ਅੰਗਦ ਬੇਦੀ ਨਾਲ ਵਿਆਹ ਦੇ ਬੰਧਨ ‘ਚ ਬੱਝੀ ਨੇਹਾ ਧੂਪੀਆ

ਮੁੰਬਈ : ਸੋਨਮ ਕਪੂਰ ਦੇ ਵਿਆਹ ਤੋਂ ਬਾਅਦ ਬਾਲੀਵੁੱਡ ਅਭਿਨੇਤਰੀ ਨੇਹਾ ਧੂਪੀਆ ਨੇ ਵੀ ਵਿਆਹ ਕਰਵਾ ਲਿਆ ਹੈ। ਉਸ ਨੇ ਆਪਣੇ ਬੈਸਟ ਫਰੈਂਡ ਅੰਗਦ ਬੇਦੀ ਨਾਲ ਵਿਆਹ ਕਰਵਾਇਆ ਹੈ। ਚੋਰੀ-ਛਿਪੇ ਕਰਵਾਏ ਵਿਆਹ ਦੀ ਜਾਣਕਾਰੀ ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਨੇਹਾ ਨੇ ਵਿਆਹ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ‘ਮੇਰੀ ਜ਼ਿੰਦਗੀ ਦਾ …

Continue reading

ਸਲਮਾਨ ਨੇ ਸ਼ੇਅਰ ਕੀਤਾ ‘ਰੇਸ-3’ ਦਾ ਪੋਸਟਰ

ਮੁੰਬਈ: ਕੋਰੀਓਗ੍ਰਾਫਰ ਤੋਂ ਡਾਇਰੈਕਟਰ ਬਣੇ ਰੈਮੋ ਡਿਸੂਜਾ ਦੀ ਫ਼ਿਲਮ ‘ਰੇਸ-3’ ਦਾ ਨਵਾਂ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਪੋਸਟਰ ਨੂੰ ਸਲਮਾਨ ਖਾਨ ਦੇ ਨਾਲ-ਨਾਲ ਫ਼ਿਲਮ ਦੇ ਸਾਰੇ ਸਿਤਾਰਿਆਂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਪੋਸਟਰ ‘ਚ ਬਾਬੀ ਦਿਓਲ ਤੇ ਜੈਕਲੀਨ ਫਰਨਾਡੀਸ ਇੱਕ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਪੋਸਟਰ ਨੂੰ ਸ਼ੇਅਰ ਕਦੇ …

Continue reading

‘ਡੈਡਪੂਲ-2’ ‘ਚ ਰਣਵੀਰ ਦੀ ਆਵਾਜ਼

ਮੁੰਬਈ: ਬਾਲੀਵੁੱਡ ਐਕਟਰ ਰਣਵੀਰ ਸਿੰਘ ਦੇ ਸਿਤਾਰੇ ਇਨ੍ਹੀਂ ਦਿਨੀਂ ਕਾਫੀ ਚਮਕ ਰਹੇ ਹਨ ਤਾਂ ਹੀ ਤਾਂ ਉਹ ਇੱਕ ਤੋਂ ਬਾਅਦ ਇੱਕ ਪ੍ਰੋਜੈਕਟ ‘ਚ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਹਾਲੀਵੁੱਡ ਫ਼ਿਲਮ ‘ਡੈਡਪੂਲ-2’ ਦਾ ਨਵਾਂ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਇਸ ਟ੍ਰੇਲਰ ਦੀ ਖਾਸ ਗੱਲ ਹੈ ਕਿ ਇਸ ‘ਚ ਆਵਾਜ਼ ਸੁਣਾਈ ਦੇ ਰਹੀ ਹੈ ਬਾਲੀਵੁੱਡ …

Continue reading

ਸੋਨਮ ਕਪੂਰ ਦੇ ਹੱਥਾਂ ‘ਤੇ ਸਜੀ ਆਨੰਦ ਆਹੂਜਾ ਦੇ ਨਾਮ ਦੀ ਮਹਿੰਦੀ, ਜਮ ਕੇ ਕੀਤਾ ਡਾਂਸ

ਮੁੰਬਈ : ਸ਼ਨੀਵਾਰ ਨੂੰ ਸੋਨਮ ਨੇ ਆਪਣੇ ਹੱਥਾਂ ਵਿੱਚ ਆਨੰਦ ਦੇ ਨਾਮ ਦੀ ਮਹਿੰਦੀ ਲਗਵਾ ਲਈ। ਇਸ ਫੰਕਸ਼ਨ ਵਿੱਚ ਉਨ੍ਹਾਂ ਦਾ ਪੂਰਾ ਖਾਨਦਾਨ ਨਜ਼ਰ ਆਇਆ ਨਾਲ ਹੀ ਬਾਲੀਵੁੱਡ ਦੇ ਸਿਤਾਰੇ ਵੀ ਇਸਦਾ ਹਿੱਸਾ ਬਣੇ। ਸੈਰੇਮਨੀ ਵਿੱਚ ਸੋਨਮ ਅਤੇ ਆਨੰਦ ਇੱਕਠੇ ਦਿਖਾਈ ਦਿੱਤੇ। ਸੋਨਮ ਨੇ ਹੋਣ ਵਾਲੇ ਪਤੀ ਆਨੰਦ ਦੇ ਨਾਲ ਜਮ ਕੇ ਡਾਂਸ ਕੀਤਾ। ਸੋਨਮ …

