ਜ਼ਿੰਬਾਵੇ ਦੇ ਹੀਥ ਸਟ੍ਰੀਕ ‘ਤੇ 8 ਸਾਲਾਂ ਲਈ ਕ੍ਰਿਕਟ ਖੇਡਣ ‘ਤੇ ਪਾਬੰਦੀ

ਦੁਬਈ: ਜ਼ਿੰਬਾਵੇ ਦੇ ਸਾਬਕਾ ਕਪਤਾਨ ਹੀਥ ਸਟ੍ਰੀਕ ‘ਤੇ ਅੱਠ ਸਾਲਾਂ ਲਈ ਹਰ ਤਰ੍ਹਾਂ ਦੇ ਕ੍ਰਿਕਟ ਖੇਡਣ ‘ਤੇ ਪਾਬੰਦੀ ਲਗਾਈ ਗਈ ਹੈ।ਉਸਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਦੇ ਭ੍ਰਿਸ਼ਟਾਚਾਰ ਵਿਰੋਧੀ ਕੋਡ ਦੀ ਉਲੰਘਣਾ ਦੇ ਪੰਜ ਦੋਸ਼ ਸਵੀਕਾਰ ਕੀਤੇ ਹਨ, ਜਿਸ ਵਿੱਚ ਅੰਦਰੂਨੀ ਜਾਣਕਾਰੀ ਦਾ ਖੁਲਾਸਾ ਕਰਨਾ ਅਤੇ ਭ੍ਰਿਸ਼ਟ ਸੰਪਰਕਾਂ ਦੀ ਮਦਦ ਕਰਨਾ ਸ਼ਾਮਲ ਹੈ।ਜ਼ਿੰਬਾਵੇ ਦਾ ਸਭ ਤੋਂ …

Continue reading

ਭਾਰਤੀ ਹਾਕੀ ਟੀਮ ਅਰਜਨਟੀਨਾ ਨੂੰ ਹਰਾ ਕੇ ਚੌਥੇ ਸਥਾਨ ’ਤੇ ਪਹੁੰਚੀ

ਬਿਊਨਸ ਆਇਰਸ : ਭਾਰਤੀ ਪੁਰਸ਼ ਹਾਕੀ ਟੀਮ ਇੱਥੇ ਐੱਫਆਈਐੱਚ ਪ੍ਰੋ- ਲੀਗ ਦੇ ਦੂਸਰੇ ਮੈਚ ਵਿੱਚ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 3-0 ਨਾਲ ਹਰਾ ਕੇ ਲੀਗ ਦੀ ਅੰਕਾਂ ਦੀ ਸੂਚੀ ’ਚ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਭਾਰਤ ਲਈ ਹਰਮਨਪ੍ਰੀਤ ਸਿੰਘ, ਲਲਿਤ ਉਪਾਧਿਆਏ ਅਤੇ ਮਨਦੀਪ ਸਿੰਘ ਨੇ ਗੋਲ ਕੀਤੇ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੇ ਮੈਚ ਵਿੱਚ …

Continue reading

ਕਰੋਨਾ ਦੇ ਵਧਦੇ ਮਾਮਲਿਆਂ ਦੇ ਬਾਵਜੂਦ ਆਈ.ਪੀ.ਐਲ. ਕਿਉਂ?

ਭਾਰਤ ਵਿੱਚ ਕਰੋਨਾ ਦੇ ਮਾਮਲਿਆਂ ਦੌਰਾਨ ਆਈ.ਪੀ.ਐਲ. ਕ੍ਰਿਕਟ ਦਾਟੂਰਨਾਮੈਂਟ ਵੀ ਹੋਣ ਜਾ ਰਿਹਾ ਹੈ। ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਇਸ ਟੂਰਨਾਮੈਂਟ ਵਿੱਚ ਅੱਠ ਟੀਮਾਂ 52 ਮੈਚਾਂ ਵਿੱਚ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ ਪਰ ਦਰਸ਼ਕ ਸਟੇਡੀਅਮ ਵਿੱਚ ਬੈਠ ਕੇ ਮੈਚ ਨਹੀਂ ਦੇਖਣਗੇ। ਫਾਈਨਲ ਭੇੜ 30 ਮਈ ਨੂੰ ਹੋਣਾ ਤੈਅ ਕੀਤਾ ਗਿਆ ਹੈ। ਮੈਚ ਚੇਨਈ, ਬੰਗਲੁਰੂ, …

