ਆਧੁਨਿਕ ਇਸਤਰੀ ਦੀ ਆਵਾਜ਼ ਹੈ ‘ਚੁੱਪ ਦੀ ਚੀਖ਼’

                                                                                                                                                                                                                                                                          ਡਾ. ਸੁਰਿੰਦਰ ਗਿੱਲ, ਸੰਪਰਕ: +91-99154-73505 ਡਾ. ਹਰਸ਼ਿੰਦਰ ਕੌਰ ਪੰਜਾਬੀ ਸੰਸਾਰ ਵਿੱਚ ਜਾਣਿਆ ਪਛਾਣਿਆ ਨਾਂ ਹੈ। ਸਿਹਤ ਵਿਗਿਆਨ, ਬਾਲ ਮਨੋਵਿਗਿਆਨ, ਭਰੂਣ–ਹੱਤਿਆ, ਜੀਵਨ ਨੂੰ ਅਰੋਗ ਰੱਖਣ ਅਤੇ ਹੋਰ ਸਮਾਜਿਕ ਵਿਸ਼ਿਆਂ ਸਬੰਧੀ ਉਸ ਦੀਆਂ ਰਚੀਆਂ ਪੁਸਤਕ ਦੀ ਗਿਣਤੀ ਦੋ ਦਰਜਨ ਤੋਂ ਵੱਧ ਹੈ। ‘ਚੁੱਪ ਦੀ ਚੀਖ਼‘ ਉਸ ਦੀ ਨਵੀਂ ਪੁਸਤਕ ਹੈ। ਚੁੱਪ ਦੀ ਚਿਖ਼ਾ ਦੇ ਸਮਰਪਣ ਸ਼ਬਦ …

Continue reading

ਰਿਸ਼ਤਿਆਂ ਦੀਆਂ ਬਾਤਾਂ ਪਾਉਂਦੀਆਂ ਕਹਾਣੀਆਂ

ਬਲਦੇਵ ਸਿੰਘ ਸੜਕਨਾਮਾ, +91-98147-83069 ਮਨਜੀਤ ਕੌਰ ਗਿੱਲ ਦੀ ਇਹ ਚੌਥੀ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਤਿੰਨ ਕਾਵਿ ਸੰਗ੍ਰਹਿ ਛਪਵਾ ਚੁੱਕੀ ਹੈ। ਪੁਸਤਕ ਵਿੱਚ ਨੌਂ ਕਹਾਣੀਆਂ ਹਨ। ਤਕਰੀਬਨ ਸਾਰੀਆਂ ਕਹਾਣੀਆਂ ਹੀ ਕਿਸੇ ਨਾ ਕਿਸੇ ਰਿਸ਼ਤੇ ਦੀ ਗੱਲ ਕਰਦੀਆਂ ਹਨ। ਮਨਜੀਤ ਕੌਰ ਨੇ ਤਾਂ ਜਾਨਵਰਾਂ (ਕੁੱਤਿਆਂ) ਤੋਂ ਵੀ ਰਿਸ਼ਤਿਆਂ ਦੀਆਂ ਗੱਲਾਂ ਕਰਵਾਈਆਂ ਹਨ। ਮਨਜੀਤ ਗਿੱਲ ਦੀਆਂ ਕੁਝ …

Continue reading

ਨਵੇਂ ਰੰਗ ਰੂਪ ਵਾਲੀ ਸ਼ਾਇਰੀ

ਡਾ. ਸ਼ਰਨਜੀਤ ਕੌਰ ਡਾ. ਸ਼ਿਆਮ ਸੁੰਦਰ ਦੀਪਤੀ ਲਗਾਤਾਰ ਲਿਖਣ ਵਾਲਾ ਸਾਹਿਤਕਾਰ ਹੈ। ਉਹ ਸਮਰੱਥ ਕਹਾਣੀ ਲੇਖਕ, ਵਾਰਤਕ ਲੇਖਕ ਅਤੇ ਸ਼ਾਇਰ ਹੈ। ਹੁਣ ਉਹ ਆਪਣੀ ਨਵੀਂ ਪੁਸਤਕ ‘ਕਵਿਤਾ ਮੇਰੇ ਅੰਦਰ’ ਰਾਹੀਂ ਪਾਠਕਾਂ ਦੇ ਰੂਬਰੂ ਹੋਇਆ ਹੈ। ਪੁਸਤਕ ਵਿੱਚ ਉਸ ਦੀਆਂ ਪੁਸਤਕਾਂ ਦੀ ਸੂਚੀ ਦਰਜ ਨਹੀਂ ਹੈ। ਭਾਵੇਂ ਲੇਖਕ ਨੂੰ ਛੁਪੇ ਰਹਿਣ ਦੀ ਚਾਹ ਹੈ, ਪਰ ਪਾਠਕਾਂ …