Continue reading

ਅਨੁਸ਼ਕਾ ਸ਼ਰਮਾ ਤੋਂ ਪਰੇਸ਼ਾਨ ਹੋਏ ਉਹਨਾਂ ਦੇ ਗੁਆਢੀ, ਬੀਐੱਮਸੀ ਨੂੰ ਕੀਤੀ ਸ਼ਿਕਾਇਤ

ਮੁੰਬਈ : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੋਂ ਉਨ੍ਹਾਂ ਦੇ ਗੁਆਂਢੀ ਬਹੁਤ ਪਰੇਸ਼ਾਨ ਹਨ, ਉਨ੍ਹਾਂ ਦੀ ਸਮੱਸਿਆ ਇੰਨੀ ਵੱਧ ਗਈ ਹੈ ਕਿ ਉਨ੍ਹਾਂ ਨੂੰ ਅਦਾਕਾਰਾ ਦੀ ਸ਼ਿਕਾਇਤ ਬੀਐੱਮਸੀ ਨੂੰ ਕਰਨੀ ਪਈ ਹੈ। ਦਰਅਸਲ ਅਨੁਸ਼ਕਾ ਅਤੇ ਉਨ੍ਹਾਂ ਦਾ ਪਰਿਵਾਰ ਵਰਸੋਵਾ ਦੇ ਬਦਰੀਨਾਥ ਟਾਵਰ ਦੇ 20ਵੇਂ ਮਾਲੇ ਵਿੱਚ ਰਹਿੰਦਾ ਹੈ। ਇਹ ਪੂਰਾ ਫਲੋਰ ਅਨੁਸ਼ਕਾ ਨੇ ਲੈ ਰੱਖਿਆ ਹੈ। …

Continue reading

ਸਿੱਖ ਇਤਿਹਾਸ ਬਾਰੇ ਹਿਮਾਂਸ਼ੀ ਖੁਰਾਣਾ ਦਾ ਭਾਵੁਕ ਪੋਸਟ

ਚੰਡੀਗੜ੍ਹ: ਉਂਝ ਤਾਂ ਹਰ ਧਰਮ ਦਾ ਵੱਖਰਾ ਇਤਿਹਾਸ ਹੈ ਪਰ ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ, ਬਹਾਦਰੀ, ਧਾਰਮਿਕਤਾ, ਸੇਵਾ ਤੇ ਪਿਆਰ ਜਿਹੇ ਭਾਵਾਂ ਨਾਲ ਭਰਿਆ ਹੋਇਆ ਹੈ। ਕਰੀਬ 550 ਸਾਲ ਪੁਰਾਣਾ ਇਹ ਧਰਮ ਦੁਨੀਆ ‘ਚ ਪੰਜਵਾਂ ਸਭ ਤੋਂ ਵੱਡਾ ਧਰਮ ਹੈ। ਸਿੱਖ ਧਰਮ ਨੇ ਮਾਨਵਤਾ ਨੂੰ ਜੜਾਂ ਤੋਂ ਪ੍ਰੇਰਿਤ ਕੀਤਾ ਹੈ ਸਿੱਖ ਧਰਮ ਦੇ ਇਤਿਹਾਸ ਬਾਰੇ …

Continue reading

200 ਦਿਲ ਦੇ ਰੋਗੀ ਬੱਚਿਆਂ ਦਾ ਇਲਾਜ ਕਰਵਾਏਗਾ ਬਾਲੀਵੁੱਡ ਦਾ ਸੁਪਰਸਟਾਰ ਅਕਸ਼ੈ ਕੁਮਾਰ

ਮੁੰਬਈ : ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਅਤੇ ਪੂਜਾ ਚੋਪੜਾ 200 ਦਿਲ ਦੇ ਰੋਗੀ ਬੱਚਿਆਂ ਦਾ ਇਲਾਜ ਕਰਵਾਉਣਗੇ। ਅਦਾਕਾਰ ਅਕਸ਼ੈ ਕੁਮਾਰ ਸੋਸ਼ਲ ਐਕਟੀਵਿਟੀਜ਼ ‘ਚ ਹਿੱਸਾ ਲੈ ਕੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਅਕਸ਼ੈ ਕੁਮਾਰ ਪੂਜਾ ਚੋਪੜਾ ਨਾਲ ਮਿਲ ਕੇ ਗਰੀਬ ਬੱਚਿਆਂ ਦੇ ਦਿਲ ਨਾਲ ਜੁੜੀਆਂ ਬੀਮਾਰੀਆਂ ਦੀ ਮੁਫਤ ਸਰਜਰੀ ਕਰਵਾਉਣ ਦੀ ਮੁਹਿੰਮ ਨਾਲ ਜੁੜੇ …

