ਇਕ ਨਹੀਂ, ਦੋ ਸੀਟਾਂ

ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣ ਪਿੜ ‘ਚ ਕਾਂਗਰਸ ਦੀ ਇਕੋ ਪਰਿਵਾਰ ‘ਚੋਂ ਇਕ ਹੀ ਟਿਕਟ ਦੇਣ ਦੀ ਬਣਾਈ ਯੋਜਨਾ ਸਿਰੇ ਲੱਗਣੀ ਅਸੰਭਵ ਜਾਪ ਰਹੀ ਹੈ। ਕਾਂਗਰਸ ਦੇ ਕਈ ਦਿੱਗਜ਼ ਆਗੂ ਕਿਵੇਂ ਨਾ ਕਿਵੇਂ ਇਕ ਪਰਿਵਾਰ ‘ਚੋਂ ਦੋ ਟਿਕਟਾਂ ਲੈਣ ਦੀ ਹੋੜ ‘ਚ ਹਨ। ਸੂਤਰਾਂ ਦਾ ਕਹਿਣਾ ਹੈ ਕਿ ਅਜਿਹੀ ਹੋੜ ਕਾਰਨ ਅਮਰਿੰਦਰ ਸਿੰਘ …

Continue reading

ਅਟਕੀ ਹੋਈ ਸਰਕਾਰ

ਕਿਸੇ ਖਬਰਚੀ ਨੇ ਹਰਿਆਣਾ ਦੇ ਇਕ ਮੰਤਰੀ ਦੀ ਖੁਸ਼ਨੂਦੀ ਹਾਸਲ ਕਰਨ ਲਈ ਕਿਹਾ ਕਿ ਹਰਿਆਣਾ ਸਰਕਾਰ ਬੜੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸ ‘ਤੇ ਮੰਤਰੀ ਨੇ ਉਸ ਨੂੰ ਟੋਕਦਿਆਂ ਪੁੱਛਿਆ, ਕਿਹੜੇ ਕੰਮ ਵਿੱਚ ਤੇਜ਼ੀ ਹੋ ਰਹੀ ਹੈ? ਇਸੇ ਮੰਤਰੀ ਨੇ ਕਿਹਾ ਕਿ ਉਸ ਵੱਲੋਂ ਮੁੱਖ ਮੰਤਰੀ ਦਫਤਰ ਨੂੰ ਭੇਜੀਆਂ ਫਾਈਲਾਂ ‘ਤੇ ਜਾਂ ਤਾਂ ਇਤਰਾਜ਼ …

Continue reading

ਵਰਦੀ ਤਾਂ ਪਾਉਣੀ ਪਊ

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੱਯਦ ਨਸੀਮ ਅਹਿਮਦ ਜ਼ੈਦੀ ਨੇ ਕਮਿਸ਼ਨ ਨਾਲ ਮੀਟਿੰਗਾਂ ਦੌਰਾਨ ਪੰਜਾਬ ਪੁਲੀਸ ਦੇ ਅਧਿਕਾਰੀਆਂ ਵੱਲੋਂ ਵਰਦੀ ਨਾ ਪਾਉਣ ਅਤੇ ਸਿਵਲ ਅਧਿਕਾਰੀਆਂ ਵੱਲੋਂ ਕੋਟ ਨਾ ਪਾਉਣ ਦਾ ਸਖਤ ਨੋਟਿਸ ਲਿਆ ਹੈ। ਸ੍ਰੀ ਜ਼ੈਦੀ ਨੇ ਹਾਲ ਹੀ ‘ਚ ਜਦੋਂ ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਅਤੇ ਚੋਣ ਦਫਤਰ ਨਾਲ ਤਾਇਨਾਤ ਪੰਜਾਬ ਦੇ ਪੁਲੀਸ ਅਧਿਕਾਰੀਆਂ …

Continue reading

ਨਵੀਂ ਸਿਰਦਰਦੀ

ਪੰਜਾਬ ਦੇ ਮੰਤਰੀਆਂ ਅਤੇ ਆਈ.ਏ.ਐਸ. ਅਧਿਕਾਰੀਆਂ ਦੇ ਮੋਬਾਈਲ ਫੋਨ ਨੰਬਰ ਤੋਂ ਆਉਂਦੀਆਂ ਫਰਜ਼ੀ ਫੋਨ ਕਾਲਾਂ ਨੇ ਸਾਈਬਰ ਅਪਰਾਧ ਦਾ ਇਕ ਨਵਾਂ ਪੱਖ ਸਾਹਮਣੇ ਲਿਆਂਦਾ ਹੈ। ਪੰਜਾਬ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੇ ਰਾਜ ਦੇ ਸੀਨੀਅਰ ਅਧਿਕਾਰੀਆਂ ਨੂੰ ਅਜਿਹੀਆਂ ਫੋਨ ਕਾਲਾਂ ਤੋਂ ਸੁਚੇਤ ਰਹਿਣ ਲਈ ਵੀ ਕਿਹਾ ਹੈ। ਕੁਝ ਦਿਨ ਪਹਿਲਾਂ ਹੀ ਦਿਹਾਤੀ ਵਿਕਾਸ ਤੇ ਪੰਚਾਇਤ …