Continue reading

ਸਾਰਥਕ ਪਰਵਾਸੀ ਕਹਾਣੀਆਂ ਦਾ ਸੰਗ੍ਰਹਿ – ਪ੍ਰੋ. ਨਵਜੀਤ ਜੌਹਲ

ਪ੍ਰੋ. ਨਵਜੀਤ ਜੌਹਲ ਮੋਬਾਈਲ : +91-98155-51478 ਪਰਵਾਸੀ ਪੰਜਾਬੀ ਕਹਾਣੀ ਸੰਗ੍ਰਹਿ ”ਦਿਸਹੱਦਿਆਂ ਦੇ ਆਰ-ਪਾਰ ਪਰਵਾਸੀ ਲੇਖਕਾਂ ਦੁਆਰਾ ਲਿਖੀਆਂ ਕਹਾਣੀਆਂ ਦਾ ਸੰਗ੍ਰਹਿ ਹੋ ਕੇ ਵੀ ‘ਪਰਵਾਸੀ’ ਨਹੀਂ ਲੱਗਦਾ। ਇਨ੍ਹਾਂ ਕਹਾਣੀਆਂ ‘ਚੋਂ ਗੁਜ਼ਰਦਿਆਂ ਪਾਠਕ ਪ੍ਰਵਾਸ ਨਾਲ ਜੁੜੀਆਂ ਸਮੱਸਿਆਵਾਂ, ਸੰਕਟਾਂ, ਉਲਝਣਾਂ, ਕਸ਼ਟਾਂ ਅਤੇ ਅਕਾਂਖਿਆਵਾਂ ਨਾਲ ਦੋ ਚਾਰ ਤਾਂ ਹੁੰਦਾ ਹੈ ਪਰ ਲਗਦੀਆਂ ਇਹ ਉਸ ਨੂੰ ਆਪਣੇ ਤੇ ਆਪਣੇ ਵਰਗੇ …

Continue reading

ਸੁਰਿੰਦਰ ਧੰਜਲ ਦੀ ‘ਕਵਿਤਾ ਦੀ ਲਾਟ ਦਾ ਜਸ਼ਨ’

ਇਹ ਕਿਤਾਬ ਪ੍ਰਸਿੱਧ ਕਵੀ ਅਤੇ ਮੇਰੇ ਪਰਮ-ਪਿਆਰੇ ਮਿੱਤਰ ਸੁਰਿੰਦਰ ਧੰਜਲ ਦੀ ਲੰਮੀ ਚੁੱਪ ਤੋਂ ਬਾਅਦ ਛਪੀ ਪੰਜਵੀਂ ਕਾਵਿ-ਕਿਤਾਬ ਕਵਿਤਾ ਦੀ ਲਾਟ ਦੇ ਪ੍ਰਗਟ ਹੋਣ ਦਾ ਜਸ਼ਨ ਹੈ। ਹੱਥਲੀ ਕਿਤਾਬ ਵਿੱਚ ਕੈਨੇਡਾ ਅਤੇ ਭਾਰਤ ਦੇ 41 ਲੇਖਕਾਂ ਦੇ 44 ਦਸਤਾਵੇਜ਼ ਹੇਠ ਲਿਖੀ ਤਰਤੀਬ ਵਿੱਚ ਸ਼ਾਮਲ ਹਨ: ਗੁਰਬਚਨ ਸਿੰਘ ਭੁੱਲਰ, ਜਸਵਿੰਦਰ, ਸਤਵੰਤ ਦੀਪਕ, ਮਹਿੰਦਰ ਸੂਮਲ, ਸੁਖਦੇਵ ਸਿੰਘ …

Continue reading

ਪੁਸਤਕ: ਹਿੰਦੂ ਸਾਮਰਾਜਵਾਦ ਦਾ ਇਤਿਹਾਸ

ਗੁਰਚਰਨ ਪੱਖੋਕਲਾਂ +91 94177 27245 30 ਦੇ ਕਰੀਬ ਮੁਲਕਾਂ ਦੀ ਸਾਈਕਲ ‘ਤੇ ਯਾਤਰਾ ਕਰਕੇ 12 ਸਾਲਾਂ ਬਾਅਦ ਅਮਰੀਕਾ ਪਹੁੰਚਿਆ ਵਰਤਮਾਨ ਸਮੇਂ ਸਨਫਰਸਿਸਕੋ ਵਿੱਚ ਰਹਿ ਰਿਹਾ ਪੰਜਾਬ ਦੇ ਕਪੂਰਥਲੇ ਜ਼ਿਲ੍ਹੇ ਦੇ ਮੁਰਾਰ ਪਿੰਡ ਦਾ ਜੁਝਾਰੂ ਵਸਨੀਕ ਸੋਢੀ ਸੁਲਤਾਨ ਸਿੰਘ ਜਦ ਉਥੋਂ ਦੀ ਲਾਇਬਰੇਰੀ ਫਰੋਲਦਿਆਂ ਭਾਰਤ ਦੇ ਕੇਰਲਾ ਸੂਬੇ ਦੇ ਵਸਨੀਕ ਸਵਾਮੀ ਧਰਮਾ ਤੀਰਥਾ ਦੀ ਕਿਤਾਬ ਪੜਦਾ …

Continue reading

SPORTS