ਜੱਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਨੂੰ ਯਾਦ ਕਰਦਿਆਂ – ਮਨਮੋਹਨ ਸਿੰਘ

ਜੱਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੀ ਦਾਸਤਾਨ ਨੂੰ ਯਾਦ ਕਰਦਿਆਂ ਅੱਜ ਵੀ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ ।102 ਸਾਲ ਪਹਿਲਾਂ 13 ਅਪ੍ਰੈਲ 1919 ਨੂੰ ਸ਼੍ਰੀ ਅੰਮ੍ਰਿਤਸਰ ਸ਼ਹਿਰ , ਪੰਜਾਬ (ਹਿੰਦੁਸਤਾਨ)’ਚ ਅੰਗਰੇਜ਼ ਸਾਮਰਾਜ ਦੇ ਜਨਰਲ ਡਾਇਰ ਨੇ ਜੱਲਿਆਂਵਾਲਾ ਬਾਗ਼ ‘ਚ ਸੈਂਕੜੇ ਸ਼ਾਂਤਮਈ ਅੰਦੋਲਨ ਕਾਰੀਆਂ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ ।ਹਿੰਦੁਸਤਾਨ ਨੂੰ ਗ਼ੁਲਾਮੀ ਦੀਆਂ …

Continue reading

ਹਾਲ ਓ ਰੱਬਾ…ਹਰਦੀਪ ਸਿੰਘ ਹੈਪੀ ਪੰਡਵਾਲਾ

ਚੇਹਰਿਆਂ ‘ਤੇ ਖੁਸ਼ੀ ਦੇ ਨਾਲ ਗ਼ਮ ਵੀ ਹੈ। ਪੁੱਤਾਂ ਵਾਂਗ ਪਾਲ਼ੀ ਫ਼ਸਲ ਵੇਖ ਮਨਾਂ ‘ਚ ਗਰੂਰ ਤੇ ਚਿਹਰੇ ‘ਤੇ ਸਰੂਰ ਨਹੀਂ ਰਿਹਾ ਏ, ਕਿਉਂਕਿ ਅੰਨਦਾਤਾ ਪੁੱਤਾਂ ਨਾਲ ਸੜਕਾਂ ‘ਤੇ ਰੁਲ ਰਿਹਾ ਏ। ਦੂਜੇ ਬੰਨੇ ਵਾਹੁਣ ਤੇ ਦਾਣਾ ਪੱਕਣ ਦੀ ਆਸ ‘ਚ ਬੈਠੇ ਮਿਹਨਤਕਸ਼ਾਂ ਨੂੰ ਮੁੱਠੀ ਭਰ ਦਾਣਿਆਂ ਨਾਲ ਬਸ ਝੋਲੀ ਭਰਨੀ ਪੈਂਦੀ ਏ। ਸ਼ਾਹੂਕਾਰਾਂ ਤੇ …

Continue reading

ਨਿੱਜੀਕਰਨ ਦੀ ਦੋਹਰੀ-ਤੇਹਿਰੀ ਮਾਰ /ਹਰਕੰਵਲ ਸਿੰਘ

ਉਂਝ ਤਾਂ ਅਗਲੇ ਵਰ੍ਹੇ ਭਾਵ 2021-22-22 ਦੇ ਬਜਟ ਵਿਚ ਕੇਂਦਰੀ ਵਿੱਤ ਮੰਤਰੀ ਨੇ ਹੀ ਜਨਤਕ ਖੇਤਰ ਦੇ ਨਿਵੇਸ਼ ਰਾਹੀਂ 1.75 ਲੱਖ ਕਰੋੜ ਰੁਪਏ ਦਾ ਮਾਲੀਆ ਇਕੱਤਰ ਕਰਨ ਦਾ ਟੀਚਾ ਤੈਅ ਕਰਕੇ ਇਹ ਸੰਕੇਤ ਦੇ ਦਿੱਤੇ ਸਨ ਕਿ ਦੇਸ਼ ਅੰਦਰਲੇ ਜਨਤਕ ਖੇਤਰ ਦੇ ਹੋਰ ਕਈ ਅਦਾਰੇ ਅੱਧੇ-ਪੌਣੇ ਮੁੱਲ ‘ਤੇ ਕਾਰਪੋਰੇਟ ਘਰਾਣਿਆਂ ਅਤੇ ਉਨ੍ਹਾਂ ਦੀਆਂ ਜੋਟੀਦਾਰ ਵਿਦੇਸ਼ੀ …

Continue reading

ਸ਼ਰਨ ਕੁਮਾਰ ਲਿੰਬਾਲੇ ਨੂੰ ਸਰਸਵਤੀ ਸਨਮਾਨ : ‘ਹਮ ਫੇਂਕੇ ਹੂਏ ਬਸ ਟਿਕਟੋਂ ਜੈਸੇ ਥੇ’/ ਪ੍ਰਿਯਦਰਸ਼ਨ- ਅਨੁਵਾਦ- ਕਮਲ ਦੁਸਾਂਝ

