ਮੈਦਾ ਬਣਾ ਰਿਹਾ ਹੈ ਸਾਡੇ ਸਰੀਰ ਨੂੰ ਰੋਗੀ

ਡਾ. ਹਰਸ਼ਿੰਦਰ ਕੌਰ, ਸੰਪਰਕ: 0175-2216783 ਅੱਜ ਕੋਈ ਵਿਰਲਾ ਹੀ ਘਰ ਜਾਂ ਪਾਰਟੀ ਹੋਵੇਗੀ ਜਿੱਥੇ ਮੈਦਾ ਨਾ ਵਰਤਿਆ ਜਾ ਰਿਹਾ ਹੋਵੇ। ਬਰੈੱਡ, ਸਮੋਸੇ, ਨੂਡਲਜ਼, ਪਿਜ਼ਾ, ਕਚੌਰੀ, ਪੂਰੀ, ਪਾਸਤਾ, ਬਿਸਕੁਟ, ਪੇਸਟਰੀ ਤੇ ਕੇਕ ਆਦਿ ਸਭ ਚੀਜ਼ਾਂ ਮੈਦੇ ਦੀਆਂ ਹੀ ਹਨ। ਖਾਣ ਪਦਾਰਥਾਂ ਵਿੱਚ ਮੈਦਾ ਅਹਿਮ ਹਿੱਸਾ ਬਣ ਚੁੱਕਿਆ ਹੈ। ਮੈਦੇ ਦੇ ਸਰੀਰ ਅੰਦਰ ਮਾੜੇ ਅਸਰ ਵੇਖਦੇ ਹੋਏ …

Continue reading

ਤੇਜ਼ਾਬ, ਖਾਰ, ਸ਼ਹਿਦ ਦੀ ਮੱਖੀ ਅਤੇ ਭਰਿੰਡ ਦੇ ਡੰਗ ਤੋਂ ਬਚਾਅ ਦੇ ਨੁਕਤੇ

ਤੇਜ਼ਾਬ ਅਤੇ ਖਾਰ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਹਰ ਵਿਅਕਤੀ ਨੂੰ ਹੁੰਦੀ ਹੈ। ਮਿਸਾਲ ਵਜੋਂ ਨਿੰਬੂ ਦਾ ਰਸ ਅਤੇ ਸਿਰਕਾ ਹਲਕੇ ਤੇਜ਼ਾਬ ਹਨ। ਇਨ੍ਹਾਂ ਦਾ ਸੁਆਦ ਖੱਟਾ ਹੁੰਦਾ ਹੈ। ਇਨ੍ਹਾਂ ਦੇ ਉਲਟ ਖਾਰ ਦਾ ਸਵਾਦ ਕੌੜਾ ਹੁੰਦਾ ਹੈ। ਦੰਦਾਂ ਦੀ ਸਫ਼ਾਈ ਲਈ ਵਰਤਿਆ ਜਾਂਦਾ ਟੁੱਥਪੇਸਟ ਵੀ ਖਾਰਾ ਹੁੰਦਾ ਹੈ। ਇਸ ਨਾਲ ਦੰਦਾਂ ਵਿੱਚ ਤੇਜ਼ਾਬੀ ਮਾਦਾ ਖ਼ਤਮ …

Continue reading

ਸਰੀਰ ਲਈ ਦਾਲਾਂ ਦੀ ਮਹੱਤਤਾ

ਡਾ. ਸੁਰਿੰਦਰ ਕੁਮਾਰ, ਸੰਪਰਕ : 98761-35823 ਸਾਲ 2016 ਨੂੰ ਦਾਲਾਂ ਦੇ ਅੰਤਰਰਾਸ਼ਟਰੀ ਵਰ੍ਹੇ ਵਜੋਂ ਮਨਾਇਆ ਜਾ ਰਿਹਾ ਹੈ। ਦਾਲਾਂ ਸਾਡੇ ਭੋਜਨ ਦਾ ਇੱਕ ਮੁੱਖ ਅੰਗ ਰਹੀਆਂ ਹਨ। ਜ਼ਿਆਦਾਤਰ ਦਾਲਾਂ ਸਾਲ ਭਰ ਉਪਲਬਧ ਰਹਿੰਦੀਆਂ ਹਨ। ਸਾਰੇ ਤਰ੍ਹਾਂ ਦੀਆਂ ਦਾਲਾਂ ਸਰੀਰ ਲਈ ਪ੍ਰੋਟੀਨ ਦਾ ਇੱਕ ਉੱਤਮ ਸਰੋਤ ਹੁੰਦੀਆਂ ਹਨ। ਜਿਹੜੇ ਲੋਕ ਸ਼ੁੱਧ ਸ਼ਾਕਾਹਾਰੀ ਭੋਜਨ ਹੀ ਕਰਦੇ ਹਨ ਉਹ …