Continue reading

2008 ਤੋਂ 22% ਜ਼ਿਆਦਾ ਮੈਚ ਜਿੱਤੀ ਟੀਮ ਇੰਡੀਆ, ਬੀ.ਸੀ.ਸੀ.ਆਈ ਦੀ ਆਮਦਨ ਵਿੱਚ ਵਾਧਾ

ਨਵੀਂ ਦਿੱਲੀ : ਆਈ.ਪੀ.ਐਲ. ਭਾਵ ਇੰਡੀਅਨ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਦੇ 13 ਸਾਲ ਪੂਰੇ ਹੋ ਰਹੇ ਹਨ। ਇਸ ਨੇ ਦੁਨੀਆ ਭਰ ਵਿਚ ਕ੍ਰਿਕਟ, ਖਿਡਾਰੀਆਂ ਅਤੇ ਕ੍ਰਿਕਟ ਬੋਰਡ ‘ਤੇ ਵੱਡਾ ਅਸਰ ਪਾਇਆ ਹੈ। ਹੁਣ ਜ਼ਿਆਦਾਤਰ ਦੇਸ਼ ਇਸ ਦੇ ਹਿਸਾਬ ਨਾਲ ਆਪਣਾ ਕ੍ਰਿਕਟ ਕੈਲੰਡਰ ਤਿਆਰ ਕਰਦੇ ਹਨ। ਕਈ ਦੇਸ਼ਾਂ ਦੇ ਖਿਡਾਰੀਆਂ ਨੇ ਤਾਂ ਖੁੱਲ੍ਹ ਕੇ ਕਿਹਾ ਹੈ …

Continue reading

ਸ਼ੂਟਿੰਗ : ਭਾਰਤ ਨੇ ਸੋਨ ਤਗਮਾ ਜਿੱਤਿਆ

ਨਵੀਂ ਦਿੱਲੀ : ਭਾਰਤ ਨੇ ਆਈਐਸਐਸਐਫ ਸ਼ੂਟਿੰਗ ਵਰਲਡ ਕੱਪ ਮਹਿਲਾ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਹੈ। ਭਾਰਤੀ ਤਿੱਕੜੀ ਨੇ ਫਾਈਨਲ ਵਿਚ 17 ਅੰਕ ਬਣਾਏ ਤੇ ਪੋਲੈਂਡ ਨੂੰ ਹਰਾਇਆ। ਪੋਲੈਂਡ ਦੀ ਟੀਮ ਨੇ ਸਿਰਫ 7 ਅੰਕ ਹਾਸਲ ਕੀਤੇ। ਭਾਰਤ ਦੀ ਮਹਿਲਾ ਵਰਗ ਦੀਆਂ ਨਿਸ਼ਾਨੇਬਾਜ਼ਾਂ ਅੰਜੁਮ ਮੌਦਗਿੱਲ, ਸ਼ਰੇਆ ਸਕਸੇਨਾ ਤੇ ਗਾਇਤਰੀ ਨਿਥਿਆਨਾਦਮ ਨੇ  …

Continue reading

ਭਾਰਤ ਨੇ ਇੰਗਲੈਂਡ ਨੂੰ ਇਕ ਪਾਰੀ ਤੇ 25 ਦੌੜਾਂ ਨਾਲ ਹਰਾਇਆ

ਅਹਿਮਦਾਬਾਦ : ਇੱਥੇ ਭਾਰਤ ਨੇ ਚੌਥੇ ਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਵਿੱਚ ਇੰਗਲੈਂਡ ਨੂੰ ਇਕ ਪਾਰੀ ਤੇ 25 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਲੜੀ 3-1 ਨਾਲ ਜਿੱਤ ਲਈ। ਭਾਰਤੀ ਕ੍ਰਿਕਟ ਟੀਮ ਲੀਗ ਪੜਾਅ ਦੌਰਾਨ 12 ਜਿੱਤਾਂ, ਚਾਰ ਹਾਰਾਂ ਤੇ ਇੱਕ ਡਰਾਅ ਮਗਰੋਂ 520 ਅੰਕ ਹਾਸਲ ਕਰ ਕੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ …

Continue reading

ਪੰਜਾਬੀ ਖੇਡ ਸਾਹਿਤ ‘ਤੇ ਪੀਐੱਚਡੀ ਕਰਨ ਵਾਲਾ ਪਹਿਲਾ ਰਿਸਰਚ ਸਕਾਲਰ ਡਾ. ਚਹਿਲ

ਪ੍ਰਿੰ. ਸਰਵਣ ਸਿੰਘ ਡਾ. ਸੁਖਦਰਸ਼ਨ ਸਿੰਘ ਚਹਿਲ ਪਹਿਲਾ ਰਿਸਰਚ ਸਕਾਲਰ ਹੈ ਜਿਸ ਨੇ ਪੰਜਾਬੀ ਖੇਡ ਸਾਹਿਤ ਤੇ ਪੀਐੱਚਡੀ ਕੀਤੀ ਹੈ। ਹੁਣ ਹੋਰ ਸਕਾਲਰ ਵੀ ਇਸ ਖੇਤਰ ਵਿਚ ਐੱਮਫਿੱਲ ਤੇ ਪੀਐੱਚਡੀ ਕਰ ਰਹੇ ਹਨ। ਡਾ. ਚਹਿਲ ਦੇ ਥੀਸਿਸ ਦਾ ਟਾਈਟਲ ‘ਪੰਜਾਬੀ ਖੇਡ ਸਾਹਿਤ: ਸਾਹਿਤਕ ਵਿਸ਼ਲੇਸ਼ਣ’ ਹੈ। 2005 ਵਿਚ ਖੋਜ ਸ਼ੁਰੂ ਕਰਦਿਆਂ ਉਹ ਮੇਰੇ ਨਾਲ ਇੰਟਰਵਿਊ ਕਰਨ ਮੁਕੰਦਪੁਰ …

