਦੇ ਦਿਲ ਵਿਚ ਅਪਣੀ ਜਨਮਭੂਮੀ ਨਾਲ ਅਥਾਹ ਪਿਆਰ ਅਤੇ  ਕਮਿਊਨਿਸਟ ਵਿਚਾਰਧਾਰਾ ਨਾਲ ਇਸ਼ਕ ਦੀ ਅਗਨੀ ਦੀਆਂ ਲਾਟਾਂ ਇੱਕੋ ਜਿੰਨੀ ਊਰਜਾ ਨਾਲ ਪ੍ਰਚੰਡ ਸਨ। ਹੋਰ ਬਹੁਤ ਸਾਰੇ ਪੂਰਬੀ ਦੇਸਾਂ ਵਾਂਗ ਉਹਦਾ ਦੇਸ ਵੀ ਕਈ ਸਦੀਆਂ ਪੱਛਮੀ ਤਾਕਤਾਂ ਦੀ ਗੁਲਾਮੀ ਹੇਠ ਦਰੜ ਹੁੰਦਾ ਰਿਹਾ ਜਿਨ੍ਹਾਂ ਵਿਚੋਂ …

Continue reading

ਲੋਕ-ਪੱਖੀ ਮੁਹਾਂਦਰੇ ਵਾਲਾ ਸ਼ਾਇਰ ਅਜੇ ਤਨਵੀਰ – ਰਵਿੰਦਰ ਸਹਿਰਾਅ

ਪੰਜਾਬੀ ਦੀ ਆਧੁਨਿਕ ਗ਼ਜ਼ਲਕਾਰੀ ਵਿਚ ਜਿਨ੍ਹਾਂ ਨੌਜਵਾਨ ਸ਼ਾਇਰਾਂ ਨੇ ਲੀਹ ਤੋਂ ਹਟਵੀਂ ਸ਼ਾਇਰੀ ਕਰਦਿਆਂ ਲੋਕ-ਪੱਖੀ ਮੁਹਾਂਦਰਾ ਸਿਰਜਿਆ ਹੈ, ਉਨ੍ਹਾਂ ‘ਚ ਅਮਰੀਕਾ ਵਸਦੇ ਅਜੇ ਤਨਵੀਰ ਦਾ ਨਾਂਅ ਬੋਲਦਾ ਹੈ। ਅਜੇ ਦੀ ਗ਼ਜ਼ਲਕਾਰੀ ਸਿਰਫ਼ ਸ਼ੌਕ ਨਹੀਂ, ਉਸਦੀ ਜ਼ਰੂਰਤ ਹੈ। ਆਪਣੇ ਆਲੇ-ਦੁਆਲੇ ਹੀ ਨਹੀਂ ਸਗੋਂ ਪੂਰੇ ਗਲੋਬ ‘ਤੇ ਹੋ-ਵਾਪਰ ਰਹੇ ਨੂੰ ਉਹ ਆਪਣੀ ਤੀਖਣ ਕਾਵਿ-ਦ੍ਰਿਸ਼ਟੀ ਰਾਹੀਂ ਸ਼ਿਅਰਾਂ ਵਿਚ …

Continue reading

ਅਗਿਆਤਵਾਦੀ ਕਵੀ ਫਰਨਾਦੋ ਪੇਸੋਆ

ਕਵੀ ਅਕਸਰ ਕਲਮੀ ਨਾਂਵਾਂ ਹੇਠ ਕਵਿਤਾਵਾਂ ਲਿਖਦੇ ਨੇ ਪਰ ਪੁਰਤਗਾਲੀ ਕਵੀ ਫਰਨਾਦੋ ਪੇਸੋਆ ਨੇ ਅਪਣੇ ਨਾਂ ਹੇਠ ਕਵਿਤਾਵਾਂ ਲਿਖਣ ਦੇ ਨਾਲ-ਨਾਲ ‘ਕਾਲਪਨਿਕ ਕਵੀਆਂ’ ਦੇ ਨਾਂਵਾਂ ਹੇਠ ਵੀ ਕਵਿਤਾਵਾਂ ਲਿਖੀਆਂ, ਇਨ੍ਹਾਂ ਕਵੀਆਂ ਦੀ ਹੋਂਦ ਉਹ ਅਪਣੇ ਅੰਦਰ ਮਹਿਸੂਸ ਕਰਦਾ, ਇਨ੍ਹਾਂ ਨੂੰ ਹੈਟਰੋਨਿਮ ਦਾ ਨਾਂ ਦਿੰਦਾ ਸੀ। ਭਾਵ ਜਿਵੇਂ ਕੋਈ ਨਾਟਕਕਾਰ ਆਪ ਸਿਰਜੇ ਪਾਤਰ ਦਾ ਰੋਲ ਆਪ …

Continue reading