ਨੋਟਬੰਦੀ ਮਗਰੋਂ ਸੋਨਾ ਰੱਖਣ ਬਾਰੇ ਨਿਯਮ ਵੀ ਸਖ਼ਤ

ਨਵੀਂ ਦਿੱਲੀ (ਨਦਬ): ਨੋਟਬੰਦੀ ਮਗਰੋਂ ਇਹ ਕਿਆਸ ਲੱਗਣੇ ਸ਼ੁਰੂ ਹੋ ਗਏ ਸਨ ਕਿ ਹੁਣ ਭਾਰਤ ਸਰਕਾਰ ਘਰਾਂ ‘ਚ ਰੱਖਿਆ ਸੋਨਾ ਵੀ ਜ਼ਬਤ ਕਰ ਸਕਦੀ ਹੈ। ਇਨ੍ਹਾਂ ਕਿਆਸ-ਅਰਾਈਆਂ ‘ਤੇ ਵੀਰਵਾਰ ਨੂੰ ਵਿੱਤ ਮੰਤਰਾਲੇ ਨੇ ਵਿਰਾਮ ਲਗਾਉਂਦਿਆਂ ਨਿਰਦੇਸ਼ ਜਾਰੀ ਕਰ ਦਿੱਤਾ ਹੈ ਕਿ ਜਿਨ੍ਹਾ ਅਨੁਸਾਰ ਆਮਦਨ ਦੇ ਹਿਸਾਬ ਨਾਲ ਸੋਨਾ ਰੱਖਣ ‘ਤੇ ਕੋਈ ਪਾਬੰਦੀ ਨਹੀਂ ਹੈ। ਇਨ੍ਹਾ …

Continue reading

ਜਗਦੀਸ਼ ਸਿੰਘ ਖੈਹਰਾ ਹੋਣਗੇ ਭਾਰਤ ਦੇ ਅਗਲੇ ਚੀਫ਼ ਜਸਟਿਸ

ਨਵੀਂ ਦਿੱਲੀ (ਨਦਬ): ਜਸਟਿਸ ਜਗਦੀਸ਼ ਸਿੰਘ ਖੈਹਰਾ ਭਾਰਤ ਦੇ ਅਗਲੇ ਚੀਫ਼ ਜਸਟਿਸ ਹੋਣਗੇ। ਚੀਫ ਜਸਟਿਸ ਟੀ.ਐਸ. ਠਾਕੁਰ ਦੇ 4 ਜਨਵਰੀ ਨੂੰ ਸੇਵਾਮੁਕਤ ਹੋਣ ‘ਤੇ ਜਸਟਿਸ ਖੈਹਰ ਭਾਰਤ ਦੇ 44ਵੇਂ ਚੀਫ਼ ਜਸਟਿਸ ਵਜੋਂ ਉਨ੍ਹਾਂ ਦੀ ਥਾਂ ਲੈਣਗੇ। ਅਧਿਕਾਰਤ ਸੂਤਰਾਂ ਮੁਤਾਬਕ ਚੀਫ਼ ਜਸਟਿਸ ਠਾਕੁਰ ਨੇ ਜਸਟਿਸ ਖੈਹਰ ਨੂੰ ਭਾਰਤ ਦਾ ਅਗਲਾ ਚੀਫ਼ ਜਸਟਿਸ ਬਣਾਉਣ ਲਈ ਕੇਂਦਰ ਨੂੰ …

Continue reading

ਭਾਰਤ ‘ਚ 500 ਤੇ 1000 ਦੇ ਪੁਰਾਣੇ ਨੋਟ ਬੰਦ, ਨਵੀਂ ਕਰੰਸੀ ਜਾਰੀ

  ਨਵੀਂ ਦਿੱਲੀ, (ਨਦਬ) : ਦੇਸ਼ ਨੂੰ ਅਚੰਭੇ ‘ਚ ਪਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਕਾਲੇ ਧਨ, ਫਰਜ਼ੀ ਕਰੰਸੀ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਇਹ ਜ਼ੋਰਦਾਰ ਹਮਲਾ ਕੀਤਾ ਗਿਆ ਹੈ। ਸ੍ਰੀ ਮੋਦੀ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਕੋਲ 500 ਅਤੇ 1000 ਰੁਪਏ ਦੇ …