Continue reading

ਪੰਜਾਬ ਦੇ ਕਿਸਾਨਾਂ ਦੇ ਮੱਦਦ ਲਈ ਅੱਗੇ ਆਈ ਐਨ.ਆਰ.ਆਈ. ਕੁੜੀ

ਲੰਡਨ (ਨਦਬ): ਸਿੰਗਾਪੁਰ ਵਿਚ ਜਨਮੀ ਅਤੇ ਸਪੇਨ ਵਿਚ ਉੱਚ ਸਿੱਖਿਆ ਹਾਸਿਲ ਕਰਨ ਵਾਲੀ ਇੱਕ ਸਿੱਖ ਮੁਟਿਆਰ ਪੰਜਾਬ ਦੇ ਆਰਥਿਕ ਤੌਰ ਉੱਤੇ ਟੁੱਟੇ ਕਿਸਾਨ ਪਰਿਵਾਰਾਂ ਦੀ ਮਦਦ ਲਈ ਫ਼ੰਡ ਇਕੱਠਾ ਕਰਨ ਲਈ ਜਰਮਨ ਵਿਚ ਅੱਜ ਹੋਣ ਜਾ ਰਹੀ ਮੈਰਾਥਨ ਵਿਚ ਹਿੱਸਾ ਲੈ ਰਹੀ ਹੈ। ਤਰਨਦੀਪ ਕੌਰ ਦਾ ਪਰਿਵਾਰਕ ਪਿਛੋਕੜ ਪੰਜਾਬ ਦੇ ਅੰਮ੍ਰਿਤਸਰ ਵਿਚ ਪੈਂਦੇ ਇੱਕ ਪਿੰਡ …

Continue reading

ਐਲਾਨਾਂ ਦੇ ਬੀਜ, ਵੋਟਾਂ ਦੀ ਫਸਲ – ‘ਆਪ’ ਦਾ ਦਾਅਵਾ : 2018 ਤਕ ਪੰਜਾਬ ਦੇ ਗ਼ਰੀਬ ਕਿਸਾਨਾਂ ਨੂੰ ਕਰਾਂਗੇ ਕਰਜ਼ਾ ਮੁਕਤ

    ਮਹਾਰਾਸ਼ਟਰ ਤੋਂ ਬਾਅਦ ਪੰਜਾਬ ਦੂਜਾ ਸੂਬਾ ਹੈ, ਜਿੱਥੇ ਸਭ ਤੋਂ ਜ਼ਿਆਦਾ ਕਿਸਾਨ ਖ਼ੁਦਕੁਸ਼ੀ ਕਰ ਰਹੇ ਹਨ। ਰੋਜ਼ਾਨਾ ਤਿੰਨ ਜਾਂ ਚਾਰ। ਐਨੀ ਖੌਫ਼ਨਾਕ ਸਥਿਤੀ ਪਹਿਲਾਂ ਕਦੀ ਨਹੀਂ ਸੀ। ਹੁਣ ਚੋਣਾਂ ਦਾ ਮਾਹੌਲ ਹੈ। ਵੱਡੇ-ਵੱਡੇ ਦਾਅਵਿਆਂ ਨਾਲ ਵੋਟਾਂ ਦੀ ਫ਼ਸਲ ਬੀਜੀ ਜਾਣ ਲੱਗੀ ਹੈ। ਕਿਹੜੀ ਪਾਰਟੀ ਕੀ ਕਰਨ ਦਾ ਦਾਅਵਾ ਕਰ ਰਹੀ ਹੈ? ਅਸਲ ਸਥਿਤੀ …