ਅਨੁਵਾਦ- ਕਮਲ ਦੁਸਾਂਝਜ਼ਖ਼ਮਾਂ ਲਈ ਪੁਰਸਕਾਰ ਤੇ ਉਪਰੋਂ ਤਾੜੀ ਵਜਾਉਣਾ ਕੋਈ ਬਿਹਤਰ ਮਨੁੱਖੀ ਵਰਤਾਰਾ ਨਹੀਂ ਹੈ।ਇਸ ਲਈ ਮਰਾਠੀ ਲੇਖਕ ਸ਼ਰਨ ਕੁਮਾਰ ਲਿੰਬਾਲੇ ਦੇ ਨਾਵਲ ‘ਸਨਾਤਨ’ ਨੂੰ 15 ਲੱਖ ਰੁਪਏ ਦੇ ਸਰਸਵਤੀ ਸਨਮਾਨ ਦੇ ਐਲਾਨ ਨੂੰ ਉਸ ਤਰ੍ਹਾਂ ਨਹੀਂ ਦੇਖਣਾ ਚਾਹੀਦਾ ਜਿਸ ਤਰ੍ਹਾਂ ਅਸੀਂ ਸਾਰੇ ਪੁਰਸਕਾਰਾਂ ਨੂੰ ਦੇਖਦੇ ਹਾਂ। ਦੇਖਣਾ ਹੋਵੇ ਤਾਂ ਇਸ ਪੁਰਸਕਾਰ ਨੂੰ ਮਲ੍ਹਮ ਵਾਂਗ …

Continue reading

ਹਰ ਦਿਨ, ਹਰ ਪਲ ਹੀ ਰੰਗਮੰਚ ਦਿਵਸ / ਸੰਜੀਵਨ ਸਿੰਘ

ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ (I.T.I.)  ਨੇ ਰੰਗਮੰਚ ਦੀ ਲੋੜ, ਕਦਰ ਤੇ ਮਹੱਤਵ ਨੂੰ ਸਮਝਣ ਲਈ ਵਿਸ਼ਵ ਰੰਗਮੰਚ ਦਿਹਾੜਾ ਵਿਸ਼ਵ ਭਰ ਵਿਚ ਮਨਾਉਣਾ ਉਣਾਹਠ ਸਾਲ ਪਹਿਲਾਂ 1961 ਵਿਚ ਆਰੰਭ ਕੀਤਾ। ਇਸ ਦਿਨ ਇਕ ਮਸ਼ਹੂਰ ਰੰਗਮੰਚੀ ਕਲਾਕਾਰ ਦਾ ਰੰਗਮੰਚ ਦੇ ਵਰਤਮਾਨ ਤੇ ਭਵਿਖ ਬਾਰੇ ਵਿਚਾਰ/ਸੰਦੇਸ਼ ਸਾਂਝਾ ਕਰਦਾ ਹੈ। ਰੰਗਮੰਚ ਬਾਬਤ ਪਹਿਲਾਂ ਵਿਚਾਰ/ਸੰਦੇਸ਼ ਬਿਹਤਰੀਨ ਅੰਤਰਰਾਸ਼ਟਰੀ ਪ੍ਰਸਿੱਧੀ ਰੰਗਕਰਮੀ ਜੀਨ ਕੋਕਟੋ …

Continue reading

ਕਾਰਪੋਰੇਟ ਘਰਾਣਿਆਂ ਨੂੰ ਹੋਰ ਤਾਕਤਵਰ ਬਣਾਉਣਾ ਹੀ ‘ਮੋਦੀ ਖੇਤੀ ਕਾਨੂੰਨਾਂ’ ਦਾ ਏਜੰਡਾ

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਉ ਗੁਟਰੇਸ ਨੇ 2019 ਵਿਚ ਐਲਾਨ ਕੀਤਾ ਸੀ ਕਿ ਸੰਯੁਕਤ ਰਾਸ਼ਟਰ 2030 ਤੱਕ ਦੇ ਲਗਾਤਾਰ ਵਿਕਾਸ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਮਾਲਥੁਸੀਅਨ ਥਿਉਰੀ[1]  ਦੇ ਆਧਾਰ `ਤੇ ਸਤੰਬਰ 2021 ਵਿਚ ਖ਼ੁਰਾਕ ਪ੍ਰਣਾਲੀ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਕਾਰਪੋਰੇਟ ਕਬਜ਼ੇ ਦੀ ਇਸ ਸ਼ਾਤਰਾਨਾ ਚਾਲ ਦਾ ਏਜੰਡਾ ਸੰਸਾਰ ਆਰਥਕ ਫੋਰਮ (ਡਬਲਯੂ.ਈ.ਐਫ.) ਅਤੇ ਗੇਟਸ …