Continue reading

ਐੱਨ ਡੀ ਟੀ ਵੀ ‘ਤੇ ਪਾਬੰਦੀ ਦਾ ਫ਼ੈਸਲਾ ਮੁਲਤਵੀ

ਨਵੀਂ ਦਿੱਲੀ (ਨਦਬ) : ਕੇਂਦਰ ਸਰਕਾਰ ਨੇ ਹਿੰਦੀ ਨਿਊਜ਼ ਚੈਨਲ ਐੱਨ ਡੀ ਟੀ ਵੀ ਇੰਡੀਆ ਦੇ ਪ੍ਰਸਾਰਣ ‘ਤੇ ਲਾਈ ਗਈ ਇੱਕ ਦਿਨ ਦੀ ਪਾਬੰਦੀ ਦੇ ਹੁਕਮਾਂ ਤੋਂ ਕਦਮ ਪਿੱਛੇ ਖਿੱਚ ਲਏ ਹਨ। ਸਰਕਾਰ ਨੇ ਫਿਲਹਾਲ ਆਪਣੇ ਹੁਕਮਾਂ ਨੂੰ ਮੁਲਤਵੀ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਦੇ ਦਬਾਅ ਹੇਠ ਸੋਮਵਾਰ ਦੇਰ ਸ਼ਾਮ ਇਸ ਸੰਬੰਧੀ …

Continue reading

ਕਿਰਪਾਲ ਸਿੰਘ ਬਡੂੰਗਰ ਬਣੇ ਸ਼੍ਰੋਮਣੀ ਕਮੇਟੀ ਪ੍ਰਧਾਨ

  ਸਿੱਖਾਂ ਦੀ ਮਿੰਨੀ ਸੰਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2011 ਵਿੱਚ ਚੁਣੇ ਹੋਏ ਸਦਨ ਦੇ ਪੰਜ ਸਾਲ ਮਗਰੋਂ ਹੋਏ ਪਲੇਠੇ ਜਨਰਲ ਇਜਲਾਸ ਵਿੱਚ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਨਿਰਵਿਰੋਧ 41ਵਾਂ ਪ੍ਰਧਾਨ ਚੁਣ ਲਿਆ ਗਿਆ। ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਿਆਮਪੁਰ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਨੂੰ ਚੁਣਿਆ …

Continue reading

ਚੋਣ ਵਰ੍ਹੇ ਵਿੱਚ ਵੀ ਮੰਡੀਆਂ ‘ਚ ਰੁਲਿਆ ਅੰਨਦਾਤਾ

  ਪੰਜਾਬ ਸਰਕਾਰ ਨੇ ਝੋਨੇ ਦੀ ਖ਼ਰੀਦ ਦੀ ਨਿਗਰਾਨੀ ਖਾਤਰ ਸੀਨੀਅਰ ਆਈਏਐਸ ਅਧਿਕਾਰੀਆਂ ਦੀਆਂ ਡਿਊਟੀਆਂ ਲਾ ਕੇ ਕਿਸਾਨ ਮਸਲਿਆਂ ਤੋਂ ਸੁਰਖ਼ਰੂ ਹੋਣ ਦਾ ਯਤਨ ਕੀਤਾ ਸੀ ਪਰ ਮੰਡੀਆਂ ਵਿੱਚ ਖ਼ਰੀਦ ਨਾਲ ਜੁੜੀਆਂ ਸਮੱਸਿਆਵਾਂ ਤੇ ਅਦਾਇਗੀ ਨਾ ਹੋਣ ਦਾ ਸੰਕਟ ਮੂੰਹ ਅੱਡੀ ਖੜ੍ਹਾ ਹੈ। ਕੈਸ਼ ਕਰੈਡਿਟ ਲਿਮਟ (ਸੀਸੀਐਲ) ਦੀ ਮਿਆਦ ਖ਼ਤਮ ਹੋਣ ਕਾਰਨ ਕਿਸਾਨਾਂ ਨੂੰ ਅਜੇ …

Continue reading

ਭਗਵੰਤ ਦੇ ਰਵਈਏ ਤੋਂ ਪਾਰਟੀ ਪ੍ਰੇਸ਼ਾਨ

ਆਸਟਰੇਲੀਆ ‘ਚ ਮਾਰੇ ਗਏ ਮਨਮੀਤ ਅਲੀਸ਼ੇਰ ਦੇ ਸਸਕਾਰ ਮੌਕੇ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਕੀਤੀ ਗਈ ਜ਼ਿੱਦ ਦਾ ਪਾਰਟੀ ਨੇ ਕਾਫ਼ੀ ਬੁਰਾ ਮਨਾਇਆ ਹੈ। ਭਗਵੰਤ ਮਾਨ ਨੂੰ ਉਥੋਂ ਦੇ ਪਾਰਟੀ ਕਾਰਕੁਨਾਂ ਨੇ ਜ਼ਬਰਤਸਤੀ ਉਠਾ ਕੇ ਭੇਜਿਆ। ਪਤਾ ਲਗਿਆ ਹੈ ਕਿ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਇਸ ਮਾਮਲੇ ‘ਚ ਉਨ੍ਹਾਂ ਦੀ ਚੰਗੀ …

