ਬੁੱਤ ਤਰਾਸ਼

ਕਿਰਪਾਲ ਕਜ਼ਾਕ ਖੁੱਲ੍ਹੇ ਪਾਠ ਦੀ ਰੌਲ ਤੋਂ ਉੱਠ, ਉਬਾਸੀ ਲੈਂਦੇ ਭਾਈ ਛਾਂਗੇ ਚਾਹ ਦੀ ਤਲਬ ਮਹਿਸੂਸ ਕੀਤੀ। ਦੁੱਧ ਦੇ ਗਜੇ ਲਈ ਕਿੱਲੀ ਤੋਂ ਡੋਲੂ ਲਾਹਿਆ ਅਤੇ ਝਕਦਾ ਜਿਹਾ ਪਾਖਰ ਪ੍ਰੇਮੀ ਕੋਲ ਜਾ ਖੜ੍ਹਿਆ। ”ਬੋਲੋ ਜੀ ਵਾਹਿਗੁਰੂ੩। ਚਾਹਟੇ ਲਈ ਕਰੋ ਤਿਆਰਾ੩ ਮੈਂ ਮੁੜਿਆ ਬਸ।” ਪਾਖਰ ਸਿਹੁੰ ਉੱਠ ਕੇ ਬੈਠ ਗਿਆ। ਉਹ ਨਿਸ਼ਾਨ ਸਾਹਿਬ ਨੇੜਲੀ ਧਰੇਕ ਹੇਠ …

Continue reading

ਬਾਗ਼ੀ ਦੀ ਧੀ

ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ 1 ਕਿਸ਼ਨ ਸਿੰਘ ਨੇ ਪੁਲਿਸ ਨੂੰ ਵੇਖਦਿਆਂ ਹੀ ਝੱਟ ਆਖ ਤੇ ਦਿੱਤਾ, ”ਲੌ, ਖਾਲਸਾ ਤਿਆਰ-ਬਰ-ਤਿਆਰ ਹੈ।” ਪਰ ਉਸ ਦਾ ਚਿਹਰਾ ਉਸ ਦੇ ਦਿਲ ਦੇ ਤੌਖਲੇ ਨੂੰ ਨ ਲੁਕਾ ਸਕਿਆ। ”ਜੇ ਦੇਰ ਹੋ ਗਈ ਤਾਂ ਰਾਤ ਤੁਹਾਨੂੰ ਥਾਣੇ ਦੀ ਹਵਾਲਾਤ ਵਿਚ ਕੱਟਣੀ ਪਵੇਗੀ। ਜੇਹਲ ਤੇ ਥਾਣੇ ਦੀ ਹਵਾਲਾਤ ਦੇ ਫ਼ਰਕ ਤੋਂ ਤੁਸੀਂ …

Continue reading

ਗਰਾਉਂਡ ਜ਼ੀਰੋ

 ਪ੍ਰੋ. ਹਰਭਜਨ ਸਿੰਘ ”ਤੁਸੀਂ ਠੀਕ ਠਾਕ ਤਾਂ ਹੋ!” ਸ਼ੱਬੋ ਦੀ ਡਰੀ ਡਰੀ ਆਵਾਜ਼ ਮੇਰੇ ਕੰਨੀਂ ਪੈ ਰਹੀ ਹੈ। ”ਹਾਂ, ਮੈਂ ਬਿਲਕੁਲ ਠੀਕ ਠਾਕ ਆਂ!” ”ਤੁਸੀਂ ਕਿਤੇ ਡਾਊਨ ਟਾਊਨ ਤਾਂ ਨਹੀਂ ਜਾ ਵੜੇ?” ”ਨਹੀਂ ਸ਼ੱਬੋ! ਮੈਂ ਤਾਂ ਇੱਥੇ ਵਾਸ਼ਿੰਗਟਨ ਪਾਰਕ ਵਿਚ ਆਂ … ਇੱਥੇ ਲੱਖਾਂ ਲੋਕ ਆ ਮੇਰੇ ਆਲੇ ਦੁਆਲੇ …!” ”ਹਾਏ ਮੈਂ ਮਰ ਜਾਂ! ਤੁਸੀਂ …

Continue reading