Continue reading

ਓ.ਟੀ.ਟੀ. ਪਲੇਟਫਾਰਮ ਦੇ ਓਹਲੇ ਪ੍ਰਿੰਟ, ਇਲੈਕਟ੍ਰੋਨਿਕ ਮੀਡੀਆ ‘ਤੇ ਵਾਰ ਕਰਨ ਦੀ ਤਿਆਰੀ/ ਰਵੀਸ਼ ਕੁਮਾਰ

ਅਨੁਵਾਦ – ਕਮਲ ਦੁਸਾਂਝ ਭਾਰਤ ਸਰਕਾਰ ਨੇ 25 ਫਰਵਰੀ ਨੂੰ ਸੂਚਨਾ ਤਕਨੀਕ ਨੂੰ ਲੈ ਕੇ ਨਵੇਂ ਨਿਯਮਾਂ ਨੂੰ ਨੋਟੀਫਾਈ ਕੀਤਾ ਹੈ। ਇਸ ਦਾ ਨਾਮ ‘ਦ ਇਨਫੋਰਮੇਸ਼ਨ ਟੈਕਨਾਲੋਜੀ (ਇੰਟਰਮੀਡੀਅਰੀ ਗਾਈਡਲਾਈਨਜ਼ ਐਂਡ ਡਿਜੀਟਲ ਮੀਡੀਆ ਐਥਿਕਸ ਕੋਡ) ਨਿਯਮ, 2021 ਹੈ। ਇਨ੍ਹਾਂ ਨਿਯਮਾਂ ਨੂੰ ਲੈ ਕੇ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਇੰਟਰਨੈੱਟ ‘ਤੇ ਚੱਲਣ ਵਾਲੇ …

Continue reading

ਸਾਜਿਸ਼ਾਂ-ਜਾਬਰ ਹੱਲ੍ਹਿਆਂ ਨੂੰ ਪਛਾੜਦਾ ਅੱਗੇ ਵੱਧ ਰਿਹਾ ਕਿਸਾਨ-ਮਜ਼ਦੂਰ ਸੰਗਰਾਮ

ਆਰ.ਐਸ.ਐਸ. ਤੇ ਸੰਘ ਪਰਿਵਾਰ ਦੇ ਦੂਜੇ ਸੰਗਠਨਾਂ ਦੇ ਆਗੂ ਕਿਸਾਨ ਮੋਰਚੇ ਬਾਰੇ ਹਰ ਕਿਸਮ ਦੀ ਘਟੀਆ ਦੂਸ਼ਣਬਾਜ਼ੀ ਤੇ ਝੂਠਾ ਪ੍ਰਚਾਰ ਕਰਨ ‘ਚ ਦਿਨ-ਰਾਤ ਰੁਝੇ ਹੋਏ ਹਨ। ਉਨ੍ਹਾਂ ਨੂੰ ਇਸ ਗੱਲ ਦੀ ਡਾਢੀ ਤਕਲੀਫ਼ ਹੈ ਕਿ ਜਿਹੜੀ ਮੋਦੀ ਸਰਕਾਰ ਪਿਛਲੇ 6 ਸਾਲਾਂ ਤੋਂ ਭਾਰਤੀ ਸੰਵਿਧਾਨ ਦੀ ਉਲੰਘਣਾ ਤੇ ਧਰਮ ਨਿਰਪੱਖ-ਲੋਕਰਾਜੀ ਕਦਰਾਂ-ਕੀਮਤਾਂ ਦਾ ਲਗਾਤਾਰ ਘਾਣ ਕਰਦੀ ਆ …

Continue reading

ਕਿਸਾਨ ਪੰਚਾਇਤਾਂ ‘ਚ ਜਾਟਾਂ ਅਤੇ ਮੁਸਲਮਾਨਾਂ ਦਾ ‘ਏਕਾ’ ਕੀ ਨਵੇਂ ਸਿਆਸੀ ਸਮੀਕਰਨ ਦਾ ਸੰਕੇਤ ਹੈ?- ਕਮਾਲ ਖਾਨ

ਅਨੁਵਾਦ- ਕਮਲ ਦੁਸਾਂਝ ‘‘ਕਿਸਾਨਾਂ ਦੀ ਨਾਰਾਜ਼ਗੀ ਅਤੇ ਮੁਸਲਮਾਨਾਂ ਦੇ ਜਾਟਾਂ ਨੇੜੇ ਆਉਣ ਨਾਲ ਭਾਜਪਾ ਦੇ ਮੱਥੇ ਤੇ ਵਲ਼ ਪੈਣਾ ਸੁਭਾਵਕ ਹੈ। ਮੁਜ਼ੱਫਰਨਗਰ ਤੋਂ ਸੰਸਦ ਮੈਂਬਰ ਅਤੇ ਮੰਤਰੀ ਸੰਜੀਵ ਬਾਲੀਆਨ ਨੂੰ ਕਿਸਾਨਾਂ ਨੂੰ ਮਨਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਰ ਉਨ੍ਹਾਂ ਨੂੰ ਕਈ ਥਾਈਂ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।“ ਉੱਤਰ ਪ੍ਰਦੇਸ਼ ਵਿਚ …

Continue reading

SPORTS