Continue reading

ਵਿੱਤੀ ਸੰਕਟ ਨਾਲ ਸਿੱਝਣ ਲਈ ਝੋਨੇ ਉੱਤੇ ਟੇਕ

ਪੰਜਾਬ ਸਰਕਾਰ ਝੋਨੇ ਦੀ ਖ਼ਰੀਦ ‘ਚੋਂ ਵਿੱਤੀ ਸੰਕਟ ਦਾ ਹੱਲ ਲੱਭਣ ਲੱਗੀ ਹੈ। ਸੂਤਰਾਂ ਮੁਤਾਬਕ ਸਰਕਾਰ ਇਸ ਸਮੇਂ ਓਵਰਡਰਾਫਟ ਵਿੱਚ ਹੈ ਤੇ ਇਸ ਸਥਿਤੀ ਦਾ ਤੋੜ ਝੋਨੇ ਦੀ ਖ਼ਰੀਦ ਤੋਂ ਹਾਸਲ ਹੋਣ ਵਾਲਾ ਵੈਟ ਹੈ। ਵਿੱਤ ਵਿਭਾਗ ਨੇ ਖ਼ਰੀਦ ਏਜੰਸੀਆਂ ‘ਤੇ ਦਬਾਅ ਪਾਉਣਾ ਸ਼ੁਰੂ ਕੀਤਾ ਹੈ ਕਿ ਵੈਟ ਦੀ ਅਦਾਇਗੀ ਅਗਾਊਂ ਹੀ ਕਰ ਦਿੱਤੀ ਜਾਵੇ। …

Continue reading

ਸਿੱਧੂ ਆਉਣ ਜਾਂ ਨਾ, ਨਹੀਂ ਕੀਤਾ ਜਾਵੇਗਾ ਸੀ.ਐਮ. ਦਾ ਐਲਾਨ : ਦੁਰਗੇਸ਼

ਫ਼ਿਲਹਾਲ ਆਮ ਆਦਮੀ ਪਾਰਟੀ ਨਵਜੋਤ ਸਿੰਘ ਸਿੱਧੂ ਦੀਆਂ ਸ਼ਰਤਾਂ ‘ਤੇ ਝੁਕਣ ਨੂੰ ਤਿਆਰ ਨਹੀਂ ਹੈ। ਆਵਾਜ਼-ਏ-ਪੰਜਾਬ ਮੋਰਚੇ ਨਾਲ ਮੁੜ ਸ਼ੁਰੂ ਕੀਤੀ ਗਈ ਗੱਲਬਾਤ ਮਗਰੋਂ ਆਪ ਵਲੋਂ ਸਿੱਧੂ ਨੂੰ ਡਿਪਟੀ ਸੀ.ਐਮ. ਅਹੁਦੇ ਦੇ ਨਾਲ-ਨਾਲ ਪੰਜ ਸੀਟਾਂ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਸਿੱਧੂ ਨੇ 30 ਤੋਂ ਜ਼ਿਆਦਾ ਸੀਟਾਂ ਦੀ ਮੰਗ ਕਰਦਿਆਂ ਪੰਜਾਬ ‘ਚ ਸੀ.ਐਮ. ਅਹੁਦੇ ਦੇ …

Continue reading

ਭਾਰਤੀਆਂ ਲਈ ਬਰਤਾਨੀਆ ਦਾ ਸਫ਼ਰ ਸੌਖਾ ਕਰਾਂਗੇ : ਮੇਅ

ਨਵੀਂ ਦਿੱਲੀ (ਨਦਬ): ਬਰਤਾਨੀਆ ਦੀ ਪ੍ਰਧਾਨ ਮੰਤਰੀ ਟੇਰੇਸਾ ਮੇਅ ਨੇ ਕਿਹਾ ਹੈ ਕਿ ਭਾਰਤੀਆਂ ਲਈ ਬਰਤਾਨੀਆ ਦਾ ਸਫ਼ਰ ਆਸਾਨ ਬਣਾਇਆ ਜਾਵੇਗਾ। ਭਾਰਤ ਦੇ ਤਿੰਨ ਦਿਨਾ ਦੌਰੇ ਦੌਰਾਨ ਮੇਅ ਨੇ ਕਿਹਾ ਕਿ ਇੰਗਲੈਂਡ ਵਲੋਂ ਯੂਰਪੀ ਯੂਨੀਅਨ ਛੱਡ ਦੇਣ ਤੋਂ ਪਹਿਲਾਂ ਭਾਰਤ ਅਤੇ ਬਰਤਾਨੀਆ ਵਿਚਕਾਰ ਵਪਾਰਕ ਸੰਬੰਧਾਂ ਨੂੰ ਮਜ਼ਬੂਤੀ ਦੇਣ ਦੇ ਰਸਤੇ ਲੱਭਣਾ ਬੇਹੱਦ ਅਹਿਮ ਹੈ। ਦੁਪਹਿਰ …

Continue reading

SPORTS