Continue reading

ਸਰੀਰ ਦਾ ਭਾਰ ਅਚਾਨਕ ਘਟਣ ਦੇ ਕਾਰਨ

ਡਾ. ਮਨਜੀਤ ਸਿੰਘ ਬੱਲ ਮੋਬਾਈਲ : +91-83508-00237   ਜੇ ਤੁਸੀਂ ਡਾਈਟਿੰਗ ਕਰ ਰਹੇ ਹੋਵੇ, ਭੁੱਖ-ਹੜਤਾਲ ‘ਤੇ ਹੋਵੋ ਜਾਂ ਕਿਸੇ ਅਜਿਹੇ ਭੂਗੋਲਿਕ ਖੇਤਰ ਵਿੱਚ ਹੋਵੋ ਜਿੱਥੇ ਭੋਜਨ ਦੀ ਘਾਟ ਹੋਵੇ ਤਾਂ ਭਾਰ ਘਟਣਾ ਸਪਸ਼ਟ ਹੈ, ਪਰ ਜੇ ਕੋਈ ਜ਼ਾਹਰਾ ਕਾਰਨ ਨਾ ਦਿਸੇ ਅਤੇ ਭਾਰ ਘਟ ਰਿਹਾ ਹੋਵੇ ਤਾਂ ਇਸ ਸਬੰਧੀ ਜਾਂਚ ਅਤੇ ਟੈਸਟ ਕਰਵਾਉਣੇ ਜ਼ਰੂਰੀ ਹੁੰਦੇ …

Continue reading

ਕੀ ਹੈ ਇਲੈਕਟ੍ਰੋਹੋਮਿਓਪੈਥੀ ਇਲਾਜ ਪ੍ਰਣਾਲੀ

ਇਲੈਕਟ੍ਰੋਹੋਮਿਓਪੈਥੀ ਇਲਾਜ ਪ੍ਰਣਾਲੀ ਦੇ ਖੋਜ ਕਰਤਾ ਡਾ. ਕਾਊਂਟ ਸੀਜ਼ਰ ਮੈਟੀ ਨੇ 200 ਸਾਲ ਪਹਿਲਾਂ ਆਪਣੀ ਜ਼ਿੰਦਗੀ ਦੇ 24-25 ਸਾਲ ਇਸ ਇਲਾਜ ਪ੍ਰਣਾਲੀ ਦੀ ਖੋਜ ਵਿੱਚ ਲਗਾਏ। ਇਹ ਇਲਾਜ ਪ੍ਰਣਾਲੀ ਵਰਤਮਾਨ ਸਮੇਂ ਵਿੱਚ ਇੱਕ ਨਿਵੇਕਲੀ ਅਤੇ ਬਹੁਤ ਹੀ ਮਹੱਤਵਪੂਰਨ ਇਲਾਜ ਪ੍ਰਣਾਲੀ ਦੇ ਤੌਰ ‘ਤੇ ਜਾਣੀ ਜਾਣ ਲੱਗ ਪਈ ਹੈ। ਇਸ ਇਲਾਜ ਪ੍ਰਣਾਲੀ ਵਿੱਚ ਸਿਰਫ਼ ਤਾਜ਼ਾ 114 …

