ਬਲਜੀਤ ਸਿੰਘ ਬਣੇ ਕੈਲਗਰੀ ਯੂਨੀਵਰਸਿਟੀ ਦੇ ਡੀਨ

ਟੋਰਾਟੋ, (ਨਦਬ) : ਕਨੇਡਾ ‘ਚ ਵੱਖ-ਵੱਖ ਪੰਜਾਬੀ ਪੂਰੀ ਤਰ੍ਹਾਂ ਛਾਏ ਹੋਏ ਹਨ ਅਤੇ ਉਨ੍ਹਾਂ ਨੇ ਹਰੇਕ ਖੇਤਰ ‘ਚ ਉੱਚੇ ਤੋਂ ਉੱਚਾ ਰੁਤਬਾ ਹਾਸਲ ਕੀਤਾ ਹੋਇਆ ਹੈ, ਫਿਰ ਚਾਹੇ ਇਹ ਖੇਤਰ ਰਾਜਨੀਤੀ ਹੋਵੇ, ਸਿੱਖਿਆ ਹੋਵੇ ਜਾਂ ਫਿਰ ਕੋਈ ਹੋਰ। ਹਾਲ ‘ਚ ਹੀ ਕਨੇਡਾ ‘ਚ ਇੱਕ ਹੋਰ ਪੰਜਾਬੀ ਨੇ ਯੂਨੀਵਰਸਿਟੀ ਡੀਨ ਬਣ ਕੇ ਮੱਲ੍ਹਾਂ ਮਾਰੀਆਂ ਹਨ। ਕਨੇਡਾ …

Continue reading

ਭਾਬੀ ਦੀ ਕਾਤਲ ਪੰਜਾਬਣ ਨੂੰ 12 ਸਾਲ ਕੈਦ

ਟੋਰਾਂਟੋ (ਨਦਬ): ਸੱਤ ਸਾਲ ਪੁਰਾਣੇ ਕਤਲ ਕੇਸ ਵਿੱਚ ਅਦਾਲਤ ਨੇ ਬਰੈਂਪਟਨ ਦੀ 39 ਸਾਲਾ ਮਨਦੀਪ ਕੌਰ ਪੂਨੀਆ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਮਨਦੀਪ ਪੂਨੀਆ ਆਪਣੀ ਭਾਬੀ ਪੂਨਮ ਲਿੱਟ (27) ਦੇ ਕਤਲ ਲਈ ਦੋਸ਼ੀ ਸਾਬਤ ਹੋਈ ਹੈ। 5 ਫਰਵਰੀ, 2009 ਨੂੰ ਪੂਨਮ ਘਰੋਂ ਕੰਮ ‘ਤੇ ਗਈ ਸੀ ਪਰ ਰਾਹ ਵਿੱਚ ਹੀ ਲਾਪਤਾ ਹੋ …

Continue reading

ਪੱਗ ਦਾ ਹੱਕ ਦਿਵਾਉਣ ਵਾਲੇ ਪ੍ਰੀਤਮ ਸਿੰਘ ਜੌਹਲ ਨਹੀਂ ਰਹੇ

ਟੋਰਾਂਟੋ (ਨਦਬ): ਸਿੱਖ ਕੈਨੇਡਿਆਈ ਭਾਈਚਾਰੇ ਦੀ ਸਨਮਾਨਯੋਗ ਹਸਤੀ ਤੇ ਦੂਜੀ ਸੰਸਾਰ ਜੰਗ ਵਿੱਚ ਹਿੱਸਾ ਲੈ ਚੁੱਕੇ 95 ਸਾਲਾ ਪ੍ਰੀਤਮ ਸਿੰਘ ਜੌਹਲ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਰਾਇਲ ਕੈਨੇਡਿਆਈ ਫੌਜ ਵਿੱਚ ਸਿੱਖਾਂ ਨੂੰ ਪੱਗ ਬੰਨ੍ਹਣ ਦਾ ਹੱਕ ਦਿਵਾਉਣ ਲਈ ਲੜਾਈ ਲੜੀ ਸੀ ਤੇ ਉਸ ਵਿੱਚ ਜਿੱਤ ਹਾਸਲ ਕੀਤੀ ਸੀ। ‘ਦਿ ਗੋਲਬਲ’ ਤੇ ‘ਮੇਲ’ ਅਖ਼ਬਾਰ ਨੇ …

Continue reading

SPORTS