Continue reading

ਸੋਨ ਤਮਗਾ ਵਿਜੇਤਾ ਮਨਜੀਤ ਚਾਹਲ ਨੌਕਰੀ ਦੀ ਉਡੀਕ ‘ਚ ਓਵਰਏਜ਼ ਹੋ ਗਿਆ

ਸੌਰਭ ਦੁੱਗਲ 2018 ਵਿੱਚ ਹਰਿਆਣਾ ਵਿੱਚ ਨਵੀਂ ਖੇਡ ਨੀਤੀ ਲਾਗੂ ਹੋਣ ਦੇ ਦੋ ਸਾਲ ਤੋਂ ਵੱਧ ਸਮੇਂ ਬਾਅਦ ਵੀ ਸੂਬੇ ਦੇ ਕਈ ਖਿਡਾਰੀ ਵਾਅਦੇ ਮੁਤਾਬਕ ਦਿੱਤੀਆਂ ਜਾਣ ਵਾਲੀਆਂ ਸਰਕਾਰੀ ਨੌਕਰੀਆਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਦਿਆਂ ਹੁਣ ਸਰਕਾਰ ਨੇ ਮੌਜੂਦਾ ਖੇਡ ਨੀਤੀ ਨੂੰ ਬਦਲਣ ਲਈ ਇੱਕ ਨਵੀਂ ਨੀਤੀ ਦੀ ਤਜਵੀਜ਼ …

Continue reading

ਵਾਲੀਬਾਲ ਖਿਡਾਰਨ ਪੂਜਾ ਗਹਿਲੋਤ ਲਈ ਸੌਖਾ ਨਹੀਂ ਸੀ ਪਹਿਲਵਾਨ ਬਣਨਾ

ਪੂਜਾ ਗਹਿਲੋਤ ਦੀ ਬਚਪਨ ਤੋਂ ਹੀ ਖੇਡਾਂ ਵਿੱਚ ਬਹੁਤ ਰੁਚੀ ਸੀ। ਉਹ ਮਹਿਜ਼ ਛੇ ਸਾਲਾਂ ਦੀ ਸੀ ਜਦੋਂ ਉਸ ਨੇ ਆਪਣੇ ਪਹਿਲਵਾਨ ਚਾਚੇ ਧਰਮਵੀਰ ਸਿੰਘ ਨਾਲ ਅਖਾੜੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਪਰ ਉਸ ਦੇ ਪਿਤਾ ਵਿਜੇਂਦਰ ਸਿੰਘ ਪਹਿਲਵਾਨ ਬਣਨ ਦੇ ਵਿਚਾਰ ਦੇ ਬਹੁਤੇ ਹੱਕ ਵਿੱਚ ਨਹੀਂ ਸਨ। ਗਹਿਲੋਤ ਦੇ ਪਿਤਾ ਨੇ ਉਸ ਨੂੰ ਕੁਸ਼ਤੀ …

Continue reading

ਐੱਨ ਰਤਨਬਾਲਾ ਦੇਵੀ: ਭਾਰਤੀ ਫ਼ੁੱਟਬਾਲ ਟੀਮ ਦੀ ਜਾਨ

ਮਨੀਪੁਰ ਦੇ ਬਿਸ਼ਨਪੁਰ ਜ਼ਿਲ੍ਹੇ ਵਿੱਚ ਪੈਂਦੇ ਨੰਬੋਲ ਖ਼ਥੋਂਗ ਵਿੱਚ ਜਨਮੀ ਫ਼ੁੱਟਬਾਲ ਖਿਡਾਰਨ ਨੋਂਗਮੈਥਮ ਰਤਨਬਾਲਾ ਦੇਵੀ ਨੇ ਦੇਸ ਦੀ ਬਿਹਤਰ ਫ਼ੁੱਟਬਾਲ ਖਿਡਾਰਨ ਬਣਨ ਦੀ ਆਪਣਾ ਇੱਛਾ ਨੂੰ ਪੂਰਿਆਂ ਕਰਨ ਲਈ ਇੱਕ ਲੰਬਾ ਸਫ਼ਰ ਤੈਅ ਕੀਤਾ। ਉਨ੍ਹਾਂ ਨੇ ਬਹੁਤ ਹੀ ਛੋਟੀ ਉਮਰ ਤੋਂ ਆਪਣੇ ਇਲਾਕੇ ਵਿੱਚ ਮੁੰਡਿਆਂ ਨਾਲ ਫ਼ੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ। ਮਸਤੀ ਲਈ ਸ਼ੁਰੂ ਹੋਈ …

Continue reading

SPORTS