Continue reading

ਖ਼ੁਰਾਕ ਰਾਹੀਂ ਤਣਾਅ ਦੂਰ ਕਰਨ ਦੇ ਨੁਕਤੇ

ਅੱਜ ਵੱਡੀ ਗਿਣਤੀ ਵਿੱਚ ਲੋਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਤਣਾਅ ਵਿੱਚ ਰਹਿਣ ਨਾਲ ਬਲੱਡ ਪ੍ਰੈਸ਼ਰ ਦਾ ਵਧਣਾ, ਪੇਟ ਦਰਦ ਅਤੇ ਸਿਰ ਦਰਦ ਆਦਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਇਸ ਲਈ ਅਜਿਹੀਆਂ ਅਲਾਮਤਾਂ ਤੋਂ ਬਚਣ ਅਤੇ ਚੰਗੀ ਸਿਹਤ ਲਈ ਸਮੇਂ ਸਿਰ ਤਣਾਅ ਮੁਕਤ ਹੋਣਾ ਲਾਜ਼ਮੀ ਹੈ। ਤਣਾਅ ਘੱਟ ਕਰਨ ਦੇ ਕਈ ਤਰੀਕੇ …

Continue reading

ਵਧੇਰੇ ਗਰਮ ਚੀਜ਼ ਪੀਣ ਨਾਲ ਹੋ ਸਕਦੈ ਕੈਂਸਰ

ਕੈਂਸਰ ‘ਤੇ ਖੋਜ ਕਰ ਰਹੀ ਅੰਤਰਰਾਸ਼ਟਰੀ ਏਜੰਸੀ ਆਈ.ਏ.ਆਰ.ਸੀ. ਦਾ ਕਹਿਣਾ ਹੈ ਕਿ ਸਧਾਰਨ ਨਾਲੋਂ ਜ਼ਿਆਦਾ ਗਰਮ ਕਾਫੀ ਜਾਂ ਕੁਝ ਹੋਰ ਵਸਤੂ ਪੀਣ ਨਾਲ ਭੋਜਨ ਨਲੀ ਵਿਚ ਕੈਂਸਰ ਹੋ ਸਕਦਾ ਹੈ। ਸੰਯੁਕਤ ਰਾਸ਼ਟਰ ਸੰਘ ਦੀ ਇਸ ਏਜੰਸੀ ਵੱਲੋਂ 1000 ਅਧਿਐਨ ਕਰਨ ਤੋਂ ਬਾਅਦ ਇਹ ਸਿੱਟਾ ਕੱਢਿਆ ਗਿਆ ਹੈ ਕਿ ਜ਼ਿਆਦਾ ਗਰਮ ਚੀਜ਼ ਪੀਣ ਨਾਲ ਮਨੁੱਖ ਨੂੰ …

Continue reading

ਦੇਰ ਤਕ ਜਾਗਣ ਦਾ ਦਿਮਾਗ ‘ਤੇ ਅਸਰ

ਪੁਰਾਣੇ ਸਮਿਆਂ ਵਿੱਚ ਸਿਆਣੇ ਕਹਿੰਦੇ ਸਨ ਕਿ ਰਾਤ ਨੂੰ ਛੇਤੀ ਸੌਣ ਅਤੇ ਸੁਵੱਖ਼ਤੇ ਉੱਠਣ ਵਾਲੇ ਸਿਹਤਮੰਦ, ਅਮੀਰ ਅਤੇ ਸਿਆਣੇ ਹੁੰਦੇ ਹਨ। ਜਰਮਨ ਡਾਕਟਰਾਂ ਨੇ ਇਸ ਤੱਥ ਬਾਰੇ ਖੋਜ ਆਰੰਭੀ ਅਤੇ ਤਿੰਨ ਕਿਸਮਾਂ ਦੇ ਲੋਕਾਂ ਦੇ ਦਿਮਾਗ ਅੰਦਰਲੇ ਹਿੱਸਿਆਂ ਬਾਰੇ ਖੋਜ ਕੀਤੀ। ਪਹਿਲੀ ਉਹ ਕਿਸਮ ਜਿਹੜੇ ਰਾਤ ਛੇਤੀ ਸੌਂ ਜਾਂਦੇ ਸਨ। ਦੂਜੀ ਜਿਹੜੇ ਰਾਤ ਦੇਰ ਨਾਲ …

Continue reading

SPORTS