Continue reading

ਸੱਜਣ ਸਿੰਘ ਰੰਗਰੂਟ : ਤ੍ਰਾਸਦੀਆਂ ਦੀ ਲੁੱਟੀ ਜ਼ਮੀਨ ‘ਤੇ ਬੇਆਸ ਲੋਕਾਂ ਨੂੰ ਸੁਣਾਈ ਜਾ ਰਹੀ ਕਹਾਣੀ

ਪਤਾ ਏ! ਕਹਾਣੀਆਂ ਦੀ ਸਭ ਤੋਂ ਵੱਡੀ ਫਿਕਰ ਕੀ ਹੁੰਦੀ ਏ? ਕਹਾਣੀਆਂ ਦੀ ਸਭ ਤੋਂ ਵੱਡੀ ਫਿਕਰ ਹੁੰਦੀ ਹੈ ਕਿ ਆਪਣੇ ਸਮਿਆਂ ਦਾ ਕਿੱਸਾ ਕਿਤੇ ਲੁਕਿਆ ਨਾ ਰਹਿ ਜਾਵੇ। ਇਸੇ ਸਿਲਸਿਲੇ ਵਿਚ ਕਹਾਣੀਆਂ ਨਾਲ ਤੁਰਦੇ ਸਿਨੇਮਾ ਦਾ ਇਹ ਕ੍ਰਾਫਟ ਇਮਾਨਦਾਰ ਵੀ ਅਤੇ ਬਾਕਮਾਲ ਵੀ ਜਾਪਦਾ ਹੈ। ਇਤਿਹਾਸ ਸਿਰਫ਼ ਲਿਖਿਆ ਹੀ ਨਹੀਂ ਗਿਆ। ਖਾਸ ਤੌਰ ‘ਤੇ …

Continue reading

ਅੱਖ ਮਾਰ ਕੇ ਮਸ਼ਹੂਰ ਹੋਈ ਪ੍ਰਿਆ ਪ੍ਰਕਾਸ਼ ਸੰਨੀ ਲਿਓਨੀ ਤੇ ਦੀਪਿਕਾ ਨੂੰ ਪਛਾੜ ਬਣੀ ਨੰਬਰ ਵਨ

ਮੁੰਬਈ : ਵੈਲੇਨਟਾਈਨ ਡੇ ਤੋਂ ਪਹਿਲਾਂ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਦਾ ਦੀਵਾਨਾ ਪੂਰਾ ਇੰਡੀਆ ਹੋ ਗਿਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਮਲਿਆਲਮ ਫਿਲਮ ‘ਉਰੂ ਆਦਰ ਲਵ’ ਦੇ ਗੀਤ ‘Manikya Malaraya’ ‘ਚ ਪ੍ਰਿਆ ਨੇ ਆਪਣੇ ਐਕਸਪ੍ਰੈਸ਼ਨ ਨਾਲ ਖੂਬ ਸੁਰਖੀਆਂ ਬਟੋਰੀਆਂ ਹਨ। ਇਸ ਤੋਂ ਇਲਾਵਾ ਪ੍ਰਿਆ ਨੇ ਇਕ ਅਜਿਹਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ, ਜੋ …

Continue reading

ਕਪਿਲ ਸ਼ਰਮਾ ਨੇ ਸਾਂਝਾ ਕੀਤਾ ਆਪਣੇ ਨਵੇਂ ਸ਼ੋਅ ਦਾ ਨਾਂ ਤੇ ਅਧਿਕਾਰਕ ਪੋਸਟਰ

ਮੁੰਬਈ (ਬਿਊਰੋ)— ਕਪਿਲ ਸ਼ਰਮਾ ਦੀ ਟੀ. ਵੀ. ‘ਤੇ ਵਾਪਸੀ ਦਾ ਉਨ੍ਹਾਂ ਦੇ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਕਪਿਲ ਦੇ ਨਵੇਂ ਸ਼ੋਅ ਦਾ ਪ੍ਰੋਮੋ ਸਾਹਮਣੇ ਆਇਆ ਸੀ ਤੇ ਹੁਣ ਆਖਿਰਕਾਰ ਕਪਿਲ ਦੇ ਇਸ ਸ਼ੋਅ ਦਾ ਨਾਂ ਵੀ ਸਾਹਮਣੇ ਆ ਗਿਆ ਹੈ। ਕਪਿਲ ਸ਼ਰਮਾ ਦੇ ਨਵੇਂ ਸ਼ੋਅ ਦਾ ਨਾਂ ਹੋਵੇਗਾ ‘ਫੈਮਿਲੀ …

Continue reading

SPORTS