Continue reading

ਲੇਖਕ ਦਾ ਟੀਚਾ ਦੁਨੀਆ ਨੂੰ ਸੋਹਣਾ ਤੇ ਮਾਣਨਯੋਗ ਬਣਾਉਣਾ ਹੋਵੇ: ਡਾ. ਟਿਵਾਣਾ

  ਸਰਸਵਤੀ ਪੁਰਸਕਾਰ ਪ੍ਰਾਪਤ ਨਾਵਲ ‘ਕਥਾ ਕਹੋ ਉਰਵਸ਼ੀ’ ਦਾ ਅੰਗਰੇਜ਼ੀ ਅਨੁਵਾਦ ਰਿਲੀਜ਼ ਵਿਸ਼ਵ ਪੱਧਰ ਉੱਤੇ ਪੰਜਾਬੀ ਨਾਵਲ ਦੀ ਪਛਾਣ  ‘ਪਰਸਾ’ ਤੇ  ‘ਕਥਾ ਕਹੋ ਉਰਵਸ਼ੀ’ ਕਰ ਕੇ ਬਣੇਗੀ   ਮੋਹਾਲੀ,ઠ(ਗੁਰਦਰਸ਼ਨ ਸਿੰਘ ਬਾਹੀਆ) : ਪੰਜਾਬੀ ਦੀ ਪ੍ਰਸਿੱਧ ਲੇਖਕਾ ਡਾ. ਦਲੀਪ ਕੌਰ ਟਿਵਾਣਾ ਨੇ ਆਪਣੇ ਸਰਸਵਤੀ ਪੁਰਸਕਾਰ ਪ੍ਰਾਪਤ ਨਾਵਲ ‘ਕਥਾ ਕਹੋ ਉਰਵਸ਼ੀ’ ਦੇ ਅੰਗਰੇਜ਼ੀ ਅਨੁਵਾਦ ‘ਟੈੱਲ ਦੀ ਟੇਲ, …

Continue reading

‘ਆਪ’ ਦਾ ਕੌਂਸਲਰ

ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ‘ਚੋਂ ਪਹਿਲਾ ਕੌਂਸਲਰ ਬਣਿਆ-ਬਣਾਇਆ ਮਿਲ ਗਿਆ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰ ‘ਚੋਂ ਹਰਿੰਦਰਪਾਲ ਸਿੰਘ ਟੌਹੜਾ ਨੇ ਪਰਿਵਾਰ ਸਮੇਤ ਅਕਾਲੀ ਦਲ ਦਾ ਤਿਆਗ ਕਰਕੇ ‘ਆਪ’ ਜੁਆਇਨ ਕਰ ਲਈ ਸੀ। ਇਸੇ ਤਰ੍ਹਾਂ ਉਹ ਅਕਾਲੀ ਦੀ ਥਾਂ ‘ਆਪ’ ਦਾ ਕੌਂਸਲਰ ਹੋ ਗਿਆ ਹੈ। ਨਿਗਮਾਂ ਦੇ ਕੌਂਸਲਰਾਂ ਨੂੰ ਸਿਆਸੀ ਪਾਲੇ ਬਦਲਣ …

Continue reading

ਕੈਪਟਨ ਤੇ ਦੂਲੋ ‘ਚ 36 ਦਾ ਅੰਕੜਾ

ਇਹ ਗੱਲ ਤਾਂ ਸਾਰੇ ਜਾਣਦੇ ਹਨ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਅਤੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਵਿਚਾਲੇ 36 ਦਾ ਅੰਕੜਾ ਹੈ ਪਰ ਪੰਜਾਬ ਵਿਧਾਨ ਸਭਾ ਦੀਆਂ ਲਗਾਤਾਰ ਦੋ ਚੋਣਾਂ ਹਾਰਨ ਕਰਕੇ ਤੀਜੀ ਵਾਰ ਚੋਣ ਜਿੱਤਣ ਲਈ ਕਾਂਗਰਸ ਦਾ ਵਕਾਰ ਪੂਰੀ ਤਰ੍ਹਾਂ ਦਾਅ ‘ਤੇ ਲੱਗਾ ਹੋਇਆ ਹੈ। ਇਸ ਵਾਰ ਕੈਪਟਨ ਸੱਤਾ …

Continue reading

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੰਟੈਲੀਜੈਂਸ ਨੇ ਸ਼ੁਰੂ ਕੀਤਾ ਸਰਵੇ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੰਟੈਲੀਜੈਂਸ ਨੇ ਅਪਣਾ ਸਰਵੇ ਸ਼ੁਰੂ ਕਰ ਦਿਤਾ ਹੈ। ਇਸ ‘ਚ ਪਤਾ ਲਾਇਆ ਜਾ ਰਿਹਾ ਹੈ ਕਿ ਕਿਹੜੇ ਵਿਧਾਨ ਸਭਾ ਹਲਕੇ ‘ਚ ਕਿਸੇ ਪਾਰਟੀ ਜਾਂ ਉਮੀਦਵਾਰ ਦਾ ਦਬਦਬਾ ਹੈ ਅਤੇ ਕਿਸ ਸਿਆਸੀ ਪਾਰਟੀ ਨੂੰ ਸੂਬੇ ‘ਚ ਕਿੰਨੀਆਂ ਸੀਟਾਂ ਮਿਲਣ ਦੀ ਉਮੀਦ ਹੈ। ਇਸ ਬਾਰੇ ਉਪ ਮੁੱਖ ਮੰਤਰੀ ਅਤੇ ਗ੍ਰਹਿ …

Continue reading