ਲੋਕ-ਪੱਖੀ ਮੁਹਾਂਦਰੇ ਵਾਲਾ ਸ਼ਾਇਰ ਅਜੇ ਤਨਵੀਰ – ਰਵਿੰਦਰ ਸਹਿਰਾਅ

ਪੰਜਾਬੀ ਦੀ ਆਧੁਨਿਕ ਗ਼ਜ਼ਲਕਾਰੀ ਵਿਚ ਜਿਨ੍ਹਾਂ ਨੌਜਵਾਨ ਸ਼ਾਇਰਾਂ ਨੇ ਲੀਹ ਤੋਂ ਹਟਵੀਂ ਸ਼ਾਇਰੀ ਕਰਦਿਆਂ ਲੋਕ-ਪੱਖੀ ਮੁਹਾਂਦਰਾ ਸਿਰਜਿਆ ਹੈ, ਉਨ੍ਹਾਂ ‘ਚ ਅਮਰੀਕਾ ਵਸਦੇ ਅਜੇ ਤਨਵੀਰ ਦਾ ਨਾਂਅ ਬੋਲਦਾ ਹੈ। ਅਜੇ ਦੀ ਗ਼ਜ਼ਲਕਾਰੀ ਸਿਰਫ਼ ਸ਼ੌਕ ਨਹੀਂ, ਉਸਦੀ ਜ਼ਰੂਰਤ ਹੈ। ਆਪਣੇ ਆਲੇ-ਦੁਆਲੇ ਹੀ ਨਹੀਂ ਸਗੋਂ ਪੂਰੇ ਗਲੋਬ ‘ਤੇ ਹੋ-ਵਾਪਰ ਰਹੇ ਨੂੰ ਉਹ ਆਪਣੀ ਤੀਖਣ ਕਾਵਿ-ਦ੍ਰਿਸ਼ਟੀ ਰਾਹੀਂ ਸ਼ਿਅਰਾਂ ਵਿਚ …

Continue reading

ਅਗਿਆਤਵਾਦੀ ਕਵੀ ਫਰਨਾਦੋ ਪੇਸੋਆ

ਕਵੀ ਅਕਸਰ ਕਲਮੀ ਨਾਂਵਾਂ ਹੇਠ ਕਵਿਤਾਵਾਂ ਲਿਖਦੇ ਨੇ ਪਰ ਪੁਰਤਗਾਲੀ ਕਵੀ ਫਰਨਾਦੋ ਪੇਸੋਆ ਨੇ ਅਪਣੇ ਨਾਂ ਹੇਠ ਕਵਿਤਾਵਾਂ ਲਿਖਣ ਦੇ ਨਾਲ-ਨਾਲ ‘ਕਾਲਪਨਿਕ ਕਵੀਆਂ’ ਦੇ ਨਾਂਵਾਂ ਹੇਠ ਵੀ ਕਵਿਤਾਵਾਂ ਲਿਖੀਆਂ, ਇਨ੍ਹਾਂ ਕਵੀਆਂ ਦੀ ਹੋਂਦ ਉਹ ਅਪਣੇ ਅੰਦਰ ਮਹਿਸੂਸ ਕਰਦਾ, ਇਨ੍ਹਾਂ ਨੂੰ ਹੈਟਰੋਨਿਮ ਦਾ ਨਾਂ ਦਿੰਦਾ ਸੀ। ਭਾਵ ਜਿਵੇਂ ਕੋਈ ਨਾਟਕਕਾਰ ਆਪ ਸਿਰਜੇ ਪਾਤਰ ਦਾ ਰੋਲ ਆਪ …

Continue reading

SPORTS